ਸੁਨਹਿਰੀ ਬਾਗ | sunehri baag

ਐਨਕ ਸਾਫ ਕਰਦੇ ਹੋਏ ਨੇ ਨਾਲਦੀ ਨੂੰ ਪੁੱਛਿਆ..”ਸਾਡੇ ਵੇਲੇ ਮੁਬਾਇਲ ਨਹੀਂ ਸਨ ਹੁੰਦੇ ਤਾਂ ਵੀ ਪਤਾ ਨੀ ਕਿੱਦਾਂ ਹੋ ਜਾਂਦਾ ਸੀ ਇਹ ਸਾਰਾ ਕੁਝ “? ਅੱਗੋਂ ਆਖਣ ਲੱਗੀ..”ਤੁਹਾਨੂੰ ਚੇਤਾ ਏ..ਠੀਕ ਪੰਜ ਵੱਜ ਕੇ ਪੰਜ ਮਿੰਟ ਤੇ ਪਾਣੀ ਦਾ ਗਿਲਾਸ ਫੜੀ ਅਜੇ ਬੂਹੇ ਕੋਲ ਪੁੱਜਦੀ ਹੀ ਹੁੰਦੀ ਸਾਂ ਕੇ ਥੋਡੇ ਸਾਈਕਲ

Continue reading


ਕੀਮਤੀ ਸਮਾਨ | keemti smaan

ਸੰਤਾਲੀ ਦੀ ਵੰਡ ਤੋਂ ਕੁਝ ਦਿਨ ਪਹਿਲਾਂ ਮੇਰੀ ਦਾਦੀ ਆਪਣੇ ਭਰਾ ਗਿਆਨੀ ਗੁਪਾਲ ਸਿੰਘ ਨੂੰ ਮਹਿੰਗੇ ਕੱਪੜੇ ਤੇ ਬਾਈ ਤੋਲੇ ਸੋਨਾ ਟਰੰਕ ਵਿੱਚ ਪਾ ਕੇ ਸੰਭਾਲ ਗਈ ਤੇ ਆਖਣ ਲੱਗੀ..ਸਰਹੱਦ ਨੇੜੇ ਬੈਠੇ ਓ..ਰੌਲੇ ਪੈ ਗਏ ਤਾਂ ਕੀਮਤੀ ਸਮਾਨ ਲੈ ਜਾਇਓ। ਵੰਡ ਮਗਰੋਂ ਦੋਵੇਂ ਜਣੇ ਪਾਣੀਪਤ ਲਾਗੇ ਮਿਲੇ ਤਾਂ ਭਰਾ ਨੇ

Continue reading

ਗਮਾਂ ਦੀ ਰਾਤ | gama di raat

ਦੱਸਦੇ ਨੇ ਕੇ ਕਨੇਡਾ ਦੇ “ਕੈਮਲੂਪ” ਦਰਿਆ ਵਿਚ ਇੱਕ ਖਾਸ ਕਿਸਮ ਦੀ ਮੱਛੀ ਜਨਮ ਲੈਂਦਿਆਂ ਹੀ ਪਾਣੀ ਦੇ ਵਹਾਅ ਨਾਲ ਤਰਨਾ ਸ਼ੁਰੂ ਕਰ ਦਿੰਦੀ ਏ.. ਫੇਰ ਦੋ ਸਾਲ ਬਾਅਦ ਅਚਾਨਕ ਆਪਣਾ ਰੁੱਖ ਮੋੜਦੀ ਹੋਈ ਜਿਥੋਂ ਤੁਰੀ ਹੁੰਦੀ ਏ ਓਧਰ ਨੂੰ ਵਾਪਿਸ ਮੁੜ ਤਰਨਾ ਸ਼ੁਰੂ ਕਰ ਦਿੰਦੀ ਏ… ਰਾਹ ਵਿਚ ਉਚੇ

Continue reading

ਹੈਹਏ ਇਕ ਪੱਥਰ ਹੋਰ ਜੰਮ ਪਿਆ | he ikk pathar hor jam pya

ਮਨਪ੍ਰੀਤ ਕੌਰ ਅਮਰੀਕਾ ਦੀ ਧਰਤੀ ਤੇ ਵਧੀਆ ਜਿੰਦਗੀ ਬਤੀਤ ਕਰ ਰਹੀ ਹੈ ਤੇ ਮਾਂ-ਬਾਪ ਵੀ ਉਸਦੇ ਨਾਲ ਹੀ ਰਹਿੰਦੇ ਹਨ । ਮਨਪ੍ਰੀਤ ਹੋਰੀਂ ਚਾਰ ਭੈਣਾਂ ਹਨ ਤੇ ਮਨਪ੍ਰੀਤ ਸਾਰਿਆਂ ਤੋਂ ਛੋਟੀ ਹੈ । ਮਨਪ੍ਰੀਤ ਦੀ ਮਾਂ ਦੀ ਕੁੱਖੋਂ ਜਦੋਂ ਪਹਿਲੀ ਕੁੜੀ ਰਾਜੀ ਨੇ ਜਨਮ ਲਿਆ ਤਾਂ ਸਹੁਰਾ ਪਰਿਵਾਰ (ਦਾਦਾ-ਦਾਦੀ, ਭੂਆ

Continue reading


ਪੈਂਟ ਤਾਂ ਪਿੱਛੇ ਹੀ ਰਹਿ ਗਈ | pent tan piche hi reh gayi

ਗੱਲਾਂ ਵਿੱਚੋਂ ਹੀ ਗੱਲ ਨਿਕਲ ਆਉਂਦੀ ਹੈ | ਭੁਲਣ ਦੀ ਆਦਤ ਸਬੰਧੀ ਇਕ ਪੋਸਟ ਪੜੀ ਮੈਨੂੰ ਆਪਣੇ ਤਾਇਆ ਜੀ ਦੀ ਯਾਦ ਆ ਗਈ ਜੋ ਕਿ ਚੰਡੀਗੜ੍ਹ ਬਿਜਲੀ ਮਹਿਕਮੇ ਵਿੱਚ ਜੇ ਈ ਸਨ |ਇੱਕ ਵਾਰ ਤਾਇਆ ਜੀ ਅਤੇ ਤਾਈ ਜੀ ਚੰਡੀਗੜ੍ਹ ਤੋਂ ਪਿੰਡ ਲਈ ਸਕੂਟਰ ਤੇ ਗਏ | ਸਾਡੇ ਪਿੰਡ ਦੇ

Continue reading

ਵੰਡ ਤੋਂ ਪਹਿਲਾਂ ਦੀ ਇੱਕ ਘਟਨਾ | vand to pehla di ik ghatna

ਕਿਸੇ ਬਜ਼ੁਰਗ ਨੇ ਗੱਲ ਸੁਣਾਈ ਕਿ ਇੱਕ ਪਿੰਡ ਦੇ ਮੁੰਡੇ ਦਾ ਦੂਜੇ ਪਿੰਡ ਦੀ ਕੁੜੀ ਨਾਲ ਇਸ਼ਕ ਹੋ ਗਿਆ ਪ੍ਰਵਾਰ ਵਾਲੇ ਮੰਨਦੇ ਨਹੀਂ ਸਨ ਆਖਰ ਦੋਨਾਂ ਮੁੰਡੇ ਕੁੜੀ ਨੇ ਫੈਸਲਾ ਕੀਤਾ ਕਿ ਅੱਜ ਰਾਤ ਨੂੰ ਘਰੋਂ ਭੱਜ ਨਿਕਲਦੇ ਹਾਂ , ਮੁੰਡੇ ਨੇ ਕਿਹਾ ਮੈ ਪਿੰਡ ਤੋਂ ਬਾਹਰ ਪੈਂਦੇ ਸੂਏ ਤੇ

Continue reading

ਹਮਦਰਦੀ | hamdardi

ਆਪਸੀ ਸ਼ੱਕ ਤੇ ਇੱਕ ਬਿਰਤਾਂਤ ਲਿਖਿਆ..ਦੋ ਸਾਲ ਪੁਰਾਣਾ..ਉਸਨੂੰ ਪੜ ਕਿਸੇ ਆਪਣੀ ਵਿਥਿਆ ਲਿਖ ਘੱਲੀ..ਵਾਸਤਾ ਪਾਇਆ ਕੇ ਸਾਂਝੀ ਜਰੂਰ ਕਰਿਓ! ਨਾਲਦਾ ਕਰੋਨਾ ਵੇਲੇ ਵਿਉਪਾਰਕ ਤੌਰ ਤੇ ਥੱਲੇ ਲੱਗ ਗਿਆ..ਮੇਰੀ ਸਰਕਾਰੀ ਨੌਕਰੀ ਨਾਲ ਗੁਜਾਰਾ ਹੁੰਦਾ ਗਿਆ..ਉਹ ਕਦੇ ਕਦੇ ਸਕੂਲੇ ਛੱਡਣ ਜਾਂਦਾ..ਥੋੜੇ ਚਿਰ ਮਗਰੋਂ ਉਸਦੇ ਸੁਭਾਅ ਵਿਚ ਬਦਲਾਅ ਨੋਟ ਕਰਨ ਲੱਗੀ..ਕਦੇ ਲਗਾਤਾਰ ਇੱਕਟਕ

Continue reading


ਮੇਰੀ ਫੋਟੋ | meri photo

ਜੇ ਗਲਤ ਹੋਵਾਂ ਤਾਂ ਅਗਾਊਂ ਮੁਆਫੀ..ਨਾ ਤੇ ਨਿਜੀ ਤੌਰ ਤੇ ਕਦੇ ਮਿਲਿਆਂ ਤੇ ਨਾ ਇਲਾਕੇ ਦੀ ਕੋਈ ਬਹੁਤੀ ਜਾਣਕਾਰੀ..ਬੱਸ ਏਨਾ ਪਤਾ ਕੇ ਸਵਾਲੀਆ ਨਜਰਾਂ ਨਾਲ ਕੈਮਰੇ ਵੱਲ ਵੇਖਦੇ ਹੋਏ ਆਹ ਬਾਬਾ ਜੀ ਬੁੱਘੀਪੁਰੇ ਬਰਨਾਲਾ ਜਲੰਧਰ ਬਾਈਪਾਸ ਤੇ ਚੀਜਾਂ ਵੇਚਦੇ..! ਵਾਜ ਮਾਰ ਆਖਣ ਲੱਗੇ ਭਾਈ ਮੇਰੀ ਫੋਟੋ ਪਾ ਦੇ ਨੈਟ ਤੇ

Continue reading

ਆਇਬੋ | aaibo

ਇਸ ਤਸਵੀਰ ਤੇ ਸਿਰਜੇ ਗਏ ਅਨੇਕਾਂ ਬਿਰਤਾਂਤ..ਹਰੇਕ ਬਿਰਤਾਂਤ ਸਿਰ ਮੱਥੇ..ਅਣਗਿਣਤ ਸਿਜਦੇ ਅਤੇ ਡੰਡਾਓਤਾਂ ਵੱਖਰੀਆਂ..ਜਿਸ ਹਿਰਦੇ ਅੰਦਰ ਬਿਰਹੋਂ ਨਹੀਂ ਉਪਜਦਾ ਉਹ ਮਸਾਣ ਦਾ ਰੂਪ ਹੋ ਜਾਂਦਾ..ਇਹ ਕੋਈ ਇਨਸਾਨ ਨਹੀਂ ਸਗੋਂ ਧੁਰ ਕੀ ਬਾਣੀ ਆਖਦੀ ਏ! ਤਸਵੀਰ ਵਿਚਲਾ ਵਿਸਥਾਰ ਅੱਜ ਬੇਸ਼ੱਕ ਨਵਾਂ-ਨਵਾਂ ਲੱਗਦਾ ਪਰ ਅਸਲ ਵਿਚ ਦਹਾਕਿਆਂ ਪੁਰਾਣਾ..ਕਿੰਨੀ ਵੇਰ ਪਹਿਲੋਂ ਵੀ ਅੱਖੀਂ

Continue reading

ਦਿਲ ਦੀ ਗੱਲ | dil di gall

ਉਹ ਵੀ ਕੀ ਵੇਲੇ ਸੀ ਮੋਬਾਇਲ ਫੋਨ ਦੀ ਥਾਂ ਚਿੱਠੀਆਂ ਹੁੰਦੀਆ ਸਨ ਅਤੇ ਮੋਟਰ ਗੱਡੀਆਂ, ਦੀ ਥਾਂ ਸਾਇਕਲ, ਜਿਸ ਕਰਕੇ ਚਿੱਠੀਆਂ ਅਤੇ ਸਾਇਕਲ ਵਾਂਗੂੰ ਆਸ਼ਕੀ ਵੀ ਹੌਲੀ ਹੌਲੀ ਹੀ ਚਲਦੀ ਸੀ ਕਈ ਕਈ ਮਹੀਨੇ ਸੋਹਣੇ ਸੱਜਣਾ ਦੀ ਇੱਕ ਝਲਕ ਪਾਉਣ ਲਈ ਕਿਸੇ ਨਾ ਕਿਸੇ ਬਹਾਨੇ ਸਾਇਕਲ ਤੇ ਗਲੀ ਵਿੱਚ ਗੇੜੇ

Continue reading