ਜਹਾਜ਼ ਦਾ ਝੂਟਾ | jhaaz da jhoota

ਨਿੱਕੇ ਹੁੰਦਿਆਂ ਜਦੋਂ ਆਪਣੇ ਘਰ ਦੇ ਉਪਰੋਂ ਪੰਛੀਆਂ ਵਾਂਗ ਜਹਾਜ਼ ਨੂੰ ਉੱਡਦੇ ਹੋਏ ਦੇਖਣਾ ਤਾਂ ਉਪਰ ਵੱਲ ਦੇਖ ਕੇ ਹੱਸ ਕੇ ਤੇ ਹੱਥ ਹਿਲਾ ਕੇ ਬਾਏ-ਬਾਏ ਕਰਨੀ ਜਿਵੇਂ ਕਿਤੇ ਜਹਾਜ਼ ਵਿਚਲੇ ਮੁਸਾਫ਼ਿਰ ਮੇਰੀ ਬਾਏ ਦੇਖ ਕੇ ਜ਼ਵਾਬ ਵਿੱਚ ਬਾਏ ਕਰਨਗੇ। ਜਹਾਜ਼ ਵਿੱਚ ਝੂਟੇ ਲੈਣ ਦੀ ਰੀਝ ਰੱਖਣ ਦੇ ਨਾਲ ਇਹ

Continue reading


ਸਰਦਾਰੀ | sardari

ਦੁਨੀਆਂ ਵਿਚ ਬਹੁਤ ਰਹਿਬਰ ਹੋਏ ਨੇ ਉਹਨਾਂ ਨੇ ਆਪਣੇ ਵਿਚਾਰ ਲੋਕਾਂ ਨੂੰ ਦੱਸੇ ਤੇ ਹੋਰ ਵੀ ਬਹੁਤ ਕੁੱਝ ਦੁਨੀਆਂ ਤੇ ਆਪਣੇ ਚਲਾਏ ਗਏ ਧਰਮ ਨੂੰ ਦੇ ਕੇ ਗਏ। ਏਸੇ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਹੁਤ ਵਰ ਦਿੱਤੇ ਹਨ ਜਿੰਨਾਂ ਵਿਚ ਇੱਕ ਹੈ ਸਰਦਾਰੀ। ਸਾਨੂੰ ਸਰਦਾਰ ਬਣਾ ਦਿੱਤਾ ਕੇਸ ਦਾੜੀ

Continue reading

ਮਸੀਹਾ | maseeha

ਹਰ ਇੱਕ ਬੰਦੇ ਦੀ ਜ਼ਿੰਦਗੀ ਛੋਟੇ ਛੋਟੇ ਹਾਦਸਿਆਂ ਦਾ ਸੰਗ੍ਰਹਿ ਹੈ। ਇਹਨਾਂ ਹਾਦਸਿਆਂ ਨੂੰ ਆਪਾਂ ਕਹਾਣੀਆਂ ਕਹਿ ਸਕਦੇ ਹਾਂ। ਬਸ ਇਹਨਾਂ ਕਹਾਣੀਆਂ ਦਾ ਸੰਗ੍ਰਹਿ ਹੀ ਬੰਦੇ ਦੀ ਜ਼ਿੰਦਗੀ ਦੀ ਕਿਤਾਬ ਹੈ। ਕਈ ਛੋਟੇ ਛੋਟੇ ਹਾਦਸੇ ਅੱਗੇ ਜਾ ਕੇ ਬੰਦੇ ਦੀ ਜ਼ਿੰਦਗੀ ਵਿਚ ਬਹੁਤ ਵੱਡੇ ਵੱਡੇ ਬਦਲ ਫੇਰ ਲਿਆਉਂਦੇ ਨੇ। ਬਦਲ

Continue reading

ਹਿੰਦੂ-ਮੁਸਲਿਮ | hindu muslim

ਵੋਟਾਂ ਦਸਤਕ ਦੇ ਦਿੱਤੀ..ਹਿੰਦੂ-ਮੁਸਲਿਮ ਫੇਰ ਤੋਂ ਸ਼ੁਰੂ ਹੋ ਗਿਆ..ਪਹਿਲੋਂ ਸਬੱਬ ਬਣਾ ਕੇ ਕੀਤਾ ਜਾਂਦਾ ਸੀ..ਹੁਣ ਖੁੱਲ ਕੇ ਸ਼ਰੇਆਮ ਹਿੰਦੂ ਰਾਸ਼ਟਰ ਦੇ ਨਾਮ ਤੇ..ਇੱਕ ਦੁੱਕਾ ਜਾਗਦੀ ਜਮੀਰ ਬੋਲਦੀ ਜਰੂਰ ਏ ਪਰ ਅਠਾਈ ਮੀਡੀਆ ਘਰਾਂ ਵਿਚੋਂ ਛੱਬੀਆਂ ਤੇ ਕਾਬਜ ਓਸੇ ਵੇਲੇ ਕਾਵਾਂ ਰੌਲੀ ਮਚਾ ਦਿੰਦੇ..! ਕੇਰਾਂ ਕਰਤਬ ਬਾਜ ਨੇ ਆਪਣਾ ਨਿੱਕਾ ਪੁੱਤ

Continue reading


ਸਕੂਨ | skoon

ਵਿਰਲੇ -ਵਿਰਲੇ ਐਸੇ ਇਨਸਾਨ ਹਨ,ਜਿਹੜੇ ਆਪਣੇ ਅੰਦਰ ਚੰਗੇ ਗੁਣ ਸਮਾਈ ਬੈਠੇ ਹਨ |ਉਨਾਂ ਵਿੱਚੋਂ ਇੱਕ ਸੀ ਉਪਕਾਰ ਸਿੰਘ, ਉਹ ਸਫਰ ਬੱਸ ਜਾਂ ਰੇਲ-ਗੱਡੀ ਵਿੱਚ ਕਰਦਾ ਹੋਵੇ, ਉਸਦਾ ਸੁਭਾਅ ਬਣਿਆ ਸੀ ਕਿਉ ਉਹ ਔਰਤਾਂ, ਬੱਚੇ ਜਾਂ ਬੁੱਢੇ ਮਰਦਾਂ ਨੂੰ ਆਪਣੀ ਸੀਟ ਉੱਤੇ ਬਿਠਾਕੇ, ਆਪ ਖਲੋਕੇ ਸਫਰ ਤਹਿ ਕਰ ਜਾਂਦਾ ਸੀ |

Continue reading

ਕੋਈ ਹਰਿਆ ਬੂਟ ਰਹਿਓਂ ਰੀ | koi hareya boot reheo

ਗੱਲ ਉਹਨਾਂ ਦਿਨਾਂ ਦੀ ਜਦ ਮੈਂ ਪਿੰਡੋਂ ਸ਼ਹਿਰ ਪੜ੍ਹਨ ਆਉਣ ਲੱਗੀ। ਮੈਨੂੰ “ਗਿਆਨੀ ” ਦਾ ਕੋਰਸ ਕਰਨ ਦੀ ਰੀਝ ਸੀ। ਤੇ ਨਾਲ ਇਹ ਵੀ ਲਾਲਚ ਸੀ ਕਿ ਬੀ. ਏ ਸੌਖੀ ਹੋ ਜਾਵੇਗੀ। ਦਾਖਲਾ ਵੀ ਲੇਟ ਮਿਲਿਆ।ਘਰੋਂ ਕੋਈ ਮੰਨੇ ਨਾ ਸ਼ਹਿਰ ਪੜ੍ਹਨ ਆਉਣ ਲਈ। ਪਰ ਤਰਲੇ ਮਿੰਨਤਾਂ ਕਰਕੇ ਤਿੰਨ ਮਹੀਨੇ ਲੇਟ

Continue reading

ਅਣਮੁੱਲੀਆਂ ਯਾਦਾਂ – ਭਾਗ ਪਹਿਲਾ | anmulliyan yaada part 1

ਤਾੲਿਅਾ ਬਿਸ਼ਨ ਸਿਓਂ ਬੜਾ ਰੌਣਕੀ ਬੰਦਾ ਸੀ ਪਰ ਕਈ ਮਾੜੀਆਂ ਆਦਤਾਂ ਕਰਕੇ ਘਰਦਿਆਂ ਨੂੰ ਵਖਤ ਪਾਈ ਰੱਖਦਾ ਸੀ ।ਖਾਸ ਤੌਰ ਤੇ ਨਵੀਂ ਮੰਡੀਰ ਕਈ ਵਾਰ ਤਾਏ ਦਵਾਲੇ ਏਦਾਂ ਜੁੜ ਕੇ ਬੈਠ ਜਾਂਦੀ,ਜਿਦਾਂ ਝਿੜੀ ਵਾਲੇ ਬਾਬੇ ਦਵਾਲੇ ਸੰਗਤਾਂ। ਇਦਾ ਹੀ ਇਕ ਵਾਰ ਤਾਇਆ ਤੇ ਤਾਏ ਦਾ ਬੇਲੀ ਕੈਲਾ ਬੁੱੜਾ,ਦੋਵੇਂ ਗੱਜਣ ਕੀਆਂ

Continue reading


ਦੁਨੀਆਂ ਦੀ ਨਜਰ | duniya di nazar

ਮੇਰੇ ਨਾਲਦੇ ਦੀ ਆਪਣੇ ਬਾਪ ਯਾਨੀ ਕੇ ਮੇਰੇ ਸਹੁਰਾ ਸਾਬ ਨਾਲ ਕਦੇ ਨਹੀਂ ਸੀ ਬਣੀ ਤੇ ਨਾ ਹੀ ਮਗਰੋਂ ਮੇਰੇ ਵੱਡੇ ਪੁੱਤ ਦੀ ਆਪਣੇ ਬਾਪ ਨਾਲ..ਦੋਹਾਂ ਨੂੰ ਆਪਸੀ ਕਲਾ ਕਲੇਸ਼ ਸ਼ਾਇਦ ਵਿਰਾਸਤ ਵਿਚ ਹੀ ਮਿਲਿਆ ਸੀ..! ਨਿੱਕੀ ਜਿਹੀ ਬਹਿਸ ਤੋਂ ਸ਼ੁਰੂ ਹੁੰਦਾ ਫੇਰ ਦੂਰ ਤੀਕਰ ਖਿੱਲਰ ਜਾਂਦਾ ਤੇ ਮੁੜਕੇ ਸੰਭਾਲਣਾ

Continue reading

ਪਾਕਿਸਤਾਨ | pakistan

1999 ਚ ਬਾਬੇ ਨਾਨਕ ਦੇ ਗੁਰਪੁਰਬ ਤੇ ਪਾਕਿਸਤਾਨ ਜਾਣ ਦਾ ਸਬੱਬ ਬਣਿਆ। ਅਪਣੱਤ ਪਿਆਰ ਸਾਂਝ ਮੋਹੱਬਤ ਭਾਈਚਾਰਾ ਤੇ ਅੱਡ ਹੋ ਜਾਣ ਦੀ ਪੀੜ ਮਹਿਸੂਸ ਕੀਤੀ। ਨਨਕਾਣਾ ਸਾਹਿਬ ਚ ਨਗਰ ਕੀਰਤਨ ਦੌਰਾਨ ਤੇਹ ਲੱਗਣ ਤੇ ਇਕ ਘਰੋਂ ਪਾਣੀ ਮੰਗਿਆ ਬੱਸ ਫੇਰ ਕੀ ਸੀ ਸਾਰਾ ਟੱਬਰ ਪੱਬਾਂ ਭਾਰ ਹੋ ਗਿਆ । ਧਰਮ

Continue reading

ਅਮੀਰ ਜਿਮੀਦਾਰ | ameer jimidaar

ਓਨਾਂ ਵੇਲੇਆਂ ਚ ਕੁੜੀਆਂ ਵੱਟੇ ਜ਼ਮੀਨਾਂ ਲੈਕੇ ਅਮੀਰ ਹੋਏ ਜੱਟ ਨੇ ਟਰੈਕਟਰ ਤੇ ਬੈਠੇ ਨੇ ਕਿਸੇ ਬਲਦਾਂ ਨਾਲ ਵਾਹੀ ਕਰਦੇ ਗਰੀਬ ਕਿਸਾਨ ਨੂੰ ਟਿੱਚਰ ਕਰਦਿਆਂ ਕਿਹਾ …. ਕੀ ਗੱਲ ਹੋਗੀ ਹਾਲੇ ਵੀ ਬਲਦਾਂ ਮਗਰ ਧੱਕੇ ਖਾਈ ਜਾਨੈਂ ? ਇਹ ਸੁਣਕੇ ਬਲਦਾਂ ਦੇ ਰੱਸੇ ਖਿੱਚ ਕੇ,ਪਰੈਣ ਜ਼ਮੀਨ ਚ ਗੱਡਦਿਆਂ ਕਹਿੰਦਾ… “ਕੀ

Continue reading