ਸੰਜੀਵ ਭੱਟ | sanjeev bhatt

ਸੰਜੀਵ ਭੱਟ..ਫਰਵਰੀ ਦੋ ਹਜਾਰ ਦੋ ਨੂੰ ਗੁਜਰਾਤ ਅਹਿਮਦਾਬਾਦ ਡੀ.ਆਈ.ਜੀ ਵਜੋਂ ਤਾਇਨਾਤ ਸੀ..! ਉੱਪਰੋਂ ਹੁਕਮ ਆ ਗਿਆ ਕੇ ਇੱਕ ਖਾਸ ਫਿਰਕੇ ਦੇ ਬਾਸ਼ਿੰਦਿਆਂ ਨੂੰ ਇੱਕ ਖਾਸ ਕਾਰੇ ਕਰਕੇ ਬੰਦੇ ਦਾ ਪੁੱਤ ਬਣਾਉਣਾ..ਪੁਲਸ ਛੱਤੀ ਘੰਟੇ ਦੰਗਾ ਕਾਰੀਆਂ ਨੂੰ ਕਿਸੇ ਗਲੋਂ ਰੋਕੇ ਟੋਕੇ ਨੇ..! ਬਾਕੀ ਦੇ ਛੇ ਅਫਸਰ ਤਾਂ ਮੰਨ ਗਏ ਪਰ ਇਹ

Continue reading


ਵਲੈਤ | valait

ਬਾਪੂ ਲੱਖਾ ਸਿੰਘ ਆਪਣੇ ਖੇਤ ਦੀ ਵੱਟ ਤੇ ਬੈਠਾ ਫ਼ਸਲ ਵੱਲ ਦੇਖ ਝੂਰ ਰਿਹਾ ਸੀ ਜੋ ਕਦੇ ਉਸਦੀ ਹੁੰਦੀ ਸੀ। ਸੋਚਦੇ ਸੋਚਦੇ ਅੱਜ ਉਹ ਸੀਨ ਇਕ ਫਿਲਮ ਵਾਂਗ ਬਾਪੂ ਦੀਆਂ ਅੱਖਾਂ ਅੱਗੇ ਘੁੰਮ ਗਿਆ ਸੀ ਜਦੋਂ ਉਹ ਸਰਦਾਰ ਲੱਖਾ ਸਿੰਘ ਹੋਇਆ ਕਰਦਾ ਸੀ । ਔਲਾਦ ਤੇ ਸਮੇਂ ਦੇ ਹੱਥੋਂ ਐਸਾ

Continue reading

ਛੋਟੀ ਜੀ ਬੱਚਤ | choti jehi bachat

ਮੈਂ ਜਦੋਂ ਵੀ ਕੰਮ ਕਰਦਾ ਮੇਰੇ ਅੰਦਰ ਹਰ ਵੇਲੇ ਬੱਚਤ ਦੀ ਤਾਂਗ ਲਗੀ ਰਹਿੰਦੀ ਕਿ ਕੋਈ ਵੀ ਚੀਜ਼ ਫਾਲਤੂ ਨਾਂ ਚਲੀ ਜਾਵੇ । ਹਰ ਵਿਚੋਂ ਮੁਨਾਫਾ ਮਿਲੇ ਤੇ ਕੂੜਾ ਨਾਂ ਬਣੇ । ਕੁਝ ਚਿਰ ਬਾਆਦ ਮੈਂਨੂੰ ਕੰਪਨੀ ਵਿੱਚ ਨੋਕਰੀ ਮਿਲ ਗਈ । ਮੈਂ ਕੰਪਨੀ ਵਿੱਚ ਵੀ ਉਹੀ ਬੱਚਤ ਦਾ ਕੰਮ

Continue reading

ਨਿਆਣਮਤੀਆ | nyanmattiyan

ਐਕਟਿਵਾ ਸਟਾਰਟ ਕਰਕੇ ਨੇੜੇ ਪੈਂਦੇ ਕਸਬੇ ਕੋਲ ਜਾਣ ਲੱਗਾ ਤਾਂ ਪਿੱਛੋਂ ਪਤਨੀ ਆਵਾਜ਼ ਮਾਰ ਕੇ ਕਹਿੰਦੀ,” ਸੁਣੋ ਜੀ ਆਉਂਦੇ ਹੋਏ ਨਾਖਾਂ ਲਈ ਆਇਓ, ਐਤਕਾਂ ਤੇ ਸਾਰਾ ਸੀਜ਼ਨ ਲੰਘ ਚੱਲਿਆ ਤੇ ਅਸਾਂ ਸੁੱਖ ਨਾਲ ਅਜੇ ਨਵੀਂਆਂ ਵੀ ਨਹੀਂ ਕੀਤੀਆਂ”।ਆਪਾਂ ਧੌਣ ਹਿਲਾ ਸੱਤਬਚਨ ਕਹਿ ਦਿੱਤਾ। ਤੇ ਐਕਟਿਵਾ ਚਲਾਉਂਦਿਆਂ ਬਚਪਨ ਵੇਲੇ ਵਾਪਰੀ ਘਟਨਾ

Continue reading


ਬੂਟ ਪਾਲਸ਼ | boot polish

ਮੈਨੂੰ ਯਾਦ ਐ ਗੁਹਾਟੀ ਤੋਂ ਅਰੁਨਾਚਲ ਵੱਲ ਛੁੱਟੀ ਵਾਲਿਆਂ ਦੀ ਪਰੋਟੈਕਸ਼ਨ ਚੱਲਦੇ ਸੀ। ਫੌਜੀ ਗੱਡੀ ਜਿਸਦੀਆਂ ਸੀਟਾਂ ਲੋਹੇ ਦੀਆਂ ਦਿਨ ਚ ਤਿੰਨ ਚਾਰ ਸੌ ਕਿਲੋਮੀਟਰ ਸਫਰ।ਸਵੇਰੇ ਢਾਈ ਵਜੇ ਉਠਣਾ ਰਾਤ ਦੇ ਦਸ ਵੱਜ ਜਾਣੇ ਵਿਹਲੇ ਹੋਣਾ । ਉਤਰਦੇ ਸਾਰ ਮੋਟਾ ਜਿਹਾ ਪੈੱਗ ਸਿੱਟਣਾ ਫੇਰ ਨਹਾਉਣਾ।ਫੇਰ ਆਕੇ ਦੋ ਲੰਡੇ ਜਹੇ ਮਾਰਕੇ

Continue reading

ਭੁਲੇਖਾ | bhulekha

ਫਲਾਈਟ ਨੂੰ ਅਜੇ ਡੇਢ ਘੰਟਾ ਸੀ..ਸਾਮਣੇ ਅਫ਼੍ਰੀਕਨ ਮੂਲ ਦਾ ਇੱਕ ਵੀਰ ਆਣ ਬੈਠਾ..ਸ਼ਾਇਦ ਥੱਕਿਆ ਹੋਇਆ ਸੀ..ਬੈਗ ਸਿਰਹਾਣੇ ਹੇਠ ਧਰ ਦੋਵੇਂ ਪੈਰ ਜਮੀਨ ਤੇ ਲਾ ਲਏ ਤੇ ਗੂੜੀ ਨੀਂਦਰ ਸੌਂ ਗਿਆ..! ਫੇਰ ਅਚਾਨਕ ਹੀ ਉੱਠ ਸਿਰ ਹੇਠ ਦਿੱਤੇ ਬੈਗ ਅੰਦਰੋਂ ਇੱਕ ਸੇਬ ਕੱਢਿ ਹੱਥ ਵਿਚ ਫੜ ਲਿਆ..ਸ਼ਾਇਦ ਸਿਰ ਵਿਚ ਚੁੱਭ ਰਿਹਾ

Continue reading

ਵੀਜ਼ਾ ਅਫਸਰ | visa officer

ਜਦੋ ਵੀਜ਼ਾ ਅਫਸਰ ਮਿੱਤਰ ਬਣ ਗਿਆ … ਚਾਰ ਸਾਲ ਪਹਿਲਾ ਦੀ ਗੱਲ ਹੈ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ ਤੇ ਟਰੇਨ ਵਿੱਚ ਜਾ ਰਹੇ ਸੀ । ਜਿਉ ਹੀ ਟਰੇਨ ਦਿੱਲੀ ਪਾਰ ਕਰਕੇ ਮਥੁਰਾ ਸ਼ਟੇਸ਼ਨ ਤੇ ਰੁੱਕਦੀ ਏ ਤਾ ਇੱਕ ਜੈਟਲਮੈਨ ਚੜ੍ਹਦਾ ਹੈ ਜਿਸਦੇ ਹੱਥ ਵਿੱਚ ਕਾਲੇ ਰੰਗ ਦਾ ਬ੍ਰੀਫਕੇਸ ਸੀ

Continue reading


ਖਾਲੀ ਖੂਹ | khaali khoo

ਘਰਾਂ ‘ਚ ਆਮ ਗੱਲ-ਬਾਤ ਵੇਲੇ ਇੱਕ ਗੱਲ ਸੁਣ ਜਾਂਦੀ ਹੈ ਕਿ ਜੇ ਸਮੇਂ ਸਿਰ ਨਾ ਸੰਭਾਲੀਏ ਤਾਂ ਭਰੇ ਖੂਹ ਵੀ ਖਾਲੀ ਹੋ ਜਾਂਦੇ ਨੇ । ਅੱਜ ਦੀ ਮੇਰੀ ਲਿਖਤ ਵੀ ਕੁਛ ਇਸੇ ਗੱਲ-ਬਾਤ ਦੇ ਆਲੇ ਦੁਆਲੇ ਹੈ। ਪੰਜਾਬ ਇੱਕ ਸਮੇਂ ਬਹੁਤ ਕੀਮਤੀ ਹੀਰਿਆਂ, ਅਣਮੁਲੇ ਖ਼ਜ਼ਾਨਿਆਂ ਦਾ ਤੇ ਪਵਿੱਤਰ ਵਿਚਾਰਾਂ, ਕਦਰਾਂ

Continue reading

ਬੀਬੀ ਬਿਮਲ ਕੌਰ | bibi bimal kaur

ਇੱਕ ਸੁਵੇਰ ਤੁਰੇ ਜਾਂਦੇ ਬੀਬੀ ਪਰਮਜੀਤ ਕੌਰ ਜੀ ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਪਿੱਛਿਓਂ ਵਾਜ ਮਾਰ ਖਲਿਆਰ ਲਿਆ ਤੇ ਪੁੱਛਣ ਲੱਗੇ..ਮੇਰੇ ਬਗੈਰ ਬੱਚੇ ਪਾਲ ਲਵੇਂਗੀ? ਅੱਗੋਂ ਆਖਣ ਲੱਗੇ..ਕਿਓਂ ਤੁਸੀਂ ਵੀ ਤੇ ਨਾਲ ਹੀ ਹੋ..ਤੁਹਾਨੂੰ ਕੀ ਹੋਣਾ? ਫੇਰ ਘੜੀ ਕੂ ਮਗਰੋਂ ਹੀ ਕਬੀਰ ਪਾਰਕ ਘਰੋਂ ਬਾਹਰ ਕਾਰ ਧੋਂਦੇ ਹੋਏ

Continue reading

ਐਮ.ਏ ਸੈਮੀਫਾਈਨਲ | M.A semifinal

ਹਾਸਾ ਠੱਠਾ 😁 1985 ਚ ਪ੍ਰੈਪ ਚ ਬਟਾਲੇ ਐਸ.ਐਲ.ਬਾਵਾ.ਡੀ.ਏ.ਵੀ ਕਾਲਜ ਚ ਐਡਮੀਸ਼ਨ ਲੈ ਲਈ ਤੇ ਆਮ ਤੌਰ ਤੇ ਬੱਸ ਤੇ ਹੀ ਕਾਲਜ ਜਾਈਦਾ ਸੀ ਉਦੋਂ ਵਿਦਿਆਰਥੀਆਂ ਦੇ ਬਹੁਤ ਹੀ ਸਸਤੇ ਬੱਸ ਪਾਸ ਬਣਦੇ ਸਨ ਪਰ ਕਦੀ ਕਦੀ ਸਕੂਟਰ ਵੀ ਲੈ ਜਾਈਦਾ ਸੀ ਘਰ-ਦਿਆਂ ਨੂੰ ਕੋਈ ਬਹਾਨਾ ਆਦਿ ਮਾਰਕੇ। ਉਦੋਂ ਪੰਜਾਬ

Continue reading