ਕਰੋਨਾਂ ਵੈਕਸੀਨ ਬਾਰੇ ਸਰਕਾਰ ਦਾ ਪੂਰਾ ਜੋਰ ਲੱਗਿਆ ਸੀ ਕਿ ਹਰ ਇੱਕ ਵਿਅਕਤੀ ਵੈਕਸੀਨ ਲਗਵਾਵੇ।ਸਿਹਤ ਵਿਭਾਗ ਪੱਬਾਂ ਭਾਰ ਸੀ।ਸਰਕਾਰ ਨੇ ਆਪਣੇ ਮੁਲਾਜਮਾਂ ਦੇ ਤੜੀ ਦੇ ਕੇ ਵੈਕਸੀਨ ਲਵਾ ਦਿੱਤੀ ਸੀ।ਸਾਰੇ ਸਰਕਾਰੀ ਕਰਮਚਾਰੀ ਜਿਸ ਵਿੱਚ ਫੌਜ,ਪੁਲਿਸ,ਪ੍ਰਸ਼ਾਸਨਿਕ ਅਧਿਕਾਰੀ,ਅਧਿਆਪਕ,ਆਦਿਕ ਸਾਰੇ ਸ਼ਾਮਲ ਸਨ।ਪੰਚਾਇਤ ਵਿਭਾਗ ਨੇ ਸਾਰੀਆਂ ਪੰਚਾਇਤਾਂ ਦੇ ਮੁਖੀਆਂ ਅਤੇ ਮੈਂਬਰਾਂ ਨੂੰ ਹਦਾਇਤਾਂ ਕਰ
Continue readingMonth: September 2023
ਨਸ਼ਾ ਅਤੇ ਨੌਜਵਾਨੀ | nasha ate jawani
ਪੈਸੇ ਦੀ ਅੰਨ੍ਹੀ ਦੌੜ ਵਿੱਚ ਮਨੁੱਖ ਵੀ ਅੰਨੇਵਾਹ ਲੱਗਿਆ ਹੋਇਆ ਹੈ। ਦੁਨੀਆ ਭਰ ਵਿੱਚ ਇੱਕ ਨੰਬਰ ਤੇ ਆਉਣ ਵਾਲਾ ਮੁਲਖ਼ ਆਪਣੇ ਹੀ ਭ੍ਰਿਸ਼ਟਾਚਾਰ ਅਤੇ ਸੱਤਾ ਦੇ ਨਸ਼ੇ ਵਿੱਚ ਚੂਰ ਲੀਡਰਾਂ ਦੀ ਘਟੀਆ ਸਿਆਸਤ ਦੀ ਬਦੌਲਤ ਗਰੀਬ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਚੁੱਕਾ ਹੈ। ਪੈਸੇ ਦੀ ਭੁੱਖ ਇਸ ਕਦਰ ਹਾਵੀ
Continue readingਦਿਖਾਵਾ | dikhava
ਦਿਖਾਵਾ ਕਿੰਨੇ ਦਿਨਾਂ ਦੀ ਖੇਡ ਹੋ ਸਕਦਾ ਏ ਇੱਕ ਦਿਨ ਦੋ ਦਿਨ ਮਹੀਨਾ ਸਾਲ 10 ਸਾਲ ਪਰ ਫਿਰ ਅਖ਼ੀਰ ਨੂੰ ਥੱਕ ਜਾਵਾਂਗੇ ਇਸ ਦਿਖਾਵੇ ਨੂੰ ਕਰਦੇ ਕਰਦੇ ਫ਼ਿਰ ਭਾਲ ਕਰਾਗੇ ਅਖੀਰ ਸਾਦਗੀ ਦੀ ਓਹਨਾਂ ਚੀਜ਼ਾਂ ਦੀ ਜਿਨ੍ਹਾਂ ਵਿਚੋਂ ਸਕੂਨ ਮਾਣ ਸਕੀਏ ਤੇ ਸ਼ਾਇਦ ਅੱਜ ਅਸੀਂ ਇਹਨਾਂ ਸਕੂਨ ਦੇਣ ਵਾਲੀਆਂ ਚੀਜ਼ਾਂ,ਇਨਸਾਨਾਂ
Continue readingਮਾਵਾਂ ਕਦੇ ਤਾਰੇ ਨ੍ਹੀ ਬਣਦੀਆਂ | maavan kde taare nahi bandiyan
ਕੀ ਲਿਖਾਂ, ਕਿੰਝ ਲਿਖਾਂ… ਇੰਝ ਲੱਗਦਾ ਜਿਵੇਂ ਸ਼ਬਦ ਮੁੱਕ ਗਏ ਨੇ… ਦਿਲ ਦਿਮਾਗ ਹਰ ਪਲ ਸੋਚਾਂ ਵਿੱਚ ਡੁੱਬਾ ਰਹਿੰਦਾ…. ਅੱਖਾਂ ਹਰ ਪਲ ਉਸ ਨੂੰ ਲੱਭਦੀਆਂ ਰਹਿੰਦੀਆਂ… ਕੰਨ ਬਿੜਕਾਂ ਲੈਂਦੇ ਕਿ ਸ਼ਾਇਦ ਉਹ ਹੁਣੇ ਆਵਾਜ਼ ਦੇਵੇਗੀ…. ਪਰ ਮੇਰੀ ਮਾਂ ਕਿਤੇ ਨਹੀਂ ਲੱਭਦੀ…. ਆਪਣੇ ਹੱਥੀਂ ਸਭ ਰਸਮਾਂ ਕਰ ਲਈਆਂ, ਪਰ ਅਜੇ ਵੀ
Continue readingਨਮਸਕਾਰ | namaskar
ਪੰਜਾਬ ਵਿੱਚ ਇੱਕ ਛੋਟਾ ਜਿਹਾ ਤੇ ਸ਼ਾਂਤੀ ਪੂਰਵਕ ਸ਼ਹਿਰ ਫਰੀਦਕੋਟ ਦੀ ਗੱਲ ਹੈ ਕਿ ਇੱਕ ਹਿੰਦੂ ਭਾਈਚਾਰੇ ਨਾਲ ਸਬੰਧਤ ਬਜ਼ੁਰਗ ਬਾਬੂ ਮਨੋਹਰ ਲਾਲ ਰਹਿੰਦੇ ਸਨ। ਉਹ ਹਰ ਰੋਜ਼ ਸ਼ਾਮ ਨੂੰ ਸ਼ਹਿਰ ਵਿੱਚ ਪੈਦਲ ਚੱਕਰ ਲਾਇਆ ਕਰਦੇ ਸਨ । ਰਸਤੇ ਵਿੱਚ ਮਿਲਣ ਵਾਲੇ ਲੋਕ ਉਹਨਾਂ ਨੂੰ ਬੜੇ ਪਿਆਰ ਤੇ ਅਦਬ ਨਾਲ
Continue readingਪੰਜਾਬੀ ਬਨਾਮ ਹਿੰਦੀ | punjabi bnaam hindi
ਮੈਂ ਓਸ ਵੇਲੇ ਅੱਠਵੀਂ ‘ਚ ਪੜਦਾ ਸੀ । ਸਾਡੇ ਇੱਕ ਜਾਣਕਾਰ ਪਰਿਵਾਰ ਜਿਨ੍ਹਾਂ ਦੇ ਦੋ ਬੱਚੇ ਸਾਡੇ ਜਮਾਤੀ ਸਨ, ਓਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਰਿੱਕੀ ਉਦੋਂ ਸ਼ਾਯਿਦ ਪੰਜਵੀਂ ਜਮਾਤ ਵਿੱਚ ਸੀ ।ਇੱਕ ਦਿਨ ਰਿੱਕੀ ਦੇ ਦੋਸਤ ਦਾ ਸ਼ਾਮ ਨੂੰ ਫੋਨ ਆਇਆ । ਗਰਮੀਆਂ ਦੇ ਦਿਨ ਹੋਣ ਕਰਕੇ ਰਿੱਕੀ ਸਕੂਲ
Continue readingਸੁਪਨਿਆਂ ਦਾ ਰਾਜਕੁਮਾਰ | supneya da rajkumar
ਗੁਰਨਾਮ ਸਿੰਘ ਅਤੇ ਪਰਿਵੰਦਰ ਕੌਰ ਬਹੁਤ ਖੁਸ਼ ਸਨ। ਪਰਿਵੰਦਰ ਕੌਰ ਦੇ ਤਾਂ ਧਰਤੀ ਤੇ ਨਹੀਂ ਸੀ ਲੱਗ ਰਹੇ। ਉਹਨਾਂ ਦੇ ਪੁੱਤਰ ਦੀਪ ਦਾ ਵਿਆਹ ਜੋ ਸੀ। ਧੀ ਪੁੱਤਰ ਦੇ ਵਿਆਹ ਦੀ ਖੁਸ਼ੀ ਕਿਸ ਨੂੰ ਨਹੀਂ ਹੁੰਦੀ। ਪਰ ਦੀਪ ਤਾਂ ਮੌਤ ਦੇ ਮੂੰਹ ਚੋਂ ਮੁੜਕੇ ਆਇਆ ਸੀ। ਦੀਪ ਮਾਂ ਪਿਓ ਦਾ
Continue readingਨਸ਼ਾ ਅਤੇ ਨੌਜਵਾਨੀ | nasha ate nojvani
ਪੈਸੇ ਦੀ ਅੰਨ੍ਹੀ ਦੌੜ ਵਿੱਚ ਮਨੁੱਖ ਵੀ ਅੰਨੇਵਾਹ ਲੱਗਿਆ ਹੋਇਆ ਹੈ। ਦੁਨੀਆ ਭਰ ਵਿੱਚ ਇੱਕ ਨੰਬਰ ਤੇ ਆਉਣ ਵਾਲਾ ਮੁਲਖ਼ ਆਪਣੇ ਹੀ ਭ੍ਰਿਸ਼ਟਾਚਾਰ ਅਤੇ ਸੱਤਾ ਦੇ ਨਸ਼ੇ ਵਿੱਚ ਚੂਰ ਲੀਡਰਾਂ ਦੀ ਘਟੀਆ ਸਿਆਸਤ ਦੀ ਬਦੌਲਤ ਗਰੀਬ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਚੁੱਕਾ ਹੈ। ਪੈਸੇ ਦੀ ਭੁੱਖ ਇਸ ਕਦਰ ਹਾਵੀ
Continue readingਨੌਕਰੀ ਪੇਸ਼ਾ ਭੈਣ ਜੀਆਂ | nokri pesha bhen jiean
ਨੌਕਰੀਪੇਸ਼ਾ ਔਰਤਾਂ ਦਾ ਵੀ ਕੋਈ ਹਾਲ ਨੀ ਹੁੰਦਾ,,,ਦੂਹਰੀਆਂ ਡਿਊਟੀਆਂ ਨਿਭਾਉਂਦੀਆਂ ਵਿਚਾਰੀਆਂ ,ਸਵੇਰੇ ਡਿਊਟੀ ਜਾਣ ਲਈ ਭੱਜ – ਭੱਜ ਕੰਮ ਕਰਦੀਆਂ ਕਾਫ਼ੀ ਕੁੱਝ ਗੜਬੜ ਕਰ ਦਿੰਦੀਆਂ ,,, ਇੱਕ ਵਾਰ ਸਾਡੇ ਨਾਲ ਦੀ ਇਕ ਮੈਡਮ ,ਜੋਤ ਜਗਾ ਕੇ ਫਰਿਜ਼ ਵਿੱਚ ਰੱਖ ਆਈ ,,, ਉਦੋਂ ਫੋਨ ਆਮ ਨਹੀਂ ਸਨ ,,ਅਸੀਂ ਬਹੁਤ ਸਮਝਾਇਆ ਵੀ
Continue readingਚਾਰ ਹੀ ਤਰੀਕਿਆਂ | chaar hi tareeke
ਚਾਰ ਹੀ ਤਰੀਕਿਆਂ ਨਾ’ ਬੰਦਾ ਕਰੇ ਕੰਮ ਸਦਾ ਪਿਆਰ ਨਾਲ, ਸ਼ੌਕ ਨਾਲ, ਲਾਲਚ ਜਾਂ ਡੰਡੇ ਨਾਲ। ਪਰ ਜਿਹੜੇ ਕੰਮ ਵਿਚ ਇਹ ਚਾਰੇ ਚੀਜ਼ਾਂ ਇਕੱਠੀਆਂ ਹੋ ਜਾਣ ਫਿਰ ਸਮਝੋ ਉਹ ਕੰਮ ਕਾਮਯਾਬ ਹੀ ਨਹੀਂ ਲਾਜਵਾਬ ਵੀ ਹੋਊ। ਗੱਲ ਕਰਨ ਲੱਗਿਆ ਸਾਡੀ ਸ਼ਿੱਪ ਦੇ ਸਟਾਫ਼ ਲਈ ਖਾਣਾ ਬਣਾਉਣ ਵਾਲੇ ਕੁੱਕ ਦੀ ।
Continue reading