ਤਜ਼ੁਰਬਾ | tajuraba

ਲਗਾਤਾਰ ਲੰਬੇ ਸਮੇਂ ਤੱਕ ਕਿਸੇ ਕੰਮ ਨੂੰ ਕਰਨ ਨਾਲ ਜੋ ਗਿਆਨ ਹਾਸਿਲ ਹੁੰਦਾ ਹੈ ਯ ਕੰਮ ਕਰਨ ਦਾ ਵੱਲ ਆਉਂਦਾ ਹੈ ਅਤੇ ਕੰਮ ਦੌਰਾਨ ਆਈਆਂ ਰੁਕਾਵਟਾਂ ਮੁਸਕਲਾਂ ਨੂੰ ਨਿਜੀਠਣ ਦੇ ਢੰਗ ਤਰੀਕਾ ਆਉਂਦਾ ਹੈ ਉਸਨੂੰ ਤਜ਼ੁਰਬਾ ਕਹਿੰਦੇ ਹਨ। ਤਜੁਰਬਾ ਪੇਸ਼ੇ ਅਨੁਸਾਰ ਕੀਤੇ ਕੰਮ ਦਾ ਹੀ ਨਹੀਂ ਹੁੰਦਾ ਸਮਾਜਿਕ, ਧਾਰਮਿਕ ਤੇ

Continue reading


ਮਾਪੇ | maape

ਮੇਰੀ ਦਸਮੇਸ਼ ਸਕੂਲ ਬਾਦਲ ਦੀ ਨੌਕਰੀ ਦੌਰਾਨ ਮੇਰਾ ਵਾਹ ਉਹਨਾਂ ਹਜ਼ਾਰਾਂ ਮਾਪਿਆਂ ਨਾਲ ਪਿਆ ਜਿੰਨਾ ਦੇ ਬੱਚੇ ਉਸ ਸਕੂਲ ਵਿੱਚ ਪੜ੍ਹਦੇ ਸਨ। 1982 ਤੋਂ 2019 ਤੱਕ ਦਾ ਸਫ਼ਰ ਬਹੁਤ ਵਧੀਆ ਰਿਹਾ। ਇਸ ਦੌਰਾਨ ਪੜ੍ਹੇ ਲਿਖੇ ਅਫਸਰ, ਡਾਕਟਰ, ਵਕੀਲ, ਧਾਰਮਿਕ ਆਗੂ, ਸਿਆਸੀ ਲੀਡਰ, ਸ਼ੋਸ਼ਲ ਵਰਕਰ, ਅਤੇ ਵੱਡੇ ਜਿੰਮੀਦਾਰਾਂ ਦੇ ਬੱਚੇ ਪੜ੍ਹਨ

Continue reading

ਕੁਲਫ਼ੀ | kulfi

ਪੰਜੀ ਦੀਆਂ ਦੋ, ਨਾ ਮਾਂ ਲੜ੍ਹੇ, ਨਾ ਪਿਓ। ਸੱਚੀ ਜਦੋ ਗਲੀ ਵਿਚ ਕੁਲਫੀ ਵਾਲਾ ਹੋਕਾ ਦਿੰਦਾ ਤਾਂ ਧੂੰ ਨਿਕਲ ਜਾਂਦੀ। ਅਸੀਂ ਮਾਂ ਤੋ ਪੰਜੀ ਮੰਗਦੇ। ਥੋੜੇ ਜਿਹੇ ਨਖਰੇ ਮਗਰੋ ਮਾਂ ਪੰਜੀ ਦੇ ਦਿੰਦੀ ਤੇ ਅਸੀਂ ਕੁਲਫੀ ਵਾਲੇ ਭਾਈ ਦੇ ਮਗਰ ਸ਼ੂਟ ਵੱਟ ਲੈਂਦੇ ਨੰਗੇ ਪੈਰੀ। ਤੇ ਪਰਲੇ ਮੋੜ ਤੋਂ ਉਸਨੂੰ

Continue reading

ਦਿਲ ਦੀਆ ਗੱਲਾ | dil diyan gallan

ਸਤ ਸ਼੍ਰੀ ਅਕਾਲ ਜੀ ..ਇਹ ਮੇਰੀ ਪਹਿਲੀ ਪੋਸਟ ਹੈ .ਉਮੀਦ ਕਰਦਾ ਪਸੰਦ ਕਰੋਗੇ 😊 ਦਿਲ ਦੀਆ ਗੱਲਾ ਥੱਕੀ ਹੰਭੀ ਪਸੀਨੇ ਨਾਲ ਭਿਝੀ ਸਾਹੋ ਸਾਹੀ ਹੋਈ ਬੇਬੇ ਜਦ ਪੰਜਾਬ ਨੇਸ਼ਨਲ ਬੈਕ ਦੇ ਕੇਸ਼ੀਅਰ ਨੂੰ ਪੁੱਛਦੀ ਆ ..ਪੁੱਤ ਮੇਰੀ ਪਿਲਸਨ ( ਪੇਨਸ਼ਨ ) ਆ ਗਈ ਤਾ .. ਕੇਸ਼ੀਅਰ ਦਾ ਜਵਾਬ ਸੁੱਣ ਕੇ

Continue reading


ਮਸਲਿਆਂ ਦਾ ਹੱਲ | masleya da hal

ਬੰਦ ਦੁਕਾਨ ਦੇ ਥੜ੍ਹੇ ‘ਤੇ ਬੈੈਠੇ ਦੋ ਬਾਬੇ ਹੱਸ-ਹੱਸ ਦੂਹਰੇ ਹੋਈ ਜਾਣ। ਕੋਲੋਂ ਲੰਘਿਆ ਇਕ ਜਿਗਿਆਸੂ ਜਵਾਨ ਉਨ੍ਹਾਂ ਨੂੰ ਐਨਾ ਖ਼ੁਸ਼ ਦੇਖ ਕੇ ਰੁਕ ਗਿਆ ਤੇ ਵਜ੍ਹਾ ਪੁੱਛੀ। ਇਕ ਬਾਬੇ ਨੇ ਮਸਾਂ ਹਾਸਾ ਰੋਕਦਿਆਂ ਕਿਹਾ, “ਅਸੀਂ ਇਸ ਮੁਲਕ ਦੇ ਸਾਰੇ ਮਸਲਿਆਂ ਦਾ ਬੜਾ ਜ਼ਬਰਦਸਤ ਹੱਲ ਲੱਭ ਲਿਐ! ਉਹ ਹੱਲ ਇਹ

Continue reading

ਜਿੰਦਗੀ | zindagi

ਜਦੋ ਅਸੀਂ ਕਿਸੇ ਜਗ੍ਹਾ ਤੇ ਰਹਿੰਦੇ ਹਾ ਤਾ ਸਾਨੂੰ ਉਹ ਜਗ੍ਹਾ ਹੋਲੀ ਹੋਲੀ ਸਦਾਰਣ ਲੱਗਣ ਲੱਗ ਜਾਂਦੀ ਹੈ ,ਸਾਡਾ ਮਨ ਕਰਦਾ ਹੈ ਕੇ ਕਿਸੇ ਨਵੀ ਜਗ੍ਹਾ ਜਾਇਆ ਜਾਵੇ ,ਮਨ ਸੋਚਦਾ ਹੈ ਓਥੇ ਜਾਕੇ ਖੁਸ਼ੀ ਮਿਲੂਗੀ , ਸਾਨੂ ਦੂਰ ਦਿਆਂ ਚੀਜ਼ ਪਹਾੜ ਜਾ ਘੁੰਮਣ ਵਾਲੀਆ ਜਗਾਵਾ ਜਾ ਵਿਦੇਸ਼ ਆਕਰਸ਼ਿਤ ਦਿਖਾਈ ਦਿੰਦੇ

Continue reading

ਕਦੇ ਕਦੇ ਏਦਾਂ ਵੀ ਹੋ ਜਾਂਦੀ | kade kade eda vi ho jandi

ਨੌਵੀਂ ਕਲਾਸ ਦੀ ਗੱਲ ਆ, ਸਾਡੇ ਹਿੰਦੀ ਵਾਲੇ ਸਰ ਸਰਦਾਰ ਚੈਂਚਲ ਸਿੰਘ ਜੀ ਜੋ ਆਰਮੀ ਰਿਟਾਇਰਡ ਸਨ। ਸੁਭਾਅ ਬਿਲਕੁਲ ਅੱਜ ਕੱਲ ਦੇ ਵਿਰਾਟ ਕੋਹਲੀ ਦੇ ਬੱਲੇ ਵਰਗਾ ਜਿਵੇਂ ਉਹ ਕਦੇ ਕਦੇ 100 ਵੀ ਮਾਰ ਜਾਂਦਾ ਤੇ ਕਦੇ 10 ਵੀ ਪੂਰੇ ਨਹੀਂ। ਓਵੇਂ ਹੀ ਸਰ ਕਦੇ ਕਦੇ ਅਸੀਂ ਸ਼ਰਾਰਤਾਂ ਵੀ ਕਰਦੇ

Continue reading


ਸਾਥ | saath

ਬੀਜੀ ਦੀ ਦੂਜੀ ਬਰਸੀ ਮੌਕੇ ਸਾਰੇ ਸੁਖਮਨੀ ਸਾਬ ਦਾ ਪਾਠ ਕਰ ਕੇ ਹਟੇ ਹੀ ਸਾਂ ਕੇ ਅੱਗੋਂ ਆਉਂਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਹਾੜਾਂ ਤੇ ਜਾਣ ਬਾਰੇ ਬਹਿਸ ਛਿੜ ਗਈ..! ਅੰਞਾਣੇ ਸਿਆਣੇ ਕੁੱਲੂ ਮਨਾਲੀ ਤੇ ਮਕਲੋੜਗੰਜ ਜਾਣਾ ਚਾਹੁੰਦੇ ਸਨ..ਪਰ ਮੇਰੇ ਨਾਲਦੀ ਡਲਹੌਜੀ ਤੀਕਰ ਹੀ ਸੀਮਤ ਸੀ..ਸ਼ਾਇਦ ਸਕੂਲ ਅਤੇ ਹੋਰ ਘਰੇਲੂ ਕੰਮਾਂ

Continue reading

ਪਾਪਾ ਜੀ | papa ji

ਮੇਰੇ ਪਾਪਾ ਜੀ ਪਟਵਾਰੀ ਤੋਂ ਕਨੂੰਨਗੋ ਤੇ ਫਿਰ ਨਾਇਬ ਤਹਿਸੀਲਦਾਰ ਬਣੇ। ਪਰ ਓਹ ਹਮੇਸ਼ਾ ਸੱਚੀ ਗੱਲ ਮੂੰਹ ਤੇ ਕਹਿਣ ਕਰਕੇ ਵਿਵਾਦਾਂ ਵਿੱਚ ਰਹੇ ਪਰ ਹਮੇਸ਼ਾ ਜ਼ਮੀਨੀ ਹਕੀਕੀ ਨਾਲ਼ ਜੁੜੇ ਰਹੇ।ਓਹਨਾ ਦੀਆਂ ਛੋਟੀਆਂ ਛੋਟੀਆਂ ਗੱਲਾਂ ਹੀ ਜਿੰਦਗੀ ਨੂੰ ਸਬਕ ਦੇ ਦਿੰਦੀਆਂ। ਕੇਰਾਂ ਸਾਡੇ ਘਰ ਮਸੀਤਾਂ ਪਿੰਡ ਚੋਂ ਤੂੜੀ ਆਈ। ਕਿਸੇ ਜਿਮੀਦਾਰ

Continue reading

ਵਿਆਹਾਂ ਤੇ ਖ਼ਰਚੇ | vyaha de kharche

ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਸੀ, ਸ਼ਾਮ ਨੂੰ ਲਾਗੀ ਸੁਨੇਹਾ ਲੈ ਕੇ ਆਇਆ ਕਿ ਸਵੇਰੇ ਭੱਠੀ ( ਕੜਾਹੀ ) ਚੜਨੀ ਆ ਜੀ, ਘਰ ਚੋਂ ਇੱਕ ਬੰਦਾ ਹਲਵਾਈ ਕੋਲ ਭੱਠੀ ਤੇ ਕੰਮ ਕਰਨ ਲਈ ਬੁਲਾਇਆ। ਸਵੇਰੇ ਬੇਬੇ ਨੇ ਮੈਨੂੰ ਸਾਜਰੇ ਉਠਾ ਦਿੱਤਾ ਕਿ ਲੰਬੜਦਾਰਾਂ ਦੇ ਭੱਠੀ ਤੇ ਕੰਮ ਕਰਾਉਣ ਲਈ ਜਾਣਾ।

Continue reading