ਇੱਕ ਸਫਲ ਕਾਰੋਬਾਰੀ ਨੌਜਵਾਨ ਏਹ ਸੋਚਕੇ ਵਿਦੇਸ਼ ਚਲਾ ਗਿਆ ਕਿ ਬਹੁਤ ਸਾਰਾ ਧਨ ਕਮਾ ਕੇ ਅਮੀਰ ਹੋ ਮੁੜਾਂਗਾ । ਏਸੇ ਜਨੂਨ ਵਿੱਚ ਓਹ ਆਪਣੀ ਪਤਨੀ ਨੂੰ ਵੀ ਘਰੇ ਛੱਡ ਤੁਰ ਗਿਆ ਜੋ ਗਰਭਵਤੀ ਸੀ ਓਸ ਵਕਤ । ਵਿਦੇਸ਼ ਜਾ ਕੇ ਹੱਡ ਭੰਨਵੀ ਮਿਹਨਤ ਕੀਤੀ ,ਪਤਾ ਈ ਨਾ ਲੱਗਿਆ , ਮਾਇਆ
Continue readingMonth: September 2023
ਵਿਆਹਾਂ ਤੇ ਖ਼ਰਚੇ | vyaha de kharche
ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਸੀ, ਸ਼ਾਮ ਨੂੰ ਲਾਗੀ ਸੁਨੇਹਾ ਲੈ ਕੇ ਆਇਆ ਕਿ ਸਵੇਰੇ ਭੱਠੀ ( ਕੜਾਹੀ ) ਚੜਨੀ ਆ ਜੀ, ਘਰ ਚੋਂ ਇੱਕ ਬੰਦਾ ਹਲਵਾਈ ਕੋਲ ਭੱਠੀ ਤੇ ਕੰਮ ਕਰਨ ਲਈ ਬੁਲਾਇਆ। ਸਵੇਰੇ ਬੇਬੇ ਨੇ ਮੈਨੂੰ ਸਾਜਰੇ ਉਠਾ ਦਿੱਤਾ ਕਿ ਲੰਬੜਦਾਰਾਂ ਦੇ ਭੱਠੀ ਤੇ ਕੰਮ ਕਰਾਉਣ ਲਈ ਜਾਣਾ।
Continue readingਪ੍ਰੀਤ | preet
ਨਰਿੰਦਰ ਪੜ੍ਹਨ ਵਿੱਚ ਤਾਂ ਬਹੁਤ ਹੀ ਹੁਸ਼ਿਆਰ, ਸਮਝਦਾਰ, ਪਰ ਸੁਭਾਅ ਪੱਖੋਂ ਥੋੜ੍ਹਾ ਸ਼ਰਮੀਲਾ ਸੀ ਸਕੂਲ ਦੇ ਸਾਰੇ ਟੀਚਰ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ ਉਹ ਸਾਰੀ ਜਮਾਤ ਵਿੱਚ ਪਹਿਲੇ ਨੰਬਰ ਤੇ ਆਉਂਦਾ ਸੀ ਦਸਵੀਂ ਜਮਾਤ ਚੰਗੇ ਨੰਬਰਾਂ ਨਾਲ ਪਾਸ ਕਰਨ ਦੇ ਨਾਲ ਹੀ ਉਸ ਨੇ ਆਪਣੀ ਜਿੰਦਗੀ ਦੇ ਸੋਲ੍ਹਾਂ
Continue readingਰੰਗ ਤਮਾਸ਼ੇ | rang tamashe
ਤਾੜੀਆਂ ਨਾਲ ਹਾਲ ਗੂੰਜ ਰਿਹਾ ਸੀ ,,, ਇੱਕੋ ਲੈਅ ਵਿੱਚ ਵੱਜ ਰਹੀ ਤਾੜੀ ਮਾਲਵੇ ਦੇ ਕਿਸੇ ਵਿਆਹ ਵਿੱਚ ਪੈ ਰਹੇ ਗਿੱਧੇ ਦਾ ਭੁਲੇਖਾ ਪਾ ਰਹੀ ਸੀ ,,, ਅੱਖਾਂ ਨੂੰ ਚੁੰਧਿਆਉਣ ਵਾਲੀਆਂ ਲਾਈਟਾਂ ਵਿੱਚ ਦਿਨ ਰਾਤ ਇੱਕ ਹੋਇਆ ਸੀ , ਪਤਾ ਨਹੀਂ ਲੱਗ ਰਿਹਾ ਸੀ ਦਿਨ ਹੈ ਕਿ ਰਾਤ ! ਸੰਦੀਪ
Continue readingਬੇਬਸ | bebas
ਘੰਟੀ ਵੱਜੀ! ਬਾਹਰ ਬੱਗਾ ਪੇਂਟਰ ਖੜ੍ਹਾ ਸੀ।ਕੱਦ ਮਸਾਂ ਹੀ ਪੰਜ ਫੁੱਟ ਤੇ ਭਾਰ ਚਾਲੀ ਕਿਲੋ।ਬੱਗੇ ਨੇ ਮੇਰਾ ਹਾਲ-ਚਾਲ ਪੁੱਛਿਆ।ਆਪਣੇ ਪਰਿਵਾਰ ਬਾਰੇ ਗੱਲਾਂ ਕਰਦਾ ਰਿਹਾ।ਫੇਰ ਉਸਨੇ ਜਾਣ ਲਈ ਸਾਇਕਲ ਦੇ ਹੈਂਡਲ ਨੂੰ ਹੱਥ ਪਾ ਲਿਆ। ਮੈਂ ਦਰਵਾਜੇ ਵੱਲ ਨੂੰ ਹੋ ਗਿਆ, ਪਰ ਉਸਨੇ ਫੇਰ ਸਾਇਕਲ ਸਟੈਂਡ ਉੱਤੇ ਲਾ ਲਿਆ “ਅੰਕਲ ਜੀ
Continue readingਵਿਸ਼ਵ ਗੁਰੂ | vishav guru
ਮੁੱਲਾ ਨਸਰੂਦੀਨ ਨੇ ਮੀਟ ਲੈ ਆਂਦਾ..ਘਰਦੀ ਨੂੰ ਰਿੰਨ੍ਹਣ ਲਈ ਆਖ ਆਪ ਨਦੀ ਤੇ ਨਹਾਉਣ ਚਲਾ ਗਿਆ..! ਮਗਰੋਂ ਤਿਆਰ ਹੋਇਆ ਸਵਾਦ ਸਵਾਦ ਵਿਚ ਸਾਰਾ ਆਪ ਹੀ ਖਾ ਗਈ..ਮੁੱਲਾ ਵਾਪਿਸ ਪਰਤਿਆ ਤਾਂ ਆਖਣ ਲੱਗੀ ਬਿੱਲੀ ਸਾਰਾ ਮੀਟ ਖਾ ਗਈ..ਨਸਰੂਦੀਨ ਨੇ ਬਿੱਲੀ ਪਹਿਲੋਂ ਹੀ ਤੋਲ ਕੇ ਰੱਖੀ ਹੋਈ ਸੀ..ਅੱਜ ਫੇਰ ਜੋਖੀ ਤਾਂ ਪੂਰੀ
Continue readingਚਿਕਨ ਗੁਨੀਐ ਦਾ ਹੱਲ | chicken guniye da hal
ਔਲਾਦ ਹੀ ਤੇ ਅਸੀਂ ਕਿਉਂ ਨਿਰਭਰ ਹੋ ਜਾਂਦੇ ਹਾਂ। ਅਸੀਂ ਸ਼ਾਇਦ ਜੁੜ ਹੀ ਏਨਾ ਜਾਂਦੇ ਹਾਂ ਕਿ ਸਾਡਾ ਜ਼ਜ਼ਬਾਤੀ ਹੋ ਕੇ ਰਹਿਣਾ ਸਾਡੀ ਕਈ ਵਾਰ ਅਣਚਾਹੀ ਮਜ਼ਬੂਰੀ ਬਣ ਜਾਂਦਾ ਹੈ। ਜਦੋਂ ਜਿਆਦਾ ਉਮੀਦਾਂ ਪਾਲਾਂਗੇ ਤਾਂ ਜ਼ਿਆਦਾ ਦੁੱਖੀ ਹੋ ਕੇ ਖਿੱਝ ਸਾਡੇ ਅੰਦਰ ਮਲੋ ਮੱਲੀ ਪੈਦਾ ਹੋਵੇਗੀ। ਫਿਰ ਇਹ ਬਿਮਾਰੀ ਬੰਦੇ
Continue readingਟਰੇਨਿੰਗ | training
ਇਹ ਅਪ੍ਰੈਲ ਦੇ ਸ਼ੁਰੂ ਵਿਚ ਮੈਕਸੀਕੋ ਵੱਲੋਂ ਏਧਰ ਆਉਂਦਾ..ਗਰਮੀਆਂ ਕੱਟਣ..ਜੋੜੇ ਪਿੱਛੋਂ ਹੀ ਬਣੇ ਹੁੰਦੇ..ਏਧਰ ਆ ਕੇ ਖਿੱਲਰ ਪੁੱਲਰ ਜਾਂਦੇ..ਆਂਡੇ ਦਿੰਦੇ..ਫੇਰ ਬੋਟ ਦਿੰਨਾ ਵਿਚ ਹੀ ਵੱਡੇ ਹੋ ਜਾਂਦੇ..! ਹੁਣ ਠੰਡ ਦੀ ਸ਼ੁਰੂਆਤ..ਵਾਪਿਸ ਗਰਮ ਇਲਾਕੇ ਵਿਚ ਪਰਤਣਾ..ਇੱਕ ਇੱਕ ਜੋੜੇ ਦੇ ਅੱਠ ਅੱਠ ਦਸ ਦਸ ਬੱਚੇ..ਹੁਣ ਪੂਰੇ ਜਵਾਨ ਹੋ ਗਏ..! ਕੱਲ ਢਲਦੇ ਸੂਰਜ
Continue readingਅਮਰੀਕਾ ਵਾਲੀ ਗੱਲ | america wali gal
#ਜਵਾਂ_ਅਮਰੀਕਾ_ਵਰਗੇ। ਕੱਲ੍ਹ ਹੀ ਫਬ ਤੇ ਪੜ੍ਹਿਆ ਸੀ ਕਿ ਅਸੀਂ ਭਾਰਤ ਵਿੱਚ ਤਿੰਨ ਟਾਈਮ ਖਾਣਾ ਬਣਾਉਂਦੇ ਹਾਂ। ਸਵੇਰੇ ਨਾਸ਼ਤਾ ਦੁਪਹਿਰੇ ਲੰਚ ਤੇ ਸ਼ਾਮੀ ਡਿਨਰ। ਪਰ ਅਮਰੀਕਾ ਵਿੱਚ ਲੋਕ ਹਫਤੇ ਵਿੱਚ ਦੋ ਵਾਰ ਹੀ ਖਾਣਾ ਬਣਾਉਂਦੇ ਹਨ। ਫਿਰ ਫਰਿੱਜ ਤੇ ਮੈਕਰੋਵੇਵ ਦੀ ਸਹਾਇਤਾ ਨਾਲ ਕਈ ਦਿਨਾਂ ਤੱਕ ਖਾਂਦੇ ਹਨ। ਪਿੰਡਾਂ ਵਿੱਚ ਨਾਸ਼ਤਾ
Continue readingਗੱਲਾਂ ਗਗਨ ਦੀਆਂ | gallan gagan diyan
ਜਿੰਦਗੀ ਦੇ ਸਤਵੰਜਵੇਂ ਸਾਲ ਯਾਨੀ 21 ਮਈ 2017 ਨੂੰ ਮੈਂ ਮੇਰੀ ਵੱਡੀ ਬੇਟੀ ਗਗਨ ਨੂੰ ਪਹਿਲੀ ਵਾਰੀ ਮਿਲਿਆ ਸੀ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੈਂ ਤੇ ਮੇਰੀ ਹਮਸਫਰ ਨੇ ਚਾਂਦੀ ਦਾ ਇੱਕ ਰੁਪਈਆ, ਨਾਰੀਅਲ ਤੇ ਥੋੜ੍ਹਾ ਜਿਹਾ ਫਰੂਟ ਉਸਦੀ ਝੋਲੀ ਪਾ ਕੇ ਉਸਨੂੰ ਬੇਟੀ ਬਣਾਇਆ। ਉਸ
Continue reading