ਵੱਡੀ ਭੈਣ | vaddi bhen

ਗੱਲ1981-82 ਵੇਲੇ ਦੀ ਹੈ.. ਸਕੂਲੋਂ ਪੜਾ ਕੇ ਮੁੜੇ ਨੇ ਸਾਈਕਲ ਅਜੇ ਸਟੈਂਡ ਤੇ ਲਾਇਆ ਹੀ ਹੋਣਾ ਕੇ ਦਾਰ ਜੀ ਰੁੱਕੇ ਤੇ ਲਿਖਿਆ ਇੱਕ ਐਡਰੈੱਸ ਫੜਾਉਂਦੇ ਹੋਏ ਆਖਣ ਲੱਗੇ ਕਾਕਾ ਹੁਣੇ ਬੱਸੇ ਚੜ ਗੁਰਦਾਸਪੁਰ ਵੱਲ ਨੂੰ ਨਿੱਕਲ ਜਾ..ਮੇਰਾ ਦੋਸਤ ਫੌਜ ਦਾ ਸੂਬੇਦਾਰ..ਛੁੱਟੀ ਆਇਆ ਏ..ਉਸਦੀ ਨਿੱਕੀ ਧੀ ਸਾਊ ਜਿਹੀ..ਬੀ.ਐੱਡ ਕੀਤੀ ਏ..ਓਹਨਾ ਸਾਰਿਆ

Continue reading


ਜੇ ਪੁੱਤ ਕਪੁੱਤ ਨਾ ਹੋਣ ਤਾਂ ਕਿਨ੍ਹਾਂ ਚੰਗਾ | je putt kaput na hon

ਸੁੱਖਾ ਅੱਠਵੀ ਚ ਪੜਦਾ ਸੀ ਜਦ ਓਦਾ ਬਾਪ ਚੱਲ ਵਸੀਆ ਹੁਣ ਘਰ ਚ ਸੁੱਖਾ ਤੇ ਓਦੀ ਬੇਬੇ ਸਨ , ਮਾਂ ਲੋਕਾਂ ਘਰ ਗੋਹਾ ਕੂੜਾ ਕਰਦੀ ਤੇ ਸੁੱਖੇ ਨੁੰ ਪੜਨ ਭੇਜਦੀ ,ਸੁੱਖਾ ਬਚਪਨ ਤੋ ਹੀ ਸਿਆਣਾ ਤੇ ਸਮਝਦਾਰ ਸੀ ਓਹ ਸਕੂਲੋ ਆਉਦਾ ਪਹਿਲਾਂ ਆਪਣਾ ਸਕੂਲ ਦਾ ਕੰਮ ਕਰਦਾ ਫੇਰ ਮਾਲ ਡੰਗਰ

Continue reading

ਅਭੁੱਲ ਯਾਦ | abhul yaad

ਅੱਜ ਸਾਡੇ ਘਰ ਕਿਸੇ ਦੇ ਵਿਆਹ ਦਾ ਸੱਦਾ ਪੱਤਰ ਆਇਆਂ ਜਿਸ ਨੂੰ ਵੇਖ ਕੇ ਮੈਨੂੰ ਆਪਣੀ ਭੂਆਂ ਜੀ ਦੀ ਕੁੜੀ ਦੇ ਵਿਆਹ ਦੀ ਯਾਦ ਆ ਗੀ ਕਿ ਅੱਜ ਕੱਲ੍ਹ ਦੇ ਵਿਆਹਾਂ ਵਿਚ ਬਸ ਜਿਸ ਦਿਨ ਜਾਣਾ ਹੁੰਦਾ ਹੈ। ਉਸ ਦਿਨ ਦਾ ਕੰਮ ਹੁੰਦਾ ਹੈ। ਬਸ ਸਵੇਰੇ ਜਾਉ ਤੇ ਦੋ ਘੰਟਿਆਂ

Continue reading

ਟੇਵੇ | teve

ਵਿਆਹ ਤੋਂ ਬਾਈ ਤੇਈ ਸਾਲ ਬਾਅਦ ਮਿਲੀਆਂ ਸਹੇਲੀਆਂ ਰੇਖਾ ਤੇ ਸਨਦੀਪ ਨੇ ਕਪੜੇ ਦੀ ਦੁਕਾਨ ਤੇ ਬਹਿ ਕੇ ਹੀ ਦੁੱਖ ਸੁੱਖ ਫੋਲਣਾ ਸ਼ੁਰੂ ਕਰ ਦਿੱਤਾ। ਰੇਖਾ ਤੂੰ ਸੁਣਾ ਕਿਵੇਂ ਚਲ ਰਹੀ ਹੈ ਜ਼ਿੰਦਗੀ, ,,,ਬੱਚੇ ਕਿਵੇਂ ਨੇ,,,,, ਘਰਵਾਲਾ ਕੀ ਕਰਦਾ ਤੇਰਾ,,,,,,,ਕਿੱਥੇ ਰਹਿੰਦੇ ਓ ਲੁਧਿਆਣਾ ਚ ਤੁਸੀਂ,,,,,,,ਤੂੰ ਤਾਂ ਵਿਆਹ ਤੋਂ ਬਾਅਦ ਪਤਾ

Continue reading


ਮੇਰੇ ਦਾਦਾ ਜੀ | mere dada ji

ਮੇਰੇ ਦਾਦਾ ਜੀ ਬਹੁਤ ਰੋਅਬੀਲੇ ਸੁਭਾਅ ਦੇ ਮਾਲਕ ਸਨ ਤੇ ਨਾਮ ਵੀ ਮਾਲਕ ਰਾਮ ਸੀ ।ਕਿੱਤੇ ਤੋਂ ਉਹ ਡੈਂਟਿਸਟ ਸਨ ਤੇ ਰੱਬ ਨੇ ਹੱਥ ਜੱਸ ਤੇ ਸਵੈਭਰੋਸਾ ਵੀ ਬਹੁਤ ਬਖਸ਼ਿਆ ਸੀ ਤੇ ਇਲਾਕੇ ਵਿੱਚ ਉਹਨਾਂ ਦਾ ਨਾਂਓ ਚਲਦਾ ਸੀ ਜਿਸ ਕਰਕੇ ਸ਼ਖਸੀਅਤ ਵਿੱਚ ਹੋਰ ਵੀ ਨਿਖਾਰ ਆ ਗਿਆ ਸੀ ਵੰਡ

Continue reading

ਸਕੂਲ ਵੈਨ ਤੇ ਬੱਚਿਆਂ ਦੀ ਨਿਗਰਾਨੀ | school van

ਕੱਲ ਮੇਰੇ ਪਿੰਡ ਚੀਮਾਂ ਖੁੱਡੀ ਵਿੱਚ ਵਾਪਰੀ ਦੁਖਦ ਘਟਨਾ ਨੇ ਪੂਰੇ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਹਲੂਣ ਕੇ ਰੱਖ ਦਿੱਤਾ ਹੈ। ਇੱਕ ਨੰਨਾ ਜਿਹਾ ਬਾਲ ਜਿਹੜਾ ਹਾਲੇ ਆਪਣੀ ਉਮਰ ਦੀਆਂ ਕੁਝ ਕੁ ਪੌੜੀਆਂ ਹੀ ਚੜਿਆ ਸੀ, ਸਕੂਲ ਬੱਸ ਹੇਠ ਕੁਚਲਿਆ ਗਿਆ ਤੇ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ

Continue reading

ਸੱਪ-ਪੌੜੀ | sapp pauri

ਗੱਲ 1985-86 ਦੀ ਹੈ, ਦੱਸਵੀਂ ਕਰਨ ਤੋਂ ਬਾਆਦ ਮੈਂ ਗਿਆਰਵੀਂ ਜਿਸ ਨੂੰ ਉਸ ਵੇਲੇ ( ਪ੍ਰੈਪ ਕਹਿੰਦੇ ਸਨ ) ਵਿੱਚ ਦਾਖ਼ਲਾ ਲਿਆ, ਤੇ ਉਸ ਤੋਂ ਬਾਆਦ ਬੀ.ਏ ( BA ) ਤਿੰਨ ਸਾਲਾਂ ਦੀ ਹੁੰਦੀ ਸੀ, ਕੁੱਝ ਸਕੂਲ ਵਾਲੇ ਸਖ਼ਤੀ ਦੇ ਮਾਹੌਲ ਤੋਂ ਕਾਲਜ ਦੇ ਖੁੱਲੇ-ਡੁੱਲੇ ਵਾਲੇ ਮਾਹੌਲ ਦਾ ਅਸਰ ਸੀ,

Continue reading


ਮਾਂ ਨੂੰ ਚਿੱਠੀ | maa nu chithi

ਪਾਲੀ ਛੋਟੀ ਜੀ ਸੀ ,ਉਸਨੂੰ ਸਮਝ ਵੀ ਨਹੀਂ ਸੀ ਆਪਣੀ , ਬਹੁਤ ਹੀ ਛੋਟੀ ਸੀ। ਉਸਦੇ ਪਿਤਾ ਉਸਨੂੰ ਹਰ ਰੋਜ ਸਕੂਲ ਛੱਡਣ ਜਾਂਦੇ । ਸਕੂਲ ਚ ਪੜਦਿਆਂ ਉਸਨੂੰ ਜਦੋਂ ਲਿਖਣਾ ਸਿੱਖ ਲਿਆ ਤਾਂ ਉਸਦੀ ਅਧਿਆਪਕ ਨੇ ਉਸਨੂੰ ਘਰ ਤੋਂ ਲੇਖ ਲਿਖਣ ਲਈ ਕਿਹਾ ਪਰ ਪਾਲੀ ਦੇ ਮਨ ਵਿੱਚ ਕੁਝ ਹੋਰ

Continue reading

ਮੇਰੇ ਬਾਬਾ ਜੀ | mere baba ji

ਮੇਰੇ ਬਾਬਾ ਜੀ ਸਰਦਾਰ ਲਛਮਣ ਸਿੰਘ 6 ਫੁੱਟ ਦੇ ਉੱਚੇ ਲੰਮੇ , ਨਰੋਏ ਸਰੀਰ ਤੇ ਮਿਲਣਸਾਰ ਸੁਭਾਅ ਦੇ ਇਨਸਾਨ ਸਨ। ਉਹ ਬਹੁਤ ਹੀ ਰੋਹਬਦਾਰ ਸਖ਼ਸ਼ੀਅਤ ਦੇ ਮਾਲਿਕ ਸਨ। ਖੁੱਲ੍ਹੀ ਦਾੜ੍ਹੀ,ਹਮੇਸ਼ਾਂ ਹੀ ਸਾਫ਼ – ਸੁਥਰੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਨਾਲ ਹੀ ਚਿੱਟੀ ਪੱਗ ਵਿੱਚ ਤਿਆਰ ਬਰ ਤਿਆਰ ਉਹ ਉਰਦੂ ਦੀ

Continue reading

ਵਿੰਅਗ | vyang

G 20 ਕਹਿੰਦੇ ਦਿਲੀ ਵਿੱਚ ਮਿਟਿਗਾ ਹੋ ਰਹੀਆਂ ਹਨ ! ਗਰੀਬ ਲੋਕਾਂ ਨੂੰ ਹਰੇ ਪਰਦੇ ਪਿਛੇ ਲਗਾ ਲਗਾ ਕੰਧਾਂ ਕਰ ਦਿੱਤੀ ! ਕਿਸੇ ਕਿਸੇ ਗਰੀਬ ਦਾ ਘਰ ਢਾਹ ਦਿੱਤਾ ਗਿਆ ਹੈ ! ਪਾਣੀ ਦੇ ਫੁਹਾਰੇ ਸ਼ਰਾਟੇ ਫਰਾਟੇ ਮਾਰਦੇ ਨੇੜੇ ਲੇਜਰ ਲਾਇਟਾ ਲਗਾ ਦਿੱਤੀਆਂ ਝਿਲਮਿਲ ਰੰਗ ਬਿੰਰਗੇ ਤਾਰੇ ਛੱਡਦੀ ਲਾਇਟਾ ਅਜਿਹਾ

Continue reading