ਜੋ ਇਨਾਮੀਂ ਸਨ..ਜੋ ਮਿਥ ਕੇ ਭਗੌੜੇ ਹੋਏ..ਉਹ ਤੇ ਦੇਰ ਸੁਵੇਰ ਮੁੱਕ ਗਏ..ਫੇਰ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ? ਅੱਗੋਂ ਆਖਣ ਲੱਗਾ ਹਨੇਰ ਸੁਵੇਰ ਜਰੂਰ ਪਨਾਹ ਦਿੱਤੀ ਹੋਵੇਗੀ..! ਨਹੀਂ ਜੀ ਕਦੇ ਨਹੀਂ ਸੀ ਦਿੱਤੀ..! ਫੇਰ ਕਦੇ ਰੋਟੀ ਟੁੱਕ ਫੜਾਉਣ ਕਮਾਦਾਂ ਕੱਸੀਆਂ ਤੇ ਚਲੇ ਗਏ ਹੋਣੇ! ਸਹੁੰ ਗੁਰਾਂ ਦੀ..ਏਦਾਂ ਦਾ ਵੀ ਕੁਝ
Continue readingMonth: September 2023
ਨਿਆਣਿਆਂ ਦਾ ਭੋਲ਼ਾਪਨ | nyanya da bhola pan
ਸਾਡੇ ਆਸ ਪਾਸ ਬਹੁਤ ਵਾਰ ਹਾਸੋ ਹੀਣੀਆਂ ਗੱਲਾਂ ਵਾਪਰ ਜਾਂਦੀਆਂ,,,,ਸਾਡੇ ਸਕੂਲ ਦੇ ਨਾਲ ਹੀ ਡਿਸਪੈਂਸਰੀ ਹੈ,,,। ਉੱਥੇ ਜਿਹੜੇ ਮਹਿਲਾ ਡਾਕਟਰ ਆਉਂਦੇ ਨੇ ਓਹ ਚਾਹ ਪੀਣ ਦੇ ਕਾਫ਼ੀ ਸ਼ੌਕੀਨ ਨੇ,,,! ਓਹਨਾਂ ਦੀ ਚਾਹ ਓਹਨਾਂ ਦਾ( ਕਲਾਸ ਫੋਰ) ਦਰਜਾ ਚਾਰ ਕਰਮਚਾਰੀ ਹੀ ਬਣਾਉਂਦੈ,, ਇੱਕ ਦਿਨ ਓਹ ਛੁੱਟੀ ਤੇ ਸੀ,,,,! ਡਾਕਟਰ ਦਾ ਮੈਨੂੰ
Continue readingਲੰਗਰ ਦੀ ਮਹਤੱਤਾ | langar di mahatata
ਬਾਬੇ ਨਾਨਕ ਨੇ ਆਪਣੇ ਪਿਤਾ ਕਾਲੂ ਮਹਿਤਾ ਦੇ ਵਪਾਰ ਕਰਨ ਲਈ ਦਿੱਤੇ 20 ਰੂਪਾਈਏ ਨਾਲ ਭੁੱਖੇ ਸਾਧਾਂ ਨੂੰ ਰੋਟੀ ਖੁਆ ਦਿੱਤੀ। ਇਸ ਤੋਂ ਸ਼ੁਰੂ ਹੋਈ ਸਿੱਖ ਧਰਮ ਵਿੱਚ ਲੰਗਰ ਦੀ ਪਰੰਪਰਾ ਅੱਜ ਸਾਰੀ ਦੁਨੀਆ ਦੇ ਗੁਰੂਦਵਾਰਾ ਸਾਹਿਬ ਵਿੱਚ ਰੋਜ ਜਾਰੀ ਹੈ। ਹਰ ਰੋਜ ਲਖਾਂ ਲੋਕੀ ਲੰਗਰ ਛਕਦੇ ਹਨ। ਮੈਂ ਆਪਣੀ
Continue readingਜਿੰਦਗੀ | zindagi
ਪਿਤਾ ਜੀ ਮੁਤਾਬਿਕ..ਜਿੰਦਗੀ ਖਵਾਹਿਸ਼ਾਂ ਅਤੇ ਔਕਾਤ ਦਰਮਿਆਨ ਹੁੰਦੀ ਇੱਕ ਲਗਾਤਾਰ ਖਿੱਚੋਤਾਣ ਦਾ ਹੀ ਨਾਮ ਏ..! ਉਹ ਤੇ ਆਪਣੀ ਵੇਲੇ ਸਿਰ ਹੰਢਾਅ ਗਏ ਪਰ ਐਸੀਆਂ ਅਨੇਕਾਂ ਖਿੱਚੋਤਾਣਾਂ ਹੁਣ ਵੀ ਆਲੇ ਦਵਾਲੇ ਅਕਸਰ ਵੇਖਣ ਨੂੰ ਮਿਲ ਹੀ ਜਾਂਦੀਆਂ..! ਕੁਝ ਥਾਵਾਂ ਤੇ ਖਵਾਹਿਸ਼ਾਂ ਦੀ ਜਿੱਤ ਹੁੰਦੀ ਤੇ ਕਿਧਰੇ ਔਕਾਤ ਆਪਣਾ ਜ਼ੋਰ ਪਾ ਜਾਂਦੀ..!
Continue readingਛੋਟੀ ਉਮਰ ਚ ਹੀ ਨਛੇ ਦੀ ਲਤ | choti umar ch nashe di lat
“ਪੁੱਤ ਮੈਨੂੰ ਸਵਾ ਕੁ ਘੰਟੇ ਤਕ ਬੱਸ ਅੱਡੇ ਤੋਂ ਲੇ ਜਾਈਂ।”ਬਸੰਤ ਕੌਰ ਨੇ ਆਪਣੇ ਪੋਤੇ ਨੂੰ ਫੋਨ ਕਰਕੇ ਕਿਹਾ। ਦੋ ਘੰਟੇ ਹੋਣ ਵਾਲੇ ਸੀ ਪਰ ਉਸਨੂੰ ਕੋਈ ਲੈਣ ਨਾ ਆਇਆ। ਉਸਨੇ ਫਿਰ ਫੋਨ ਕੀਤਾ” ਵੇ ਦਾਦੇ ਮਗਾਉਣਿਆ! ਕਿੱਧਰ ਰਹਿ ਗਿਆ ? ਗਰਮੀ ਨਾਲ ਜਾਨ ਨਿਕਲੀ ਜਾਂਦੀ ਮੇਰੀ ਤਾਂ” ” ਦਾਦੀ
Continue readingਇੱਕ ਟੁੱਟਿਆ ਪਰਿਵਾਰ | ikk tuttya parivar
ਲੁਧਿਆਣੇ ਵਰਗੇ ਇੱਕ ਵੱਡੇ ਸ਼ਹਿਰ ਦੀ ਕੁੜੀ ਰਮਨ, ਖੇਤੀ ਕਰਨ ਵਾਲੇ ਜਮਾਂ ਹੀ ਦੇਸੀ ਪਰਿਵਾਰ ਚ ਵਿਆਹੀ ਗਈ। ਉਸਦਾ ਘਰਵਾਲਾ ਜਸਪਾਲ ਦਿਨ-ਰਾਤ ਦਾ ਸ਼ਰਾਬੀ ਤੇ ਬਿਨਾਂ ਮਤਲਬ ਦੇ ਘਰ ਚ ਕਲੇਸ਼ ਕਰਨਾ ਤੇ ਰਮਨ ਨੂੰ ਗਾਲਾਂ ਕੱਢਣੀਆਂ ਉਹਦਾ ਹਰ ਰੋਜ਼ ਦਾ ਰੁਟੀਨ ਸੀ। ਬਰਦਾਸ਼ਤ ਕਰਦੇ- ਕਰਦੇ ਰਮਨ ਨੇ ਕਈ ਸਾਲ
Continue readingਪੰਜਵੀਂ ਭੈਣ | panjvi bhen
ਤਕਰੀਬਨ ਛੇ ਕੁ ਸਾਲ ਪੁਰਾਣੀ ਗੱਲ ਹੈ। ਮੇਰੇ ਵੱਡੇ ਬੇਟੇ ਦਾ ਵਿਆਹ ਰੱਖਿਆ ਹੋਇਆ ਸੀ , ਕਾਰਡ ਵਗੈਰਾ ਛਪਣੇ ਦੇ ਦਿੱਤੇ। ਮੈਂ ਆਪਣੇ ਦਿਮਾਗ਼ ਵਿੱਚ ਰਿਸ਼ਤੇਦਾਰਾਂ ਦੀ ਲਿਸਟ ਬਣਾ ਰਹੀ ਸੀ। ਸਭ ਤੋਂ ਪਹਿਲਾਂ ਮੇਰਾ ਅੰਮਾਂ ਜਾਇਆ ਸਵਾ ਲੱਖ ਵੀਰਾ (ਮੁੰਡੇ ਦਾ ਮਾਮਾ)। ਹੁਣ ਵਾਰੀ ਆਈ ਮਾਸੀਆਂ ਦੀ। ਅਸੀਂ ਸੁੱਖ
Continue readingਇੰਡੀਆ ਜਾਂ ਭਾਰਤ ? | India or Bharat
ਚਲੋ ਮੰਨ ਲੈਂਦੇ ਹਾਂ ਕਿ India ਸ਼ਬਦ ਅੰਗਰੇਜ਼ਾਂ ਦਾ ਦਿੱਤਾ ਹੈ, ਪਰ ਇਹ ਗਲਤ ਹੈ। India,( land beyond the Indus) ਸ਼ਬਦ ਯੂਨਾਨੀਆਂ ਦੀ ਦੇਣ ਹੈ ਉਹਨਾਂ ਦੇ ਰਾਜ ਦੀਆਂ ਹੱਦਾਂ ਕਿਸੇ ਵੇਲੇ ਸਿੰਧ ਦਰਿਆ ( Indus river ) ਦੇ ਪੱਛਮੀ ਕਿਨਾਰੇ ਤੀਕ ਫੈਲੀਆਂ ਸਨ ਅਤੇ ਦਰਿਆ ਤੋਂ ਪਾਰ ਸਿੰਧ ਘਾਟੀ
Continue readingਮੈਂ ਸੱਸ ਹਾਂ ਨੌਕਰਾਣੀ ਨਹੀਂ | mein sass ha naukrani nahi
ਮਾਂ ਤੁਸੀ ਜਾਂਨਦੇ ਹੀ ਹੋ ਕਿ ਕੁਝ ਦਿਨਾਂ ਬਾਅਦ ਸਾਡੇ ਘਰ ਨਵਾਂ ਮੁਨਾ ਮਹਿਮਾਨ ਆਉਣ ਵਾਲਾ ਹੈ, ਸਾਡਾ ਬੱਚਾ “!ਪਰ ਇਸ ਟਾਈਮ ਸਾਡੀ ਫੂਲ ਟਾਈਮ ਕੰਮ ਕਰਨ ਵਾਲੀ ਨੌਕਰਾਣੀ ਵੀ ਆਪਣੇ ਪਿੰਡ ਚਲੀ ਗਈ ਹੈ!ਕਹਿ ਕਿ ਗਈ ਆ ਕਿ ਦੋ ਮਹੀਨਿਆਂ ਬਾਅਦ ਆਏਗੀ!ਹੁਣ ਏਨੀ ਜਲਦੀ ਕੋਈ ਹੋਰ ਕੰਮ ਵਾਲੀ ਨਹੀਂ
Continue readingਡਰੈਸ ਕੋਡ ਦੀ ਮੱਹਤਤਾ | dress code di mahatta
ਗੱਲ ਸੱਤ ਕੁ ਸਾਲ ਪਹਿਲਾਂ ਦੀ ਹੈ।ਜੂਨ ਦੀਆਂ ਛੁੱਟੀਆਂ ਵਿੱਚ ਇੱਕ ਹਫਤੇ ਦੇ ਟੂਰ ਪ੍ਰੋਗਰਾਮ ਲਈ ਮੈਂ ਪਰਿਵਾਰ ਸਮੇਤ ਆਪਣੀ ਮਾਸੀ ਮਾਸੜ ਕੋਲ ਬੀਕਾਨੇਰ ਚਲਿਆ ਗਿਆ।ਬੀਕਾਨੇਰ ਦੇ ਇਤਿਹਾਸਕ ਕਿਲ੍ਹੇ ਜੂਨਾਗੜ੍ਹ ਦੇ ਨਾਲ ਅਸੀਂ ਥੋੜ੍ਹੀ ਦੂਰ ਸਥਿਤ ਕਰਨੀ ਮਾਤਾ ਦੇ ਮੰਦਰ ਵੀ ਗਏ… ਹੋਰ ਵੀ ਕਈ ਇਤਿਹਾਸਕ ਥਾਵਾਂ ਵੇਖੀਆਂ।ਸਾਡੀ ਖੂਬ ਖਾਤਰਦਾਰੀ
Continue reading