#ਪੁਰਾਣੀਆਂ_ਗੱਲਾਂ “ਸਾਡੇ ਪਿੰਡ ਮਰੂੰਡਾ ਬਹੁਤ ਵਿਕਦਾ ਸੀ। ਹੱਟੀ ਤੋਂ ਰੂੰਗਾ ਵੀ ਮਰੂੰਡੇ ਯ ਖਿੱਲਾਂ ਦਾ ਮਿਲਦਾ ਸੀ। ਮੈਂ ਵੀ ਮਰੂੰਡਾ ਬਹੁਤ ਚਾਅ ਨਾਲ ਖਾਂਦੀ ਸੀ।” ਇੱਕ ਦਿਨ ਮੇਰੀ ਮਾਂ ਆਪਣੇ ਬਚਪਨ ਦੀਆਂ ਗੱਲਾਂ ਸਣਾਉਂਦੀ ਹੋਈ ਨੇ ਕਿਹਾ। “ਪੈਸੇ ਦੇ ਮਰੂੰਡੇ ਨਾਲ ਰੱਜ ਆ ਜਾਂਦਾ ਸੀ।” ਸ਼ਾਇਦ ਉਹ ਦੀਵਾਲੀ ਦੇ ਦਿਨ
Continue readingMonth: October 2023
ਸਮੇਂ ਸਮੇਂ ਦੀ ਗੱਲ | sme sme di gal
ਮੈਡਮ ਮੈਂ ਦਫਤਰ ਵਿੱਚ ਏ ਸੀ ਲਗਾਉਣਾ ਹੈ। ਬਿਜਲੀ ਦਾ ਜੋ ਬਿੱਲ ਰੇਸੀਡੈਂਟ ਟੀਚਰ ਦਿੰਦੇ ਹਨ ਮੈਂ ਪੇ ਕਰ ਦੇਵਾਂਗਾ। ਹੁਣ ਏ ਸੀ ਜਰੂਰੀ ਹੈ। ਕੁਰਸੀ ਤੇ ਬੈਠਦੇ ਹੀ ਮੈਂ ਇੱਕੋ ਸਾਂਹ ਸਾਰਾ ਕੁੱਝ ਮੌਕੇ ਦੀ ਬੌਸ ਨੂੰ ਕਿਹਾ। ਲਗਵਾ ਲਵੋ। ਤੁਹਾਡੇ ਦਫਤਰ ਵਿੱਚ ਏ ਸੀ ਜਰੂਰੀ ਹੈ। ਕਿਉਂਕਿ ਹਰ
Continue readingਇਤਿਹਾਸ | itihas
ਭਗਵਾਨ ਸ੍ਰੀ ਰਾਮ ਚੰਦਰ ਜੀ ਇੱਕ ਰਾਜਾ ਵੀ ਸਨ ਉਹਨਾਂ ਨੇ ਆਪਣਾ ਪੱਖ ਰੱਖਣ ਲਈ ਆਪਣੇ ਅਨੁਸਾਰ ਇਤਿਹਾਸ ਲਿਖਵਾਇਆ। ਇਸ ਮਾਮਲੇ ਵਿੱਚ ਰਾਵਣ ਆਪਣਾ ਪੱਖ ਨਹੀਂ ਰੱਖ ਸਕਿਆ।ਜਿਸ ਨਾਲ ਉਹ ਬਦੀ ਦਾ ਪ੍ਰਤੀਕ ਬਣ ਗਿਆ। ਭਗਵਾਨ ਸ੍ਰੀ ਕ੍ਰਿਸ਼ਨ ਵੀ ਇੱਕ ਰਾਜਾ ਸੀ। ਪਾਂਡਵਾਂ ਦਾ ਸਾਥੀ ਸੀ ਤੇ ਇਤਿਹਾਸ ਵੀ ਉਸਦੇ
Continue readingਹਿਜ਼ਰਤ | hizrat
ਗੱਲ ਪੰਜਾਬ ਦੇ ਕਾਲੇ ਦਿਨਾਂ ਦੀ ਹੈ। ਓਦੋ ਪੰਜਾਬ ਵਿਚੋਂ ਕਈ ਹਿੰਦੂ ਲੋਕ ਆਪਣੀ ਸੁਰੱਖਿਆ ਲਈ ਯਾ ਡਰਦੇ ਹੋਏ ਪੰਜਾਬ ਵਿਚੋਂ ਪਲਾਂ ਕਰ ਰਹੇ ਸਨ। ਬਾਹਰਲੇ ਸੂਬਿਆਂ ਦੇ ਸਿਖ ਭਾਈਚਾਰਾ ਦੇ ਲੋਕ ਪੰਜਾਬ ਨੂ ਆ ਰਹੇ ਸਨ. ਵੈਸੇ ਪਿੰਡਾ ਵਿਚ ਲੋਕ ਹਿੰਦੂ ਭਰਾਵਾਂ ਨੂ ਜਾਨ ਮਾਲ ਦੀ ਰਖਿਆ ਦੀ ਜਿੰਮੇਦਾਰੀ
Continue readingਬੁਰੇ ਦਿਨ | bure din
ਮੁਣਸ਼ੀ ਪ੍ਰੇਮਚੰਦ ਲਿਖਦਾ ਹੈ ਕਿ ਜਦੋਂ ਕਿਸਾਨ ਦੇ ਪੁੱਤ ਨੂੰ ਜਦੋਂ ਗੋਹੇ ਵਿੱਚੋ ਮੁਸ਼ਕ ਆਉਣ ਲੱਗ ਜਾਵੇ ਸਮਝੋ ਕਿ ਦੇਸ਼ ਵਿੱਚ ਅਕਾਲ ਪੈਣ ਵਾਲਾ ਹੈ। ਜਿਵੇਂ ਜਿਵੇਂ ਪਿੰਡਾਂ ਵਿੱਚੋ ਘਰ ਘਰ ਵਿੱਚੋਂ ਦੁੱਧ ਵਾਲੇ ਪਸ਼ੂਆਂ ਨੂੰ ਰੱਖਣ ਤੋਂ ਲੋਕ ਪਾਸਾ ਵੱਟ ਰਹੇ ਹਨ। ਵੇਚਣ ਲਈ ਛੱਡੋ ਆਪਣੇ ਪੀਣ ਲਈ ਵੀ
Continue readingਤਨਖਾਹ ਦਾ ਲਿਫ਼ਾਫ਼ਾ | tankhah da lifafa
ਇਨਸਾਨ ਦੇ ਅੰਦਰ ਬਹੁਤ ਕੁੱਝ ਹੈ। ਕਮਜ਼ੋਰੀਆਂ ਅਤੇ ਤਾਕਤਾਂ ਦਾ ਮੁਜੱਸਮਾ ਘੜੀ ਵਿੱਚ ਤੋਲ਼ਾ ਘੜੀ ਵਿੱਚ ਮਾਸਾ। ਵੈਸੇ ਡਿਗੀ ਹੋਈ ਵਸਤੂ ਕਿਸੇ ਦੀ ਵੀ ਹੋ ਸਕਦੀ ਹੈ। ਇਹ ਜਾਣਦਿਆ ਹੋਇਆ ਕਿ ਇਹ ਵਸਤੂ ਕਿਸ ਦੀ ਹੈ, ਉਸ ਨੂੰ ਚੁੱਕ ਕੇ ਜੇਬ ਵਿੱਚ ਪਾ ਲੈਣਾ। ਚੋਰੀ ਸਮਝਿਆ ਜਾਣਾ ਚਾਹੀਦਾ ਹੈ। ਨਾ
Continue readingਜਿਹਾ ਬੀਜੋਗੇ, ਤੇਹਾ ਵੱਢੋਗੇ | jeha beejoge teha vadhoge
ਜਿਵੇਂ ਹੀ ਟ੍ਰੇਨ ਸਟੇਸ਼ਨ ਤੇ ਰੁਕੀ, ਧੱਕਾ ਮੁੱਕੀ ਰਸ਼…ਸਭ ਨੂੰ ਚੜਨ ਦੀ ਕਾਹਲ, ਉੱਤੋ ਸਮਾਨ ਵੇਚਣ ਵਾਲਿਆਂ ਦਾ ਰੌਲਾ…ਉਤਰਨ ਵਾਲੇ ਨੂੰ ਉਤਰਨ ਦਾ ਮੌਕਾ ਹੀ ਨਹੀਂ ਮਿਲ ਰਿਹਾ ਸੀ। ਸਨੇਹਾ ਆਪਣੀ ਸੀਟ ਤੇ ਬੈਠੀ ਬਾਹਰ ਦੇਖ ਰਹੀ ਸੀ। ਕ ਅਚਾਨਕ ਇੱਕ ਬਜੁਰਗ ਉਸਦੇ ਪੈਰਾਂ ਦੇ ਕੋਲ ਆ ਕੇ ਡਿੱਗਾ। ਸਨੇਹਾ
Continue readingਸੋਨੇ ਦੀ ਖਾਣ | sone di khaan
ਭਾਪਾ ਜੀ ਦੇ ਜਾਣ ਮਗਰੋਂ ਹਰ ਫੈਸਲੇ ਵਿਚ ਤਾਏ ਹੁਰਾਂ ਦੀ ਰਾਏ ਲੈਣੀ ਜਰੂਰੀ ਸਮਝੀ ਜਾਣ ਲੱਗੀ..! ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਆਖਣ ਲੱਗੇ ਕੇ ਮੈਂ ਤਾਂ ਸ਼ਾਹਾਂ ਦੀ ਕੁੜੀ ਦਾ ਰਿਸ਼ਤਾ ਹੀ ਲਿਆਉਣਾ ਏ..ਓਹਨਾ ਦੇ ਅਣਗਿਣਤ ਸ਼ੈਲਰ,ਮੁਰੱਬੇ ਅਤੇ ਹੋਰ ਕਿੰਨੀ ਸਾਰੀ ਜਾਇਦਾਤ..ਕੱਲੀ-ਕੱਲੀ ਵਾਰਿਸ ਓਹ ਕੁੜੀ “ਸੋਨੇ” ਦੀ ਇੱਕ
Continue readingਸਾਹਾਂ ਦੀ ਲੜੀ | saaha di ladi
ਇੱਕ ਏਧਰ ਦਾ..ਉਮਰ ਅੱਸੀ ਸਾਲ..ਅਜੇ ਵੀ ਘੋੜੇ ਵਾਂਙ ਭੱਜਿਆ ਫਿਰਦਾ! ਇੱਕ ਦਿਨ ਕਾਫੀ ਪੀਂਦਿਆਂ ਪੁੱਛ ਲਿਆ..ਜੇ ਕੋਈ ਅਬੀ ਨਬੀ ਨਾ ਹੋਈ ਤਾਂ ਸਾਡੇ ਕੋਲ ਅਜੇ ਵੀਹ ਪੰਝੀ ਸਾਲ ਹੋਰ ਹੈਗੇ..ਪਰ ਤੇਰੀ ਮਿਆਦ ਤੇ ਪੁੱਗ ਚੁੱਕੀ ਏ..ਕਿੱਦਾਂ ਮਹਿਸੂਸ ਹੁੰਦਾ? ਜ਼ੋਰ ਦੀ ਹਸਿਆ ਫੇਰ ਆਖਣ ਲੱਗਾ..ਰਾਤ ਨੂੰ ਸੌਣ ਵੇਲੇ ਉਸ ਸਾਰੇ ਦਿਨ
Continue readingਚਾਹ ਦੇ ਕੱਪ ਦਾ ਮਲਾਲ | chah de cup da malaal
17 ਸਤੰਬਰ 1982 ਨੂੰ ਮੈਂ ਸਕੂਲ ਵਿੱਚ ਦਫਤਰ ਕਲਰਕ ਵਜੋਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ। ਸੰਸਥਾ ਦੇ ਮੁਖੀ ਬਹੁਤ ਵਧੀਆ ਪ੍ਰਬੰਧਕ ਸਨ। ਉੱਚ ਯੋਗਤਾ ਪ੍ਰਾਪਤ ਅਤੇ ਆਪਣੇ ਅਸੂਲਾਂ ਦੇ ਪੱਕੇ ਸਨ। ਉਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ। ਕਿਉਂਕਿ ਦਫ਼ਤਰੀ ਕੰਮਾਂ ਵਿੱਚ ਮੈਂ ਬਿਲਕੁਲ ਕੋਰਾ ਸੀ। ਅਜੇ ਗਰੈਜੂਏਸ਼ਨ ਕਰਕੇ ਕਾਲਜ ਤੋਂ
Continue reading