ਚੇਤ ਰਾਮ ਮਾਲੀ | chet raam maali

ਬਹੁਤ ਪੁਰਾਣੀ ਗੱਲ ਹੈ ਸਾਡੇ ਸਕੂਲ ਵਿਚ ਇੱਕ ਚੇਤ ਰਾਮ ਨਾ ਦਾ ਮਾਲੀ ਹੁੰਦਾ ਸੀ। ਦਰਅਸਲ ਓਹ ਕਿਸੇ ਵਾਟਰ ਵਰਕਸ ਤੇ ਲਗਿਆ ਪੱਕਾ ਮਾਲੀ ਸੀ ਤੇ ਪਤਾ ਨਹੀ ਕਿਓ ਉਸ ਨੂ ਹਟਾ ਦਿੱਤਾ ਸੀ। ਓਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇੱਕ ਦਿਨ ਉਸਨੁ ਮੈ ਕੁਝ ਪੈਸੇ ਦਿੱਤੇ ਤਾਂ ਕੀ

Continue reading


ਦੁਪੱਟਿਆਂ ਦਾ ਸ਼ੌਂਕ ਗਿਆ ਘੱਟ ਕੁੜੀਓ ਰਹਿ ਗਏ ਗਲ਼ ਚ ਸ੍ਕਾਪ ਕੁੜੀਓ | duppateya da shonk

ਅੱਜ ਦੇ ਰੁਝਾਨ ਵਿੱਚ ਦੁਪੱਟਿਆਂ ਦਾ ਸ਼ੌਂਕ ਬਿਲਕੁੱਲ ਹੀ ਘੱਟ ਗਿਆ ਆ ਵੇਖੀਏ ਤਾਂ ਇੱਕ ਓਹ ਵੇਲ਼ਾ ਸੀ ਜਦ ਕੁੜੀਆਂ ਮੁਟਿਆਰਾਂ ਨੂੰ ਦੁਪੱਟਿਆਂ ਦਾ ਸ਼ੌਂਕ ਸੀ ਸ਼ੀਸ਼ਿਆਂ ਵਾਲੇ ਦੁੱਪਟੇ ,ਮੋਰ ਦੇ ਖੰਭ ਆਲੇ ਦੁਪੱਟੇ,ਖਰੋਸ਼ੀਏ ਦੀ ਕਢਾਈ ਆਲੇ ਦੁਪੱਟੇ ,ਰੰਗ ਬਿਰੰਗੇ ਦੁਪੱਟੇ ਕਈ ਵੱਖਰੇ ਵੱਖਰੇ ਪ੍ਰਕਾਰ ਦੇ ਨਮੂਨਿਆਂ ਆਲੇ ਦੁਪੱਟੇ ਕੁੜੀਆਂ

Continue reading

ਔਰਤ ਦੀ ਕਹਾਣੀ | aurat di kahani

“ਮੇਰੇ ਵਿਆਹ ਦਾ ਸਬੱਬ ਕੁਦਰਤੀ ਹੀ ਬਣਿਆ। ਸਾਡੀ ਕਿਰਾਏਦਾਰ ਨੇ ਦੱਸਿਆ ਕਿ ਉਸਦਾ ਭਤੀਜਾ ਛੇ ਫੁੱਟ ਲੰਬਾ ਜਵਾਨ ਨੇਵੀ ਵਿੱਚ ਅਫਸਰ ਲੱਗਿਆ ਹੋਇਆ ਹੈ। ਜਮੀਨ ਵੀ ਚੰਗੀ ਆਉਂਦੀ ਹੈ। ਡੈਡੀ ਜੀ ਨੇ ਮੁੰਡਾ ਵੇਖਿਆ, ਸੋਹਣਾ ਲੱਗਿਆ। ਇਸਨੇ ਗੱਲਬਾਤ ਵੀ ਵਧੀਆ ਕੀਤੀ। ਡੈਡੀ ਜੀ ਨੇ ਬਹੁਤੀ ਪੁੱਛ ਪੜਤਾਲ ਨਾ ਕੀਤੀ ਅਤੇ

Continue reading

ਅੱਖਾਂ ਦੀ ਲਾਲੀ | akhan di laali

ਹਾੜਾ ਕਿਸੇ ਨੂੰ ਨਾ ਦੱਸੀਂ ਧੀਏ , ਕਹਿੰਦੀ ਉਹ ਆਪਣੇ ਸਿਰ ਉਪਰ ਲਏ ਸ਼ਾਲ ਨਾਲ ਅੱਥਰੂ ਪੂੰਝਣ ਲੱਗੀ | ਮੈਂ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਕਿਸੇ ਕੋਲ ਗੱਲ ਨਹੀਂ ਕਰਾਂਗੀ .. ਫੁੱਟ ਫੁੱਟ ਰੋਣ ਲੱਗੇ ਮੀਆਂ ਬੀਵੀ … ਅੱਜ ਸ਼ਾਮ ਨੂੰ ਸੈਰ ਕਰਦੀ ਜਾਂਦੀ ਨੂੰ ਇੱਕ ਨਵਾਂ ਬਜ਼ੁਰਗ ਜੋੜਾ

Continue reading


ਸੁੱਕੀ ਟਾਹਲੀ ਪੇਕਿਆਂ ਦੀ | sukki taahli pekeya di

ਰੱਬਾ ਸੁੱਕ ਗਈ ਸੀ ਉਹ ਟਾਹਲੀ ਜਿਹੜੀ ਦਾਦੀ ਨੇ ਪੇਕਿਆਂ ਤੋਂ ਲਿਆ ਕੇ ਲਾਈ ਸੀ, ਪੱਤਾ ਕੋਈ ਲੱਭਦਾ ਨਹੀਂ, ਛੋਟੀਆਂ ਟਾਹਣੀਆਂ ਵੀ ਗਈਆਂ, ਵੱਡੇ ਟਾਹਣੇ ਜਿਵੇਂ ਆਪਣੇ ਗਿਆ ਦੇ ਸੰਤਾਪ ਹੰਢਾ ਰਹੇ ਹੋਣ ਦਾਦੀ ਵੀ ਤਾ ਇੰਜ ਹੀ ਆਪਣਿਆ ਦੇ ਜਾਣ ਪਿੱਛੋਂ ਦੁੱਖੀ ਰਹਿੰਦੀ ਸੀ, ਪੁੱਤ, ਪੋਤਰੇ, ਫਿਰ ਪਤੀ ਸਭ

Continue reading

ਘੜਾ | ghada

ਮੈਨੂੰ ਪਾਰ ਲੰਘਾ ਦੇ ਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ,,, ਇਹ ਗੀਤ ਅਸੀਂ ਸਭ ਨੇ ਰੇਡੀਓ ਤੋਂ ਵਜਦਾ ਸੁਣਿਆ ਹੈ। ਇਸਦੇ ਬਾਰੇ ਸੁਣੀ ਵਾਰਤਾ ਹੈ ਕਿ ਸੋਹਣੀ ਦਰਿਆ ਨੂੰ ਘੜੇ ਆਸਰੇ ਪਾਰ ਕਰਨ ਲੱਗਦੀ ਹੈ ਤਾਂ ਕੱਚਾ ਘੜਾ ਖੁਰ ਜਾਂਦਾ ਹੈ। ਘੜਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਘੜੇ ਦੀ ਅਹਿਮੀਅਤ

Continue reading

ਸਾਡੀ ਮਾਂ ਬੋਲੀ ਪੰਜ਼ਾਬੀ | saadi maa boli punjabi

ਦੋਸਤੋ ਅੱਜ਼ ਗੱਲ ਕਰਦੇ ਹਾਂ ਮਾਂ ਬੋਲੀ ਪੰਜ਼ਾਬੀ ਦੀ ਜਿਸਨੂੰ ਅਸੀ ਛੱਡਦੇ ਜਾ ਰਹੇ ਹਾਂ।ਅਤੇ ਅੰਗਰੇਜੀ ਬੋਲਣਾ ਆਪਣੇ ਬੱਚਿਆ ਨੂੰ ਸਿਖਾ ਰਹੇ ਹਾਂ।ਅੱਜ਼ ਸਾਡੇ ਨਾਲ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੋ ਰਹੀ ਹੈ।ਖੁੰਬਾ ਵਾਂਗ ਇੰਗਲਿਸ਼ ਸਕੂਲ ਅਤੇ ਆਈਲੈਟਸ ਸੈਟਰ ਖੜੇ ਕੀਤੇ ਜਾ ਰਹੇ ਹਨ।ਅਤੇ ਸਕੂਲ ਵਿੱਚ ਪੰਜ਼ਾਬੀ ਬੋਲਣ ਵਾਲੇ

Continue reading


ਕਾਲਪਨਿਕ ਤੇ ਅਸਲ ਦੁਨੀਆ | kalpanic te asal duniya

ਵੈਸੇ ਤਾਂ ਮੈਂ ਬਹੁਤ ਕਾਲਪਨਿਕ ਵਿਚਾਰਾਂ ਵਾਲੀ ਹਾਂ। ਆਪਣੀਆਂ ਹੀ ਸੋਚਾਂ ਚ’ ਖੋਈ-ਖੋਈ ਰਹਿਣ ਵਾਲੀ ਤੇ ਸੱਚ ਦੱਸਾਂ ਤਾਂ ਇਹ ਦੁਨੀਆਦਾਰੀ ਨਾ ਹੀ ਮੇਰੇ ਪੱਲੇ ਪੈਂਦੀ ਤੇ ਨਾ ਹੀ ਪੈਣੀ । ਬਸ ਇੱਕ ਰੱਬ ਨੂੰ ਛੱਡ ਕੇ ਹੋਰ ਕੋਈ ਕਿਸੇ ਦਾ ਸਕਾ ਨੀ ।ਆਹੀ ਫ਼ਰਕ ਆ ਮੇਰੀ ਕਾਲਪਨਿਕ ਦੁਨੀਆ ਤੇ

Continue reading

ਇਕ ਦਿਨ ਪ੍ਰਾਹੁਣੇ ਦੋ ਦਿਨ ਪ੍ਰਾਹੁਣੇ ‘ਤੀਜੇ ਦਿਨ ਦਾਦੇ ਮੁਹੱਗਣੇ” | ikk din prahune

ਪੰਜ ਕੁ ਸਾਲ ਪਹਿਲਾਂ ਦੀ ਗੱਲ ਹੈ, ਗਰਮੀਆਂ ਦੇ ਦਿਨ ਸਨ, ਮੇਰੇ ਘਰਵਾਲੀ ਦੇ ਰਿਸ਼ਤੇਦਾਰੀ ਚੋਂ ਚਾਰ ਪ੍ਰਾਹੁਣੇ ਆ ਗਏ, ਦੋਨੋਂ ਆਪ ਅਤੇ ਦੋ ਉਨ੍ਹਾਂ ਦੇ ਨਿਆਣੇ, ਏ.ਸੀ ਸਾਡੇ ਹੈਨੀ ਸੀ ਤੇ ਕੂਲਰ ਮੂਹਰੇ ਤਿੰਨ ਬਿਸਤਰੇ ਸਾਡੇ ਤੇ ਤਿੰਨ ਬਿਸਤਰੇ ਉਨ੍ਹਾਂ ਦੇ, ਟੋਟਲ ਛੇ ਮੰਜੇ, ਉਨ੍ਹਾਂ ਦੇ ਮੰਜੇ ਕੂਲਰ ਅੱਗੇ

Continue reading

ਡੋਗਰੇ | dogre

ਕੰਵਰ ਨੌਨਿਹਾਲ ਸਿੰਘ ਸ਼ੇਰ-ਏ-ਪੰਜਾਬ ਦਾ ਲਾਡਲਾ ਪੋਤਰਾ ਸੀ” “ਕਿੰਨਾ ਕੁ ਲਾਡਲਾ? ਮੇਰੇ ਇਸ ਸਵਾਲ ਤੇ ਦਾਦਾ ਜੀ ਜਾਣ ਬੁਝ ਕੇ ਮੇਰੇ ਵੱਲ ਇਸ਼ਾਰਾ ਕਰ ਦਿੰਦੇ..ਤੇਰੇ ਜਿੰਨਾ ਪੁੱਤਰ! ਚਾਚੇ ਦਾ ਨਿੱਕਾ ਮੁੰਡਾ ਰੁੱਸ ਕੇ ਅਛੋਪਲੇ ਜਿਹੇ ਮੰਜੇ ਤੋਂ ਉੱਤਰ ਹੇਠਾਂ ਪੌੜੀਆਂ ਉੱਤਰਨ ਲੱਗਦਾ..! ਦਾਦਾ ਜੀ ਨੂੰ ਪਤਾ ਲੱਗਦਾ ਤਾਂ ਮਗਰ ਦੌੜ

Continue reading