ਮੂੰਹ ਦਾ ਸੁਵਾਦ | muh da swaad

ਮੈਂ ਕੱਲ੍ਹ ਜੀਵਜੰਤੂ ਤੇ ਵਾਤਾਵਰਨ ਸੁਰੱਖਿਆ ਦੇ ਨਾਮ ਤੇ ਬਣੀ ਇੱਕ ਸੰਸਥਾ ਦੇ ਬੁਲਾਵੇ ਤੇ ਓਹਨਾ ਦੇ ਉਲੀਕੇ ਪ੍ਰੋਗਰਾਮ ਤੇ ਕਪੜੇ ਦੇ ਝੋਲੇ ਵੰਡਣ ਦੇ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਸਵੇਰੇ ਸੱਤ ਵਜੇ ਹੀ ਸਬਜ਼ੀ ਮੰਡੀ ਗਿਆ। ਕਿਉਂਕਿ ਸੰਸਥਾ ਦਾ ਮਕਸਦ ਪਲਾਸਟਿਕ ਦੇ ਲਿਫਾਫਿਆਂ ਵਿੱਚ ਸਬਜ਼ੀ ਖਰੀਦਣ ਆਏ ਲੋਕਾਂ ਨੂੰ

Continue reading


ਹਕੀਮ ਦਾ ਕਮਾਲ | hakim da kmaal

ਦਿੱਲੀ ਦੇ ਧੌਲਾ ਕੂਆਂ ਇਲਾਕੇ ਦੇ ਨੇੜੇ ਕੋਈਂ ਦੇਸੀ ਹਕੀਮ ਹਾਰਟ ਅਤੇ ਹੋਰ ਬਿਮਾਰੀਆਂ ਦੀ ਦਵਾਈ ਦਿੰਦਾ ਸੀ। ਉਸਦੇ ਦਵਾਖਾਨੇ ਮੂਹਰੇ ਚਾਰ ਵਜੇ ਹੀ ਲਾਈਨਾਂ ਲੱਗ ਜਾਂਦੀਆਂ। ਉਹ ਕਈ ਤਰਾਂ ਦੇ ਪਰਹੇਜ਼ ਦੱਸਦਾ। ਛੇ ਸੱਤ ਸੌ ਦੀ ਦਵਾਈ ਹੁੰਦੀ ਸੀ ਮਹੀਨੇ ਦੀ। ਉਸਦੀ ਦਵਾਈ ਕਾਰਗਰ ਸੀ। ਪਰ ਮਰੀਜ਼ ਪਰਹੇਜ਼ ਕੰਨਿਓ

Continue reading

ਕਰਵਾ ਚੋਥ | karwa chauth

ਵੱਡੇ ਸ਼ਹਿਰਾਂ ਵਿੱਚ ਕਰਵਾ ਚੌਥ ਦਾ ਡਿਨਰ ਬਾਹਰ ਕਰਨ ਦਾ ਰਿਵਾਜ ਜਿਹਾ ਹੈ। ਅਸੀਂ ਕਦੇ ਕਰਵਾ ਚੌਥ ਦਾ ਵਰਤ ਨਹੀਂ ਰੱਖਿਆ ਪਰ ਪਰਿਵਾਰ ਦੇ ਨਾਲ ਬਾਹਰ ਖਾਣਾ ਇੱਕ ਸ਼ੋਂਕ ਵੀ ਹੈ। ਬੇਟੀ ਦਾ ਵਰਤ ਸੀ। ਬਾਹਰ ਤੇ ਜਾਣਾ ਹੀ ਸੀ। ਅੱਜ ਕੱਲ ਹੋਟਲਾਂ ਦਾ ਵੀ ਚੈਨ ਸਿਸਟਮ ਹੈ। ਪਿੰਡ ਬਲੂਚੀ

Continue reading

ਮਾਂ ਦੇ ਹੱਥਾਂ ਦੀ ਰੋਟੀ | maa de hath di roti

ਬਚਪਨ ਵਿੱਚ ਮੈਨੂੰ ਮੇਰੀ ਮਾਂ ਦੇ ਹੱਥਾਂ ਦੀ ਬਣੀ ਰੋਟੀ ਤੇ ਸਬਜ਼ੀ ਹੀ ਸਵਾਦ ਲੱਗਦੀ। ਸ਼ਾਇਦ ਹਰ ਕਿਸੇ ਨੂੰ ਆਪਣੀ ਮਾਂ ਦੇ ਹੱਥਾਂ ਦੀ ਬਣੀ ਰੋਟੀ ਸਬਜ਼ੀ ਸਵਾਦ ਲਗਦੀ ਹੈ। ਜੇ ਕੱਦੇ ਮੇਰੀ ਭੈਣ ਯ ਭੂਆ ਜਾ ਕੋਈ ਹੋਰ ਰੋਟੀ ਬਣਾਉਂਦਾ ਤਾਂ ਮੈਂ ਨੱਕ ਬੁੱਲ ਚੜਾ ਕੇ ਰੋਟੀ ਖਾਂਦਾ। ਅੱਜ

Continue reading


ਮਚਦਾ ਨੱਕ | machda nak

ਸਵੇਰ ਦਾ ਨੱਕ ਮੱਚੀ ਜਾਂਦਾ ਹੈ। ਗਲੇ ਵਿੱਚ ਜਲਣ ਜਿਹੀ ਹੋਈ ਜਾਂਦੀ ਹੈ। ਯਾਨੀ ਗਲਾਂ ਖਰਾਬ ਹੈ। ਡਾਕਟਰ ਮਹੇਸ਼ ਤੋਂ ਦੋ ਖੁਰਾਕਾਂ ਵੀ ਲਿਆਂਦੀਆਂ। ਦਾਲ ਸ਼ਬਜ਼ੀ ਦੀਆਂ ਮਿਰਚਾਂ ਵੀ ਤੇਜ਼ ਲਗੀਆਂ। ਤਿੰਨ ਫੁਲਕੇ ਰਗੜ ਤੇ, ਪਰ ਗੱਲ ਨਹੀਂ ਬਣੀ। ਆਈਸ ਕ੍ਰੀਮ ਘਰੇ ਪਈ ਸੀ। ਪਰ ਕੋਈ ਖਾਣ ਨੂੰ ਤਿਆਰ ਨਹੀਂ

Continue reading

ਲੇਖਕ ਰਮੇਸ਼ ਸੇਠੀ ਬਾਦਲ | lekhak ramesh sethi badal

ਚਲੋ ਅੱਜ ਗੱਲ ਕਰਦੇ ਹਾਂ ਹਰਿਆਣੇ ਵਿੱਚ ਮਾਲ ਪਟਵਾਰੀ ਤੇ ਘੁਮਿਆਰੇ ਵਾਲੇ ਸੇਠ ਹਰਗੁਲਾਲ ਜੀ ਦੇ ਪੋਤਰੇ ਰਮੇਸ਼ ਸੇਠੀ ਬਾਦਲ ਹੁਣਾਂ ਦੀ। ਇਹਨਾਂ ਦਾ ਜਨਮ ਓਮ ਪ੍ਰਕਾਸ਼ ਸੇਠੀ ਤੇ ਸ੍ਰੀਮਤੀ ਕਰਤਾਰ ਕੌਰ ਦੇ ਘਰ 14 ਦਿਸੰਬਰ 1960 ਨੂੰ ਨਾਨਕੇ ਪਿੰਡ ਬਾਦੀਆਂ (ਸ੍ਰੀ ਮੁਕਤਸਰ ਸਾਹਿਬ) ਵਿੱਚ ਹੋਇਆ। ਮਾਮੇ ਨੇ ਪਿਆਰ ਤੇ

Continue reading

ਸਿਰ ਧੌਣ ਆਏ ਕਿ ਦੁਖਾਉਣ ਆਏ ਹੋ | sir dhon aaye ho

ਅਜ ਐਤਵਾਰ ਸੀ ਛੋਟੇ ਪੁਤਰ ਦੇ ਵਾਲ ਸੁਖ ਨਾਲ ਭਾਰੇ ਨੇ 1 ਉਹ ਖੁਦ ਨਹੀ ਧੋ ਸਕਦਾ 1 ਇਸ ਲਈ ਉਸ ਨੇ ਮੈੈਨੂੰ ਅਵਾਜ ਮਾਰੀ ਮਾਤਾ ਜੀ ਸਿਰ ਮਲ ਦੋ,ਮੈ ਵੀ ਕੋਈ ਕੰਮ ਚ ਵਿਅਸਤ ਸੀ ਕਿਹਾ ਆ ਰਹੀ ਆ | ਸ ਮੈੈ ਅਪਣਾ ਕੰਮ ਖਤਮ ਕਰ ਉਸਦਾ ਸਿਰ ਧੋਣ

Continue reading


ਚਿੱਠੀ | chithi

ਉਹ ਵੀ ਇੱਕ ਵੇਲਾ ਹੁੰਦਾ ਸੀ ਜਦੋੰ ਲੋਕ ਆਪਣੇ ਮਿੱਤਰ ਪਿਆਰਿਆਂ ਨੂੰ ਚਿੱਠੀਆਂ ਭੇਜਦੇ ਸਨ। ਪੜ੍ਹਨ ਲਿਖਣ ਦਾ ਬਾਹਲਾ ਚਲਨ ਨਾ ਹੋਣ ਕਰਕੇ ਪਿੰਡ ਦਾ ਕੋਈ ਪਾੜ੍ਹਾ ਜਾਂ ਡਾਕੀਆ ਹੀ ਚਿੱਠੀ ਲਿਖਣ-ਪੜ੍ਹਨ ਦੀ ਜ਼ੁੰਮੇਵਾਰੀ ਵੀ ਨਿਭਾਉਂਦਾ ਹੁੰਦਾ ਸੀ। ਕੁਝ ਲੋਕਾਂ ਲਈ ਤਾਂ ਇਹ ਕੰਮ ਰੋਜ਼ਗਾਰ ਵੀ ਹੁੰਦਾ ਸੀ ਜੋ ਚਿੱਠੀ

Continue reading

ਪੁੱਤ ਤਾਂ ਮੇਰੇ ਬਹੁਤ ਚੰਗੇ ਨੇ | putt ta mere bahut change ne

“ਪੁੱਤ ਤਾਂ ਮੇਰੇ ਬਹੁਤ ਚੰਗੇ ਨੇ, ਪਰ ਕੀ ਕਰੀਏ?” ” ਪਰ ਹੋਇਆ ਕੀ? ” ਸੁਨੀਤਾ ਅੰਟੀ ਮੈਨੂੰ ਰੋਜ਼ ਪਾਰਕ ਵਿੱਚ ਮਿਲਦੇ। ਹਰ ਰੋਜ਼ ਪਾਰਕ ਵਿੱਚ ਸੈਰ ਕਰਨ ਆਉਂਦੇ। ਬੜਾ ਸ਼ਾਤ ਚਿਹਰਾ ਸੀ, ਉਨ੍ਹਾਂ ਦਾ। ਦੇਖ ਕੇ ਮਨ ਬੜਾ ਪ੍ਰਸੰਨ ਹੋ ਜਾਂਦਾ । ਸਭ ਨੂੰ ਬੁਲਾਉਂਦੇ। ਸਾਰਾ ਦਿਨ ਹੱਸਦੇ ਰਹਿੰਦੇ। ਉਨ੍ਹਾਂ

Continue reading

ਰੱਬ | rabb

ਪੈਂਤੀ ਸਾਲ ਪੁਰਾਣੀ ਗੱਲ..ਘਰ ਦੀ ਵੰਡ ਹੋ ਹੋਈ..ਵੇਹੜੇ ਕੰਧ ਵੱਜ ਗਈ..ਬੀਜੀ ਨੇ ਮਿਸਤਰੀ ਨੂੰ ਆਖ ਇੱਕ ਬਾਰੀ ਰਖਵਾ ਲਈ..ਵੇਲੇ ਕੁਵੇਲੇ ਗੱਲ ਬਾਤ ਕਰਨ ਲਈ..ਚਾਚਾ ਚਾਚੀ ਨਾਲਦੇ ਪਾਸੇ ਹੋ ਗਏ..ਨਵੀਂ ਵਿਆਹੀ ਚਾਚੀ..ਰੋਜ ਸਕੂਲ ਪੜਾਉਣ ਚਲੀ ਜਾਂਦੀ..ਮਗਰੋਂ ਦਾਦੀ ਕੋਈ ਨਾ ਕੋਈ ਸ਼ੈ ਬਾਰੀ ਖੋਲ ਓਧਰ ਰੱਖ ਦਿੰਦੀ..ਚਾਚਾ ਖਾ ਕੇ ਮੁੜ ਏਧਰ ਰੱਖ

Continue reading