ਇੱਕ ਵਾਰ ਦੀ ਗੱਲ ਹੈ ਕਿ ਮੇਰਾ ਸਮਾਜਿਕ ਸਿੱਖਿਆ ਦਾ ਪੇਪਰ ਸੀ। ਮੈਂ ਆਪਣੇ ਵੱਲੋਂ ਪੂਰੀ ਤਰ੍ਹਾਂ ਪੇਪਰ ਦੀ ਤਿਆਰੀ ਕਰ ਲਈ। ਫਿਰ ਮੇਰਾ ਸਮਾਜਿਕ ਸਿੱਖਿਆ ਦਾ ਪੇਪਰ ਹੋ ਗਿਆ।ਫਿਰ ਜਦੋਂ ਨਤੀਜਾ ਘੋਸ਼ਿਤ ਕਰਨ ਦਾ ਸਮਾਂ ਆਇਆ। ਫਿਰ ਮੇਰੇ ੮੦ ਚੋ ੫੫ ਅੰਕ ਆਏ। ਫਿਰ ਮੈਂ ਆਪਣੀ ਅਧਿਆਪਕਾ ਤੇ ਗੁੱਸਾ
Continue readingMonth: October 2023
ਡੈਨੀ ਐਂਕਲ | danny uncle
ਅਸੀਂ ਸਕੂਲ ਦੇ ਬੱਚਿਆਂ ਦਾ ਟੂਰ ਲੈਕੇ ਬੰਬੇ ਗੋਆ ਗਏ। ਇਹ ਗੱਲ ਸ਼ਾਇਦ 1989,90 ਦੀ ਹੈ। ਇਸ ਟੂਰ ਲਈ ਅਬੋਹਰ ਤੋਂ ਸ੍ਰੀ ਬਾਬੂ ਰਾਮ ਦੀ ਬੱਸ ਕਿਰਾਏ ਤੇ ਕੀਤੀ। ਬਾਬੂ ਰਾਮ ਦੇ ਕਹਿਣ ਤੇ ਹੀ ਸਫ਼ਰ ਦੌਰਾਨ ਖਾਣਪੀਣ ਲਈ ਅਬੋਹਰ ਵਾਲੇ ਦੀਪ ਬਾਬੂ ਦੀਆਂ ਸੇਵਾਵਾਂ ਲਈਆਂ। ਦੀਪ ਬਾਬੂ ਨੇ ਆਪਣੀ
Continue readingਵੀਹ ਮਾਰਚ ਵੀਹ ਸੌ ਵੀਹ | veeh march veeh so veeh
ਗੱਲ ਵੀਹ ਮਾਰਚ ਵੀਹ ਸੌ ਵੀਹ ਦੀ ਹੈ। ਅਜੇ ਕਰੋਨਾ ਦੇ ਆਉਣ ਦੀ ਘੁਸਰ ਮੁਸਰ ਸ਼ੁਰੂ ਹੀ ਹੋਈ ਸੀ। ਸਭ ਕਾਰੋਬਾਰ ਧੰਦੇ ਉਸ ਤਰ੍ਹਾਂ ਹੀ ਚੱਲ ਰਹੇ ਸਨ। ਅਸੀਂ ਵਿਸ਼ਕੀ ਨੂੰ ਅਕਸ਼ਰ ਪਾਰਕ ਘੁੰਮਾਉਣ ਲੈ ਜਾਂਦੇ ਸੀ। ਉਸ ਦਿਨ ਅਸੀਂ ਪਾਰਕ ਨਾ ਜ਼ਾਕੇ ਮੇਨ ਸੜਕ ਤੇ ਹੀ ਉਸਨੂੰ ਘੁੰਮਾਉਣ ਦਾ
Continue readingਏ ਟੀ ਐਮ ਕਾਰਡ | A T M Card
ਜਦੋ ਮੇਰੇ ਬੇਟੇ ਦਾ ਫਰੀਦਾਬਾਦ ਦੇ ਇੰਜੀਨੀਅਰਿੰਗ ਕਾਲਜ ਵਾਈ ਐਮ ਸੀ ਏ ਵਿਚ ਦਾਖਲਾ ਹੋਇਆ ਤਾਂ ਉਹਨਾਂ ਨੇ ਸਾਨੂੰ ਕਾਲਜ ਵਿਚ ਬਣੇ ਬੈੰਕ ਵਿੱਚ ਬੇਟੇ ਦਾ ਖਾਤਾ ਖਲਾਉਣ ਦਾ ਆਖਿਆ। ਜੋ ਅਸੀਂ ਖੁਲਵਾ ਦਿੱਤਾ। ਤੇ ਪੰਜ ਸੌ ਰੁਪਏ ਵੀ ਜਮਾਂ ਕਰਵਾ ਦਿੱਤੇ। ਅਗਲੀਆਂ ਫੀਸਾਂ ਤੇ ਖਰਚੇ ਦੇ ਪੈਸੇ ਨਕਦ ਹੀ
Continue readingਕੰਢੇ | kande
ਟਾਰਾਂਟੋ..ਛੁੱਟੀ ਵਾਲੇ ਦਿਨ ਘੁੰਮਣ ਫਿਰਨ ਕੋਲ ਹੀ ਗੁਲੇਫ ਸ਼ਹਿਰ ਚਲਾ ਗਿਆ..ਫਿਰਦਿਆਂ ਨਿਆਣਿਆਂ ਨੂੰ ਭੁੱਖ ਲੱਗ ਗਈ..ਰੇਸਟੌਰੈਂਟ ਵੜਨ ਲੱਗੇ ਤਾਂ ਪਿੱਛੋਂ ਵਾਜ ਪਈ..”ਸਰਦਾਰ ਜੀ ਸਤਿ ਸ੍ਰੀ ਅਕਾਲ”! ਭਓਂ ਕੇ ਵੇਖਿਆ ਗੋਰਾ ਸੀ..ਹੁੱਡੀ ਪਾਈ..ਮੂੰਹ ਤੇ ਮਾਸਕ..ਜੁਆਬੀ ਫਤਹਿ ਬੁਲਾ ਕੇ ਤੁਰਨ ਲੱਗੇ ਦਾ ਰਾਹ ਡੱਕ ਲਿਆ ਅਖ਼ੇ ਸਰਦਾਰਾ ਕਾਹਦੀ ਕਾਹਲੀ..ਦੋ ਚਾਰ ਗੱਲਾਂ ਹੀ
Continue readingਧੀਆਂ ਦੁੱਖ ਵੰਡਾਉਂਦੀਆਂ | dhiyan dukh vandaundia ne
ਜਿੰਦਲ ਹਾਰਟ ਹਸਪਤਾਲ ਦੇ ਆਈ ਸੀ ਯੂ ਵਾਰਡ ਚ ਪਈ ਨੂੰ ਅੱਜ ਉਸ ਦਾ ਚੋਥਾ ਦਿਨ ਸੀ।ਤਕਲੀਫ ਘੱਟਣ ਦਾ ਨਾ ਨਹੀ ਸੀ ਲੈ ਰਹੀ। ਸਾਰੀਆਂ ਰਿਪੋਟਾ ਵੀ ਸਹੀ ਸਨ।ਵੱਡਾ ਮੁੰਡਾ ਸਵੇਰੇ ਸ਼ਾਮ ਅੰਦਰ ਗੇੜਾ ਮਾਰਦਾ ਤੇ ਖਿਚੜੀ ਦਲੀਆ ਆਪਣੇ ਹੱਥੀ ਖੁਆ ਜਾਂਦਾ। ਦੂਜੇ ਦੋਨੇ ਆਉਂਦੇ ਬਸ ਕੀ ਹਾਲ ਹੈ ਪੁੱਛ
Continue readingਕਮਲੇਸ਼ ਸ਼ਰਮਾ ਸੁਪਰਡੈਂਟ | kamlesh sharma superdent
ਕੇਂਦਰ ਬਾਦਲ 1 ਵਿਖੇ ਡਿਊਟੀ ਦੇਣ ਵਾਲੇ ਸੁਪਰਡੈਂਟਾਂ ਦੀ ਲਿਸਟ ਬਹੁਤ ਲੰਬੀ ਹੈ। ਅਜੇ ਸੈਂਟਰ ਬਣੇ ਨੂੰ ਕੁਝ ਕ਼ੁ ਸਾਲ ਹੀ ਹੋਏ ਸਨ ਕਿ ਗੁਆਂਢੀ ਪਿੰਡ ਸਿੰਘੇਵਾਲੇ ਲੱਗਿਆ ਸਾਇੰਸ ਦਾ ਲੈਕਚਰਰ Kamlash Chander Sharma ਸੁਪਰਡੈਂਟ ਬਣਕੇ ਆ ਗਿਆ। ਆਇਆ ਆਇਆ ਬੜੀ ਫੂੰ ਫ਼ਾਂ ਕਰੇ। ਅਖੇ ਜੀ ਮੈਂ ਨਕਲ ਦੇ ਖਿਲਾਫ
Continue readingਕਰਵਾ ਚੋਥ ਇਕ ਸ਼ਰਧਾ | karwachauth ikk sharadha
ਕਰਵਾ ਚੋਥ ਨੂੰ ਸੁਹਾਗਣਾਂ ਦਾ ਤਿਉਹਾਰ ਕਿਹਾ ਜਾਂਦਾ ਹੈ। ਅਕਸਰ ਇਸਨੂੰ ਪਤੀ ਦੀ ਲੰਮੀ ਉਮਰ ਨਾਲ ਜੋੜਿਆ ਜਾਂਦਾ ਹੈ। ਔਰਤ ਇਸ ਦਿਨ ਖੂਬ ਸ਼ਿੰਗਾਰ ਕਰਦੀ ਹੈ ਸਾਰਾ ਦਿਨ ਭੁੱਖੀ ਹੀ ਨਹੀਂ ਨਿਰਜਲ ਵੀ ਰਹਿੰਦੀ ਹੈ। ਮੇਰੇ ਹਿਸਾਬ ਨਾਲ ਇਸਦਾ ਪਤੀ ਦੀ ਉਮਰ ਨਾਲ ਨਹੀਂ, ਪਤੀ ਦੇ ਪਿਆਰ ਨਾਲ ਸਿੱਧਾ ਸਬੰਧ
Continue readingਬਲਬੀਰ ਦੀ ਗੱਲ | balbir di gal
ਬਲਬੀਰ ਕੀ ਖਾਣਾ ਹੈ। ਮੈਨੂੰ ਖ ਖ ਖ ਖ ਖੰਗ ਹੈ।ਤੇ ਗਲੇ ਦੀ ਵੀ ਤ ਤ ਤ ਤ ਤਕਲੀਫ ਹੈ। ਫਿਰ ਕੀ ਖਾਣਾ ਹੈ। ਭ ਭ ਭ ਭ ਭੱਲੇ ਖਾ ਲੈਂਦਾ ਹਾਂ। ਯਰ ਘੁੱਟ ਕੇ ਪ ਪ ਪ ਪ ਪ ਪਾਣੀ ਪਿਲਾ ਦੇ ਗੋਲ ਗੱਪਿਆਂ ਵਾਲਾ, ਚਿੱਤ ਕ ਕ ਕ
Continue readingਗਿੱਦੜ ਸਿੰਗੀ | giddar singhi
“ਆਹ ਚਾਦਰਾਂ ਆਈਆਂ ਸੀ ਵਿਕਣੀਆਂ, ਮੈ ਦੋ ਤਿੰਨ ਲੈ ਲਈਆਂ ਤੇਰੇ ਵਾਸਤੇ। ਮੈਨੂੰ ਚੰਗੀਆਂ ਲੱਗੀਆਂ। ਢਾਈ ਢਾਈ ਸੋ ਚ ਕੀ ਮਾੜੀਆਂ ਹਨ।” ਬੀਜੀ ਨੇ ਮੈਨੂੰ ਮਿਲਣ ਗਈ ਨੂੰ ਬੈਡ ਸੀਟਾਂ ਆਲਾ ਲਿਫਾਫਾ ਫੜਾਉਦੀ ਨੇ ਕਿਹਾ। ਬੈਡ ਸੀਟਾਂ ਵਾਕਿਆ ਹੀ ਸੋਹਣੀਆਂ ਸਨ।ਮੇਰੀਆਂ ਅੱਖਾਂ ਚ ਹੰਝੂ ਆ ਗਏ। ਸੱਚੀ ਮਾਂ ਮਾਂ ਹੀ
Continue reading