ਆਮ ਬੋਲਚਾਲ ਚ ਸਾਡੀ ਭਾਸਾ ਕਾਫੀ ਸੰਕੇਤਕ ਜਿਹੀ ਹੋ ਜਾਂਦੀ ਹੈ ਜਿਵੇਂ ਕਿ ਅਕਸਰ ਹੀ ਬੱਸ ਚ ਚੜ੍ਹਨ ਤੋਂ ਪਹਿਲਾਂ ਬਹੁਤੇ ਬੰਦੇ ਤਾਕੀ ਕੋਲ ਬੈਠੇ ਬੰਦੇ ਨੂੰ ਹੀ ਪੁੱਛਦੇ ਹੁੰਦੇ ਨੇ ਕਿ “ਚੰਡੀਗੜ੍ਹ ਆ , ਮਰਿੰਡਾ ਆ , ਫਰੀਦਕੋਟ ਆ ,ਜੈਤੋ ਆ ਅਤੇ ਅੰਦਰ ਬੈਠਾ ਬੰਦਾ ਹਾਂ ਜਾਂ ਨਾਂਹ ਚ
Continue readingMonth: October 2023
ਗਾਲ੍ਹਾਂ | gaalan
ਬਹੁਤ ਲੋਕਾਂ ਲਈ ਸੋਸਲ ਮੀਡੀਆ ਤੇ ਮਾਂ ਜਾ ਭੈਣ ਦੀ ਗਾਲ ਕੱਢਣੀ ਕਿੰਨੀ ਸੋਖੀ ਗੱਲ ਹੈ ਗਾਲ੍ਹ ਵੀ ਓਦੋ ਜਦੋਂ ਅੱਗੇ ਵਾਲੇ ਬੰਦੇ ਨੂੰ ਤੁਸੀਂ ਜਾਣਦੇ ਹੀ ਨਹੀਂ,,,, ਨਾਂ ਤੁਸੀਂ ਉਸ ਦੇ ਫੇਸਬੁੱਕ ਮਿੱਤਰ ਹੋ , ਫੇਰ ਗਾਲ ਕੱਢਣ ਦਾ ਕਾਰਨ ਵੀ ਕੋਈ ਨਾ ਹੋਵੇ ਜਿਸ ਨੇ ਗਾਲ ਲਿਖੀ ਹੈ
Continue readingਵਹਿਸ਼ੀ ਇਨਸਾਨ | vehshi insaan
ਤੇਰੇ ਨਹੁੰ ਕੱਟਦਿਆਂ ਕਿਤੇ ਮਾਸ ਨੂੰ ਚੂੰਢੀ ਵੀ ਵੱਜ ਜਾਵੇ ਤਾਂ ਤੇਰੀ ਜਾਨ ਨਿਕਲਣ ਤੱਕ ਦੀ ਨੌਬਤ ਆ ਜਾਂਦੀ ਹੈ। ਕਿਤੇ ਤੇਰੇ ਜਵਾਕਾਂ ਨੂੰ ਇਕ ਬੁਰਕੀ ਦੀ ਵੀ ਲੋੜ ਹੋਵੇ ਤਾਂ ਆਪਣੇ ਮੂੰਹ ਵਿੱਚੋਂ ਬੁਰਕੀ ਕੱਢ ਤੇ ਤੂੰ ਆਪਣੇ ਬਾਲਾਂ ਨੂੰ ਦੇ ਦਿੰਦਾ ਏਂ। ਮਾਂ ਦੀਆਂ ਅੱਖਾਂ ਸਾਹਮਣੇ ਕਿਤੇ ਬੱਚਾ
Continue readingਅਧੂਰਾਪਣ | adhoorapan
ਕਦੇ ਕਦੇ ਲੱਗਦਾ ਕਿ ਮੇਰੇ ਵਰਗੇ ਲੋਕਾਂ ਨੂੰ ਇਸ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਈ ਕਿਉਂਕਿ ਦੁਨੀਆ ਤੇ ਕਬਜ਼ਾ ਤਾਂ ਮਤਲਬੀ ਤੇ ਬੇਗੇਰਤ ਲੋਕਾਂ ਨੇ ਕਰ ਰੱਖਿਆ, ਅਸੀ ਕਿਸੇ ਨੂੰ ਕੀ ਕਹੀਏ ਮਾਰ ਤਾਂ ਅਸੀਂ ਆਪਣਿਆਂ ਤੋਂ ਖਾਂਦੀ ਆ ਇਹਨਾਂ ਕਰਕੇ ਵੀ ਇਹ ਸੁਣਿਆ ਕਿ ਤੂੰ ਕੀਤਾ ਹੀ ਕੀ
Continue readingਜੋੜੀ | jodi punjabi movie – diljit dosanjh
ਕੁੱਝ ਦਿਨ ਪਹਿਲਾਂ ਦਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਦੀ ਪੰਜਾਬੀ ਫ਼ਿਲਮ ਜੋੜੀ ਦੇਖ ਕੇ ਆਇਆ ਫ਼ਿਲਮ ਦਾ ਅੰਤ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਸੀ ਸੱਚੀ ਇੱਕ ਵਾਰ ਤਾਂ ਭੁੱਬ ਨਿੱਕਲ ਗਈ ਸਾਰਿਆਂ ਨੂੰ ਪਤਾ ਕਿ ਇਹ ਕਹਾਣੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਜੀਵਨ ਤੇ ਅਧਾਰਿਤ ਹੈ ਫ਼ਿਲਮ ਵੇਖ
Continue readingਆਖਰੀ ਖਵਾਇਸ਼ | akhiri khwaish
ਰਮੇਸ਼ ਤੇ ਬਿਮਲਾ ਆਪਣੀ ਜਿੰਦਗੀ ਆਖਰੀ ਪੜਾ ਤੇ ਸਨ ਦੋਨਾਂ ਦੀ ਉਮਰ 80 ਸਾਲਾਂ ਦੇ ਆਸੇ ਪਾਸੇ ਸੀ ਸਰੀਰਕ ਸ਼ਕਤੀ ਨਾਮਾਤਰ ਹੀ ਰਹਿ ਗਈ ਸੀI ਉਮਰ ਅਨੁਸਾਰ ਦੋਨੋਂ ਆਪਣੇ ਬੱਚਿਆਂ ਤੇ ਨਿਰਭਰ ਸਨ I ਉਹਨਾਂ ਦਾ ਇਕਲੌਤਾ ਪੁੱਤ ਕੰਮ ਕਾਰ ਵਿਚ ਵਿਅਸਤ ਸੀ ਨੂੰਹ ਉਹਨਾਂ ਨੂੰ ਸਿੱਧੇ ਮੂੰਹ ਬੁਲਾਉਂਦੀ ਨੀ
Continue readingਗੋਰੇ ਦਾ ਮੁੰਡਾ | gore da munda
ਇਕੇਰਾਂ ਦੀ ਗੱਲ ਹੈ ਇੱਕ ਵੀਰ ਦੁਬਈ ਤੋਂ ਕਈ ਸਾਲਾਂ ਬਾਅਦ ਛੁੱਟੀ ਆਇਆ। ਗਵਾਂਢ ਚ’ ਦੋਸਤ ਦਾ ਵਿਆਹ ਸੀ। ਦੋਸਤ ਓਸ ਨੂੰ ਛੋਟੇ ਨਿਆਣਿਆਂ ਦੀ ਪਛਾਣ ਕਰਾਉਂਦਾ ਦੱਸਣ ਲੱਗਾ ਕਿ ਓਹ ਲਾਲ ਕਮੀਜ਼ ਵਾਲਾ ਗੋਰੇ ਦਾ ਮੁੰਡਾ ਹੈ। ਓਹ ਅੱਗੋਂ ਕਹਿੰਦਾ ਯਾਰ ਲਗਦਾ ਤਾਂ ਜਵਾਂ ਪੰਜਾਬੀਆਂ ਵਰਗਾ ਹੀ ਹੈ। ਦੋਸਤ
Continue readingਦਖ਼ਲਅੰਦਾਜ਼ੀ | dakhalandazi
ਅਮਿਤ ਜਿਵੇਂ ਹੀ ਕਿਸੇ ਨੂੰ ਫੋਨ ਕਰਨ ਲੱਗਾ, ਉਸਦੀ ਪਤਨੀ ਰੀਮਾ ਨੇ ਉਸ ਹੱਥੋਂ ਫੋਨ ਲੈ ਲਿਆ। “ਅੱਜ ਜੋ ਆਪਣੇ ਵਿੱਚ ਦੂਰੀਆਂ ਹਨ , ਇਹ ਸਭ ਉਸਦੀ ਦਖ਼ਲਅੰਦਾਜ਼ੀ ਕਰਕੇ ਹੀ ਹੈ। ਤੁਸੀ ਕੋਈ ਕੰਮ ਆਪਣੀ ਮਰਜੀ ਨਾਲ ਜਾਂ ਮੇਰੀ ਸਲਾਹ ਨਾਲ ਨਹੀਂ ਕਰ ਸਕਦੇ? ਹਰ ਗੱਲ ਵਿੱਚ ਉਸਨੂੰ ਫੋਨ ਲਗਾਉਣਾ
Continue readingਵਰਤਮਾਨ | vartmaan
ਕੇਰਾਂ ਤੜਕੇ ਮਨੇਰੇ ਬਟਾਲਿਓਂ ਹਰਚੋਵਾਲ ਜਾਣਾ ਪੈ ਗਿਆ..ਕਿਸੇ ਨੇੜੇ ਦੇ ਰਿਸ਼ਤੇਦਾਰ ਦੀ ਧੀ ਦੀ ਵੇਖਾ ਵਿਖਾਈ ਦਾ ਜਰੂਰੀ ਸੁਨੇਹਾ ਸੀ..ਸਿਆਲਾਂ ਦੇ ਦਿਨ..ਮੂੰਹ ਹਨੇਰੇ..ਮਾਂ ਨੇ ਪਰੌਂਠਿਆਂ ਦਾ ਨਾਸ਼ਤਾ ਕਰਵਾ ਦਿੱਤਾ..ਬੰਦ ਗਲੇ ਦਾ ਸਵੈਟਰ..ਦਸਤਾਨੇ ਜੁਰਾਬਾਂ ਤੇ ਉੱਤੇ ਲੋਈ..ਨਾਲੇ ਪੱਕੀ ਕੀਤੀ ਜਿਥੇ ਧੁੰਦ ਹੋਈ ਓਥੇ ਸਾਈਕਲ ਹੌਲੀ ਕਰਕੇ ਹੇਠਾਂ ਉੱਤਰ ਜਾਵੀਂ..! ਮੈਂ ਕੰਧ
Continue readingਕੌਫ਼ੀ ਵਿਦ ਅਮਰਜੀਤ ਸਿੰਘ ਜੀਤ | coffee with amarjit singh
ਕੁਝ ਸਖਸ਼ੀਅਤਾਂ ਬਾਰੇ ਲਗਾਈਆਂ ਕਿਆਸਾਈਆਂ ਅਕਸਰ ਫੇਲ੍ਹ ਹੋ ਜਾਂਦੀਆਂ ਹਨ। ਅਸੀਂ ਕਿਸੇ ਦੇ ਪੇਸ਼ੇ ਤੋਂ ਉਸਦੇ ਕਿਰਦਾਰ ਅਤੇ ਕਾਬਲੀਅਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਸਾਰੀ ਉਮਰ ਫਾਰਮਾਸਿਸਟ ਦੀ ਸਰਕਾਰੀ ਨੌਕਰੀ ਕਰਨ ਵਾਲਾ ਸਖਸ਼ ਇੱਕ ਵਧੀਆ ਗ਼ਜ਼ਲਗੋ ਵੀ ਹੋ ਸਕਦਾ ਹੈ। ਹਾਂ ਇਹ ਹੋਇਆ ਹੈ ਅੱਜ ਹੀ ਮੇਰੇ ਨਾਲ। ਮੇਰੀ ਅੱਜ
Continue reading