ਗੱਲ ਉਸ ਸਮੇ ਦੀ ਹੈ ਜਦੋ ਪਿੰਡਾ ਵਿਚ ਅਜੇ ਬਿਜਲੀ ਨਹੀ ਸੀ ਆਈ. ਅਉਂਦੀ ਤਾਂ ਹੁਣ ਵੀ ਨਹੀ ਪਰ ਓਦੋ ਆਹ ਕੁੱਤੇ ਝਾਕ ਜਿਹੀ ਵੀ ਨਹੀ ਸੀ ਹੁੰਦੀ।ਕਿਓਕੇ ਅਜੇ ਖੰਬੇ ਵੀ ਨਹੀ ਸਨ ਲੱਗੇ ਤੇ ਨਾ ਉਮੀਦ ਸੀ। ਸਾਡੇ ਪਿੰਡ ਵਿਚ ਲੋਕ ਸ਼ੀਸ਼ੀ ਵਿਚ ਕਪੜੇ ਦੀ ਬੱਤੀ ਪਕੇ ਮਿੱਟੀ ਦੇ
Continue readingMonth: October 2023
ਨਾ ਰਾਧਾ ਨਾ ਰੁਕਮਣੀ | na radha na rukmani
ਇਹ ਸਭ ਕੀ ਹੈ ? ਕੀ ਹੋ ਜਾਂਦਾ ਹੈ ਕਦੇ ਕਦੇ ਮੈਨੂੰ, ਜਿੰਦਗੀ ਤੇ ਕਿਸੇ ਮੋੜ ਤੇ ਆ ਕੇ ਜਦੋ ਕੋਈ ਕਿਸੇ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਉਸ ਦੀ ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ ਇਨਸਾਨ ਨੂੰ ਪਿਆਰੀ ਲੱਗਦੀ ਹੈ । ਉਸਦੀ ਚਾਲ, ਉਸਦਾ ਪਹਿਰਾਵਾ, ਵਿਹਾਰ ਨੂੰ ਵੇਖ ਕੇ ਅਜੀਬ
Continue readingਮੇਰੀ ਮਾਂ ਦੀ ਸੋਚ | meri maa di soch
ਮੇਰੀ ਮਾਂ ਦੀ ਸੋਚ ਬਹੁਤ ਵਧੀਆ ਸੀ। ਓਹ ਫਜੂਲ ਦੀਆਂ ਰਸਮਾਂ ਰਿਵਾਜਾਂ ਦੇ ਖਿਲਾਫ਼ ਸੀ। ਤੇ ਕਦੇ ਕਦੇ ਮੇਰੇ ਨਾਲ ਇਹਨਾ ਵਿਚਾਰਾਂ ਤੇ ਚਰਚਾ ਵੀ ਕਰਦੀ। ਇੱਕ ਦਿਨ ਮੈ ਮੇਰੀ ਮਾਂ ਨਾਲ ਗੱਲ ਕਰਦਿਆ ਕਿਹਾ ਕਿ ਆਹ ਰਿਵਾਜ਼ ਕਿੰਨਾ ਗਲਤ ਹੈ ਕਿ ਮਰਨ ਤੋਂ ਬਾਅਦ ਇੱਕ ਅੋਰਤ ਨੂ ਉਸ ਦੇ
Continue readingਬੰਬੇ ਦਾ ਟੂਰ | bambay da tour
ਸਕੂਲ ਦੇ ਬਚਿਆਂ ਨਾਲ ਬੰਬੇ ਟੂਰ ਤੇ ਜਾਣ ਦਾ ਮੋਕਾ ਮਿਲਿਆ ਬਸ ਤੇ। ਅਬੋਹਰ ਵਾਲੇ ਬਾਬੂ ਰਾਮ ਦੀ ਬਸ ਸੀ। ਦਿਖਾਈ ਉਸਨੇ ਹੋਰ ਬਸ ਸੀ ਪਰ ਉਸਦੀ ਅਸਲੀ ਬਸ ਤਾਂ ਬਸ ਹੀ ਸੀ। ਜਿਸਨੂ ਓਹ ਖੁਦ ਚਲਾਉਂਦਾ ਸੀ।ਆਪਣੀ ਸਹਾਇਤਾ ਲਈ ਉਸਨੇ ਇੱਕ ਬਾਬਾ ਜੋ ਟਰੱਕ ਡਰਾਇਵਰ ਸੀ ਨੂ ਵੀ ਨਾਲ
Continue readingਮਜ਼ਦੂਰੀ | mazdoori
“ਕਾਕਾ ਪੈਸੇ ਲੈ ਜਾ।” ਸ਼ਾਮ ਨੂੰ ਦਿਹਾੜੀ ਤੇ ਆਏ ਅਲੜ੍ਹ ਜਿਹੀ ਉਮਰ ਦੇ ਮੁੰਡੇ ਨੁਮਾ ਮਜਦੂਰ ਨੂੰ ਮੈਂ ਕਿਹਾ। “ਕੱਲ ਨੂੰ ਮੈਂ ਆਉਣਾ ਹੈ? ਅੰਕਲ ਜੀ।” ਉਸਨੇ ਬੇ ਉਮੀਦੀ ਜਿਹੀ ਨਾਲ ਪੁਛਿਆ। “ਹਾਂ ਆ ਜਾਵੀ ਤੂੰ।” ਮੈਂ ਕਿਹਾ। “ਚੰਗਾ ਕਲ੍ਹ ਨੂੰ ਇਕੱਠੇ ਹੀ ਲੈ ਲਵਾਂਗਾ ਜੀ।” ਮੇਰੀ ਹਾਂ ਕਹਿਣ ਤੇ
Continue readingਗੱਲ ਬਲਬੀਰ ਦੀ | gall balbir di
“ਅੱਜ ਮ ਮ ਮ ਮੈ ਮੈਂ ਮੈਂ ਦਿਹਾੜੀ ਤੇ ਨਹੀਂ ਗਿਆ। ਮੇਰਾ ਚ ਚ ਚ ਚ ਚ ਚਿੱਤ ਜਿਹਾ ਢਿੱਲਾ ਸੀ। ਫਿਰ ਮੈਂ ਇੱਧਰ ਹੀ ਆ ਗਿਆ। ਮਖਿਆ ਸ਼ਾਮ ਨੂੰ ਬਾਊ ਪੁਛੂ। ਤ ਤ ਤ ਤੇ ਮੈਂ ਘਰੇ ਗੇੜਾ ਮਾਰਨ ਆ ਗਿਆ। ਚਲ ਸੋਚਿਆ ਦੀਵਾਲੀ ਦੀਆਂ ਸਫਾਈਆਂ ਵੀ ਕਰਨੀਆਂ ਹਨ।
Continue readingਭਾਊ ਦੇ ਨਾਨਕੇ | bhaau de nanke
ਬਤੌਰ ਡਰਾਈਵਰ ਸਾਡੀ ਰੇਲ ਜਦੋਂ ਵੀ ਫਾਟਕ ਕੋਲ ਬਣੇ ਉਸ ਫਾਰਮ ਹਾਊਸ ਕੋਲ ਅੱਪੜਦੀ ਤਾਂ ਖੁਸ਼ੀ ਵਿਚ ਨੱਚਦੇ ਹੋਏ ਕਿੰਨੇ ਸਾਰੇ ਨਿਆਣੇ ਵੇਖ ਮੇਰਾ ਮਨ ਖਿੜ ਜਾਇਆ ਕਰਦਾ..! ਮੈਂ ਵੀ ਕੋਲੇ ਵਾਲੇ ਇੰਜਣ ਦੀ ਲੰਮੀ ਸੀਟੀ ਵਜਾ ਕੇ ਓਹਨਾ ਦੀ ਖੁਸ਼ੀ ਵਿਚ ਸ਼ਾਮਿਲ ਹੋ ਜਾਇਆ ਕਰਦਾ..! ਇੱਕ ਵੇਰ ਇੰਜਣ ਐਨ
Continue readingਮੈਂ ਆਂ ਮੰਮੀ | mein aa mummy
ਸਵੇਰੇ ਸਵੇਰੇ ਲੌਬੀ ਚੋਂ ਛਿੱਕਾਂ ਦੀ ਆਵਾਜ਼ ਆਈ, ਮਾਤਾ ਜੀ ਆਵਦੇ ਕਮਰੇ ਚੋਂ ਬੋਲਣ ਲੱਗੇ, “ਇਹ ਮੁੰਡਾ ਆਵਦਾ ਭੋਰਾ ਧਿਆਨ ਨਈ ਰੱਖਦਾ,ਨੰਗੇ ਸਿਰ ਉੱਠਿਆ ਹਉ, ਨਾਂ ਕੁਝ ਖਾਂਦਾ ਨਾਂ ਪੀਂਦਾ, ਆਏ ਨੀਂ ਵੀ ਦੋ ਵਾਰ ਦੁੱਧ ਬਾਧ ਪੀ ਲੇ, ਮਸਾਂ ਚਾਰ ਕੇ ਬਦਾਮ ਖਾਂਦਾ ਬੱਸ” ਵਿੱਚੇ ਨੂੰਹ ਬੋਲੀ ‘ਮੈਂ ਆਂ
Continue readingਪੰਜਾਬ ਦੀ ਵੰਡ ਦਾ ਉਰਦੂ ਤੇ ਗੁਰਮੁਖੀ ਤੇ ਪ੍ਰਭਾਵ | punjab di vand da urdu
ਮੇਰੇ ਮਾਤਾ ਪਿਤਾ ਪੜੇ ਲਿਖੇ ਨਹੀਂ ਸਨ।ਬਚਪਨ ਵਿੱਚ ਉਹ ਦੱਸਿਆ ਕਰਦੇ ਸਨ ਕਿ ਉਰਦੂ ਮੁਸਲਮਾਨਾਂ ਦੀ ਭਾਸ਼ਾ ਹੈ।ਇਸੇ ਤਰਾਂ ਮੇਰੇ ਹਮਉਮਰ ਪਾਕਿਸਤਾਨੀ ਮਿੱਤਰ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਬਚਪਨ ਵਿੱਚ ਸਮਝਾਉਂਦੇ ਸੀ ਕਿ ਗੁਰਮੁਖੀ ਸਿੱਖਾਂ ਦੀ ਭਾਸ਼ਾ ਹੈ।ਜਦੋਂ ਅਜਾਦ ਭਾਰਤ ਵਿੱਚ ਪੰਜਾਬੀ ਸੂਬੇ ਦਾ ਸੰਘਰਸ਼ ਚੱਲ ਰਿਹਾ ਸੀ
Continue readingਨਵੀਂ ਸਵੇਰ | navi saver
ਪਿੰਡ ਦੀ ਫਿਰਨੀ ਤੋਂ ਖੇਤਾਂ ਵਿੱਚ ਸਰਦਾਰਾਂ ਦੀ ਹਵੇਲੀ ਸਾਫ ਦਿਖਾਈ ਦਿੰਦੀ।ਸਾਰੀ ਉਮਰ ਬਾਪੂ ਸਰਦਾਰਾਂ ਦੇ ਹੀ ਸੀਰ ਲੈਂਦਾਂ ਆਖਰਕਾਰ ਅਧਰੰਗ ਦੇ ਦੌਰੇ ਨਾਲ ਮੰਜੇ ‘ਤੇ ਢਹਿ ਢੇਰੀ ਹੋ ਗਿਆ।ਇੱਕ ਪਾਸਾ ਮਾਰਿਆ ਗਿਆ’ਤੇ ਚੜ੍ਹਦੀ ਉਮਰੇ ਸੀਰੀ ਵਾਲੀ ਪੰਜਾਲੀ ਆਣ ਮੇਰੇ ਮੋਢਿਆਂ ਤੇ ਪੈ ਗਈ। ਬਾਪੂ ਨੇ ਤਾਂ ਬਥੇਰਾ ਕਹਿਣਾ ਕਿ
Continue reading