ਸ਼ਿਵ ਅੰਕਲ | shiv uncle

ਪੰਜਾਬੀਆਂ ਦੇ ਘਰਾਂ ਦੇ ਵਿੱਚੋਂ ਜੇ ਕੋਈ ਮੇਰਾ ਪਸੰਦੀ ਦਾ ਘਰ ਸੀ ਤਾਂ ਉਹ ਸੀ ਸ਼ਿਵ ਅੰਕਲ ਦਾ ਘਰ. ਸ਼ਿਵ ਅੰਕਲ ਦੀ ਉਮਰ 80 ਆਂ ਦੇ ਆਸੇ ਪਾਸੇ ਹੋਣੀ ਆ. ਬਹੁਤ ਪਹਿਲੀਆਂ ਦਾ ਦੁਆਬੇ ਦਾ ਉਹ ਬੰਦਾ ਇਧਰ ਕਨੇਡਾ ਆਇਆ ਹੋਇਆ ਸੀ. ਸ਼ਿਵ ਅੰਕਲ ਨੇ ਪਹਿਲੀਆਂ ਦੇ ਵਿੱਚ ਆ ਕੇ

Continue reading


ਸਮਰਪਿਤ | samarpit

ਚੰਨੋ ਤੇ ਉਸਦੀ ਮਾਂ ਸਾਡੇ ਗੁਆਂਢ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੀਆਂ ਸੀ ।ਚੰਨੋ ਆਪਣੇ ਨਾਂ ਵਾਂਗ ਬਿਲਕੁਲ ਚੰਨ ਵਰਗੀ ਸੋਹਣੀ ਸੀ ।ਮੋਟੀ ਅੱਖ, ਗੋਰਾ ਰੰਗ,ਉੱਚਾ ਲੰਮਾ ਕੱਦ ਤੇ ਗੁੰਦਵਾਂ ਸਰੀਰ ।ਉਤੋਂ ਹਰ ਕੰਮ ਵਿੱਚ ਨਿਪੁੰਨ। ਉਸਨੂੰ ਦੇਖ ਮੈਨੂੰ ਮਹਿਸੂਸ ਹੁੰਦਾ ਕਿ ‘ਸੋਹਣੀ ਤੇ ਸੁਨੱਖੀ ਨਾਰ’ ਸ਼ਬਦ ਜਿਵੇਂ ਉਸ ਲਈ

Continue reading

ਜਖਮ | jakham

ਪਿਓ ਧੀ ਸਨ..ਯੂਕਰੇਨ ਤੋਂ ਆਏ..ਧੀ ਨੂੰ ਥੋੜੀ ਅੰਗਰੇਜੀ ਆਉਂਦੀ..ਪਿਓ ਬਿਲਕੁਲ ਹੀ ਕੋਰਾ..ਕਿਰਾਏ ਦੇ ਦੋ ਘਰ ਵਿਖਾਉਣੇ ਸਨ..ਉਹ ਧੀ ਨੂੰ ਆਪਣੀ ਬੋਲੀ ਵਿਚ ਕੁਝ ਆਖਦਾ..ਧੀ ਅੱਗਿਓਂ ਮੈਨੂੰ ਪੁੱਛਦੀ..ਮੈਂ ਦੱਸਦਾ ਉਹ ਫੇਰ ਪਿਓ ਨੂੰ ਸਮਝਾਉਂਦੀ..ਦੋਵੇਂ ਘਰ ਪਸੰਦ ਨਾ ਆਏ..ਮੈਂ ਓਥੋਂ ਤੁਰਨ ਲੱਗਾ..ਉਬਰ ਦੀ ਉਡੀਕ ਵਿੱਚ ਦੋਵੇਂ ਦੂਰ ਜਾ ਖਲੋਤੇ..! ਮੈਨੂੰ ਲੱਗਿਆ ਜਿੱਦਾਂ

Continue reading

ਦਿਲ ਦੀਆਂ ਗੱਲਾਂ ਕਰਾਂਗੇ | dil diyan gallan karange

“ਕੱਲ੍ਹ ਗੋਦ ਭਰਾਈ ਦੀ ਰਸਮ ਸੀ। ਗਗਨ, ਇਹ ਰਿਵਾਜ ਆਪਣੇ ਨਹੀਂ ਹੈ। ਪਰ ਇਹਨਾਂ ਦੇ ਕਰਦੇ ਹਨ। ਅਠੱਤੀ ਕੁ ਹਫਤਿਆਂ ਦੇ ਸਫਰ ਦੇ ਦੌਰਾਨ ਕੋਈਂ ਤੀਹਵੇਂ ਕੁ ਹਫਤੇ ਵਿੱਚ ਇਹ ਰਸਮ ਕੀਤੀ ਜਾਂਦੀ ਹੈ। ਕੱਲ੍ਹ ਸ਼ਾਮੀ ਜਿਹੇ ਇਸਦੇ ਮੰਮੀ ਡੈਡੀ, ਭਰਾ ਤੇ ਭਰਜਾਈ ਆਏ ਸਨ। ਨਾਲ ਤਾਈ ਮਾਂ ਵੀ। ਕੁਦਰਤੀ

Continue reading


ਗਿਆਨੀ ਅਚਾਰ ਵਾਲਾ | gyani achaar wala

ਕੇਰਾਂ ਅਸੀਂ ਹਰਿਦਵਾਰ ਰਿਸ਼ੀਕੇਸ਼ ਘੁੰਮਣ ਗਏ। ਪਾਪਾ ਜੀ ਮਾਤਾ ਅਤੇ ਬੀਵੀ ਬੱਚੇ ਨਾਲ ਸੀ। ਸ਼ਾਮੀ ਬਜ਼ਾਰ ਖਰੀਦਦਾਰੀ ਕਰਨ ਨਿਕਲ ਗਏ।ਕਿਉਂਕਿ ਪੂਜਾ ਪਾਠ ਤੇ ਪ੍ਰੋਹਿਤ ਪੂਜਾ ਆਪਾਂ ਕਰਨੀ ਨਹੀਂ ਸੀ। ਪਰ ਬਜ਼ਾਰ ਵਿੱਚ ਵੀ ਤਾਂ ਫਿੱਕੀਆਂ ਖਿੱਲਾਂ ਨਾਰੀਅਲ ਯਾਨੀ ਪ੍ਰਸ਼ਾਦ ਦੀਆਂ ਹੀ ਦੁਕਾਨਾਂ ਸਨ। ਵਾਹਵਾ ਲੰਬਾ ਗੇੜਾ ਲਾਇਆ। ਜੁਆਕਾਂ ਨੇ ਗੋਲ

Continue reading

ਕਮਲ ਕੰਟੀਨ ਵਾਲਾ | kamal canteen wala

ਜਦੋ ਮੈ ਕਾਲਜ ਵਿਚ ਦਾਖਿਲਾ ਲਿਆ ਤਾਂ ਕਾਲਜ ਕੰਟੀਨ ਦਾ ਠੇਕਾ ਸੋਹਣ ਲਾਲ ਕੋਲ ਹੁੰਦਾ ਸੀ। ਚਾਹ ਦੇ ਨਾਲ ਸਮੋਸੇ ਤੇ ਬਰਫੀ ਹੀ ਮਿਲਦੇ ਹਨ। ਹੋਰ ਕੁੱਝ ਨਹੀਂ ਸੀ ਮਿਲਦਾ। ਅਸੀਂ ਪਿੰਡਾਂ ਵਾਲੇ ਸਮੋਸਿਆ ਨੂੰ ਵੀ ਵਰਦਾਨ ਸਮਝਦੇ ਸੀ। ਪਰ ਸ਼ਹਿਰੀ ਮੁੰਡੇ ਨਾਲ ਸਿਗਰਟਾਂ ਵੀ ਭਾਲਦੇ ਸਨ। ਜੋ ਕਾਲਜ ਦੀ

Continue reading

ਪੁਰੀ ਮਜ਼ਦੂਰੀ | poori mazdoori

#ਮਜ਼ਦੂਰੀ_ਦਾ_ਮੁੱਲ “ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ।” “ਆਹ ਫੋਨ ਨੇ ਤੰਗ ਕਰ ਮਾਰਿਆ।” ਗੀਝੇ ਚੋਂ ਫੋਨ ਕੱਢਦੇ ਹੋਏ ਬਲਬੀਰ ਨੇ ਕਿਹਾ। “ਹ ਹ ਹ ਹ ਹੈ ਹੈ ਲੋ ਹੈ ਲੋ।” “———–” “ਮੈਂ ਬਾਊ ਘਰੇ ਹਾਂ ਕੰਮ ਤੇ।” ਕਹਿਕੇ ਇਸਨੇ ਫੋਨ ਫਿਰ ਗੀਝੇ ਚ ਪਾ ਲਿਆ। “ਕੀ

Continue reading


ਰੱਬ ਵਰਗੇ ਲੋਕ | rabb varge lok

ਅੱਜ ਵੱਡੇ ਘਰ ਪਿੰਡ ਤੋਂ ਸ਼ਾਮ ਨੂੰ ਦੁਕਾਨ ਬੰਦ ਕਰਕੇ ਤੁਰਿਆ ਹੀ ਸੀ ਕੇ ਬੱਦਲਾਂ ਨੇ ਆਵਦੀ ਬਖਸ਼ਿਸ ਮੀਂਹ ਦੇ ਰੂਪ ਚ ਦੇਣੀ ਸ਼ੁਰੂ ਕਰ ਦਿੱਤੀ। ਕੀਤੇ ਰੁਕਣ ਦਾ ਸੋਚਿਆ ਪਰ ਇਹਦਾ ਕਿ ਪਤਾ ਕਿੰਨੀ ਦੇਰ ਪਈ ਚਲੇ ਇਹ ਸੋਚ ਕੇ ਤੁਰੇ ਚਲਣ ਦਾ ਹੀ ਮਨ ਬਣਾ ਲਿਆ ਮੋਬਾਇਲ ਤੇ

Continue reading

ਬੀਬੀ ਦੇ ਘਰੇ | bibi de ghare

ਸਰੀ ਦੇ ਏਰੀਏ ਦੇ ਵਿੱਚ ਰਹਿ ਕੇ,ਮੈਂ ਪੰਜਾਬੀਆਂ ਨਾਲ ਕੰਮ ਨਾ ਕੀਤਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ | ਪੰਜਾਬੀਆਂ ਦਾ ਹਾਲੇ ਤੱਕ ਕੋਈ ਵੀ ਪਰਿਵਾਰ ਮੈਂ ਪਰਫੈਕਟ ਨਹੀਂ ਦੇਖਿਆ | ਕਿਉਂਕਿ ਜਹਾਜ ਦਾ ਸਫ਼ਰ ਤੁਹਾਡਾ ਮੁਲਕ ਬਦਲ ਸਕਦਾ ਹੈ ਤੁਹਾਡੀ ਸੋਚ ਨਹੀਂ | ਬਾਬਾ ਰਾਮਦੇਵ ਦੇ ਕਹਿਣ ਵਾਂਗ

Continue reading

ਲਾਲਾ ਜੀ ਦਾ ਬਦਲਾ | lala ji da badla

ਸਾਡੇ ਪਿਤਾ ਜੀ ਬੈਂਕ ਵਿੱਚ ਨੌਕਰੀ ਕਰਦੇ ਸਨ। ਓਹਨਾਂ ਨੇ ਗੱਲ ਸੁਣਾਈ ਕੇਰਾਂ ਬੈਂਕ ਵਿੱਚ ਕੋਈ ਲਾਲਾ ਜੀ ਆਏ ਤਾਂ ਕਿਸੇ ਗੱਲੋਂ ਸਟਾਫ਼ ਨਾਲੋਂ ਨਾਰਾਜ ਹੋ ਚਲੇ ਗਏ। ਕਰੀਬ ਇਕ ਮਹੀਨੇ ਬਾਅਦ ਬੈਂਕ ਦੇ ਅੰਦਰੋਂ ਬਦਬੂ ਆਉਣ ਲੱਗ ਪਈ, ਬਹੁਤ ਮੂਸਕ ਮਾਰੇ। ਸਾਰੇ ਸਟਾਫ ਅਤੇ ਆਮ ਲੋਕਾਂ ਦਾ ਖੜ੍ਹਨਾ ਵੀ

Continue reading