ਇੱਕ ਕਹਾਣੀ | ikk kahani

1972-73 ਦੇ ਲਾਗੇ ਜਿਹੇ ਅਸੀਂ ਐਸਕੋਰਟ 37 ਟਰੈਕਟਰ ਲਿਆ ਸਿਰਫ ਸਤਾਰਾਂ ਹਜ਼ਾਰ ਦਾ। ਸਮੇਤ ਟਰਾਲੀ ਵਿੱਢ, ਕਰਾਹਾ, ਤਵੀਆਂ ਤੇ ਪੁਲੀ। ਇਹ ਟਰੈਕਟਰ ਹਵਾ ਨਾਲ ਠੰਡਾ ਹੁੰਦਾ ਸੀ। ਲਿਫਟ ਨਾਲ ਜਦੋ ਤਵੀਆਂ ਚੁੱਕਦਾ ਤਾਂ ਪੂਰਾ ਜਹਾਜ ਹੀ ਲਗਦਾ। ਰਾਮ ਕੁਮਾਰ ਨਾਮ ਦੇ ਆਦਮੀ ਨੂੰ ਅਸੀਂ ਡਰਾਈਵਰ ਰਖ ਲਿਆ। ਜਦੋ ਓਹ ਲਿਫਟ

Continue reading


ਅਸੀਂ ਉਸ ਪੀੜ੍ਹੀ ਦੇ ਹਾਂ ਜਿਸ ਨੇ | asi us peerhi de ha

ਗੁੱਲੀ ਡੰਡਾ, ਬੰਟੇ , ਗੁਲੇਲਾਂ , ਬਾਂਦਰ ਕਿੱਲਾ ਵਰਗੀਆਂ ਬਹੁਤ ਸਾਰੀਆਂ ਖੇਡਾਂ ਖੇਡ ਕੇ ਗਰੀਬੀ ਵਿੱਚ ਵੀ ਬਹੁਤ ਹੀ ਅਮੀਰ ਅਤੇ ਬੇਫਿਕਰੀ ਵਾਲਾ ਬਚਪਨ ਜੀਊਣ ਦਾ ਅਨੰਦ ਮਾਣਿਆ ਹੈ । ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਹਨਾਂ ਦੇ ਬਰਸਾਤਾਂ ਦੇ ਪਾਣੀ ਵਿੱਚ ਕਾਗਜ਼ ਦੇ ਜਹਾਜ਼ ਤੇ ਕਿਸ਼ਤੀਆਂ ਚਲਦੀਆਂ ਸਨ । ਅੱਜਕਲ

Continue reading

ਹੰਢਾਈਆਂ ਗੱਲਾਂ | handiyan gallan

ਖੁਦਕਸੀ ਕਿਸੇ ਵੀ ਮੁਸੀਬਤ ਦਾ ਹੱਲ ਨਹੀ ,ਇਸ ਨਾਲ ਅਸੀ ਆਪਣੇ ਪਿੱਛੇ ਬਚਦੇ ਪਰਿਵਾਰਕ ਮੈਂਬਰਾਂ ਨੂੰ ਤੜਫਦੇ ਛੱਡ ਜਾਂਦੇ ਹਾਂ , ਰੋਗ ਕਿੰਨਾ ਵੀ ਗੰਭੀਰ ਕਿਉਂ ਨਾ ਹੋਵੇ ਜਦੋਂ ਅਸੀ ਉਸਦਾ ਦੁੱਖ ਮਹਿਸੂਸ ਕਰਨਾ ਛੱਡ ਦਿੱਤਾ ਰੋਗ ਆਪੇ ਠੀਕ ਹੋਣ ਲੱਗ ਜਾਂਣਾ , ਬਹੁਤੀਆਂ ਬਿਮਾਰੀਆਂ ਸਾਨੂੰ ਹੁੰਦੀਆਂ ਨਹੀ ਬੇ ਫਾਲਤੂ

Continue reading

ਚਾਹ ਦਾ ਇੱਕ ਕੱਪ | chah da ikk cup

ਲਗਭਗ ਪਿਛਲੇ ਤਿੰਨ ਸਾਲਾਂ ਤੋਂ ਮੈਂ ਪਿੰਡ ਛੱਡ ਸ਼ਹਿਰ ਰਿਹਾਇਸ਼ ਕਰ ਲਈ ਸੀ।ਪਿੰਡ ਦੀਆਂ ਯਾਦਾਂ ਦਿਲੋਂ ਭੁਲਾਇਆਂ ਨਹੀਂ ਭੁਲਦੀਆਂ ਸਨ..ਪਰੰਤੂ ਹੁਣ ਪਿੰਡ ਕਿਸੇ ਖਾਸ ਕੰਮ ਹੀ ਜਾਣ ਹੁੰਦਾ ਸੀ।ਕਲ੍ਹ ਜਰੂਰੀ ਕੰਮ ਕਰਕੇ ਇੱਕ ਸੱਜਣ ਨੂੰ ਮਿਲਣ ਪਿੰਡ ਜਾਣਾ ਪਿਆ।ਗਲੀ ਚੋਂ ਲੰਘ ਰਿਹਾ ਸੀ ਤਾਂ ਵੇਖਿਆ ਮੇਰੇ ਜਿਗਰੀ ਯਾਰ ਬਲਵੰਤ ਦੇ

Continue reading


ਬਿਰਤੀ | birti

ਬੀਬੀ ਸੰਦੀਪ ਕੌਰ ਕਾਸ਼ਤੀਵਾਲ ਜੀ ਬਿਖੜੇ ਪੈਂਡੇ ਵਿੱਚ ਲਿਖਦੇ ਕੇ ਸੰਗਰੂਰ ਜੇਲ ਵਿੱਚ ਬੰਦ ਸਾਂ..ਅਚਾਨਕ ਬਾਕੀ ਬੀਬੀਆਂ ਹੋਰ ਜੇਲ ਵਿਚ ਘੱਲ ਦਿੱਤੀਆਂ..ਕੱਲੀ ਰਹਿ ਗਈ..ਜੀ ਨਾ ਲੱਗਿਆ ਕਰੇ..ਸਾਰਾ ਦਿਨ ਬਾਣੀ ਪੜਦੀ ਰਹਿੰਦੀ..ਕਦੇ ਕਿਤਾਬਾਂ ਤੇ ਕਦੇ ਸਫਾਈ..ਇੱਕ ਅਨਾਰ ਦਾ ਬੂਟਾ ਵੀ ਲਾ ਦਿੱਤਾ..ਇੱਕ ਦਿਨ ਵਰਾਂਡੇ ਵਿਚ ਇੱਕ ਬਿੱਲੀ ਦਿੱਸੀ..ਭੁੱਖੀ ਸੀ ਦੁੱਧ ਪਾ

Continue reading

ਗੁਮਟਾਲਾ ਜੇਲ | gumtala jail

ਢਾਹ ਦਿੱਤੀ ਗਈ ਗੁਮਟਾਲਾ ਜੇਲ ਦੇ ਅੱਠ ਨੰਬਰ ਅਹਾਤੇ ਸਾਮਣੇ ਇੱਕ ਬੋਹੜ ਅਤੇ ਪਿੱਪਲ ਦੇ ਰੁੱਖ ਹੋਇਆ ਕਰਦੇ ਸਨ..ਤਣੇ ਵਲੇਵੇ ਖਾ ਕੇ ਇੱਕਦੂਜੇ ਨਾਲ ਇੰਝ ਜੁੜੇ ਕੇ ਜੇ ਕੋਈ ਕੱਲਾ ਬੋਹੜ ਵੱਢਣਾ ਚਾਹੇ ਤਾਂ ਨਾਲ ਪਿੱਪਲ ਵੀ ਵੱਢਿਆ ਜਾਊ..! ਕਿਸੇ ਮੁਲਾਜਿਮ ਨੇ ਦੱਸਿਆ ਕੇ ਸੰਘਰਸ਼ ਵੇਲੇ ਇਸ ਅਹਾਤੇ ਦੋ ਸਿੰਘ

Continue reading

ਕਿਉਂ ਬਣਾਈ ਮੈਂ ਆਪਣੀ ਘੋੜੀ | kyun banai mai aapni ghodi

ਘਰ ਬਣਾਉਣਾ ਤੇ ਘਰ ਦਾ ਸਮਾਨ ਬਨਾਉਣਾ ਇਨਸਾਨ ਦੀ ਫਿੱਤਰਤ ਹੈ। ਆਪਣੀ ਜੇਬ ਤੇ ਬਜਟ ਤੇ ਉਸ ਦੀ ਜਰੂਰਤ ਅਨੁਸਾਰ ਇਨਸਾਨ ਘਰ ਦਾ ਸਮਾਨ ਬਨਾਉਂਦਾ ਹੈ। ਫਿਰ ਜਿਵੇਂ ਜਿਵੇਂ ਗੁੰਜਾਇਸ ਹੁੰਦੀ ਹੈ ਜਾ ਬਹਾਨਾ ਬਣਦਾ ਹੈ ਜਾਂਦਾ ਹੈ ਉਹ ਕਈ ਚੀਜਾਂ ਅਜੇਹੀਆਂ ਬਣਾਉਣ ਦੀ ਕੋਸਿਸ ਕਰਦਾ ਹੈ ਜਿਹਨਾਂ ਦੀ ਜਰੂਰਤ

Continue reading


ਸਾਡੀ ਸਵੇਰ | saadi saver

ਸਾਡੀ ਸਵੇਰ ਦੀ ਸ਼ੁਰੂਆਤ ਰਾਤ ਵਾਲੀ ਬੇਹੀ ਰੋਟੀ ਤੇ ਨੂਨ ਭੁੱਕਕੇ ਖਾਣ ਨਾਲ ਹੁੰਦੀ ਸੀ। ਕਈ ਵਾਰੀ ਰੋਟੀ ਨੂੰ ਚੁੱਲ੍ਹੇ ਦੀ ਅੱਗ ਤੇ ਗਰਮ ਕਰ ਲੈਂਦੇ ਤੇ ਉੱਤੋਂ ਘਿਓ ਨਾਲ ਚੋਪੜ ਲੈਂਦੇ ਇਸ ਨਾਲ ਰੋਟੀ ਦਾ ਸਵਾਦ ਦੁੱਗਣਾ ਹੋ ਜਾਂਦਾ ਨਾਲ ਬਾਟੀ/ ਗਿਲਾਸ ਭਰੀ ਚਾਹ ਦੀ ਹੁੰਦੀ ਸੀ। ਫਿਰ ਜਦੋਂ

Continue reading

ਕੌਫ਼ੀ ਵਿਦ ਤਰਸੇਮ ਨਰੂਲਾ | cofee with tarsem narula

“ਬੀਬੀ ਤੂੰ ਦੂਜਾ ਵਿਆਹ ਕਿਉਂ ਨਹੀਂ ਕਰਵਾਇਆ? ਮੈਂ ਮੇਰੀ ਮਾਂ ਨੂੰ ਪੁੱਛਿਆ, ਜੋ ਤੇਈ ਸਾਲ ਦੀ ਉਮਰ ਵਿੱਚ ਹੀ ਵਿਧਵਾ ਹੋ ਗਈ ਸੀ। ਕਿਉਂਕਿ ਉਦੋਂ ਮੈਂ ਸਾਲ ਕੁ ਦਾ ਹੀ ਸੀ ਜਦੋਂ ਮੇਰੇ ਪਾਪਾ ਸ੍ਰੀ ਅਰਜਨ ਸਿੰਘ ਨਰੂਲਾ ਦੀ ਡੈਥ ਹੋ ਗਈ ਸੀ।” ਮੇਰੇ ਅੱਜ ਦੇ ਕੌਫ਼ੀ ਵਿਦ ਪ੍ਰੋਗਰਾਮ ਦੇ

Continue reading

ਦਾਦਾ ਜੀ ਬਨਾਮ ਪਾਪਾ ਜੀ | dada ji bnaam papa ji

ਮੈਂ ਓਦੋਂ ਚਾਰ ਯ ਪੰਜ ਕ਼ੁ ਸਾਲ ਦਾ ਹੋਵਾਂਗਾ। 1965 ਤੋਂ ਸ਼ਾਇਦ ਪਹਿਲਾਂ ਦੀ ਗੱਲ ਹੈ ਕਿਸੇ ਗੱਲ ਨੂੰ ਲੈਕੇ ਮੇਰੇ ਦਾਦਾ ਜੀ ਤੇ ਪਾਪਾ ਜੀ ਦੀ ਆਪਸ ਵਿੱਚ ਗਰਮਾ ਗਰਮੀ ਹੋ ਗਈ। ਮੇਰੇ ਪਾਪਾ ਜੀ ਅੱਗੋਂ ਬੋਲਣੋਂ ਨਾ ਹਟੇ। ਦਾਦਾ ਜੀ ਨੇ ਗਾਲਾਂ ਦੀ ਹਨੇਰੀ ਲਿਆ ਦਿੱਤੀ। ਮਾਵਾਂ ਭੈਣਾਂ

Continue reading