ਸਕੂਲ ਵਿਚ ਮੇਰਾ ਪਹਿਲਾ ਦਿਨ | school vich mera pehla din

ਗੱਲ 1965 ਦੀ ਹੈ ਉਸ ਦਿਨ ਵੀਰਵਾਰ ਸੀ ਜਦੋਂ ਮੇਰੀ ਮਾਂ ਮੇਰੀ ਬਾਂਹ ਫੜ ਮੈਨੂੰ ਸਕੂਲ ਲੈ ਗਈ। ਤੇ ਮੈਨੂੰ ਜੀਤ ਭੈਣਜੀ ਦੇ ਹਵਾਲੇ ਕਰ ਦਿੱਤਾ। ਮੇਰੀ ਮਾਂ ਦੇ ਹਥ ਵਿਚ ਪਤਾਸਿਆਂ ਵਾਲਾ ਲਿਫ਼ਾਫ਼ਾ ਸੀ। ਉਸਨੇ ਪਹਿਲਾ ਦੋ ਪਤਾਸੇ ਮੈਨੂੰ ਦਿੱਤੇ ਫਿਰ ਜੀਤ ਭੈਣਜੀ ਨੂ ਤੇ ਬਾਕੀ ਸਾਰੀ ਜਮਾਤ ਵਿਚ

Continue reading


ਦੇਸ਼/ਮਾਪੇ | desh/maape

ਮਾਪਿਆਂ ਦਾ ਲਾਡ ਨਾਲ ਪਾਲਿਆ ਹੋਇਆ ਪੁੱਤ ਆਪਣੇ ਮਾਂ ਬਾਪ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਲਈ ਬੱਸ ਵਿੱਚ ਜਾ ਰਿਹਾ ਏ ! ਬੱਸ ਵਿੱਚ ਬੈਠਾ ਇੱਕ ਬਜ਼ੁਰਗ ਉਸ ਨੂੰ ਪੁੱਛਦਾ ਏ ਕੇ ਕਿੱਥੇ ਜਾ ਰਿਹਾ ਪੁੱਤ ਤੇ ਉਹ ਕਹਿੰਦਾ ਜੀ ਮੇਰੇ ਘਰ ਦੇ ਹਲਾਤ ਠੀਕ ਨਹੀਂ ਮੈਂ ਆਪਣੇ ਮਾਂ ਬਾਪ

Continue reading

ਆਦਮਪੁਰ ਵਾਲਾ ਵੇਦ | adampur wala ved

ਬਹੁਤ ਪੁਰਾਣੀ ਗੱਲ ਹੈ। ਅਸੀਂ ਓਦੋਂ ਘੁਮਿਆਰੇ ਪਿੰਡ ਰਹਿੰਦੇ ਹੁੰਦੇ ਸੀ। ਤੇ ਸਾਡਾ ਪੁਰਾਣਾ ਘਰ ਬਹੁਤ ਹੀ ਭੀੜਾ ਹੁੰਦਾ ਸੀ। ਇਥੋਂ ਤੱਕ ਕਿ ਛਟੀਆਂ ਵੀ ਛੱਤ ਤੇ ਰੱਖਣੀਆ ਪੈਂਦੀਆਂ ਸਨ। ਇੱਕ ਹੀ ਪੰਡ ਰੱਖਣ ਦੀ ਜਗ੍ਹਾ ਸੀ ਉੱਪਰ ਵੀ। ਪਹਿਲਾਂ ਛਟੀਆਂ ਦੀ ਪੰਡ ਖੇਤੋਂ ਲਿਆਂਉਂਦੇ ਫਿਰ ਲੱਕੜ ਦੀ ਪੋੜੀ ਚੜ੍ਹਕੇ

Continue reading

ਸਾਗ | saag

ਸਰਦੀਆਂ_ਦੀ_ਸ਼ੁਰੂਆਤ ਚਾਹੇ ਨਵੰਬਰ ਦਾ ਦੂਜਾ ਹਫਤਾ ਚੱਲ ਰਿਹਾ ਹੈ ਪਰ ਸਿਰ ਤੇ ਪੱਖਾ ਫਿਰ ਵੀ ਘੁੰਮ ਰਿਹਾ ਹੈ। ਅਜੇ ਮੋਟੇ ਕਪੜੇ ਯ ਪੂਰੀ ਬਾਜ਼ੂ ਦੀਆਂ ਕਮੀਜ਼ਾਂ ਪਾਉਣੀਆਂ ਸ਼ੁਰੂ ਨਹੀਂ ਕੀਤੀਆਂ। ਪਰ ਸਰਦੀਆਂ ਦਾ ਤੋਹਫ਼ਾ ਸਾਗ ਘਰੇ ਤੀਜੀ ਚੌਥੀ ਵਾਰੀ ਬਣ ਗਿਆ। ਅੱਜ ਵੀ ਮੈਂ ਸਰੋਂ ਦੀ ਰੋਟੀ ਤੇ ਬਾਜ਼ਰੇ ਦੇ

Continue reading


ਮਿਠਾਈ ਦੇ ਡੱਬੇ | mithai de dabbe

ਸੱਤਰਵੇਂ ਦੇ ਦਹਾਕੇ ਦੇ ਅਖੀਰਲੇ ਸਾਲਾਂ ਵਿਚ ਵਿਆਹ ਦੇ ਕਾਰਡ ਨਾਲ ਮਿਠਾਈ ਦਾ ਡਿੱਬਾ ਦੇਣਾ ਟਾਵਾਂ ਟਾਵਾਂ ਹੀ ਸ਼ੁਰੂ ਹੋਇਆ ਸੀ। ਪਹਿਲਾਂ ਬਹੁਤੇ ਲੋਕ ਇਕੱਲਾ ਕਾਰਡ ਹੀ ਦਿੰਦੇ ਸਨ। ਆਮ ਤੌਰ ਤੇ ਨਾਨਕਿਆਂ ਨੂੰ ਵਿਆਹ ਨਿਉਦਨ ਦਾ ਰਿਵਾਜ ਸੀ। ਤੇ ਵਿਆਹ ਤੋਂ ਬਾਦ ਵੀ ਘਰ ਦੀ ਬਣੀ ਮਿਠਾਈ ਤੋਲਕੇ ਰਿਸ਼ਤੇਦਾਰਾਂ

Continue reading

ਰਹਿਮਤ ਦਾ ਦਰ 1 | rehmat da dar 1

ਇਹ 1990 ਦੇ ਨੇੜੇ ਤੇੜੇ ਦੀ ਗੱਲ ਹੈ। ਪਿੰਡ ਬਾਦਲ ਦੇ ਨੇੜਲੇ ਪਿੰਡ ਦਾ ਇੱਕ ਸਰਦਾਰ ਆਪਣੀਆਂ ਦੋ ਤਿੰਨ ਬੇਟੀਆਂ ਦਾ ਦਾਖਿਲਾ ਕਰਾਉਣ ਮੇਰੇ ਕੋਲੇ ਬਾਦਲ ਸਕੂਲ ਆਇਆ। ਇਸ ਸਿਲਸਿਲੇ ਵਿੱਚ ਉਹ ਮੈਨੂੰ ਦੋ ਤਿੰਨ ਵਾਰ ਪਹਿਲਾਂ ਦਫਤਰ ਚ ਮਿਲਿਆ ਵੀ ਸੀ। ਬੱਚਿਆਂ ਦਾ ਦਾਖਿਲਾ ਟੈਸਟ ਹੋਇਆ ਤੇ ਦਾਖਿਲਾ ਵੀ

Continue reading

ਪੰਜੀਰੀ | panjeeri

“ਮਖਿਆ ਜੀ ਆਪਾਂ ਇੰਨੇ ਡਿੱਬੇ ਪੰਜੀਰੀ ਦੇ ਵੰਡਤੇ ਵਿਆਹ ਤੇ ਪਰ ਆਪਾਂ ਖੁਦ ਟੇਸਟ ਵੀ ਨਹੀਂ ਵੇਖਿਆ।” “ਗੱਲ ਤਾਂ ਤੇਰੀ ਸ਼ਹੀ ਹੈ। ਖੋਲ੍ਹ ਲੈ ਡਿੱਬਾ। ਆਪਾਂ ਕਿਹੜਾ ਕੋਈ ਪੰਡਿਤ Murarilal Sharma ਤੋਂ ਮਹੂਰਤ ਕਢਾਉਣਾ ਹੈ।” “ਚਲੋ ਜੀ ਇੱਕ ਡਿੱਬਾ ਪਿਆ ਹੈ। ਖੋਲ੍ਹ ਲੈਂਦੇ ਹਾਂ।” ਕਹਿ ਕੇ ਓਹ ਪੰਜੀਰੀ ਵਾਲਾ ਡਿੱਬਾ

Continue reading


ਲਾਡੋ ਧੀ | laado dhee

ਕੋਮਲ ਬਹੁਤ ਸਾਊ ਤੇ ਸੁਚੱਜੀ ਕੁੜੀ ਸੀ। ਉਸਦਾ ਵਿਆਹ ਛੋਟੀ ਉਮਰੇ ਹੀ ਹੋ ਗਿਆ ਸੀ ਪਰ ਵਿਆਹ ਦੇ ਕਿੰਨੇ ਸਾਲ ਲੰਘ ਜਾਣ ਤੇ ਵੀ ਉਸਦੇ ਘਰ ਕੋਈ ਔਲਾਦ ਨਹੀਂ ਹੋਈ ਸੀ, ਜਿਸ ਕਰਕੇ ਉਸਦੀ ਸੱਸ ਉਸਨੂੰ ਬਹੁਤ ਮਿਹਣੇ ਮਾਰਦੀ ਸੀ। ਪਰ ਕੋਮਲ ਅਤੇ ਉਸਦਾ ਪਤੀ ਹਮੇਸ਼ਾ ਚੁੱਪ ਰਹਿੰਦੇ ਕਿਉਂਕਿ ਉਹ

Continue reading

ਵਧਾਈ ਦਾ ਹੱਕਦਾਰ | vdhai da hakdaar

ਕੱਲ੍ਹ ਅਚਾਨਕ ਹੀ #ਪ੍ਰੀ_ਦੀਵਾਲੀ ਮਨਾਉਣ ਦੀ ਨੀਅਤ ਨਾਲ ਡੱਬਵਾਲੀ ਜਾਣ ਦਾ ਸਬੱਬ ਬਣ ਗਿਆ। ਕੁਝ ਕੁ ਮਿੱਤਰਾਂ ਤੇ ਕਰੀਬੀਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦੇਣੀ ਸੀ। ਮੇਰੀ ਇਸ ਲਿਸਟ ਵਿੱਚ ਇੱਕ ਨਾਮ ਡਾਕਟਰ Rs Agnihotri ਦਾ ਵੀ ਹੁੰਦਾ ਹੈ ਪਰ ਪਰਮਾਤਮਾ ਦੀ ਕਰਨੀ ਦੇਖੋਂ ਉਹ ਦੋਵੇਂ ਜੀਅ ਇਸ ਸਾਲ ਥੌੜੇ ਜਿਹੇ

Continue reading

ਹੁਣ ਮੈਂ ਕੀ ਕਹਾਂ | hun mai ki kahan

ਕਿਸੇ ਜਮਾਨੇ ਵਿੱਚ ਔਰਤਾਂ ਪਤੀ ਦਾ ਨਾਮ ਨਹੀਂ ਸੀ ਲੈਂਦੀਆਂ। ਇਥੋਂ ਤੱਕ ਕੇ ਉਸ ਨਾਮ ਵਾਲੇ ਕਿਸੇ ਹੋਰ ਸਖਸ਼ ਦਾ ਨਾਮ ਲੈਣ ਤੋਂ ਗੁਰੇਜ਼ ਕਰਦੀਆਂ ਸਨ। ਕਈ ਵਾਰੀ ਜਿੱਥੇ ਨਾਮ ਦੱਸਣਾ ਜਰੂਰੀ ਹੋ ਜਾਂਦਾ ਤਾਂ ਨਾਮ ਇਸ਼ਾਰੇ ਨਾਲ ਸਮਝਾਉਂਦੀਆਂ। ਜਿਵੇਂ ਸੂਰਜ ਸਿੰਘ ਲਈ ਸੂਰਜ ਵੱਲ ਤੇ ਚੰਦ ਸਿੰਘ ਲਈ ਚੰਨ

Continue reading