“ਐਂਕਲ ਤੁਸੀਂ ਦੋਨੇ ਇੱਥੇ ਇੱਕਲੇ ਕਿਉਂ ਬੈਠੇ ਹੋ?” ਮੇਰੀ ਪੋਤੀ ਦੀ ਸਹੇਲੀ ਸ਼ਗੁਣ ਨੇ ਸਾਨੂੰ ਦੋਹਾਂ ਨੂੰ ਡਰਾਇੰਗ ਰੂਮ ਵਿੱਚ ਬੈਠੇ ਵੇਖਕੇ ਪੁੱਛਿਆ। “ਪੁੱਤ ਬੁੜਿਆਂ ਦਾ ਤਾਂ ਮੰਜਾ ਲੋਕ ਬੈਠਕ ਵਿੱਚ ਡਾਹ ਦਿੰਦੇ ਹਨ।” ਮੈਂ ਮਜ਼ਾਕ ਵਿੱਚ ਕਿਹਾ। “ਬੈਠਕ? ਬੈਠਕ ਕੀ ਹੁੰਦੀ ਹੈ।” ਉਸਨੇ ਹੈਰਾਨੀ ਜਿਹੀ ਨਾਲ ਪੁੱਛਿਆ। ਗੱਲ ਉਸਦੀ
Continue readingMonth: November 2023
ਕੌਫ਼ੀ ਵਿਦ ਸੁੱਖੀ ਬਰਾੜ | coffee with sukhi brar
ਮੇਰੀ ਅੱਜ ਦੀ ਕੌਫ਼ੀ ਦੀ ਮਹਿਮਾਨ ਪੰਜਾਬ ਤੇ ਪੰਜਾਬੀਅਤ ਦੀ ਜਿੰਦਜਾਨ, ਪੰਜਾਬੀ ਵਿਰਸੇ ਤੇ ਸਭਿਆਚਾਰ ਦੀ ਪਹਿਰੇਦਾਰ, ਜ਼ਮੀਨੀ ਹਕੀਕੀ ਨਾਲ ਜੁੜੀ ਹੋਈ ਪੰਜਾਬੀ ਦੀ ਪ੍ਰਸਿੱਧ ਲੋਕ ਗਾਇਕਾ Sukhi Brar ਸੀ। ਪੰਜਾਬ ਦੀ ਧਰਤੀ ਤੇ ਜਨਮ ਲ਼ੈਕੇ ਪੰਜਾਬੀ ਅਤੇ ਪੰਜਾਬੀਅਤ ਦੇ ਨਾਮ ਤੇ ਮਸ਼ਹੂਰੀ ਖੱਟਣ ਵਾਲੇ ਬਹੁਤ ਕਲਾਕਾਰ ਹੋਏ ਹਨ। ਜਿੰਨਾਂ
Continue readingਮਾਂ ਤੇ ਦੀਵਾਲੀ | maa te diwali
ਕੱਲ ਦਿਵਾਲੀ ਸੀ। ਅਕਸਰ ਹੁੰਦਾ ਇਉਂ ਸੀ ਕਿ ਦਿਵਾਲੀ ਤੋ ਪਹਿਲਾਂ ਮੇਰੀ ਮਾਂ ਦੀਵੇ ਖਰੀਦ ਲੈਂਦੀ ਦੋਨਾਂ ਘਰਾਂ ਲਈ। ਫਿਰ ਸਨੇਹਾ ਭੇਜ ਦਿੰਦੀ । ਸਰੋਜ ਨੂੰ ਕਿਹ ਦਿਓ ਕਿ ਮੈ ਦੀਵੇ ਲੈ ਲਏ ਹਨ । ਬੱਤੀਆਂ ਵੱਟ ਕੇ ਭੇਜ ਦਿੰਦੀ। ਪਰ ਇਸ ਸਾਲ ਤੇ ਚੇਤਾ ਵੀ ਨਹੀ ਸੀ ਕੀ ਦੀਵੇ
Continue readingਦੀਵਾਲੀ ਨੂੰ ਧੀ ਘਰੇ | diwali nu dhee ghare
“ਕੱਲ੍ਹ ਨੂੰ ਕਿੰਨੇ ਵਜੇ ਘਰੇ ਪਹੁੰਚ ਜਾਓਗੇ?” “ਕੋਈ ਪੰਜ ਛੇ ਵਜੇ ਪਹੁੰਚਾਗੇ।” “ਚਲੋ ਠੀਕ ਹੈ ਤੇਰੀਆਂ ਭਾਬੀਆਂ ਨੂੰ ਭੇਜੂ ਮੈਂ, ਵਧਾਈ ਦੇਣ।” “ਤਾਈ ਜੀ ਮਿਠਾਈ ਤਾਂ ਕੋਈ ਖਾਂਦਾ ਨਹੀਂ। ਨਾ ਖੇਚਲ ਕਰਿਓ। ਨਾਲੇ ਆਪਾਂ ਦੀਵਾਲੀ ਤਾਂ ਮਨਾਉਂਣੀ ਨਹੀਂ।” “ਫੇਰ। ਬੇਟਾ ਆਉਣਾ ਤਾਂ ਹੈਗਾ ਹੀ। ਤੇ ਧੀ ਕੋਲ ਖਾਲੀ ਹੱਥ ਥੋੜੀ
Continue readingਮੌਜ ਨਾਨਕਿਆਂ ਦੀਆਂ | mauj nankeyan di
ਪੈਂਡੂ ਪਿਛੋਕੜ ਹੋਣ ਕਰਕੇ ਮੈਨੂੰ ਪਿੰਡਾਂ ਦੀਆਂ ਗਲੀਆਂ ਬਹੁਤ ਯਾਦ ਆਉਦੀਆਂ ਹਨ। ਕਈ ਵਾਰੀ ਤਾਂ ਸੋਚਦਾ ਸੋਚਦਾ ਉਹਨਾਂ ਗਲੀਆਂ ਵਿਚ ਗੁਆਚ ਜਾਂਦਾ ਹਾਂ। ਮੋਜੂਦਾ ਹਾਲਾਤ ਵਿਚ ਤਾਂ ਨਾਨਕੇ ਹੁੰਦੇ ਹੀ ਸਿਰਫ ਮਾਂ ਦੇ ਮਾਂਪਿਉ ਦਾ ਘਰ ਹੈ। 150 ਚੈਨਲ ਵੇਖਣ ਵਾਲੇ ਅੱਜ ਕੱਲ ਦੇ ਜੁਆਕ ਕੀ ਜਾਨਣ ਕਿ ਨਾਨਕਿਆਂ ਦੀ
Continue readingਸੰਸਕਾਰ | sanskar
ਇੱਕ ਪਰਿਵਾਰ ਦੀ ਦੂਜਿਆਂ ਤੇ ਸਕੀਮਾਂ ਪਾਉਣ, ਉਧਾਰੇ ਰੁਪਏ ਲੈ ਕੇ ਜਾਂ ਹੋਰ ਨੂੰ ਦਵਾ ਕੇ ਦੱਬ ਜਾਣ ਦੀ ਆਦਤ ਹੋਇਆ ਕਰਦੀ। ਰਿਸ਼ਤੇਦਾਰਾਂ ਵੱਲੋਂ ਕਿਸੇ ਸ਼ਗਨ/ਵਿਹਾਰ ਤੇ ਨੂੰਹਾਂ ਲਈ ਭੇਜੇ ਸ਼ਗਨ, ਕੱਪੜੇ ਹੋਰ ਵਸਤਾਂ ਪਰਿਵਾਰ ਦੀਆਂ ਵੱਡੀਆਂ ਬੁੜੀਆਂ(ਔਰਤਾਂ)ਆਪ ਰੱਖ ਜਾਂਦੀਆਂ ਅਤੇ ਧੀਆਂ ਦੀਆਂ ਫ਼ੜਾਂ ਮਾਰਨ ਤੇ ਨੂੰਹਾਂ ਨੂੰ ਸੁਣਾਉਣ (ਤੰਜ
Continue readingਪੰਜ ਸੋ ਦਾ ਨੋਟ | panj so da note
ਇਸ ਵਾਰ ਤਨਖਾਹ ਹਫਤਾ ਦੇਰ ਨਾਲ ਆਉਣੀ ਸੀ ….ਪਰਸ ਵਿਚ ਹੱਥ ਮਾਰਿਆ ਤਾਂ 500 ਦੇ ਨੋਟ ਤੋਂ ਇਲਾਵਾ 80 ਕ ਰੁਪਏ ਸੀ ਸਿਰਫ ….ਚਾਰ ਕ ਦਿਨ ਦਾ ਕਿਰਾਇਆ 80 ਰੁਪਏ ਰੱਖ, ਪੰਜ ਸੋ ਦਾ ਨੋਟ ਤਹਿ ਕਰ ਥੱਲੇ ਜਿਹੇ ਕਰ ਕੇ ਰੱਖ ਦਿਤੇ ਕਿ ਹੁਣ ਜੋ ਮਰਜੀ ਹੋ ਜੇ ਖਰਚਣੇ
Continue readingਅਸੂਲ | asool
ਫਰਵਰੀ 1985 ਪਿਤਾ ਜੀ ਨੂੰ ਅਚਨਚੇਤ ਦਿੱਲੀ ਜਾਣਾ ਪੈ ਗਿਆ..ਪਿਤਾ ਜੀ ਦੇ ਚਾਚਾ ਜੀ ਸਖਤ ਬਿਮਾਰ ਹੋ ਗਏ ਸਨ..ਰਾਤੀ ਬਿਆਸੋਂ ਫੜੀ ਫਰੰਟੀਅਰ ਤੜਕੇ ਦਿੱਲੀ ਅੱਪੜ ਗਈ..ਪਹਾੜ ਗੰਜ ਵੱਲੋਂ ਨਿੱਕਲ ਵੇਖਿਆ ਬੱਸਾਂ ਵਿਚ ਬਹੁਤ ਜਿਆਦਾ ਭੀੜ..ਇੱਕ ਸਿੱਖ ਆਟੋ ਵਾਲਾ ਕੋਲ ਆਇਆ..ਆਖਣ ਲੱਗਾ ਜੀ ਕੱਲੇ ਜਾਣਾ ਠੀਕ ਨਹੀਂ ਆਓ ਮੈਂ ਛੱਡ ਅਉਂਦਾ..!
Continue readingਨੀ ਮੈ ਮਝ ਤੁਰੀ ਪ੍ਰਦੇਸ਼ ਨੀ ਸਇਓ | ni mai majh
ਤੁਸੀ ਵੀ ਹੱਸ ਲਓ ਮੇਰੇ ਤੇ । ਪਹਿਲਾਂ ਕਿਹੜਾ ਤੁਸੀ ਘੱਟ ਗੁਜਾਰਦੇ ਹੋ ਮੇਰੇ ਨਾਲ। ਮੈਂ ਮੱਝ ਹਾਂ। ਇਕ ਐਸਾ ਜਾਨਵਰ ਜੋ ਦੁਨਿਆਂ ਦੇ ਬਹੁਤੇ ਹਿੱਸੇ ਨੂੰ ਦੁੱਧ ਦੀ ਪੂਰਤੀ ਕਰਦਾ ਹੈ। ਜਦੋਂ ਦੁੱਧ ਦੀ ਗੱਲ ਆਉਂਦੀ ਹੈ ਤਾਂ ਮੇਰਾ ਵੀ ਜਿਕਰ ਆਉਦਾ ਹੈ। ਪਰ ਪਤਾ ਨਹੀਂ ਕਿਉਂ ਮੇਰੇ ਵੱਲ
Continue readingਪਹਿਲੀ ਮੁਲਾਕਾਤ ਫੋਨ ਤੇ | pehli mulakat
ਸਵੇਰੇ ਗਿਆਰਾਂ ਵਜੇ ਦੇ ਨੋਇਡਾ ਲਈ ਨਿਕਲੇ ਅਜੇ ਅਸੀਂ ਹਿਸਾਰ ਹੀ ਟੱਪੇ ਸੀ ਕਿ ਕਿਸੇ ਵਿਦੇਸ਼ੀ ਜਿਹੇ ਨੰਬਰ ਤੋਂ ਕਾਲ ਆਈ। ਫੋਨ ਵਿਚਲਾ ਟਰੂ ਕਾਲਰ ਕਿਸੇ ਸੁਰਿੰਦਰ ਪਾਲ ਸਿੰਘ ਔਲਖ ਯੂ ਐਸ ਏ ਦਾ ਨਾਮ ਦੱਸ ਰਿਹਾ ਸੀ। ਰਸਮੀ ਹੈਲੋ ਤੋਂ ਬਾਦ ਕਾਲਰ ਨੇ ਦੱਸਿਆ ਕਿ ਮੈਂ Surinderpal S Aulakh
Continue reading