ਧੀ | dhee

ਪਾਪਾ ਚਾਹ ਲਉਗੇ ਜਾ ਕਾਫੀ ? ਬੇਟੀ ਦੇ ਸੋਹਰੇ ਘਰ ਦਿਵਾਲੀ ਦੇਣ ਗਏ ਮੈਨੂੰ ਮੇਰੀ ਬੇਟੀ ਨੇ ਪੁੱਛਿਆ। ਬੇਟਾ ਚਾਹ ।ਕਹਿ ਕੇ ਮੈ ਮੇਜ ਤੇ ਪਿਆ ਅਖਬਾਰ ਚੁੱਕ ਲਿਆ। ਬੇਟੀ ਮੈਨੂੰ ਵੇਖਕੇ ਬਹੁਤ ਖੁਸa ਸੀ । ਉਸ ਨੇ ਦੱਸਿਆ ਕਿ ਉਸ ਨੇ ਅੱਜ ਜਲਦੀ ਜਲਦੀ ਰਸੋਈ ਦਾ ਕੰਮ ਮੁਕਾ ਲਿਆ

Continue reading


ਸ਼ਾਂਤੀ -ਮੰਤਰ | shaanti mantar

ਔਰਤ ਜਦੋਂ ਵੀ ,ਖ਼ਾਸ ਕਰ ਪੇਕੇ ਘਰ ਦੇ ਕਿਸੇ ਜੀਅ ਵੱਲੋਂ ਅਣਗੌਲੀ ਕੀਤੀ ਗਈ ਹੋਵੇ ਤਾਂ ਉਹ ਬਹੁਤ ਟੁੱਟਦੀ ਆ ਕਿਉਂਕਿ ਉਥੋਂ ਉਸ ਨੂੰ ਕਦੇ ਵੀ ਦੁਰਕਾਰੇ ਜਾਣ ਦੀ ਆਸ ਨਹੀਂ ਹੁੰਦੀ ,,,ਉਸ ਸਥਿਤੀ ਵਿੱਚ ਉਸ ਨੂੰ ਸਭ ਤੋਂ ਵੱਧ ਨੇੜੇ ਆਪਣਾ ਪਤੀ ਹੀ ਲਗਦਾ ਆ ,,ਤੇ ਉਹ ਆਪਣੇ ਭਾਵਾਂ

Continue reading

ਗੂੜ੍ਹਾ ਰੰਗ | goorha rang

ਮੈਨੂੰ ਨਾ ਬੜੀ ਨਫ਼ਰਤ ਸੀ ਜਦੋਂ ਮੇਰੇ ਪਰਿਵਾਰ ਵਿੱਚੋਂ ਕੋਈ ਮਹਿੰਦੀ ਲਗਾ ਲੈਂਦਾ ਸੀ ਹੱਥਾਂ ਤੇ! ਇਸ ਗੱਲ ਤੋਂ ਅਣਜਾਣ ਸੀ ਕਿ ਇਹ ਲੜਕੀਆਂ ਦੇ ਅੰਦਰ ਇੱਕ ਸ਼ੋਂਕ ਹੁੰਦਾ, ਮੈਂ ਫਿਰ ਵੀ ਵਿਰੋਧ ਕਰਦਾ ਰਿਹਾ, ਸਮਾਂ ਬੀਤਿਆ ,ਅੱਜ ਵਰਤ ਸੀ ! ਮੁਬਾਰਕ ਓਨਾ ਨੂੰ ਜਿਹਨਾਂ ਇਹ੍ਹ ਵਰਤ ਰੱਖਿਆ , ਮੇਰੇ

Continue reading

ਪੰਜਾਬੀ ਦੇ ਮਰ ਚੁੱਕੇ ਸ਼ਬਦ | punjabi de mar chuke shabad

ਅੱਜ ਰੋਜ਼ਾਨਾ ਸਪੋਕਸਮੈਨ ਅਖਬਾਰ ਵਿੱਚ ਲੱਗੀ ਮੇਰੀ ਰਚਨਾ। ਅਜਿਹੇ ਹਜ਼ਾਰਾਂ ਸ਼ਬਦ ਪੰਜਾਬੀ ਦੇ ਮਰ ਚੁੱਕੇ ਨੇ । ਕੁਝ ਕੁ ਇਸ ਆਰਟੀਕਲ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ। (ਪੰਜਾਬੀ ਜ਼ੁਬਾਨ ਦੇ ਮਰ ਚੁੱਕੇ ਸ਼ਬਦ) ਕਹਿ ਰਹੇ ਹਨ ਕਿ ਆਉਣ ਵਾਲੇ 50 ਸਾਲਾਂ ਅੰਦਰ ਜੋ ਬੋਲੀਆਂ ਮਰ ਰਹੀਆਂ ਹਨ, ਉਨ੍ਹਾਂ ਵਿੱਚ ਇੱਕ

Continue reading


ਪਰਤਾਂ | partan

ਰਾਤ ਦੇ ਬਚੀ ਰੋਟੀ ਅਤੇ ਚੌਲ ਸਾਮਣੇ ਬੰਨੀ ਤੇ ਰੱਖ ਦਿਆ ਕਰਦੀ..ਸੁਵੇਰੇ ਰੌਣਕ ਲੱਗ ਜਾਂਦੀ..ਚਿੜੀਆਂ ਕਾਂ ਤੋਤੇ ਗਾਲੜ ਆਰਾਮ ਨਾਲ ਖਾ ਰਹੇ ਹੁੰਦੇ..ਹਰੇਕ ਆਪਣਾ ਹਿੱਸਾ ਖਾਂਦਾ ਤੇ ਓਥੋਂ ਉੱਡ ਜਾਂਦਾ..ਇੱਕ ਵੇਰ ਤੜਕੇ ਦੀ ਫਲਾਈਟ ਸੀ..ਰਾਤੀ ਦੋ ਦਿੰਨਾ ਜੋਗਾ ਕਿੰਨਾ ਕੁਝ ਖਿਲਾਰ ਗਈ..ਸੁਵੇਰੇ ਉੱਠੀ ਤਾਂ ਗੋਡੇ ਗੋਡੇ ਬਰਫ ਪਈ..ਸਭ ਕੁਝ ਢੱਕਿਆ

Continue reading

ਸ਼ਾਮੁ ਚੁੱਘ ਦੋਸਤ 2 | shaam chug dost

#ਇੱਕ_ਦੋਸਤੀ_ਦਾ_ਕਿੱਸਾ। (2) ਅਸੀਂ ਖੂਬ ਮੇਹਨਤ ਕਰਦੇ ਲਗਾਤਾਰ ਪੜ੍ਹਦੇ ਤੇ ਨਾਲ ਨਾਲ ਬਾਜ਼ਾਰ ਦੀ ਗੇੜੀ ਵੀ ਬਦਸਤੂਰ ਮਾਰਦੇ। ਅਕਸਰ ਫ਼ਿਲਮਾਂ ਵੀ ਦੇਖਦੇ। ਪਰ ਪੜ੍ਹਾਈ ਦਾ ਕੋਟਾ ਵੀ ਪੂਰਾ ਰੱਖਦੇ। ਸਾਡੇ ਦੋਹਾਂ ਦੇ ਘਰਦੇ ਸਾਡੇ ਤੋਂ ਖੁਸ਼ ਸਨ। ਇਸ ਤਰਾਂ ਅਸੀਂ ਦੋਨੇ ਬਿਆਸੀ ਵਿੱਚ ਬੀ ਕਾਮ ਕਰ ਗਏ। ਸਿਤੰਬਰ ਬਿਆਸੀ ਵਿੱਚ ਮੈਨੂੰ

Continue reading

ਰਾਸ਼ਟਰੀ ਲੇਖਕ ਦਿਵਸ | rashtri lekhak diwas

ਲੇਖਕ ਕਲਮ ਨਾਲ ਆਪਣੇ ਆਲੇ ਦੁਆਲੇ ਇੱਕ ਅਜਿਹਾ ਮਾਹੌਲ ਸਿਰਜ ਲੈਂਦਾ ਹੈ ਜੋ ਉਸ ਨੂੰ ਦੂਸਰਿਆਂ ਨਾਲੋਂ ਵੱਖਰਾ ਬਣਾਉਂਦਾ ਹੈ। ਲੋਕ ਵੀ ਲੇਖਕ ਦੀ ਕਲਮ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। ਉਹ ਲੇਖਕ ਨੂੰ ਸਮਾਜ ਦਾ ਆਇਨਾ ਸਮਝਦੇ ਹਨ ਤੇ ਕਈ ਵਾਰੀ ਇਹ ਸਮਝਦੇ ਹਨ ਕਿ ਲੇਖਕ ਕੋਲ ਇਹਨਾਂ ਸਭ ਸਮੱਸਿਆਵਾਂ

Continue reading


ਘਰੋਂ ਮਿਲੇ ਪ੍ਰਸ਼ਾਦ ਦੀ ਦਾਸਤਾਂ | ghro mile parshad di daasta

ਮੈਂ ਸ਼ਾਇਦ ਛੇਵੀਂ ਯ ਸੱਤਵੀਂ ਚ ਪੜ੍ਹਦਾ ਸੀ। 1972 ਯ 1973 ਦੀ ਗੱਲ ਹੋਵੇਗੀ। ਮੈਂ ਘਰ ਦਾ ਸਮਾਨ ਖਰੀਦਣ ਸ਼ਹਿਰ ਆਇਆ। ਉਦੋਂ ਅਠਿਆਨੀ ਭਾੜਾ ਲਗਦਾ ਸੀ ਟਾਂਗੇ ਦਾ। ਸਮਾਨ ਖਰੀਦਣ ਤੋਂ ਬਾਅਦ ਜੇਬ ਵਿਚ ਬਚੇ ਪੈਸਿਆਂ ਨੇ ਮੈਨੂੰ ਚੋੜੀ ਬੈਲਟ ਖਰੀਦਣ ਲਈ ਉਕਸਾਇਆ। ਗੋਲ ਬਾਜ਼ਾਰ ਵਿਚਲੀ ਮਸ਼ਹੂਰ ਲਾਲ ਚੰਦ ਰਾਧੇ

Continue reading

ਮੌਂਟੀ ਇੱਕ ਨਾਮ | monty ikk naam

“ਡਿੰਗ ਡੋਂਗ…..” “ਕੌਣ ਹੈ ਬਾਹਰ।” “ਤੁਸੀਂ ਜਾਕੇ ਵੇਖ ਲਓ।” ਉਸਨੇ ਤੇ ਮੈਂ ਬੈਡਰੂਮ ਚ ਲੱਗੇ ਸੀ ਸੀ ਟੀ ਵੀ ਚ ਵੇਖਿਆ। “ਤੁਸੀਂ ਜਾਓ, ਕੋਈ ਮੋਟਰ ਸਾਈਕਲ ਤੇ ਹੈ। ਤੁਹਾਡਾ ਹੀ ਕੋਈ ਹੋਵੇਗਾ।” ਹਰ ਆਗਿਆਕਾਰੀ ਪਤੀ ਦੀ ਤਰਾਂ ਮੈਂ ਗੇਟ ਤੇ ਚਲਾ ਗਿਆ। “ਅੰਕਲ ਨਮਸਤੇ” ਉਸਨੇ ਮੈਨੂੰ ਝੁੱਕਕੇ ਪੈਰੀਂ ਪੈਣਾ ਕੀਤਾ

Continue reading

ਮਾਸੀ | maasi

ਸਾਡੀ ਇੱਕ ਮਾਸੀ ਹੁੰਦੀ ਸੀ। ਦਰਅਸਲ ਓਹ ਮੇਰੇ ਦੋਸਤ ਦੀ ਮਾਸੀ ਸੀ ਤੇ ਓਹ ਪਾਕਿਸਤਾਨ ਤੋਂ ਆਏ ਸਨ। ਇੱਕ ਦਿਨ ਗਰਮੀ ਦੀ ਤਿੱਖੜ ਦੁਪਿਹਰ ਨੂੰ ਜਦੋ ਬੱਤੀ ਗੁੱਲ ਸੀ ਤਾਂ ਓਹ ਹੱਥ ਵਾਲੀ ਪੱਖੀ ਝੱਲ ਝੱਲ ਕੇ ਅੱਕੀ ਪਈ ਸੀ ਤੇ ਨੀਂਦ ਵੀ ਨਹੀ ਸੀ ਆ ਰਹੀ। ਕਹਿੰਦੀ “ਤੇ ਮੁੜ

Continue reading