#ਗੱਲ_114_ਸ਼ੀਸ਼ਮਹਿਲ_ਆਸ਼ਰਮ_ਦੀ। ਲੱਗਭੱਗ ਪਿਛਲੇ ਇੱਕ ਸਾਲ ਤੋਂ ਮੰਡੀ ਡੱਬਵਾਲੀ ਆਸ਼ਰਮ ਛੱਡਕੇ ਮੈਂ ਬਠਿੰਡਾ 114 ਸ਼ੀਸ਼ ਮਹਿਲ ਆਸ਼ਰਮ ਵਿੱਚ ਪਰਵਾਸ ਕਰ ਰਿਹਾ ਹਾਂ। ਇਹ ਆਸ਼ਰਮ ਤਿੰਨ ਮੰਜਿਲਾ ਹੈ। ਫਿਲਹਾਲ ਗਰਾਉਂਡ ਫਲੋਰ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਸੀ। ਹੁਣ ਕੁਝ ਤਕਨੀਕੀ ਅਤੇ ਘਰੇਲੂ ਕਾਰਨਾਂ ਕਰਕੇ ਆਸ਼ਰਮ ਫਸਟ ਫਲੋਰ ਤੇ ਚਲਾ ਗਿਆ ਹੈ।
Continue readingMonth: November 2023
ਦੇਵਤਿਆਂ ਵਰਗਾ ਇਨਸਾਨ
ਇਹ ਆਮ ਕਰਕੇ ਹਰ ਇਨਸਾਨ ਦੀ ਹੀ ਫਿਤਰਤ ਹੁੰਦੀ ਹੈ ਕਿ ਜਦੋ ਉਹ ਅਸਮਾਨੀ ਉੱਡਦਾ ਹੈ ਤਾਂ ਜਮੀਨ ਨਾਲੋ ਟੁੱਟ ਜਾਂਦਾ ਹੈ। ਥੋੜੀ ਜਿਹੀ ਚੜ੍ਹਤ ਤੋ ਬਾਅਦ ਜਮੀਨ ਤੇ ਫਿਰਦੇ ਉਸ ਨੂੰ ਆਦਮੀ ਨਹੀ ਕੀੜੇ ਮਕੌੜੇ ਲੱਗਦੇ ਹਨ। ਪਰ ਕਹਿੰਦੇ ਹਨ ਉਹ ਇਨਸਾਨ ਹੀ ਅਸਲ ਕਾਮਜਾਬ ਹੁੰਦਾ ਹੈ ਜੋ ਹਰ
Continue readingਸਰਦੀਆਂ ਤੇ ਸਾਗ
ਸਰਦੀਆਂ ਸ਼ੁਰੂ ਹੋ ਗਈਆਂ ਹਨ। ਇਹਨਾ ਦਿਨਾਂ ਵਿਚ ਮੇਰੀ ਮਾਂ ਕਹਿੰਦੀ। “ਗਰਮ ਕੱਪੜਿਆਂ ਨੂੰ ਧੁੱਪ ਲਵਾ ਦਿਓ । ਭਾਈ ਮੇਰੇ ਸ਼ਾਲ ਤੇ ਸਵੈਟਰ ਮੈਨੂੰ ਦੇ ਦਿਓ । ਮੈਨੂੰ ਤਾਂ ਠੰਡ ਜਲਦੀ ਲਗਦੀ ਹੈ ।” ਫੇਰ ਪੁੱਛਦੀ “ਰਮੇਸ਼, ਬਜਾਰ ਚ ਸਰੋਂ ਦਾ ਸਾਗ ਨਹੀ ਆਇਆ ਅਜੇ । ਦੋ ਗੁੱਟੀਆ ਸਾਗ ਦੀਆ
Continue readingਪਿਉ ਦਾ ਦਰਦ | peo da dard
ਦੂਸਰਾ ਭਾਗ ਵੱਡੀ ਧੀ ਦੇ ਵਿਆਹ ਤੋਂ ਬਾਅਦ ਕੁਝ ਦਿਨ ਤੱਕ ਮੈਂ ਉਦਾਸ ਰਿਹਾ ਕਿਉਂਕਿ ਸਾਰੇ ਘਰ ਦੀ ਜ਼ਿੰਮੇਵਾਰੀ ਉਸ ਕੋਲ ਸੀ ਮਤਲਬ ਪੈਸੇ ਧੇਲਾ ਰੱਖਣਾ ,ਰਸੋਈ ਚ ਰੋਟੀ ਟੁੱਕ , ਆਇਆ ਗਿਆ ਸਾਂਭਣਾ ,ਮਤਲਬ ਸਾਰਾ ਘਰ ਦਾ ਕੰਮ ਕਿਉਂਕਿ ਮੇਰੀ ਪਤਨੀ ਘਰ ਚ ਬੁਟੀਕ ਦਾ ਕੰਮ ਬਹੁਤ ਹੀ ਵਧੀਆ
Continue readingਭੁੱਖੀ ਜੀ ਰਹਿ ਗਈ | bhukhi jehi reh gyi
ਸਰਦੀਆਂ ਦੀ ਰੁੱਤ ਦੀ ਬੜੀ ਰੋਚਕ ਤੇ ਹਾਸੇ ਵਾਲੀ ਗੱਲ ਹੈ ਜੀ ਉਦੋਂ ਮੈਂ ਪੰਜਵੀਂ ਜਮਾਤ ਵਿੱਚ ਪਿੰਡ ਦੇ ਹੀ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹ ਦੀ ਸੀ।ਉਸ ਸਕੂਲ ਵਿੱਚ ਅੱਠਵੀਂ ਜਮਾਤ ਤੱਕ ਦੇ ਬੱਚੇ ਪੜ੍ਹਨ ਆਉਂਦੇ ਸਨ।ਸਕੂਲ ਦੀ ਪ੍ਰਿੰਸੀਪਲ ਕਰੀਬ ਤੀਹ ਕਿਲੋਮੀਟਰ ਦੂਰ ਸ਼ਹਿਰ ਤੋਂ ਆਉਂਦੀ ਸੀ।ਸਕੂਲ ਵਿੱਚ ਹੋਰ ਵੀ
Continue readingਵਿਆਹ | vyah
ਬਲੀ ਉੱਠ ਕੇ ਰਸੋਈ ਵਿੱਚ ਉਸ ਲੜਕੇ ਵਾਸਤੇ ਚਾਹ ਬਣਾਉਣ ਚਲੀ ਜਾਂਦੀ ਹੈ ਤੇ ਉਹ ਲੜਕਾ ਬੱਲੀ ਦੇ ਮਗਰ ਹੀ ਉੱਠ ਕੇ ਨਾਲ ਤੁਰ ਪੈਂਦਾ ਹੈ। ਬੱਲੀ ਨੇ ਉਸ ਨੂੰ ਬਹੁਤ ਜ਼ੋਰ ਲਾਇਆ ਕਿ ਤੁਸੀਂ ਇੱਥੇ ਬੈਠੋ ਮੈਂ ਹੁਣੇ ਪੰਜ ਮਿੰਟ ਵਿੱਚ ਚਾਹ ਬਣਾ ਕੇ ਵਾਪਸ ਤੁਹਾਡੇ ਪਾਸ ਆ ਜਾਵਾਂਗੀ!
Continue readingਤਲਾਕ ਤਲਾਕ | talaak talaak
ਗਰਮੀਆਂ ਦਾ ਸਮਾਂ ਸੀ ਲਗਪਗ ਸਵੇਰੇ ਛੇ ਕੁ ਵਜੇ ਸੂਰਜ ਨੇ ਦਸਤਕ ਦਿੱਤੀ । ਹਰ ਪਾਸੇ ਹੀ ਚਾਨਣ ਦਾ ਆਗਮਨ ਹੋਇਆ ਰਾਤ ਦਾ ਹਨੇਰਾ ਪਲਾਂ ਵਿੱਚ ਦੂਰ ਹੋ ਗਿਆ ।।ਜਿਸ ਪਲ ਦੀ ਗੁਰਪ੍ਰੀਤ ਨੂੰ ਉਡੀਕ ਸੀ ਉਹ ਅੱਜ ਦੱਸ ਸਾਲਾਂ ਬਾਅਦ ਪੂਰੀ ਹੋ ਗਈ ਗੁਰਪ੍ਰੀਤ ਦੇ ਘਰ ਅੱਜ ਦੋ ਧੀਆਂ
Continue readingਬਰਸੀਮ ਦੀ ਡਿਊਟੀ | barseem di duty
ਸੱਤਵੀ ਜਮਾਤ ਤੋਂ ਲੈਕੇ ਦਸਵੀਂ ਤੱਕ ਮੇਰੀ ਡਿਊਟੀ ਮੱਝ ਲਈ ਪੱਠੇ ਲਿਆਉਣ ਦੀ ਹੁੰਦੀ ਸੀ। ਇਸ ਲਈ ਜਵਾਰ ਤੇ ਬਰਸੀਮ ਬੀਜੀ ਜਾਂਦੀ। ਇਸ ਕੰਮ ਲਈ ਮੈਨੂੰ ਪਾਪਾ ਜੀ ਨੇ ਨਵਾਂ ਸਾਈਕਲ ਲੈਕੇ ਦਿੱਤਾ ਸੀ। ਵੈਸੇ ਮੈਂ ਤੀਜੀ ਚੌਥੀ ਜਮਾਤ ਵਿੱਚ ਪਹਿਲਾਂ ਕੈਂਚੀ ਸਿੱਖਿਆ ਤੇ ਫਿਰ ਡੰਡੇ ਸਾਈਕਲ ਚਲਾਉਣਾ ਸਿੱਖ ਲਿਆ
Continue readingਸਹੁਰਿਆਂ ਦੀ ਫੀਲਿੰਗ | sahurean di feeling
ਕੱਲ੍ਹ ਕਈ ਸਾਲਾਂ ਬਾਅਦ ਜਵਾਈ ਭਾਈ ਆਲੀ ਫੀਲਿੰਗ ਆਈ। ਹੋਇਆ ਇੰਜ ਕੇ ਘਰਵਾਲੀ ਦੇ ਸ਼ਰੀਕੇ ਚ ਲਗਦੀ ਤਾਈ ਦੇ ਪੋਤੇ ਦਾ ਹੈਪੀ ਆਲਾ ਬਰਥ ਡੇ ਸੀ। ਅਗਲੇ ਦੋਨੇ ਜੀ ਘਰ ਆਲੀ ਦੇ ਤਾਏ ਦਾ ਮੁੰਡਾ #Rimpy ਤੇ ਬਹੂ #ਮੋਨਿਕਾ ਖੁਦ ਆਕੇ ਸੱਦਾ ਦੇ ਗਏ। “ਅਖੇ ਜੀਜਾ ਜੀ ਜਰੂਰ ਆਇਓ। ਦੀਦੀ
Continue readingਲਾਹੌਰ | lahore
ਬਹੁਤ ਪੁਰਾਣੀ ਗੱਲ ਹੈ ਇੱਕ ਪੇਂਡੂ ਜਿਸ ਦਾ ਕੋਈ ਮੁਕੱਦਮਾ ਲਾਹੋਰ ਅਦਾਲਤ ਵਿੱਚ ਚਲਦਾ ਸੀ। ਉਸਨੇ ਓਥੇ ਹੀ ਵਕੀਲ ਕੀਤਾ ਹੋਇਆ ਸੀ। ਇੱਕ ਵਾਰੀ ਉਹ ਪੇਸ਼ੀ ਭੁਗਤਨ ਲਾਹੌਰ ਗਿਆ। ਤੇ ਅਗਲੇ ਦਿਨ ਦੀ ਤਾਰੀਕ ਪੈ ਗਈ। ਅਗਲੇ ਦਿਨ ਦੀ ਤਰੀਕ ਵੇਖਕੇ ਵਕੀਲ ਸਾਹਿਬ ਨੇ ਤਰਸ ਖਾਕੇ ਉਸਨੂੰ ਆਪਣੇ ਚੁਬਾਰੇ ਵਿੱਚ
Continue reading