ਬਲਬੀਰ ਇੱਕ ਮਜਦੂਰ ਸੀ। ਜੋ ਗੁਰਦਾਸ ਮਿਸਤਰੀ ਨਾਲ ਓਵਰ ਟਾਇਮ ਲਗਾਕੇ ਕੰਮ ਕਰਦਾ ਸੀ। ਉਹ ਅੱਜ ਦੇ ਦਿਨ ਪੂਰਾ ਹੋਇਆ ਸੀ ਬਲਬੀਰ। “ਭਾਈ ਸਾਹਿਬ ਨਾ ਰੋਜ ਯਾਦ ਕਰਿਆ ਕਰੋ ਉਸਨੂੰ।” ਮੇਰੇ ਦੋਸਤ ਮੈਨੂੰ ਟੋਕਦੇ ਹਨ। ਤੇ ਉਸਦੀ ਗੱਲ ਕਰਨ ਤੋਂ ਰੋਕਦੇ ਹਨ। ਪਰ ਕਿਸੇ ਨਾ ਕਿਸੇ ਗੱਲ ਤੇ ਉਸਦੀ ਯਾਦ
Continue readingMonth: December 2023
ਇੱਕ ਇਨਸਾਨ ਇੱਕ ਪ੍ਰਬੰਧਕ | ikk insaan ikk prbhandhak
“ਮੂਫਲੀ ਤਾਂ ਠੀਕ ਹੈ ਪਰ ਛਿਲਕੇ ਗੱਡੀ ਵਿੱਚ ਨਾ ਸੁੱਟਿਓ। ਆਹ ਲਿਫਾਫੇ ਵਿੱਚ ਪਾਈ ਜਾਇਓ।” ਡਰਾਈਵਰ ਗੁਗਨ ਸਿੰਘ ਨੇ ਕਾਰ ਦਾ ਦਰਵਾਜ਼ਾ ਖੋਲ੍ਹਦੇ ਨੇ ਸਾਨੂੰ ਦੋਹਾਂ ਨੂੰ ਕਿਹਾ। ਮੈਂ ਅਤੇ ਪ੍ਰਿੰਸੀਪਲ ਸਿੱਧੂ ਚੰਡੀਗੜ੍ਹ ਤੋਂ ਸਕੂਲ ਦੀ ਕਾਰ ਰਾਹੀਂ ਵਾਪਿਸ ਬਾਦਲ ਆ ਰਹੇ ਸੀ। ਗੱਲ ਉਸਦੀ ਵੀ ਸਹੀ ਸੀ। ਬਾਅਦ ਵਿੱਚ
Continue readingਛੋਟੇ ਆਲੂਆਂ ਦੀ ਸਬਜ਼ੀ | chote alua di sabji
ਮੈਂ ਕੋਈਂ ਇਹਨਾਂ ਆਲੂਆਂ ਦਾ ਬ੍ਰਾਂਡ ਅੰਬੈਸਡਰ ਨਹੀਂ ਜਿਹੜਾ ਇਹਨਾਂ ਬਾਰੇ ਲਿਖਦਾ ਰਹਿੰਦਾ ਹਾਂ। ਮੇਰਾ ਮਕਸਦ ਸਿਰਫ ਸਵਾਦ ਤੇ ਗੁਣਕਾਰੀ ਭੋਜਨ ਬਾਰੇ ਲਿਖਣਾ ਹੈ। ਜਦੋਂ ਨਵੇਂ ਆਲੂ ਆਉਂਦੇ ਹਨ ਤਾਂ ਉਹਨਾਂ ਵਿੱਚ ਕੁਝ ਛੋਟੇ ਆਲੂ ਵੀ ਹੁੰਦੇ ਹਨ। ਗੋਲ ਗੋਲ ਸ਼ੱਕਰਪਾਰਿਆਂ ਵਰਗੇ। ਬਣਗੀ ਗੱਲ। ਬੱਸ ਓਹੀ ਖਰੀਦੋ ਥੌੜੇ ਜਿਹੇ। ਇੱਕ
Continue readingਜਨਮਦਿਨ ਸਰੋਜ ਗਰੋਵਰ | Saroj Grover
#ਜਨਮ_ਦਿਨ_ਮੁਬਾਰਕ_ਸਰੋਜ_ਗਰੋਵਰ ਅੱਜ ਬਠਿੰਡਾ ਦੇ 72 ਮਾਡਲ ਟਾਊਨ ਫੇਸ ਵੰਨ ਵਿੱਚ ਰਹਿੰਦੀ ਜੁਆਕਾਂ ਦੀ ਮਾਮੀ Saroj Grover ਦਾ ਜਨਮ ਦਿਨ ਸੀ। ਫਿਰ “ਸਾਗਰ ਵਿੱਚ ਇੱਕ ਲਹਿਰ ਉਠੀ ਤੇਰੇ ਨਾਮ ਕੀ। ਤੁਮ੍ਹੇ ਮੁਬਾਰਕ ਖੁਸ਼ੀਆਂ ਆਤਮ ਗਿਆਨ ਕੀ।” ਗਾਉਂਦੇ ਹੋਏ ਇਹ ਜਨਮ ਦਿਨ ਮਨਾਇਆ। ਸ੍ਰੀ ਪਵਨ ਗਰੋਵਰ, ਭੂਆ ਜੀ, Pratima Mureja NAVGEET ਸੇਠੀ
Continue readingਕਾਲਜ ਤੇ ਕੋਟ ਪੈਂਟ | college te coat pent
ਮੈਂ ਓਦੋਂ ਪ੍ਰੈਪ ਵਿੱਚ ਪੜ੍ਹਦਾ ਸੀ ਕਮਰਸ ਸਟਰੀਮ ਵਿੱਚ। ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ। ਮੈਂ ਨਵਾਂ ਕੋਟ ਸਿਲਵਾਉਣ ਦੀ ਫਰਮਾਇਸ਼ ਰੱਖੀ। ਪਾਪਾ ਜੀ ਦੇ ਨਾਲ ਜਾਕੇ ਹੰਸੇ ਮਦਨ ਦੀ ਦੁਕਾਨ ਤੋਂ ਕਪੜਾ ਖਰੀਦ ਲਿਆ। ਇਸ ਫ਼ਰਮ ਦਾ ਪੂਰਾ ਨਾਮ ਹੰਸ ਰਾਜ ਮਦਨ ਲਾਲ ਸੀ ਤੇ ਇਹਨਾਂ ਦੀ
Continue readingਪਹਿਲਾ ਕਹਾਣੀ ਸੰਗ੍ਰਹਿ | pehla kahani sangreh
ਮੈਨੂੰ ਯਾਦ ਹੈ ਸੰਨ 2012 ਵਿੱਚ ਮੈਂ ਆਪਣਾ ਪਹਿਲਾ ਕਹਾਣੀ ਸੰਗ੍ਰਹਿ ਛਪਵਾਉਣ ਲਈ Satish Gulati ਜੀ ਨਾਲ ਫੋਨ ਤੇ ਗੱਲ ਕੀਤੀ। ਕਿਤਾਬ ਦਾ ਖੜੜਾ ਪੜ੍ਹਕੇ ਇਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ। ਇਹਨਾਂ ਦੇ ਹਾਂ ਪੱਖੀ ਹੁੰਗਾਰੇ ਨੇ ਮੈਨੂੰ ਵੀ ਹੌਸਲਾ ਦਿੱਤਾ। ਬਿਨਾਂ ਕੋਈਂ ਅਡਵਾਂਸ ਲਏ ਹੀ ਇਹਨਾਂ ਨੇ ਮੈਨੂੰ ਪ੍ਰੂਫ਼ ਭੇਜ
Continue readingਮਿੰਨੀ ਕਹਾਣੀ – ਹੀਰਾ ਬਨਾਮ ਪੱਥਰ | heera bnaam pathar
ਚੰਨੋਂ ਅੱਜ ਰੱਬ ਨੂੰ ਕੋਸਦੀ ਹੋਈ ਹਰ ਰੋਜ਼ ਦੀ ਤਰ੍ਹਾਂ ਸੂਰਜ਼ ਦੀਆਂ ਕਿਰਨਾਂ ਨਿਕਲਣ ਤੋਂ ਪਹਿਲਾਂ ਆਪਣੇ ਪਤੀ ਨੂੰ ਜਗਾਹ ਕੇ ਪਾਣੀ ਦਾ ਗੜ੍ਹਵਾ ਫੜਾਕੇ ਕੱਛ ਵਿੱਚ ਢੇਰਾਂ ਤੋਂ ਚੁਗਿਆ ਹੋੋਇਆ ਵਿਕਣ ਯੋਗ ਸਮਾਨ ਪਾਉਣ ਵਾਲਾ ਪਲਾਸਟਿਕ ਦਾ ਬੋਰਾ ਲੈਕੇ ਘਰੋਂ ਨਿਕਲੀ ਜਿਸਦੇ ਕੋਈ ਔਲਾਦ ਨਹੀਂ ਸੀ । ਥੋੜੀ ਹੀ
Continue readingਸਰਦਾਰੀ | sardari
ਅਜੇ ਵੀ ਉਸਨੂੰ ਯਾਦ ਹੈ ਜਦੋ ਆਥਣ ਜਿਹੇ ਨੂੰ ਉਸਦਾ ਬਾਪੂ ਵਿਹੜੇ ਚ ਪਏ ਮੰਜੇ ਤੇ ਬੈਠ ਜਾਂਦਾ ਤੇ ਕੋਲ ਇੱਕ ਸਟੀਲ ਦਾ ਗਿਲਾਸ ਤੇ ਬੋਤਲ ਰੱਖ ਲੈਂਦਾ। ਉਸ ਨੂੰ ਵੇਖਕੇ ਉਸਦੀ ਬੇਬੇ ਅੱਧਰਿੱਝੀ ਜਿਹੀ ਦਾਲ ਦੀ ਕੌਲੀ ਯ ਘਰੇ ਪਿਆ ਭੂਜੀਆ, ਪਕੌੜੀਆਂ ਮੂਹਰੇ ਰੱਖ ਦਿੰਦੀ। ਕਈ ਵਾਰੀ ਜੇ ਕੁਝ
Continue readingਸੰਸਕਾਰ | sanskar
“ਲੈ ਉਹ ਆ ਗਿਆ। ਇਹ ਉਸਦੀ ਹੀ ਕਾਰ ਹੈ ਹੌਂਡਾ ਸਿਟੀ, ਐਚ ਆਰ 25 ਨੰਬਰ ਵਾਲੀ।” ਮੇਰੇ ਨਾਲ ਬੈਠੀ ਨੇ ਆਖਿਆ। “ਨਹੀਂ ਇਹ ਉਹ ਨਹੀਂ ਹੋ ਸਕਦਾ। ਕੋਈ ਹੋਰ ਹੈ।” ਮੈਂ ਆਪਣੇ ਵਿਸ਼ਵਾਸ ਦੇ ਸਹਾਰੇ ਨਾਲ ਆਖਿਆ। “ਕਿਓੰ?” ਉਹ ਜਦੋ ਓਹੀ ਕਾਰ ਹੈ ਤੇਂ ਓਹੀ ਨੰਬਰ।” ਉਹ ਵੀ ਯਕਦਮ ਬੋਲੀ।
Continue readingਲੋੜਵੰਦ | lorhvand
ਪਰਸੋਂ ਰਾਤ ਨੂੰ ਅਸੀਂ ਵਿਸ਼ਕੀ ਨੂੰ ਘੁੰਮਾਉਣ ਵਿੱਚ ਕਾਫੀ ਲੇਟ ਹੋ ਗਏ। ਕੋਈ ਸਾਢੇ ਦੱਸ ਕ਼ੁ ਵਜੇ ਜਦੋ ਪਾਰਕ ਵਾਲੀ ਸੜਕ ਤੇ ਪਹੁੰਚੇ ਤਾਂ ਫਰੂਟ ਦੇ ਖੋਖੇ ਵਾਲਾ ਚੌਹਾਨ ਆਪਣਾ ਸਮਾਨ ਪੈਕ ਕਰ ਚੁੱਕਿਆ ਸੀ। ਫੁੱਟ ਪਾਥ ਤੇ ਇੱਕ ਆਦਮੀ ਤਖਤਪੋਸ਼ ਤੇ ਖੁਲ੍ਹੇ ਅਸਮਾਨ ਥੱਲੇ ਸੌ ਰਿਹਾ ਸੀ ਉਸਨੇ ਹੋਲਾ
Continue reading