ਮੁਸਫਰਖਾਨਾ | musafarkhana

ਇੱਕ ਵਾਰ ਇੱਕ ਫਕੀਰ ਇੱਕ ਸ਼ਹਿਰ ਵਿੱਚੋਂ ਲੰਘ ਰਿਹਾ ਸੀ ਓਸਨੇ ਇੱਕ ਮਹਿਲ ਦੇਖਿਆ ਤੇ ਓਹ ਮਹਿਲ ਵੱਲ ਚੱਲ ਪਿਆ, ਉੱਥੇ ਜਾ ਕੇ ਓਥੋਂ ਦੇ ਸੰਤਰੀ ਨੂੰ ਬੋਲਿਆ ਕਿ ਮੈਂ ਇਸ ਸਰਾਂ ਵਿਚ ਰਾਤ ਕੱਟਣੀ ਹੈ ਤਾਂ ਅੱਗੋਂ ਪਹਿਰੇਦਾਰ ਬੋਲਿਆ ਵੀ ਨਹੀਂ ਫ਼ਕੀਰ ਜੀ ਇਹ ਨਹੀਂ ਹੋ ਸਕਦਾ, ਫਕੀਰ ਦੁਬਾਰਾ

Continue reading


ਸਧਾਰਨ ਪਾਠ | sadharan paath

ਜਦੋ ਅਸੀਂ ਪਿੰਡ ਰਹਿੰਦੇ ਸੀ 1975 ਤੋ ਪਹਿਲਾ ਦੀਆਂ ਗੱਲਾਂ ਹਨ . ਪਾਪਾ ਜੀ ਨੇ ਘਰੇ ਸਧਾਰਨ ਪਾਠ ਰਖਵੋਉਣ ਬਾਰੇ ਵਿਚਾਰ ਕੀਤੀ ਪਰ ਓਹਨਾ ਦਾ ਅਠ ਦਿਨ ਘਰੇ ਰਹਨਾ ਮੁਸ਼ਕਿਲ ਸੀ. ਉਸ ਸਮੇ ਓਹ ਸੇਖੂ ਪੁਰ ਦਡੋਲੀ ਜਿਲਾ ਹਿਸਾਰ ਵਿਚ ਬਤੋਰ ਪਟਵਾਰੀ ਤਾਇਨਾਤ ਸਨ . ਕਾਫੀ ਸੋਚ ਵਿਚਾਰ ਤੋਂ ਬਾਅਦ

Continue reading

ਮਿੰਨੀ ਕਹਾਣੀ – ਨਵਾਂ ਲੀਡਰ ਘਰ ਦਾ ਨਾਂ ਘਾਟ ਦਾ | nva leader ghar da na ghat da

ਪਹਿਲੀ ਵਾਰ MLA ਦੀ ਟਿਕਟ ਮਿਲਣ ਤੇ ਲੀਡਰ ਅੰਦਰੋਂ ਅੰਦਰਿ ਬਹੁਤ ਖੁਸ਼ ਹੁੰਦਾ ਹੈਂ ਅਤੇ ਦੋ ਗੰਨਮੈਂਨ ਮਿਲ ਜਾਂਦੇ ਹਨ ਉਸਦੀ ਟੌਰ ਹੋਰ ਬਣ ਜਾਂਦੀ ਹੈਂ ਅਤੇ ਸੋਚਦਾ ਹੈਂ ਹੁਣ ਤਾਂ ਮੈਂ M,L,A ਬਣ ਹੀ ਗਿਆ । ” ਨਵਾਂ ਲੀਡਰ ” ਹੁਣ ਪਿੰਡ ਪਿੰਡ ਵੋਟਾਂ ਮੰਗਣ ਲਈ ਜਾਂਦਾ ਹੈਂ ਇੱਕ

Continue reading

ਧੀਏ ਮੈਂ ਝੂਠਾ ਨਹੀਂ ਆ | dheeye mai jhootha nahi

ਵੇਖਲਾ ਧੀਏ! ਤੇਰਾ ਪਿਓ ਇੱਕ ਵੀ ਸਿੱਧਾ ਕੰਮ ਨਹੀਂ ਕਰਦਾ! ਜਦੋਂ ਵੀ ਕੁੱਝ ਕਹੋ ਕੰਮ ਕਰਨ ਨੂੰ ਕਹਾਂ ਕਹਿੰਦਾ  ਕੋਈ ਨਾ ਹੋ ਜਾਂਦਾ,!  ਕਦੋੰ ਦਾ ਕਿਹਾ ਆਪਣੇ ਲਈ ਕੋਈ ਪੈਂਟ ਕਮੀਜ਼ ਲੈ ਆਓ ! ਸਾਲ ਹੋ ਗਿਆ ਓਹੋ ਪੱਗ ਓਹੀ ਇੱਕੋ ਪੈਂਟ ਕਮੀਜ਼ ਪਾ ਨਿਕਲ ਜਾਂਦੇ ਜਦੋਂ ਜਾਣਾ ਹੁੰਦਾਂ, ਮੇਰੇ

Continue reading


ਲੱਭਣ ਕੌਣ ਕੌਣ ਆਉਂਦਾ | labhan kaun kaun aunda

ਅਮਰੀਕਾ ਅੱਪੜਿਆ ਪੁੱਤ..ਨਵਾਂ-ਨਵਾਂ ਰਿਜਕ..ਉੱਤੋਂ ਦੂਜੇ ਪੁੱਤ ਦੀ ਨਵੀਂ ਨਵੀਂ ਅਫ਼ਸਰੀ..ਮੈਂ ਓਸੇ ਚਾਅ ਨਾਲ ਭੂਆ ਪਿੰਡ ਅੱਪੜੀ ਜਿਹੜਾ ਕਦੇ ਪਿੰਡ ਦੀ ਜੂਹ ਟੱਪਦਿਆਂ ਹੀ ਵਜੂਦ ਤੇ ਛਾ ਜਾਇਆ ਕਰਦਾ ਸੀ..ਸਾਰੇ ਹੱਥਾਂ ਤੇ ਚੁੱਕ ਲੈਂਦੇ..ਹਰ ਪਾਸੇ ਰੌਲਾ ਪੈ ਜਾਂਦਾ ਪਟਿਆਲੇ ਦੀ ਰਾਣੀ ਆ ਗਈ..ਫੇਰ ਭੂਆ ਨਾਲ ਨਾਲ ਲਈ ਫਿਰਦੀ..! ਪਰ ਇਸ ਵੇਰ

Continue reading

ਮਿੰਨੀ ਕਹਾਣੀ – ਧੀ ਦਾ ਦੁੱਖ | dhee da dukh

ਸਿੰਦੋ ਇੱਕ ਗਰੀਬ ਘਰ ਦੀ ਚੰਗੀ ਪੜੀ ਬਹੁਤ ਹੀ ਮਿੱਠੇ ਅਤੇ ਨਰਮ ਸੁਭਾਅ ਵਾਲੀ ਲੜਕੀ ਸੀ । ਜਿਸ ਦਾ ਵਿਆਹ ਇੱਕ ਅਮੀਰ ਘਰ ਦੇ ਲੜਕੇ ਨਾਲ ਕਰ ਦਿੱਤਾ । ” ਜਿਸ ਦਾ ਆਪਣਾ ਕਾਰੋਬਾਰ ਸੀ।” ਲੈਕਿਨ ਦੋ ਤਿੰਨ ਮਹੀਨੇ ਬਹੁਤ ਹੀ ਵਧੀਆ ਨਿਕਲੇ ਬਾਅਦ ਵਿੱਚ ਉਹੀ ਗੱਲ ਪਤੀ ਦੀ ਝਿੜਕਾਂ

Continue reading

ਆਪਸੀ ਰਿਸ਼ਤਿਆਂ ਦਾ ਤਾਲਮੇਲ | aapsi rishtea da taalmel

ਕਿਉ ਨਿੱਘਰਦਾ ਜਾ ਰਿਹਾ ਆਪਸੀ ਰਿਸ਼ਤਿਆਂ ਦਾ ਤਾਲਮੇਲ,,,,,, ਅੱਜ ਮੈਂ ਇਸ ਚਿੰਤਾ ਯੋਗ ਵਿਸ਼ੇ ਉਪਰ ਚਾਨਣਾ ਪਾਉਣਾ ਚਾਹੁੰਦਾ ਹਾਂ ਕਿ ਆਪਸੀ ਲੋਕਾਂ ਦਾ ਪਿਆਰ ਕਿਉਂ ਘੱਟ ਹੋ ਰਿਹਾ, ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਵਿਚ ਹੀ ਆਪਣੇ ਜੀਵਨ ਦੇ ਪਲ ਬਸਰ ਕਰ ਜਾਂਦਾ ਹੈ ਜੇਕਰ ਗੱਲ ਕਰਾਂ ਮੈਂ ਕੁਝ

Continue reading


ਪੰਜਾਬ | punjab

ਮੈਨੂੰ ਛੱਡ ਪਰਦੇਸੀ ਵਸ ਗਿਏ ਨੇ ਮੈਂ ਕਿਸ ਤੇ ਮਾਨ ਕਰੇ। ਮੇਰੇ ਦਿਲ ਦੇ ਡੂੰਘੇ ਦਰਦਾ ਨੂੰ ਮੈਂ ਕਿੰਝ ਬਿਆਨ ਕਰੇ। ਮੇਰੀ ਫਿੱਕੀ ਪੈ ਗਈ ਲਾਲੀ। ਮੇਰਾ ਅੰਗ ਅੰਗ ਮੁਰਝਾਇਆ ਗਾ। ਕੋਈ ਕਰੋ ਅਰਦਾਸਾਂ ਮੇਰੇ ਲਈ ਮੈਂ ਮਰ ਮੁੱਕਣ ਤੇ ਆਇਆ ਗਾ। ਕੋਈ ਗੁਰੂ ਮਿਲਾ ਦਿਉ ਮੈਂਨੂੰ ਮੈਂ ਜਿਹਦਾ ਧਿਆਨ

Continue reading

ਕਿੱਥੇ ਜਾਣਾ | kithe jana

ਲੰਬੇ ਸਫ਼ਰ ਕਾਰਨ ਥਕਾਵਟ ਮਹਿਸੂਸ ਕਰਦਿਆਂ ਅਸੀਂ ਰਸਤੇ ਵਿਚਲੇ ਢਾਬੇ ਤੇ ਖੜ੍ਹ ਕੁੱਝ ਖਾਣ ਪੀਣ ਲਈ ਰੁਕੇ। ਆਰਡਰ ਕਰ ਪਾਣੀ ਹੀ ਪੀ ਰਹੇ ਸੀ ਕਿ ਇੱਕ ਨੌਜਵਾਨ ਨੇ ਬੜੀ ਜੋਰ ਨਾਲ਼ ਬੁਲਟ ਮੋਟਰਸਾਈਕਲ ਦੀਆਂ ਬਰੇਕਾਂ ਮਾਰ ਇਕਦਮ ਰੋਕਿਆ।ਮਨ ਵਿੱਚ ਭੈਅ ਜਿਹਾ ਵੀ ਆਇਆ। ਖੈਰ ਉਸ ਨੇ ਆਪਣਾ ਆਰਡਰ ਦਿੱਤਾ। ਮਹਿਸੂਸ

Continue reading

ਸਿੰਗਾਰਾ ਸਿੰਘ ਭੁੱਲਰ | singara singh bhullar

ਸ੍ਰੀ ਸ਼ਿੰਗਾਰਾ ਸਿੰਘ ਭੁੱਲਰ ਨੂੰ ਮੈਂ ਕਦੇ ਨਹੀਂ ਮਿਲਿਆ। ਮੇਰੇ ਆਰਟੀਕਲ ਛੋਟੇ ਮੋਟੇ ਅਖਬਾਰਾਂ ਵਿੱਚ ਛਪਦੇ ਹੁੰਦੇ ਸਨ। ਕਿਸੇ ਵੱਡੇ ਅਖਬਾਰ ਵਿਚ ਮੈਨੂੰ ਜਗ੍ਹਾ ਨਹੀਂ ਮਿਲੀ। ਇੱਕ ਵਾਰੀ ਮੈਂ ਮੇਰੇ ਨਾਨਾ ਸ੍ਰੀ ਲੇਖ ਰਾਮ ਸਚਦੇਵਾ ਬਾਰੇ ਲਿਖਿਆ। ਉਹ ਇੱਕ ਸੋ ਛੇ ਸਾਲਾਂ ਦੇ ਹੋ ਕੇ ਗੁਜਰੇ ਸ਼ਨ। ਭੁੱਲਰ ਸਾਹਿਬ ਨੇ

Continue reading