ਸਾਰਾ ਪਿੰਡ ਮੂੰਹ ਵਿੱਚ ਉਂਗਲਾ ਲੈ ਤ੍ਰਾਹ ਤ੍ਰਾ੍ਹ ਕਰ ਰਿਹਾ ਸੀ, ਇਹ ਕੀ ਭਾਣਾ ਵਰਤ ਗਿਆ ? ਉਹ ਤਾਂ ਭਲਾ ਹੋਵੇ ਗੰਗੀ ਦਾ,ਜੋ ਮੋਟਰ ਤੇ ਪਾਣੀ ਪੀਣ ਗਿਆ ਸੀ ਤੇ ਵੇਖ ਕੇ ਰੌਲਾ ਪਾਇਆ।ਭੱਜ ਨੱਠ ਕਰ ਨਮਕੀਨ ਪਾਣੀ ਪਿਆ, ਉਲਟੀਆਂ ਕਰਵਾਈਆਂ।ਦੋ ਜਣਿਆਂ ਮੋਟਰਸਾਈਕਲ ਤੇ ਬਿਠਾ ਪਿੰਡ ਲਿਆਂਦਾ ਤੇ ਇੱਥੋਂ ਸ਼ਹਿਰ
Continue readingMonth: December 2023
ਮਜ਼ਮਾਂ | majma
ਜਮੂਰੇ ਆਜਾ। ਆ ਗਿਆ। ਬੋਲ। ਇਹ ਨੀਲੀ ਕਮੀਜ਼ ਵਾਲਾ ਬਾਊ ਨੌਕਰੀ ਦਾ ਪੁੱਛਦਾ ਹੈ। ਨੌਕਰੀ ਮਿਲਜੂਗੀ,? ਛੇ ਮਹੀਨਿਆਂ ਨੂੰ। ਜਮੂਰੇ ਆਜਾ। ਆ ਗਿਆ । ਆਹ ਪਰਨੇ ਵਾਲਾ ਭਾਈ। ਰਿਸ਼ਤੇ ਬਾਰੇ ਪੁੱਛਦਾ ਹੈ। ਰਿਸ਼ਤੇ ਚ ਦੇਰੀ ਹੈ ਅਜੇ। ਸਾਲ ਵਿੱਚ ਕੰਮ ਬਣੂ। ਜਮੂਰੇ ਆਜਾ ਆ ਗਿਆ । ਇਹ ਛਾਪ ਲੈਣੀ ਚਾਹੁੰਦਾ
Continue readingਕਿਰਾਇਆ | kiraya
ਸਾਡੇ ਫਲੂ ਪੂਰੇ ਜੋਰਾਂ ਤੇ ਹੈ..ਹਰੇਕ ਹੀ ਗ੍ਰਿਫਤ ਵਿਚ..ਲੰਘੇ ਵੀਰਵਾਰ ਤੇਜ ਹਵਾ ਚੱਲੀ ਜਾਵੇ..ਟਿੰਮ ਡਰਾਈਵ ਥਰੂ ਤੋਂ ਕੌਫੀ ਲੈਣ ਲੱਗਾ..ਆਪਣੀ ਕੁੜੀ ਸੀ ਬਾਰੀ ਵਿਚ..ਕਾਫੀ ਦੇਰ ਬਾਅਦ ਦਿਸੀ..ਮਾਸਕ ਪਾਇਆ ਹੋਇਆ..ਮੈਂ ਪੁੱਛਿਆ ਕਿਥੇ ਰਹੀ ਏਨੇ ਦਿਨ? ਮਸੀਂ ਹੀ ਜੁਆਬ ਦਿੱਤਾ ਗਿਆ..ਅੰਕਲ ਬਿਮਾਰ ਸਾਂ..ਖੰਗ ਜ਼ੁਕਾਮ ਸਿਰ ਦਰਦ ਬੁਖਾਰ..ਆਖਿਆ ਠੀਕ ਤੇ ਤੂੰ ਅਜੇ ਵੀ
Continue readingਮਿੰਨੀ ਕਹਾਣੀ – ਕਾਣੀ ਦਾ ਪੁੱਤ | kaani da putt
ਉਸ ਨੇ ਆਪਣੀ ਇੱਛਾ ਅਨੁਸਾਰ ਦੂਸਰੀ ਅੱਖ ਵੀ ਮਰਨ ਤੋਂ ਬਾਅਦ ਹਸਪਤਾਲ ਨੂੰ ਦਾਨ ਕਰ ਦਿੱਤੀ ਸੀ । ਉਹ ਵਿਚਾਰੀ ਅੱਧੀ ਛੁੱਟੀ ਦੇ ਟਾਈਮ ਰੋਟੀ ਲੈ ਕੇ ਸਕੂਲ ਚਲੀ ਜਾਂਦੀ ਸੀ ਸਵੇਰੇ ਦਾ ਨਿਆਣਾਂ ਭੁੱਖਾ ਹੋਵੇਗਾ ਰੋਟੀ ਦੀ ਬੁਰਕੀ ਖਾ ਲਵੇਗਾ ।ਉਹ ਉਹਨੂੰ ਬਹੁਤ ਗਾਲੀ ਗਲੋਚ ਕਰਦਾ ਮੈ ਤੈਨੂੰ ਕਿੰਨੀ
Continue readingਮਿੰਨੀ ਕਹਾਣੀ – ਦਰਵਾਜ਼ਾ | darwaja
ਫੋਨ ਦੀ ਘੰਟੀ ਟਨ-ਟਨ-ਟਨ ਵੱਜੀ , ” ਹੈਲੋ ਕੌਣ ? ਮੈਂ ਚੰਨੀ ਬੋਲਦਾ ਹਾਂ , ਕਿਵੇਂ ਐ ਅੱਜ ਠੀਕ ਐ। “ਮੰਮੀ ਡੈਡੀ ਤਾਂ ਵੀਰੇ ਨਾਲ ਦੀਵਾਨਾ ‘ ਤੇ ਗਏ ਨੇ ਉਹ ਤਾਂ ਕੱਲ ਨੂੰ ਆਉਣਗੇ । ਬਸ ਘਰੇ ਇਕੱਲੇ ਦਾਦੀ ਜੀ ਨੇ। ਫਿਰ ਤਾਂ ਠੀਕ ਹੈ। ” ” ਫਿਰ ਅੱਜ
Continue readingਸਾਗ | saag
ਅੱਜ ਬਚਪਨ ਯਾਦ ਆ ਗਿਆ। ਕਿਸੇ ਦੋਸਤ ਦੇ ਘਰੋਂ ਸਰੋਂ ਦਾ ਸਾਗ ਆਇਆ ਟਿਫਨ ਭਰ ਕੇ। ਸੱਚੀ ਮੱਠੀ ਮੱਠੀ ਅੱਗ ਤੇ ਬਣਿਆ ਸਾਗ ਬਹੁਤ ਹੀ ਸਵਾਦ ਲਗਿਆ । ਖੈਰ ਹੈ ਵੀ ਨਿਆਮਤ। ਮੇਰੀ ਮਾਂ ਨੇ ਪਿੰਡ ਘਰੇ ਹਾਰੇ ਬਨਾਏ ਹੋਏ ਸਨ। ਓਹਨਾ ਚ ਓਹ ਮੱਝ ਦਾ ਦੁੱਧ ਕਾੜ੍ਹਦੀ। ਦੁੱਧ ਕੜ੍ਹਕੇ
Continue readingਵਾਈਬਰੇਸ਼ਨ | vibration
ਵਾਹਵਾ ਸਾਲ ਪੁਰਾਣੀ ਗੱਲ ਹੈ। ਸਕੂਲ ਵਿੱਚ ਨਵਾਂ ਬਾਸਕਟ ਬਾਲ ਗਰਾਉਂਡ ਬਣਾਇਆ ਗਿਆ। ਉਸ ਲਈ ਲੋਹੇ ਦੇ ਪੋਲ ਮਲੋਟ ਦੀ ਇੱਕ ਫ਼ਰਮ ਨੇ ਸਪਲਾਈ ਕੀਤੇ। ਸੁਪਲਾਇਰ ਬੰਦਾ ਤੇਜ਼ ਸੀ ਤੇ ਪੁਰਾਣਾ ਪਾਪੀ ਸੀ। “ਇਹ ਪੋਲ ਵਾਈਬਰੇਸ਼ਨ ਬਹੁਤ ਕਰਦੇ ਹਨ।” ਬਾਸਕਟ ਬਾਲ ਕੋਚ ਨੇ ਪਹਿਲੀ ਬਾਲ ਬਾਸਕਟ ਬਾਲ ਬਾਸਕਟ ਵਿੱਚ ਪਾਉਂਦੇ
Continue readingਮੌਤ! ਮਹਾਰਾਣੀ ਦੀ ਜਾਂ ਸਾਡੇ ਜਮੀਰ ਦੀ | maut maharani di ja sade jameer di
ਪਿਛਲੇ ਦਿਨੀਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ (Elizabeth) ਦੀ ਮੌਤ ਦੀ ਖਬਰ ਸੁਣੀ ਜੋ 95 ਸਾਲ ਦੀ ਉਮਰ ਵਿਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਸੰਸਾਰ ਤੋਂ ਚਲੀ ਗਈ। ਇਸ ਸੰਬੰਧ ਵਿੱਚ ਵਿਸ਼ਵ ਦੀਆਂ ਤਕਰੀਬਨ ਸਾਰੀਆਂ ਜਾਣੀਆਂ ਮਾਣੀਆਂ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਪਰ ਜਦੋਂ ਪੰਜਾਬ ਜਾਂ ਕਹਿ ਲਓ ਸਿੱਖ
Continue readingਮਿੰਨੀ ਕਹਾਣੀ – ਬਾਪ ਦੀ ਪੱਗ , ਮਾਂ ਦੀ ਚੁੰਨੀ | baap di pagg, maa di chunni
ਪਾਲੀ ਇੱਕ ਗ਼ਰੀਬ ਕਿਸਾਨ ਦੀ ਧੀ ਸੀ । ਆਪਣੇ ਪਿਓ ਦੇ ਵਿਛੋੜੇ ਤੋਂ ਬਾਅਦ ਸਾਰੇ ਘਰ ਦੀ ਜ਼ਿੰਮੇਵਾਰੀ ਦਾ ਬੌਂਝ ਉਸਦੀ ਮਾਂ ਬੰਤੋ ਦੇ ਮੋਢਿਆਂ ਤੇ ਆ ਪਿਆ । ਹੁਣ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰ ਕੇ ਕਾਲਜ਼ ਜਾਇਆ ਕਰਦੀ ਸੀ । ਇੱਕ ਦਿਨ ਮਾਂ ਸਮਝਾਉਣ ਲੱਗੀ , ਦੇਖ ਪੁੱਤ
Continue readingਦੂਜਾ ਵਿਆਹ | duja vyah
ਅਜੇ ਸੂਰਜ ਦੇਵਤਾ ਨੇ ਧਰਤੀ ਤੇ ਪੈਰ ਪਸਾਰੇ ਹੀ ਸੀ ਕਿ ਪਾਲੋ ਦੇ ਘਰ ਦੇ ਬਾਹਰ ਗੱਡੀ ਦਾ ਹਾਰਨ ਵੱਜਿਆ ।ਹਾਰਨ ਦੀ ਆਵਾਜ਼ ਸੁਣ ਕੇ ਪਾਲੋ ਗੇਟ ਖੋਲ੍ਹ ਕੇ ਬਾਹਰ ਵੇਖਦੀ ਹੈ ਕਿ ਕੌਣ ਆਇਆ ਹੈ ।ਜਿਉਂ ਹੀ ਉਸਨੇ ਬੂਹੇ ਤੋਂ ਬਾਹਰ ਝਾਕਿਆ ਤਾਂ ਉਹ ਦੇਖ ਕੇ ਹੱਕੀ -ਬੱਕੀ ਰਹਿ
Continue reading