ਜਿੰਦਗੀ ਵਿੱਚ ਸਾਰਾ ਕੁਝ ਸੌਖਾ ਨਹੀਂ ਮਿਲਦਾ ਤੇ ਸਭ ਕੁਝ ਹਾਰ ਕੇ ਮਿਲੀ ਜਿੱਤ ਦੀ ਐਨੀ ਖੁਸ਼ੀ ਨਹੀਂ ਹੁੰਦੀ, ਅਸੀਂ ਰੋਜਾਨਾ ਆਪਣੀ ਜਿੰਦਗੀ ਵਿੱਚ ਰਿਸ਼ਤੇ ਬਚਾਉਣ ਲਈ ਥੋੜ੍ਹਾ ਥੋੜ੍ਹਾ ਮਰਦੇ ਜਾ ਰਹੇ ਹਾਂ ਕਿਉਕਿ ਸਾਡੇ ਵਿੱਚ ਪਿਆਰ, ਵਿਸ਼ਵਾਸ, ਸਹਿਜਤਾ ਤੇ ਸਬਰ ਹੌਲੀ ਹੌਲੀ ਸਾਹ ਲੈਣਾ ਛੱਡਦੇ ਜਾ ਰਹੇ ਹਨ ਕਿਉਕਿ
Continue readingMonth: December 2023
ਡੀਪੂ ਦੀ ਖੰਡ | deepu di khand
ਓਦੋਂ ਖੰਡ ਦੀ ਵਾਧੂ ਕਿੱਲਤ ਹੁੰਦੀ ਸੀ। ਰਾਸ਼ਨ ਡੀਪੂ ਤੋਂ ਹਰ ਮਹੀਨੇ ਰਾਸ਼ਨ ਕਾਰਡ ਤੇ ਖੰਡ ਮਿਲਦੀ ਹੁੰਦੀ ਸੀ। ਇੱਕ ਜੀਅ ਮਗਰ ਦੋ ਸੌ ਗ੍ਰਾਮ ਸੀ ਸ਼ਾਇਦ। ਸਾਡੇ ਕਾਰਡ ਤੇ ਪੰਜ ਜੀਅ ਦੇ ਨਾਮ ਦਰਜ਼ ਸਨ ਤੇ ਕਿਲੋ ਕੁ ਖੰਡ ਮਿਲਦੀ ਸੀ ਮਹੀਨੇ ਦੀ। ਜਿਸ ਦਿਨ ਗੁਰਦੁਆਰੇ ਅਲਾਉਂਸਮੈਂਟ ਹੁੰਦੀ ਸਾਰਾ
Continue readingਸੁਪਰਡੈਂਟ ਕੂਨਰ | superdent kooner
ਕੇਂਦਰ ਬਾਦਲ 1 ਜੋ ਸਾਡੇ ਸਕੂਲ ਵਿੱਚ ਬਣਦਾ ਸੀ ਵਿਖੇ ਸਰੀਰਕ ਸਿੱਖਿਆ ਦੇ ਲੈਕਚਰਾਰ ਸ੍ਰੀ Gurcharan Singh Kunner ਕਈ ਵਾਰੀ ਬਤੌਰ ਕੇਂਦਰ ਸੁਪਰਡੈਂਟ ਸੇਵਾ ਨਿਭਾਉਣ ਆਏ। ਇਹ ਕੇਂਦਰ ਉਹਨਾਂ ਦੇ ਵੀ ਬੜਾ ਰਾਸ ਆਇਆ ਸੀ ਤੇ ਸਾਡੇ ਵੀ। ਉਹ ਸ਼ਾਂਤ ਮਾਹੌਲ ਵਾਲਾ ਕੇਂਦਰ ਚਾਹੁੰਦੇ ਸਨ ਤੇ ਅਸੀਂ ਬਾਹਰਲੀ ਬੇਲੋੜੀ ਦਖਲ
Continue readingਕਾਮਯਾਬੀ | kaamyaabi
ਮਾਸੀ ਦਾ ਸਹੁਰਾ ਸ੍ਰ ਤਾਰਾ ਸਿੰਘ..ਠੰਡੇ ਥਾਂ ਮੰਜੀ ਡਾਹੀ ਹੋਣੀ..ਦੋ ਪਾਵੇ ਖਾਲ ਵਿਚ ਤੇ ਦੋ ਬਾਹਰ..ਭਰ ਗਰਮੀਂ ਵਿਚ ਵੀ ਓਥੇ ਹੀ ਛਾਵੇਂ ਬੈਠੇ ਰਹਿਣਾ..ਕਦੇ ਗਰਮੀਂ ਮਹਿਸੂਸ ਨਾ ਕਰਨੀ..ਉੱਤੇ ਅਮਰੂਦਾਂ ਦੇ ਕਿੰਨੇ ਸਾਰੇ ਫਲਦਾਰ ਰੁੱਖ..ਪਤਾ ਨੀ ਕਿਓਂ ਹਿਲਾਉਣ ਨਹੀਂ ਸਨ ਦਿੰਦੇ ਤੇ ਨਾ ਹੀ ਉੱਤੇ ਚੜਨ..ਕਹਿੰਦੇ ਜਿਹੜਾ ਪੱਕ ਗਿਆ ਆਪੇ ਡਿੱਗ
Continue readingਬਠਿੰੜੇ ਵਾਲੇ ਰਫਲਾਂ ਰੱਖਣ ਦੇ ਸ਼ੌਂਕੀ | rafla rakhan de shonki
ਅਖੇ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸ਼ੌਕੀ।- ਰਮੇਸ਼ ਸੇਠੀ ਬਾਦਲ ਬਹੁਤ ਵਾਰੀ ਸੁਣਿਆ ਹੈ। ਅਖੇ ਬਠਿੰਡੇ ਵਾਲੇ ਰਫਲਾਂ ਰੱਖਣ ਦੇ ਸੌਕੀ । ਆਤਮ ਰੱਖਿਆ ਲਈ ਅਸਲਾ ਰੱਖਣਾ ਕੋਈ ਗੁਨਾਹ ਨਹੀ ਹੈ। ਅਸਲਾ ਬਣਿਆ ਕਿਸ ਲਈ ਹੈ। ਸਿਰਫ ਰੱਖਿਆ ਲਈ। ਰੱਖਿਆ ਚਾਹੇ ਦੇਸ਼ ਦੀ ਸਰਹੱਦ ਦੀ ਹੋਵੇ ਜ਼ੋ ਸਾਡੇ ਫੋਜੀ ਜਵਾਨ
Continue readingਸਰਦੀਆਂ ਲਈ ਨਿਆਮਤ ਹੈ ਮੋਠ ਬਾਜਰੇ ਦੀ ਖਿਚੜੀ | sardiya ch nyamat hai moth bajre di khichdi
ਸਾਡਾ ਪੁਰਾਤਣ ਖਾਣ ਪਾਣ ਰੁੱੱਤਾਂ ਅਤੇ ਮੌਸਮ ਦੇ ਅਨਕੂਲ ਹੀ ਬਣਾਇਆ ਗਿਆ ਹੈ । ਬਹੁਤੇ ਖਾਣ ਪੀਣ ਦੇ ਪਦਾਰਥ ਤਾਂ ਕੁਦਰਤ ਨੇ ਹੀ ਇਸ ਤਰਾਂ ਬਣਾਏ ਹਨ ਕਿ ਉਹ ਰੁੱਤ ਅਤੇ ਮੋਸਮ ਅਨਸਾਰ ਸਰੀਰ ਨੂੰ ਗਰਮੀ ਤੇ ਸਰਦੀ ਦਿੰਦੇ ਹਨ। ਇਹਨਾ ਪਦਾਰਥਾਂ ਦੀ ਤਾਸੀਰ ਮੌਸਮ ਅਨੁਸਾਰ ਹੀ ਗਰਮ ਤੇ ਠੰਡੀ
Continue readingਬਾਬੇ ਹਰਗੁਲਾਲ ਦੀ ਹੱਟੀ | babe hargulaal di hatti
ਪਿੰਡ ਦੀ ਮੁੱਖ ਸਿੱਧੀ ਗਲੀ ਤੇ ਪਿੰਡ ਦੇ ਵਿਚਾਲੇ ਬਣੀ ਸੱਥ ਦੇ ਜਵਾਂ ਨਾਲ ਹੀ ਸੀ ਬਾਬੇ ਹਰਗੁਲਾਲ ਦੀ ਹੱਟੀ। ਚਾਹੇ ਪਿੰਡ ਵਿੱਚ ਹੋਰ ਵੀ ਹੱਟੀਆ ਸਨ ਹਰਬੰਸ ਮਿੱਡੇ ਦੀ ਹੱਟੀ, ਬਾਬੇ ਸਾਉਣ ਕੇ ਜੀਤੇ ਦੀ ਹੱਟੀ, ਆਤਮੇ ਸੇਠ ਦੀ ਹੱਟੀ ਤੇ ਬਲਬੀਰੇ ਕੁਲਫੀਆਂ ਵਾਲੇ ਦੀ ਹੱਟੀ ਤੋ ਇਲਾਵਾ ਬਲੰਗਣਾ
Continue readingਗਰੀਬ ਜਿਹੀ ਕੁੜੀ | greeb jehi kudi
ਗਰੀਬ ਜਿਹੀ ਕੁੜੀ “ ਪੰਮੀ ਦੇ ਬਾਪੂ ਦੀ ਮੌਤ ਤੋਂ ਬਾਅਦ ਤਾਂ ਨਸੀਬੋ ਦੇ ਸਿਰ ਉੱਪਰ ਦੁੱਖਾਂ ਦਾ ਪਹਾੜ ਆ ਵੱਸਿਆ। ਉਹ ਹਮੇਸ਼ਾਂ ਕਿਹਾ ਕਰਦਾ ਸੀ ਮੈਂ ਚਾਹੇ ਗਰੀਬ ਹਾਂ ਪਰ ਆਪਣੀ ਧੀ ਨੂੰ ਅਫ਼ਸਰ ਜ਼ਰੂਰ ਬਣਾਉਣਾ । ਸਰਦੀਆਂ ਦੇ ਦਿਨ ਵਿਹੜੇ ਵਿੱਚ ਬੈਠੀ ਨਿੱਘੀ ਜਿਹੀ ਧੁੱਪ ਮਾਣ ਦੀ ਹੋਈ
Continue readingਭੈਣਾਂ ਦਾ ਨਕਾਬ | bhena da nkaab
ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਮਿਲੇ ਕੁਝ ਸੱਚੇ, ਕੁਝ ਝੂਠੇ ਤੇ ਕੁਝ ਆਪਣੇ ….ਨਕਾਬਪੋਸ਼। ਜਿੰਨ੍ਹਾਂ ਨੇ ਮੈਨੂੰ ਇਹ ਜ਼ਿੰਦਗੀ ਦਿੱਤੀ। ਮਾਂ ਪਿਓ ਦੇ ਗੁਜ਼ਰ ਜਾਣ ਤੋਂ ਬਾਅਦ ,ਮੇਰੀ ਜ਼ਿੰਦਗੀ ਦੀ ਵਾਗਡੋਰ ਮੇਰੀਆਂ ਦੋ ਵੱਡੀਆਂ, ਵਿਆਹੀਆਂ ਹੋਈਆਂ ਭੈਣਾਂ ਦੇ ਹੱਥ ਵਿੱਚ ਆ ਗਈ। ਮੈਂ ਕਿਤੇ ਵੀ ਜਾਣਾ ਹੁੰਦਾ, ਉਹਨਾਂ ਨੂੰ ਫੋਨ
Continue readingਹਿੰਮਤੀ ਔਰਤ | himmati aurat
ਕਾਜਲ ਦੀ ਸ਼ਾਦੀ ਹੋਏ ਦੱਸ ਦਿਨ ਹੋ ਗਏ ਸਨ। ਉਹ ਜਦੋੰ ਸਹੁਰੇ ਘਰ ਆਈ ਘਰ ਬਹੁਤ ਹੀ ਖਿਲਰਿਆ ਹੋਇਆ ਸੀ। ਉਸਨੇ ਇਨ੍ਹਾਂ ਦਿਨਾਂ ਵਿੱਚ ਘਰ ਨੂੰ ਸੁੰਦਰ ਰੂਪ ਵਿੱਚ ਬਦਲ ਦਿੱਤਾ ਸੀ। ਉਹ ਖਾਣਾ ਬਹੁਤ ਹੀ ਸੁਆਦ ਬਣਾਉਂਦੀ ਸਾਰੇ ਉਸਦੀਆਂ ਤਰੀਫਾਂ ਕਰਦੇ ਨਾ ਥਕਦੇ। ਸ਼ਾਮ ਦੇ ਸਮੇਂ ਠੰਡੀ ਠੰਡੀ ਹਵਾ
Continue reading