ਅਸੀ ਪਿੰਡ ਘੁਮਿਆਰੇ ਰਹਿੰਦੇ ਸੀ। ਪਾਪਾ ਜੀ ਨੋਕਰੀ ਦੇ ਸਿਲਸਿਲੇ ਵਿੱਚ ਬਾਹਰ ਹੀ ਰਹਿੰਦੇ ਸਨ। ਅਤੇ ਦਸੀਂ ਪੰਦਰੀ ਹੀ ਘਰ ਗੇੜਾ ਮਾਰਦੇ ਸਨ।ਜਦੋ ਪਿੰਡ ਆਉਂਦੇ ਤਾਂ ਉਹ ਤਕਰੀਬਨ ਘਰੇ ਹੀ ਰਹਿੰਦੇ। ਇੱਕ ਵਾਰੀ ਜਦੋ ਉਹ ਘਰ ਆਏ ਹੋਏ ਸਨ ਤਾਂ ਉਹ ਕਮਰੇ ਵਿੱਚ ਸੁੱਤੇ ਹੋਏ ਸੀ।ਮਾਈ ਭਿੱਖਿਆ ਪਾਓੁ ਕਹਿਕੇ ਇੱਕ
Continue readingMonth: December 2023
ਦੁਸ਼ਮਣ | dushman
“ਬਰਫ਼ੀ” ਨਾਮ ਦੀ ਫਿਲਮ..ਰਣਬੀਰ ਕਪੂਰ..ਮਗਰ ਲੱਗੀ ਪੁਲਸ ਨੂੰ ਸੜਕਾਂ ਘਰਾਂ ਹੋਟਲਾਂ ਰੈਣ ਬਸੇਰਿਆਂ ਤੋਂ ਝਕਾਨੀ ਦਿੰਦਾ ਹੋਇਆ ਅਖੀਰ ਇੱਕ ਸੁਰਖਿਅਤ ਘਰ ਦੇ ਵੇਹੜੇ ਅੰਦਰ ਦਾਖਿਲ ਹੋ ਜਦੋਂ ਅੱਖਾਂ ਖੋਲ੍ਹਦਾ ਤਾਂ ਵੇਖਦਾ ਕੇ ਇਹ ਤਾਂ ਪੁਲਸ ਠਾਣੇ ਦਾ ਅਹਾਤਾ ਹੈ..ਓਹੀ ਥਾਣਾ ਜਿਸਦੀ ਪੁਲਸ ਮਗਰ ਲੱਗੀ ਹੁੰਦੀ! ਗੁਪਤਾ ਜੀ ਨੇ ਉੱਬਲਦੀ ਉੱਬਲਦੀ
Continue readingਰੇਟ | rate
ਸਵਖਤੇ ਗੋਂਗਲੂ ਪੁਟਾਏ..ਮੁੰਡਾ ਲੜ ਪਿਆ..ਪੁਟਾਈ ਇਸ ਵੇਲੇ ਨਾ ਕਰਾਇਆ ਕਰ..ਅੱਧਾ ਤੋੜਾ ਤੇ ਕੋਲੋਂ ਲੰਗਦੇ ਸਕੂਲ ਦੇ ਨਿਆਣੇ ਖਾ ਜਾਂਦੇ..! ਆਖਿਆ ਤਾਂ ਕੀ ਹੋਇਆ..! ਆਥਣੇ ਖੁਸ਼ ਮੁੜਿਆ..ਅਖ਼ੇ ਮੌਜ ਹੋ ਗਈ..ਬੋਲੀ ਬੜੀ ਤਾਂਹ ਤੀਕਰ ਗਈ..ਦਿੜਬੇ ਵਾਲਿਆਂ ਦੀ ਟਰਾਲੀ ਰਾਹ ਵਿਚ ਖਰਾਬ ਹੋ ਗਈ..ਸਬੱਬੀਂ ਰੇਟ ਡਬਲ ਮਿਲ ਗਿਆ..! ਆਖਿਆ ਅੱਗੇ ਤੋਂ ਪੁਟਾਈ ਤੇ
Continue readingਭਾਂਡੇ ਕਲੀ ਕਰਾਂਲੋ | bhande kali kralo
ਭਾਂ ਭਾਂ ਭਾਂ ਭਾਂ …..ਡੇ ਕਲੀ ਕਰਾ ਲੋ। ਪਰਾਂਤਾਂ ਦੇ ਪੌੜ ਲਗਾਓ। ਭਾਂ ਭਾਂ ਭਾਂ ਭਾਂ……ਡੇ ਕਲੀ ਕਰਾਲੋ। ਇਹ ਅਵਾਜ਼ਾਂ ਹੁਣ ਗਲੀਆਂ ਵਿੱਚ ਨਹੀਂ ਗੂੰਜਦੀਆਂ। ਪਿੱਤਲ ਦੇ ਭਾਂਡੇ ਗਾਇਬ ਹੋ ਗਏ ਹਨ। ਐਲਮੀਨੀਅਮ ਤੇ ਸਟੀਲ ਦੇ ਭਾਂਡੇ ਰਸੋਈ ਦੀ ਪਸੰਦ ਬਣ ਗਏ। ਸਿਰਫ ਇਸ ਲਈ ਕਿ ਭਾਂਡੇ ਮਾਂਜਣੇ ਨਹੀ ਪੈਂਦੇ।
Continue readingਮੇਰੀ ਮਾਂ ਨਾਲ ਮੇਰੀ ਆਖਰੀ ਮੁਲਾਕਾਤ | meri maa naal akhiri mulakat
ਮਾਂ ਨਾਲ ਮੇਰੀ ਆਖਰੀ ਮੁਲਾਕਾਤ ਮਾਂ ਦਾ ਰੁਤਬਾ ਰੱਬ ਤੋ ਵੀ ਉਚਾ ਮੰਨਿਆ ਗਿਆ ਹੈ। ਮਾਂ ਮਾਂ ਹੀ ਹੁੰਦੀ ਹੈ ਤੇ ਮਾਂ ਦਾ ਕਈ ਬਦਲ ਨਹੀ ਹੁੰਦਾ। ਮਾਂ ਆਪਣੇ ਖੂਨ ਨਾਲ ਬੱਚੇ ਨੂੰ ਸਿੰਜਦੀ ਹੈ। ਤੇ ਨੋ ਮਹੀਨੇ ਆਪਣੇ ਪੇਟ ਚ ਰੱਖ ਕੇ ਪਰਵਰਿਸ ਕਰਦੀ ਹੈ।ਮਾਂ ਦਾ ਦਿਲ ਸਭ ਕੁਝ
Continue readingਕੌਫ਼ੀ ਵਿਦ ਖ਼ੁਸ਼ ਸੂਰਿਆ
#ਕੌਫ਼ੀ_ਵਿਦ_ਡਾਕਟਰ_ਖ਼ੁਸ਼ਨਸੀਬ_ਕੌਰ। ਮੇਰੀ ਅੱਜ ਸ਼ਾਮ ਦੀ ਕੌਫ਼ੀ ਦੀ ਮਹਿਮਾਨ ਗੁਰੂ ਨਾਨਕ ਕਾਲਜ ਕਿਲਿਆਂਵਾਲੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਖੁਸ਼ਨਸੀਬ ਕੌਰ ਜੀ ਸੀ। ਉਂਜ ਇਹ ਆਪਣੇ ਆਪ ਨੂੰ Surya Khush ਅਖਵਾਉਣਾ ਜਿਆਦਾ ਪਸੰਦ ਕਰਦੇ ਹਨ। ਪਰ ਆਪਣੀਆਂ ਰਚਨਾਵਾਂ, ਕਿਤਾਬਾਂ ਤੇ ਡਾ ਖੁਸ਼ਨਸੀਬ ਗੁਰਬਖਸ਼ੀਸ਼ ਕੌਰ ਲਿਖਦੇ ਹਨ। ਮੈਡਮ ਜੀ ਮੂਲਰੂਪ ਵਿੱਚ ਪਟਿਆਲੇ
Continue readingਚੰਗੀ ਚੀਜ਼ | changi cheez
ਟੈਲੀਵੀਜਨ ਮੈਚ ਦਾ ਸਿੱਧਾ ਪ੍ਰਸਾਰਨ ਦੇਖਣ ਲਈ ਉਹਨਾ ਦੇ ਡਰਾਇੰਗ ਰੂਮ ਵਿੱਚ ਬਹੁਤ ਰਿਸ਼ਤੇਦਾਰ ਤੇ ਹੋਰ ਜਾਣ ਪਹਿਚਾਣ ਵਾਲੇ ਲੋਕ ਬੈਠੇ ਸਨ। ਹਰ ਕੋਈ ਇਹ ਮੈਚ ਵੇਖਣ ਲਈ ਉਤਾਵਲਾ ਸੀ।ਕਿਉਕਿ ਇਹ ਫਾਈਨਲ ਮੈਚ ਸੀ । ਲੋਕਾਂ ਲਈ ਉਤਸਾਹਿਤ ਹੋਣਾ ਇਸ ਲਈ ਵੀ ਲਾਜਮੀ ਸੀ ਕਿਉਕਿ ਇਸੇ ਘਰ ਦੀ ਜੰਮਪਲ ਤੇ
Continue readingਲੋਕੋ ਲੀਡਰ ਚੁਣਨੇ ਸਿੱਖੋ, ਬੰਸਰੀਆਂ ਵਾਲੇ ਨੀਰੋ ਨਹੀਂ | loko leader chunane sikho
ਜਵਾਨੀ ਨੂੰ, ਆਮ ਲੋਕਾਈ ਨੂੰ ਸਿਹਤ, ਵਿੱਦਿਆ ਤੇ ਰੁਜ਼ਗਾਰ ਦਾ ਪ੍ਰਬੰਧ ਚਾਹੀਦਾ, ਨਾ ਕਿ ਮੁਫ਼ਤ ਸਫ਼ਰ ਸਹੂਲਤਾਂ ਵੋਟ ਪ੍ਰਬੰਧ ਕਦੇ ਵੀ ਲੋਕ ਪੱਖੀ ਨਹੀਂ ਰਿਹਾ, ਅਤੇ ਨਾ ਹੀ ਇਸ ਤੋਂ ਕੋਈ ਉਮੀਦ ਕੀਤੀ ਜਾ ਸਕਦੀ ਹੈ। ਜਿਨ੍ਹਾਂ ਸਮਾਂ ਸਾਡੇ ਲੀਡਰ ਲੋਕਾਂ ਪ੍ਰਤੀ ਇਮਾਨਦਾਰ ਨਹੀਂ ਹੁੰਦੇ। ਵੋਟਾਂ ਨੇੜੇ ਆਉਂਦਿਆਂ ਹੀ ਇਹ
Continue readingਜਦੋਂ ਕਾਲੇ ਕਾਂ ਚਿੱਟੇ ਹੋਏ | jado kale kaa chitte hoye
ਇਹ ਕਹਾਣੀ ਮੇਰੀ ਹੀ ਨਹੀਂ ਮੇਰੇ ਵਰਗੇ ਹਜ਼ਾਰਾਂ ਉਹਨਾਂ ਲੋਕਾਂ ਦੀ ਵੀ ਹੈ ਜੋ ਆਪਣਿਆਂ ਦੁਆਰਾ ਠੱਗੀਆਂ ਖਾ ਕੇ ਨਸ਼ਿਆਂ ਦੀ ਦਲ ਦਲ ਵਿੱਚ ਉੱਤਰ ਗਏ, ਜਿੱਥੋਂ ਵਿਰਲੇ ਟਾਵੇਂ ਈ ਮੁੜ ਸਕੇ ,ਬਾਕੀ ਉਸ ਦਲ ਦਲ ਵਿੱਚ ਹੀ ਆਪਣਾ ਆਪ ਗਵਾ ਗਏ। ਮੇਰੇ ਨਾਲ ਮੇਰੇ ਆਪਣੇ ਇਹੋ ਜਿਹੀ ਠੱਗੀ ਮਾਰ
Continue readingਜਹਿਰ ਦਾ ਇਲਾਜ | zehar da ilaaz
ਬੰਬੀ ਕਾਫੀ ਹਟਵੀਂ ਸੀ..ਡੇਢ ਦੋ ਮੀਲ..ਰਾਹ ਖੈੜਾ ਵੀ ਕੱਚਾ..ਕਈਆਂ ਰਾਹ ਦੇਣੋਂ ਨਾਂਹ ਕਰ ਦਿੱਤੀ..ਪਰ ਬਾਪੂ ਜੀ ਨੇ ਡੇਢ ਗੁਣਾ ਪੈਸਾ ਦੇ ਕੇ ਰਜ਼ਾਮੰਦ ਕਰ ਲਿਆ..! ਸਿਖਰ ਦੁਪਹਿਰੇ ਤੁਰਨਾ ਪੈਂਦਾ..ਰੁੱਖ ਵੀ ਕੋਈ ਨਾ..ਇਕੇਰਾਂ ਤੁਰੇ ਜਾਂਦਿਆਂ ਤ੍ਰੇਹ ਲੱਗ ਗਈ..ਜ਼ਿਦ ਫੜ ਓਥੇ ਹੀ ਬੈਠ ਗਿਆ..ਲਾਗੋਂ ਜੁਗਾੜ ਕੀਤਾ..! ਫੇਰ ਰਾਹ ਵਿਚ ਇਕ ਪੱਕਾ ਨਲਕਾ
Continue reading