ਨਾਲ ਬੈਠੀ ਬੇਗਮ ਨਾਲ ਅਜੋਕੇ ਪਿਆਰ ਮੁਹੱਬਤ ਦੇ ਸਰੂਪਾਂ ਤੇ ਬਹਿਸ ਹੋ ਰਹੀ ਸੀ..ਅਚਾਨਕ ਅੱਗੇ ਭੇਡਾਂ ਬੱਕਰੀਆਂ ਦਾ ਵੱਗ ਆ ਗਿਆ..ਗੱਡੀ ਹੌਲੀ ਕਰ ਲਈ ਪਰ ਹਾਰਨ ਨਾ ਮਾਰਿਆ..ਜਾਨਵਰ ਡਰ ਨਾ ਜਾਣ..ਮਗਰ ਤੁਰੀ ਜਾਂਦੀ ਕੁੜੀ ਨੇ ਮੇਮਣਾ ਚੁੱਕਿਆ ਸੀ..ਸ਼ਾਇਦ ਕੋਈ ਬੱਕਰੀ ਹੁਣੇ-ਹੁਣੇ ਹੀ ਸੂਈ ਸੀ..ਸਾਨੂੰ ਵੇਖ ਮੇਮਣਾ ਕੁੱਛੜੋਂ ਲਾਹ ਦਿੱਤਾ ਤੇ
Continue readingMonth: December 2023
ਅਨੰਦਮਈ ਦੁਨੀਆ | anandmai dunia
ਮੈਂ ਤੜਕੇ ਉੱਠ ਪਿਆ..ਹੌਲੀ ਜਿਹੀ ਜਾ ਗੇਟ ਤੋਂ ਅਖਬਾਰ ਚੁੱਕੀ..ਏਨੀ ਹੌਲੀ ਕੇ ਕਿਧਰੇ ਕਮਰੇ ਵਿਚ ਸੁੱਤਾ ਮੇਰਾ ਪੋਤਰਾ ਜਗਜੀਤ ਸਿੰਘ ਹੀ ਨਾ ਜਾਗ ਜਾਵੇ..ਵਰ੍ਹਿਆਂ ਬਾਅਦ ਕੱਲ ਹੀ ਤਾਂ ਅਮਰੀਕਾ ਤੋਂ ਪਰਤਿਆ ਸੀ..! ਕੀ ਵੇਖਿਆ ਵੇਹੜੇ ਖਲੋਤੀ ਮੇਰੀ ਕਾਰ ਲਿਸ਼ਕਾਂ ਮਾਰ ਰਹੀ ਸੀ..ਹੈਰਾਨ ਸਾਂ ਸੁਵੇਰੇ ਸੁਵੇਰੇ ਭਲਾ ਕੌਣ ਸਾਫ ਕਰ ਗਿਆ?
Continue readingਤਾਈ ਸੀਤਾ | taayi seeta
“ਕੁੜੇ ਤੈਨੂੰ ਕਿੰਨੇ ਵਾਰੀ ਕਿਹਾ ਹੈ। ਤੂੰ ਆਹ ਖੇਚਲ ਜਿਹੀ ਨਾ ਕਰਿਆ ਕਰ।” ਕਿਸੇ ਸਤਸੰਗ ਤੋੰ ਵਾਪਿਸ ਆਉਂਦੀ ਤਾਈ ਨੇ ਮੇਰੀ ਸ਼ਰੀਕ ਏ ਹਯਾਤ ਦੇ ਹੱਥ ਵਿੱਚ ਫੜ੍ਹੇ ਪੈਟੀਜ ਵਾਲੇ ਲਿਫਾਫੇ ਨੂੰ ਵੇਖਦੇ ਸਾਰ ਹੀ ਕਿਹਾ। “ਕੁੜੀਆਂ ਪੇਕੇ ਮਿਲਣ ਆਉਂਦੀਆਂ ਹੀ ਸੋਹਣੀਆਂ ਲਗਦੀਆਂ ਹਨ। ਉਂਜ ਮਿਲਣਾ ਗਿਲਣਾ ਵਧੀਆ ਲਗਦਾ ਹੈ।
Continue readingਪਤੀ ਪਤਨੀ | pati patni
ਕਈ ਔਰਤਾਂ ਬਹੁਤ ਬੋਲਦੀਆਂ ਹਨ। ਪਤੀ ਦੇਵ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੀ। ਪਤੀ ਦੇਵ ਬਿਚਾਰੇ ਚੁਪ ਹੀ ਰਹਿੰਦੇ ਹਨ। ਜੇ ਬੋਲ ਵੀ ਪੈਣ ਤਾਂ ਕਹਿਣ ਗੀਆਂ ਜੀ ਤੁਹਾਨੂੰ ਨਹੀਂ ਪਤਾ। ਤੁਸੀਂ ਚੁਪ ਰਹੋ। ਮੇਰੇ ਡਾਕਟਰ ਦੋਸਤ ਕੋਲੇ ਇੱਕ ਜੋੜਾ ਆਇਆ। ਪਤੀ ਦਾ ਪੇਟ ਖ਼ਰਾਬ ਰਹਿੰਦਾ ਸੀ। ਯਾਨੀ ਚੰਗੀ ਤਰਾਂ
Continue readingਰਹਿਮਤ ਦਾ ਦਰ 7 | rehmat da dar 7
ਰਹਿਮਤ ਦਾ ਦਰ (7) ਪਿਤਾ ਜੀ ਨੇ ਸਕੂਲ ਦਾ ਉਦਘਾਟਨ ਰਿਬਨ ਜੋੜਕੇ ਕੀਤਾ। ਸਕੂਲ ਚ ਦਾਖਿਲੇ ਸ਼ੁਰੂ ਹੋ ਗਏ ਸਨ। ਪਿਤਾ ਜੀ ਅਕਸਰ ਹੀ ਸਕੂਲ ਵਿੱਚ ਆਉਂਦੇ ਰਹਿੰਦੇ ਸਨ। ਉਹ ਚਾਹੁੰਦੇ ਸਨ ਕਿ ਸਕੂਲ ਦੇ ਕੰਮਾਂ ਵਿੱਚ ਡੇਰਾ ਪ੍ਰਬੰਧਕ ਫਾਲਤੂ ਦੀ ਦਖਲ ਅੰਦਾਜ਼ੀ ਨਾ ਕਰਨ। ਉਹ ਸਮੇਂ ਸਮੇਂ ਤੇ ਪ੍ਰਬੰਧਕਾਂ
Continue readingਕੌਫ਼ੀ ਵਿਦ ਟੇਕ ਚੰਦ ਛਾਬੜਾ | coffee with tech chand
#ਕੌਫ਼ੀ_ਵਿਦ_ਟੇਕਚੰਦ_ਛਾਬੜਾ। ਚੇਅਰਮੈਨੀ ਦੇ ਇਸ ਘਮਾਸਾਨ ਵਿੱਚ ਸਭ ਦਾ ਮੁਕਾਬਲਾ ਟੇਕ ਚੰਦ ਛਾਬੜਾ ਨਾਲ ਹੈ। ਤੇ ਜਦੋਂ ਕੌਫ਼ੀ ਦੇ ਕੱਪ ਤੇ ਮੇਰੇ ਕੋਲ ਆਏ ਛਾਬੜੇ ਜੀ ਨੂੰ ਮੈਂ ਪੁੱਛਿਆ “ਛਾਬੜਾ ਸਾਹਿਬ ਤੁਹਾਡਾ ਮੁੱਖ ਮੁਕਾਬਲਾ ਕਿਸ ਨਾਲ ਹੈ?” ਉਹ ਮੇਰੇ ਇਸ ਪ੍ਰਸ਼ਨ ਤੇ ਹੱਸ ਪਏ। ਜਿਵੇਂ ਉਹ ਅਕਸਰ ਨੀਵੀਂ ਜਿਹੀ ਪਾਕੇ ਡੂੰਘੀ
Continue readingਸੈਲੂਣ ਤੇ ਬਠਿੰਡਾ | saloon te bathinda
ਨਵੀਂ ਜਗ੍ਹਾ ਜਾਕੇ ਆਪਣੀ ਪਹਿਚਾਣ ਬਣਾਉਣ ਲਈ ਹਰ ਸਖਸ਼ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਹੈ। ਮੇਰੇ ਲਈ ਵੀ ਬਠਿੰਡਾ ਆਸ਼ਰਮ ਦੇ ਪ੍ਰਵਾਸ ਦਾ ਕੰਮ ਇੰਨਾ ਸੁਖਾਲਾ ਨਹੀਂ ਹੈ। ਭਾਵੇਂ ਡੱਬਵਾਲੀ ਵਿਚਲੇ ਮੇਰੇ #ਕੌਫ਼ੀ_ਵਿਦ ਦੇ ਪ੍ਰੋਗਰਾਮ ਨੂੰ ਬਠਿੰਡਾ ਵਿੱਚ ਵੀ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ ਪਰ ਹੋਰ ਬਹੁਤ ਸਾਰੇ ਅੱਡੇ ਤੇ
Continue readingਅਪਾਹਿਜ ਕੌਣ | apahiz kaun
ਕਿਸੇ ਬਹੁਮੰਜਲੀ ਇਮਾਰਤ ਦੀ ਲਿਫਟ ਉਪਰ ਥੱਲੇ ਜਾ ਆ ਰਹੀ ਸੀ। ਜਦੋਂ ਲਿਫਟ ਉਪਰ ਜਾਣ ਲੱਗੀ ਤਾਂ ਇੱਕ ਨੌਜਵਾਨ ਜਲਦੀ ਅਤੇ ਧੱਕੇ ਨਾਲ ਲਿਫਟ ਵਿੱਚ ਵੜਿਆ। ਪਰ ਲਿਫਟ ਓਵਰਵੇਟ ਦੀ ਸੂਚਨਾ ਦਿੰਦੀ ਹੋਈ ਓਥੇ ਹੀ ਰੁੱਕ ਗਈ। ਲਿਫਟ ਵਿੱਚ ਸਵਾਰ ਸਾਰੇ ਲੋਕਾਂ ਨੇ ਉਹ ਸੂਚਨਾ ਪੜ੍ਹੀ। ਪਰ ਹਰ ਇੱਕ ਨੇ
Continue readingਪੰਜਾਬੀਅਤ | punjabiyat
ਆਓਂ ਜੀ ਆਓਂ ਜੀ ਪੰਜਾਬ ਵਾਲਿਓ। ਗ੍ਰਾਹਕਾਂ ਦੀ ਭੀੜ ਵਿੱਚ ਘਿਰੇ ਤੇ ਪੈਸੇ ਲੈ ਰਹੇ ਇਸ ਮਿਠਾਈ ਵਾਲੇ ਨੇ ਮੈਨੂੰ ਦੂਰੋਂ ਹੀ ਪਹਿਚਾਣ ਲਿਆ ਤੇ ਸਟੂਲ ਤੋਂ ਉਠਕੇ ਮੈਨੂੰ ਪਿਆਰ ਭਰੀ ਜੱਫੀ ਪਾ ਕੇ ਮਿਲਿਆ। ਕੈਸੇ ਹੋ ਆਪ? ਮੈਂ ਪੰਜਾਬੀ ਹੁੰਦੇ ਹੋਏ ਨੇ ਵੀ ਉਸ ਯੂ ਪੀ ਵਾਲੇ ਦੀ ਸਾਹੂਲੀਅਤ
Continue readingਬਿਹਾਰੀ ਦੋਧੀ | bihari dodhi
ਸਾਡੇ ਪਿੰਡ ਕਈ ਦੋਧੀ ਦੁੱਧ ਲੈਣ ਆਉਂਦੇ ਸਨ। ਬਿਹਾਰੀ, ਰਾਮਾਂ, ਰੋਸ਼ਨ, ਜੀਤਾ, ਤੇਜਾ ਤੇ ਇੱਕ ਦੋ ਹੋਰ ਸਨ। ਓਹ ਅਕਸਰ ਜਦੋਂ ਸਵੇਰੇ ਯਾ ਸ਼ਾਮੀ ਸ਼ਹਿਰੋਂ ਚਲਦੇ ਤਾਂ ਕਿਸੇ ਨਾ ਕਿਸੇ ਦਾ ਸਮਾਨ ਜਰੂਰ ਲਿਆਉਂਦੇ ਹੁੰਦੇ ਸਨ। ਮਸਲਨ ਕਿਸੇ ਦਾ ਗੁੜ , ਕਿਸੇ ਲਈ ਵੜੇਵੇਂ ਕਿਸੇ ਲਈ ਖੱਲ੍ਹ ਤੇ ਸਮਾਨ ਦੇ
Continue reading