ਵਿਆਹ ਤੇ ਰਾਮਲੀਲਾ | vyah te raamleela

ਨਿੱਕਾ ਹੁੰਦਾ ਮੈਂ ਮੇਰੇ ਦਾਦਾ ਜੀ ਨਾਲ ਮੇਰੇ ਪਾਪਾ ਜੀ ਦੀ ਭੂਆ ਭਗਵਾਨ ਕੌਰ ਦੀ ਲੜਕੀ ਦੀ ਸ਼ਾਦੀ ਤੇ ਰਾਮਾਂ ਮੰਡੀ ਗਿਆ। ਵੈਸੇ ਉਹ ਰਾਮਾਂ ਮੰਡੀ ਦੇ ਨੇੜੇ ਪਿੰਡ ਗਿਆਨਾ ਰਹਿੰਦੇ ਸਨ। ਗਿਆਨੇ ਤੋਂ ਸਿਰਫ ਵਿਆਹ ਕਰਨ ਲਈ ਉਹ ਰਾਮਾਂ ਮੰਡੀ ਆਏ ਸਨ। ਇੱਕ ਮਹੀਨੇ ਲਈ ਕੋਈ ਮਕਾਨ ਕਿਰਾਏ ਤੇ

Continue reading


ਪਹਿਲੀ ਟੀਚਰ | pehli teacher

1965 ਦੇ ਨੇੜੇ ਤੇੜੇ ਜਿਹੇ ਮੈਨੂ ਸਕੂਲ ਵਿਚ ਦਾਖਿਲ ਕਰਵਾਇਆ। ਕਚੀ ਪੱਕੀ ਦਾ ਜਮਾਨਾ ਹੁੰਦਾ ਸੀ। ਅਸੀਂ ਫੱਟੀ ਤੇ ਸਲੇਟ ਲੈ ਕੇ ਸਕੂਲ ਜਾਂਦੇ। ਲੋਹਾਰੇ ਆਲੀ ਜੀਤ ਭੈਣਜੀ ਨਵੇ ਨਵੇ ਨੋਕਰੀ ਤੇ ਆਏ ਸਨ। ਮੇਰੇ ਪਹਲੇ ਟੀਚਰ ਬਣੇ। ਵਿਚਾਰੀ ਜੀਤ ਭੈਣ ਜੀ ਮੇਰਾ ਬਹੁਤ ਖਿਆਲ ਰਖਦੇ। ਮੈ ਫੱਟੀ ਸੋਹਨੀ ਨਾ

Continue reading

2 ਵਰਤਾਰੇ | 2 vartare

ਸੁਵੇਰੇ ਪਿੱਛੇ ਆਉਂਦੇ ਇੱਕ ਗੋਰੇ ਵੀਰ ਨੇ ਉੱਚੀ ਸਾਰੀ ਹਾਰਨ ਮਾਰ ਦਿੱਤਾ..ਸ਼ਾਇਦ ਹਰੀ ਬੱਤੀ ਤੇ ਗੱਡੀ ਤੋਰਦਿਆਂ ਮੈਨੂੰ ਕੁਝ ਸਕਿੰਟ ਵੱਧ ਲਗ ਗਏ ਸਨ..ਕਰਮਾਂ ਵਾਲੇ ਨੇ ਇਥੇ ਹੀ ਬੱਸ ਨਹੀਂ ਕੀਤੀ..ਗੱਡੀ ਮੇਰੇ ਬਰੋਬਰ ਕਰਕੇ ਕੁਝ ਆਖ ਕੇ ਵੀ ਗਿਆ..ਜਰੂਰ ਮੰਦੀ ਗੱਲ ਹੀ ਆਖੀ ਹੋਣੀ..ਖੈਰ ਆਈ ਗਈ ਕਰ ਦਿੱਤੀ..! ਫੇਰ ਮੈਕਡੋਨਲ

Continue reading

ਕੋਈਂ ਤਾਂ ਹੈ | koi tan hai

“ਤਾਊ ਜੀ ਤਾਊ ਜੀ ਤਾਊ ਜੀ ਇਹ ਆਵਾਜ ਮੇਰੇ ਕੰਨਾਂ ਚ ਪੈਂਦੀ ਹੈ । ਪਰ ਮੈਂ ਬੋਲ ਨਹੀ ਸਕਦਾ। ਮੇਰਾਂ ਅੱਖਾਂ ਖੁਲ੍ਹੀਆਂ ਹਨ ਤੇ ਅੱਗੇ ਸੜ੍ਹਕ ਸਾਫ ਨਜਰ ਆਉਦੀ ਹੈ। ਆਵਾਜ ਸੁਨਣ ਤੋa ਬਾਦ ਜਦੋ ਮੈ ਚਾਹੁੰਦਾ ਹੋਇਆ ਬੋਲ ਨਾ ਸਕਿਆ । ਤੇ ਮੇਰੇ ਦਿਮਾਗ ਉੱਪਰ ਨੂੰ ਜਾਂਦਾ ਲੱਗਿਆ ਤਾਂ

Continue reading


ਬਾਪੂ ਦੀ ਪੱਗ | baapu di pagg

“ਤੂੰ ਬਠਿੰਡੇ ਜੰਕਸ਼ਨ ਆ ਜਾਈਂ ਬਸ! ਮੈਂ ਰਾਤ ਪੌਣੇ ਦੋ ਵਜੇ ਏਥੋਂ ਗੱਡੀ ਚੜ੍ਹ ਜੂੰ, ਛੇਤੀ ਮਿਲਦੇ ਆਂ, ਲਵ ਯੂ” ਸਿਮਰਨ ਨੇ ਆਪਣੇ ਪ੍ਰੇਮੀ ਨਾਲ ਗੱਲ ਕਰਕੇ ਫੋਨ ਸਿਰਹਾਣੇ ਥੱਲੇ ਲੁਕੋ ਲਿਆ ਤੇ ਆਪਣੇ ਕਮਰੇ ਚੋਂ ਬਾਹਰ ਚਲੀ ਗਈ। ਯੋਜਨਾ ਮੁਤਾਬਕ ਉਸ ਨੇ ਰਾਤ ਨੂੰ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ

Continue reading

ਨਿਸ਼ਾਨੀ | nishani

ਪੁਰਾਣੀ ਗੱਲ ਏ..ਫਰਾਂਸ ਤੋਂ ਗਰੁੱਪ ਲੈ ਦਰਬਾਰ ਸਾਬ ਅੱਪੜ ਗਿਆ..ਆਖਣ ਲੱਗੇ ਸਾਨੂੰ ਘੱਲੂਕਾਰੇ ਦੀ ਕੋਈ ਨਿਸ਼ਾਨੀ ਵਿਖਾ..ਕਿਸੇ ਇਸ ਗੁੰਮਟੀ ਬਾਰੇ ਦੱਸਿਆ..ਬੜੇ ਹੱਥ ਪੈਰ ਮਾਰੇ..ਸਕੱਤਰ ਦਿਲਮੇਘ ਸਿੰਘ ਤੱਕ ਵੀ ਪਹੁੰਚ ਕੀਤੀ ਪਰ ਮਨਜ਼ੂਰੀ ਨਾ ਦਿੱਤੀ..ਅਖ਼ੇ ਪ੍ਰਧਾਨ ਸਾਬ ਕਹਿੰਦੇ ਭਾਵਨਾਵਾਂ ਭੜਕਦੀਆਂ..ਅਖੀਰ ਤੇਜਾ ਸਿੰਘ ਸਮੁੰਦਰੀ ਹਾਲ ਤੇ ਅਦਾਲਤੀ ਮੁਆਵਜੇ ਵਾਲੇ ਕੇਸ ਦੀ ਮਜਬੂਰੀ

Continue reading

ਘਰਵਾਲੀ | gharwali

ਸ਼ਾਮੀ ਮੈ ਬਾਈਕ ਲੈ ਕੇ ਹੁਣੇ ਆਇਆ ਕਹਿਕੇ ਬਜਾਰ ਨੁੰ ਨਿਕਲ ਗਿਆ।ਬਜਾਰ ਕਈ ਦੋਸਤ ਮਿਲ ਗਏ ਤੇ ਪੁਰਾਣੀਆ ਗੱਲਾਂ ਕਰਦੇ ਟਾਇਮ ਦਾ ਪਤਾ ਹੀ ਨਾ ਚੱਲਿਆ। ਵੈਸੇ ਮੈ ਇੱਕਲਾ ਬਜਾਰ ਬਹੁਤ ਹੀ ਘੱਟ ਜਾਂਦਾ ਹਾਂ ਜੇ ਜਾਵਾਂ ਵੀ ਤਾਂ ਉਸਨੂੰ ਨਾਲ ਹੀ ਲੈ ਜਾਂਦਾ ਹਾਂ । ਕਦੇ ਘਰ ਦਾ ਨਿੱਕਸੁੱਕ

Continue reading


ਮਿੰਨੀ ਕਹਾਣੀ – ਕਨੇਡਾ ਵਾਲੀ ਨੂੰਹ | canada wali nuh

ਬੀਮਾਰ ਰਹਿੰਦੀ ਕਰਤਾਰੋ ਨੇ ਸੋਚਿਆ , ਕਿਉਂ ਨਾਂ ਮੈਂ ਆਪਣੇ ਬੈਠੀ – ਬੈਠੀ ਛੋਟੇ ਮੁੰਡੇ ਦਾ ਵਿਆਹ ਕਰ ਦੇਵਾਂ । ਅੱਜ ਲਾਲੀ ਦਾ ਵਿਆਹ ਸੀ , ਸਾਰੇ ਰਿਸ਼ਤੇਦਾਰ ਮਿੱਤਰ ਮੇੇੇੇਲੀ ਪਹੁੰਚ ਚੁੱਕੇ ਸੀ । ਹੁਣ ਸਾਰੇ ਕਨੇਡਾ ਵਾਲੀ ਵੱਡੀ ਨੂੰਹ ਦੀ ਉਡੀਕ ਕਰ ਰਹੇ ਸੀ । ਜਦੋਂ ਕਨੇਡਾ ਵਾਲੀ ਨੂੰਹ

Continue reading

ਮਿੰਨੀ ਕਹਾਣੀ – ਦਰਵਾਜ਼ੇ ਬੰਦ | darwaze band

ਮੇਰੇ ਪਿੰਡ ਬੌਂਦਲੀ ਵਿਖੇ ਦੋ ਭਰਾ ਆਪਣੇ ਮਾਤਾਪਿਤਾ ਦੇ ਸੁਵਾਰਗ ਸੁਧਾਰਨ ਤੋਂ ਬਾਅਦ ਵੀ ਬਹੁਤ ਪਿਆਰ ਸਤਿਕਾਰ ਨਾਲ ਇੱਕੋ ਘਰ ਵਿੱਚ ਇਕੱਠੇ ਰਹਿ ਰਹੇ ਸਨ ! ਜਿਸ ਵਿੱਚ ਬਲਦੇਵ ਸਿੰਘ ਵੱਡਾ ਅਤੇ ਜਰਨੈਲ ਸਿੰਘ ਛੋਟਾ ਸੀ ਦੋਹਨੇ ਖੇਤੀਬਾਡ਼ੀ ਦਾ ਹੀ ਕੰਮ ਕਰਦੇ ਸਨ ! ਇੱਕ ਦਿਨ ਦੋਵਾਂ ਭਰਾਵਾਂ ਦਾ ਕਿਸੇ

Continue reading

ਮਿੰਨੀ ਕਹਾਣੀ – ਵੇਸਵਾ ਦਾ ਰੂਪ | vesva da roop

ਚੰਨੋ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਚੁੱਕੀ ਸੀ । ਅੱਗੇ ਪੜ੍ਹਨ ਲਈ ਉਸਨੇ ਆਪਣੇ ਪਿਤਾ ਅਮਰ ਨੂੰ ਕਿਹਾ, ਧੀਏ ਤੈਨੂੰ ਪਤਾ ਹੈ ਮੇਰੇ ਦਿਹਾਤੀ ਜੋਤੇ ਨਾਲ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ । ਹੁਣ ਤੂੰ ਆਪਣੀ ਮਾਂ ਨਾਲ ਘਰਦੇ ਕੰਮ ਵਿੱਚ ਹੱਥ ਵਟਾਇਆ ਕਰ ਨਹੀ

Continue reading