ਅੱਜ ਮੈਨੂੰ ਇੱਕ ਯਾਦ ਆਈ,,,, ਨਵਾਂ ਘਰ ਬਣ ਕੇ ਤਿਆਰ ਹੋ ਗਿਆ ਸੀ, ਪੁਰਾਣੇ ਘਰ ਚੋਂ ਜਦੋ ਸਮਾਨ ਚੁੱਕਣਾ ਸੀ ਤਾ ਪਾਪਾ ਨੇ ਕਿਹਾ ਸੋਚ ਕੇ ਸਮਾਨ ਚੁੱਕਣਾ,,, ਚਾਚੇ ਨੇ ਵੀ ਕਿਹਾ ਬਸ ਭਾਈ ਜੋ ਸਮਾਨ ਚੱਝ ਦਾ ਉਹ ਨਵੇਂ ਘਰੇ ਲੈ ਕੇ ਜਾਵਾ ਗੇ, ਆ ਰੱਦੀ ਸਮਾਨ ਵੇਚ ਦੇਣਾ,,,
Continue readingMonth: January 2024
ਐਸਾ ਵੈਸੇ 🤣 | aisa vaise
ਰਵੀ ਦੇ ਦੋਸਤ ਬਿੱਟੂ ਦਾ ਜਨਮ ਦਿਨ ਸੀ। ਬਿੱਟੂ ਨੇ ਫੋਨ ਕਰਕੇ ਸਾਰੇ ਦੋਸਤਾ ਸੱਦ ਲਿਆ ਤੇ ਕਿਹਾ ਆਜਾ ਰਵੀ ਆਪਾ ਅੱਜ ਮੇਰੇ ਜਨਮ-ਦਿਨ ਦੀਆ ਪਾਰਟੀ ਕਰਦੇ ਹਾਂ, ਰਵੀ ਖਾਣ ਦਾ ਸ਼ੋਕੀਨ ਜਰੂਰ ਸੀ ਪਰ ਪੀਣ ਦਾ ਸ਼ੋਕੀਨ ਨਹੀਂ ਸੀ । ਰਵੀ ਤੇ ਉਸ ਦੇ ਦੋਸਤ ਬਿੱਟੂ ਦੇ ਘਰ ਪਹੁੰਚ
Continue readingਉਧਾਰਾ ਪਿਆਰ | udhaara pyar
ਫੇਸਬੁੱਕ ਤੇ ਅੱਜ ਕੱਲ ਦੋਸਤ ਬਣਾਉਣ ਦਾ ਜਿਵੇਂ ਰਿਵਾਜ ਈ ਚੱਲ ਪਿਆ ਐ। ਏਦਾਂ ਈ ਮੇਰੀ ਵੀ ਇੱਕ ਫੇਸਬੁੱਕ ਦੋਸਤ ਐ। ਉਹ ਅਕਸਰ ਈ ਗੱਲਾਂ ਕਰਦੇ ਕਰਦੇ ਇਮੋਸ਼ਨਲ ਹੋ ਜਾਂਦੀ ਐ ।ਮੈਂ ਉਸ ਨੂੰ ਇੱਕ ਦਿਨ ਕਿਹਾ ਕਿ ਬਲਜੀਤ ਤੁਸੀਂ ਛੋਟੀ ਛੋਟੀ ਗੱਲ ਤੇ ਇਮੋਸ਼ਨਲ ਹੋ ਜਾਂਦੇ ਓ ਤਾਂ ਕਹਿਣ
Continue readingਲੰਮੀ ਪਾਰੀ ਦਾ ਘੋੜਿਆਂ | lammi paari da ghodeya
ਪ੍ਰਾਪਤ ਰਿਪੋਰਟਾਂ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਬਾਦ ਸਕੂਲ ਦੀ ਵਾਗਡੋਰ ਫਿਰ ਸੁਚੱਜੇ ਹੱਥਾਂ ਵਿੱਚ ਆ ਗਈ ਹੈ। ਸਕੂਲ ਪ੍ਰਬੰਧ ਵਿੱਚ ਕਾਫੀ ਸੁਧਾਰ ਨਜ਼ਰ ਆਉਣ ਲੱਗ ਪਿਆ ਹੈ। ਤੁਰੰਤ ਫੈਸਲੇ ਲੈਣ ਦੀ ਪੁਰਾਣੀ ਪਰੰਪਰਾ ਨੂੰ ਪੁਨਰ ਜੀਵ ਕੀਤਾ ਗਿਆ ਹੈ। ਢਿਲਮੱਸ ਨੀਤੀ ਖਤਮ ਕਰ ਦਿੱਤੀ ਗਈ ਹੈ। ਚੰਗੇ ਪ੍ਰਬੰਧਕ ਦਾ
Continue readingਨਸ਼ਾ | nasha
ਗੱਲ ਹੈ, 2001 ਦੀ ਮੈ ਟ੍ਰੇਨ ਵਿੱਚ ਬੈਠਾ ਆਪਣੀ ਮਾਸੀ ਨੂੰ ਮਿਲਣ ਲਈ ਲੁਧਿਆਣਾ ਵਾਲੀ ਨੂੰ। ਬਠਿੰਡਾ ਤੋਂ ਹੂੰਦੀ ਹੋਈ ਟ੍ਰੇਨ ਫਿਰੋਜਪੁਰ ਤੋਂ ਮੈਂ ਅਗਲੀ ਟ੍ਰੇਨ ਵਿੱਚ ਬੈਠਾ। ਅੱਗੇ ਦੋ ਸਟੇਸ਼ਨ ਟਾਪ, ਕਿ ਵੇਖਦਾ ਪੂਰੀ ਗੱਡੀ, ਪੁਲਿਸ ਵੱਲੋਂ ਗਿਰੀ ਹੋਈ ਸੀ। ਕੁਝ ਲੋਕਾ ਦੀ ਭੀੜ ਤੋ ਪੱਤਾ ਲੱਗਾ ਕੀ ਬਹੁਤ
Continue readingਪਿਆਰ ਦੀ ਮਹਿਕ —– ਭਾਗ ਤੀਜਾ
ਫਿਰ ਜੋਰ ਦੀ ਬਰੇਕ ਲੱਗੇ ਸੱਭ ਇੱਕ ਦੂੱਜੇ c ਵਜੇ ਮੇਰੀ ਕਨ ਵਾਲੀ ਈਅਰਫੋਨ ਨੀਚੇ ਡਿੱਗ ਗਈ। ਅੱਗੇ ਬਾਈਕ ਵਾਲਾ a ਗਿਆ ਸੀ ਸੱਭ ਉਤਰ ਆ ਗੇ। ਮਨਪ੍ਰੀਤ ਦਾ ਪਤਾ ਨਹੀਂ ਕਿਸ ਜਾਗ੍ਹਾ ਸੀ। ਜਬ ਸ਼ਾਰੀ ਬੱਸ ਖਾਲੀ ਹੋ ਗਈ। ਅਸੀ ਵੇਖਿਆ ਬਾਈਕ ਵਾਲ਼ਾ ਬੱਚ ਗਿਆ। ਬੱਸ ਬਾਈਕ ਦਾ ਨੁਕਸਾਨ
Continue readingਯੇ ਸੇਕ ਮਾਰਦੀ ਹੈ। | ye sek maardi hai
ਬੱਚਿਆਂ ਨੂੰ ਮਿਲਣ ਨੋਇਡਾ ਗਏ।ਦੀਵਾਲੀ ਦੇ ਨੇੜੇ ਗੱਲ ਹੈ । ਸ਼ੁੱਕਰਵਾਰ ਨੂੰ ਪਹੁੰਚੇ ਸ਼ਨੀਵਾਰ ਨੂੰ ਓਥੇ ਰਹੇ ਤੇ ਐਤਵਾਰ ਦੀ ਵਾਪਸੀ ਸੀ। ਸ਼ਨੀਵਾਰ ਨੂੰ GIP Mall ਘੁੰਮਣ ਚਲੇ ਗਏ। ਬਲਬੀਰ ਨੂੰ ਲਿਫਟ ਦਿਖਾਈ ਤੇ ਬਿਜਲੀ ਵਾਲਿਆਂ ਪੌੜ੍ਹੀਆਂ ਦੇ ਨਜ਼ਾਰੇ ਵੀ ਦੁਆਏ। ਐਤਵਾਰ ਨੂੰ ਨਾਸ਼ਤਾ ਪਾਣੀ ਕਰਕੇ ਅਸੀਂ ਦੱਸ ਕ਼ੁ ਵਜੇ
Continue readingਅੰਤਿਮ ਅਰਦਾਸ | antim ardaas
ਕਿਸੇ ਦੀ ਅੰਤਿਮ ਅਰਦਾਸ ਜਾ ਭੋਗ ਸਿਰਫ ਮੱਥਾ ਟੇਕਣ ਤੱਕ ਯ ਚਾਹ ਕੌਫੀ ਪੀਣ ਤੱਕ ਸਿਮਟ ਕੇ ਰਹਿ ਗਈ ਹੈ। ਘਰ ਵਾਲਿਆਂ ਵੱਲੋਂ ਲੰਗਰ ਤਿਆਰ ਹੈ ਸਭ ਨੇ ਛੱਕ ਕੇ ਜਾਣ ਦੀ ਕ੍ਰਿਪਾਲਤਾ ਕਰਨੀ। ਸਪੀਕਰ ਤੇ ਬੋਲਿਆ ਜਾਂਦਾ ਹੈ। ਘਰ ਵਾਲੇ ਸੰਸਕਾਰ ਯ ਭੋਗ ਤੋਂ ਬਾਦ ਗੇਟ ਕੋਲੇ ਲਾਇਨ ਬਣਾ
Continue readingਭੁਜੀਆ ਬਦਾਨਾਂ | bhukia badana
ਅੱਜ ਦੀ ਇਸ ਕੜ੍ਹੀ ਵਿੱਚ ਸਵਾ ਪੰਜ ਵਜੇ ਤੱਕ ਉਡੀਕਣ ਤੋਂ ਬਾਅਦ ਕੌਫੀ ਸਿਰਫ ਭੁਜੀਏ ਬਦਾਨੇ ਨਾਲ ਪੀਣ ਦਾ ਫੈਸਲਾ ਕੀਤਾ। ਹੁਣ ਅਗਲਾ ਫੋਨ ਕਰ ਤਾਂ ਦਿੰਦਾ ਹੈ ਐਂਕਲ ਜੀ ਕੌਫੀ ਪੀਣ ਨੂੰ ਦਿਲ ਕਰਦਾ ਹੈ। ਚੰਗਾ ਸੰਡੇ ਨੂੰ ਪੱਕਾ, ਨਹੀਂ ਛੱਬੀ ਜਨਵਰੀ ਦੀ ਛੁੱਟੀ ਹੈ। ਤੁਹਾਡੇ ਨਾਲ ਕੌਫੀ ਪੀਣ
Continue readingਸਿਰ ਦਰਦ ਦੀ ਦਵਾ | sir dard di dwa
ਸਾਡੇ ਨੌਵੀਂ ਦੇ ਪੇਪਰ ਬੋਰਡ ਦੇ ਸਨ। ਤੇ ਸੈਂਟਰ ਸਰਕਾਰੀ ਸਕੂਲ ਲੰਬੀ ਬਣਿਆ ਸੀ। ਪੇਪਰ ਵੀ ਸੁਖ ਨਾਲ ਸ਼ਾਮ ਨੂੰ ਹੁੰਦਾ ਸੀ। ਸਵੇਰ ਵਾਲੇ ਪੇਪਰ ਤੋਂ ਸ਼ਾਮ ਵਾਲੇ ਪੇਪਰ ਦਾ ਅੰਦਾਜ਼ਾ ਲਾ ਕੇ ਫਟਾਫਟ ਤਿਆਰੀ ਕਰਦੇ। ਮੇਰੇ ਦੋਸਤਾਂ ਵਿੱਚ ਹਾੱਕੂ ਆਲੇ ਵਾਲਾ ਬਲਜਿੰਦਰ ਹੁੰਦਾ ਸੀ। ਉਸਦੇ ਸਾਡੇ ਪਿੰਡ ਉਸਦੇ ਨਾਨਕੇ
Continue reading