ਮੈਂ ਅਕਸਰ ਮਹੀਨੇ ਕ਼ੁ ਬਾਅਦ ਸੈਲੂਨ ਤੇ ਚਲਾ ਜਾਂਦਾ ਹਾਂ। ਭਾਵੇਂ ਗਿਣਤੀ ਕ਼ੁ ਦੇ ਵਾਲ ਹਨ ਪਰ ਫਿਰ ਵੀ ਸਫਾਈ ਜਰੂਰੀ ਹੋ ਜਾਂਦੀ ਹੈ। ਡੱਬਵਾਲੀ ਵਿੱਚ ਤਾਂ ਮੈਂ ਦੇਸੀ ਹੇਅਰ ਡਰੈਸਰ ਕੋਲ ਜਾਂਦਾ ਹਾਂ। ਕਦੇ ਨਵੇਂ ਬਣੇ ਏ ਸੀ ਸੈਲੂਨ ਵਗੈਰਾ ਤੇ ਨਹੀਂ ਗਿਆ। ਚਾਲੀ ਪੰਜਾਹ ਨਾਲ ਹੀ ਸਰ ਜਾਂਦਾ
Continue readingMonth: January 2024
ਮੋਟੇ ਆਦਮੀ | mote aadmi
ਮੋਟੇ ਆਦਮੀ ਕੋਈ ਬਾਹਲਾ ਨਹੀਂ ਖਾਂਦੇ। ਲੋਕਾਂ ਨੂੰ ਵਹਿਮ ਹੈ। ਮੋਟਾਪੇ ਦੇ ਕਈ ਕਾਰਨ ਹੁੰਦੇ ਹਨ। ਮੋਟਾਪੇ ਨੂੰ ਖਾਣ ਪੀਣ ਨਾਲ ਹੀ ਨਾ ਜੋੜਕੇ ਵੇਖਿਆ ਜਾਵੇ। ਪਤਲੇ ਲੋਕ ਕੋਈ ਘੱਟ ਨਹੀਂ ਖਾਂਦੇ। ਮੇਰਾ ਇੱਕ ਬਣੀਆਂ ਦੋਸਤ ਹੈ ਮੈਂ ਉਸਨੂੰ 1976 ਤੋਂ ਜਾਣਦਾ ਹਾਂ। ਉਹ ਓਦੋਂ ਵੀ 48 ਕਿਲੋ ਦਾ ਸੀ
Continue readingਜਿੰਦਗੀ ਦੀ ਇੱਕ ਸ਼ਾਮ ਹੈ ਬੁਢਾਪਾ | zindagi di ikk shaam hai budhapa
ਆਦਮੀ ਦੀ ਜਿੰਦਗੀ ਦਾ ਅੋਸਤਨ ਸਫਰ ਸੱਠ ਤੋ ਸੱਤਰ ਸਾਲ ਦਾ ਹੀ ਹੁੰਦਾ ਹੈ।ਆਮ ਕਰਕੇ ਜਿੰਦਗੀ ਦੇ ਤਿੰਨ ਪੜਾਅ ਮੰਨੇ ਗਏ ਹਨ ਬਚਪਨ ਜਵਾਨੀ ਤੇ ਬੁਢਾਪਾ।ਜੀਵਨ ਦੇ ਪਹਿਲੇ ਪੰਦਰਾਂ ਕੁ ਸਾਲ ਬਚਪਨ ਦੇ ਸਾਲ ਗਿਣੇ ਜਾਂਦੇ ਹਨ ਤੇ ਅਗਲੇ ਪੰਦਰਾਂ ਵੀਹ ਸਾਲ ਜਵਾਨੀ ਰਹਿੰਦੀ ਹੈ ਫਿਰ ਅਧੇੜ ਅਵਸਥਾ ਦੇ ਨਾਲ
Continue readingਮਥਰਾ ਦਾਸ ਚਲਾਣਾ ਦੀ ਕਹਾਣੀ | mathra das chlana di kahani
ਕੁਝ ਕ਼ੁ ਸਾਲ ਪੁਰਾਣੀ ਗੱਲ ਹੈ ਡੱਬਵਾਲੀ ਵਿੱਚ ਖੁੱਲੇ ਕਪੜਾ ਬੈੰਕ ਜਿਸ ਨੂੰ ਨੇਕੀ ਦੁਆਰ ਦਾ ਨਾਮ ਦਿੱਤਾ ਗਿਆ ਹੈ ਬਾਰੇ ਸੁਣਿਆ। #ਆਪਣੇ ਐਨ ਜੀ ਓੰ ਦੁਆਰਾ ਚਲਾਇਆ ਜਾਂਦਾ ਹੈ ਜਿੱਥੇ ਲ਼ੋਕ ਆਪਣੇ ਪੁਰਾਣੇ ਕਪੜੇ ਜਮਾਂ ਕਰਾਉਂਦੇ ਤੇ ਲੋੜਵੰਦ ਆਪਣੀ ਲੋੜ ਅਨੁਸਾਰ ਲੈ ਜਾਂਦੇ। ਮੇਰਾ ਵੀ ਦਿਲ ਕੀਤਾ ਉਸ ਨੇਕੀ
Continue readingਲੰਗਰ ਦਾ ਅਸਰ | langar da asar
ਵਾਹਵਾ ਪੁਰਾਣੀ ਗੱਲ ਹੈ ਮੇਰੇ ਨਜ਼ਦੀਕੀ ਮਾਮਾ ਜੀ ਦਾ ਦੁੱਧ ਦਾ ਸੈਪਲ ਫੇਲ ਆ ਗਿਆ। ਜਿਸ ਦਾ ਕੇਸ ਨਿਕਲੀ ਅਦਾਲਤ ਵਿੱਚ ਚੱਲਿਆ ਤੇ ਅਦਾਲਤ ਤੋਂ ਉਹਨਾਂ ਨੂੰ ਸਜ਼ਾ ਹੋ ਗਈ ਤੇ ਉਹਨਾਂ ਨੂੰ ਜੇਲ ਭੇਜ ਦਿੱਤਾ ਗਿਆ। ਭਾਵੇਂ ਉਪਰਲੀ ਅਦਾਲਤ ਵਿੱਚ ਅਪੀਲ ਤੋਂ ਬਾਅਦ ਜ਼ਮਾਨਤ ਲਈ ਅਰਜ਼ੀ ਪਾਈ ਗਈ। ਜੇਲ
Continue readingਮਿੰਨੀ ਕਹਾਣੀ – ਪੱਥਰ ਦੀ ਮੂਰਤੀ | pathar di murty
ਅੱਜ ਮੇਰੇ ਦਾਦੀ ਜੀ ਬੀਮਾਰ ਹੋਣ ਕਾਰਨ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਸੀ । ਦਾਦੀ ਜੀ ਕਿੰਨੇ ਅੱਛੇ ਸੀ , ਸਾਨੂੰ ਆਪਣੇ ਸੀਨੇ ਨਾਲ ਲਾਕੇ ਕਿੰਨੀਆਂ ਪਿਆਰੀਆਂ ਮੀਤ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ । ਨਾਲੇ ਜਦ ਕਿਤੇ ਤੁਹਾਡੇ ਨਾਲ ਲੜ ਪੈਂਦੇ , ਅਸੀਂ ਕਿੰਨੇ ਖੁਸ਼ ਹੁੰਦੇ
Continue readingਦਾਲ ਕੌਲੀ ਦੀ ਸਾਂਝ | daal kauli di saanjh
ਕਲ੍ਹ ਖਿਚੜੀ ਬਣਾਈ ਸੀ ਵਾਹਵਾ ਸਾਰੀ, ਮੁੱਕ ਵੀ ਗਈ ? ਅਕਸਰ ਹੀ ਮੇਰਾ ਘਰੇ ਇਹ ਸਵਾਲ ਹੁੰਦਾ ਹੈ| ਕਲ੍ਹ ਵਾਲਾ ਸਾਗ? ਵੰਡਤਾ ਹੋਵੇਗਾ| ਉਸਦਾ ਜਵਾਬ ਉਡੀਕਣ ਤੋ ਪਹਿਲਾਂ ਹੀ ਮੇਰਾ ਜਵਾਬ ਹੁੰਦਾ ਹੈ| ਕਿTੁਂਕਿ ਉਸਦੀ ਵੰਡਣ ਦੀ ਆਦਤ ਦਾ ਪਤਾ ਹੈ ਮੈਨੂੰ| ਪੇਕਿਆਂ ਨੂੰ ਨਹੀ ਦੇ ਕੇ ਆਈ | ਇਥੇ
Continue readingਭਾਈ ਸਤਵੰਤ ਸਿੰਘ ਬੇਅੰਤ ਸਿੰਘ | bhai satwant singh beant singh
ਧਿਆਨਪੁਰ ਕੋਟਲੀ ਮੈਚ ਖੇਡਣ ਗਏ..ਬਟਾਲਿਓਂ ਸਾਲਮ ਟਾਂਗਾ ਕਰ ਲਿਆ..ਭਾਗੋਵਾਲ ਲਾਗੇ ਘੋੜੀ ਵਿੱਟਰ ਗਈ..ਅਗਾਂਹ ਹੀ ਨਾ ਤੁਰੇ..ਘੋੜੀ ਨੂੰ ਕੁੱਟਣ ਲੱਗਾ ਤਾਂ ਮਾਸਟਰ ਨੇ ਰੋਕ ਦਿੱਤਾ..ਪੈਸੇ ਦਿੱਤੇ ਅਤੇ ਸਾਰੀ ਟੀਮ ਮਗਰੋਂ ਆਉਂਦੀ ਬੱਸ ਦੀ ਛੱਤ ਤੇ ਚੜਾ ਦਿੱਤੀ..ਕੋਟਲੀ ਸੂਰਤ ਮੱਲੀ ਤੋਂ ਧਿਆਨ ਪੁਰ ਤੱਕ ਫੇਰ ਟਾਂਗਾ ਕੀਤਾ ਪਰ ਮਿੱਥੇ ਟਾਈਮ ਤੋਂ ਲੇਟ
Continue readingਮੇਰੀ ਮਾ | meri maa
ਹਰ ਧਰਮ ਵਿੱਚ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮੇਰੇ ਮਾਤਾ ਜੀ ਦਾ ਨਾਮ ਜਸਪਾਲ ਕੌਰ ਹੈ। ਮੇਰੇ ਮਾਤਾ ਜੀ ਵਿੱਚ ਉਹ ਸਾਰੇ ਗੁਣ ਹਨ ਜੋ ਇੱਕ ਆਦਰਸ਼ ਮਾਂ ਵਿੱਚ ਹੋਣੇ ਚਾਹੀਦੇ ਹਨ। ਮੇਰੇ ਮਾਤਾ ਜੀ ਸਵੇਰੇ ਜਲਦੀ ਉੱਠਦੇ ਹਨ ਉਸ ਤੋਂ ਬਾਅਦ ਉਹ ਸੈਰ ਕਰਦੇ ਹਨ। ਉਹ
Continue readingਗਰਮੀਆਂ ਦੀਆਂ ਛੁੱਟੀਆਂ – ਭਾਗ ਪਹਿਲਾ | garmiya diya chuttiyan
ਗਰਮੀਆਂ ਦੀਆਂ ਛੁੱਟੀਆਂ….ਭਾਗ ਪਹਿਲਾ ਸੁੱਖੇ ਨੂੰ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਸਨ,ਘਰ ਵੜਦਿਆਂ ਹੀ ਉਸ ਨੇ ਬਸਤਾ ਵਗਾਹ ਮਾਰਿਆ ਅਤੇ ਸਿੱਧਾ ਨਲਕੇ ਕੋਲ ਭਾਂਡੇ ਧੋਂਦੀ ਆਪਣੀ ਮਾਂ ਕੋਲ ਜਾ ਕੇ ਬੋਲਿਆ …” “ਮਾਂ,ਸਕੂਲ ਤੋਂ ਛੁੱਟੀਆਂ ਹੋ ਚੁੱਕੀਆਂ ਹਨ,ਸਾਰੇ ਹੀ ਬੱਚੇ ਆਪਣੇ ਨਾਨਕੇ ਜਾਂ ਭੂਆ ਕੋਲ ਜਾਣਗੇ,ਸਾਡੀ ਭੂਆ ਤਾਂ ਕੋਈ ਹੈ
Continue reading