ਰੂਹੀ ਜਾਨ | roohi jaan

ਮੈਂ ਰੂਹੀ  ਹਾਂ, ਰੂਹੀ ਜਾਨ। ਲੋਕ ਕਹਿੰਦੇ ਕਿ ਮੈਂ ਬਹੁਤ ਸੋਹਣੀ ਹਾਂ। ਸ਼ੀਸ਼ਾ ਦੇਖ ਮੈਨੂੰ ਵੀ ਲੱਗਦਾ ਕਿ ਮੈਂ ਬਹੁਤ ਸੋਹਣੀ ਹਾਂ ਪਰ ਜੇ ਇਹ ਸ਼ੀਸ਼ਾ ਨਾ ਹੋਵੇ ਤਾਂ ਮੈਂ ਸੋਹਣੀ ਨਹੀਂ ਬਣ ਸਕਦੀ। ਸ਼ੀਸ਼ਾ ਦੇਖ ਦੇਖ ਹੀ ਮੈਨੂੰ ਸੋਹਣੀ ਬਨਣਾ ਆਉਂਦਾ ਹੈ। ਦਸ ਦਸ ਵਾਰ ਤਾਂ ਮੈਂ ਮੇਕਅੱਪ ਕਰਦੀ

Continue reading


ਹੱਥੀ ਲਗਾਏ ਪੌਦੇ ਦਾ ਦਰਦ | hathi lgaye paude da darad

ਪੁਰਾਣੀ ਗੱਲ ਹੈ ਪ੍ਰਿੰਸੀਪਲ ਸੈਣੀ ਸਾਹਿਬ ਸਕੂਲ ਲਈ ਕੁਝ ਪੌਦੇ ਮਲੇਰਕੋਟਲਾ ਨਰਸਰੀ ਤੋਂ ਲਿਆਏ ਤੇ ਇੱਕ ਵਧੀਆ ਪੌਦਾ ਉਹਨਾਂ ਨੇ ਸਕੂਲ ਦੀ ਪੋਰਚ ਦੇ ਨਜ਼ਦੀਕ ਪੌੜ੍ਹੀਆਂ ਦੇ ਨਾਲ ਜਮੀਨ ਚ ਬਣੇ ਗਮਲੇ ਵਿੱਚ ਲਗਵਾ ਦਿੱਤਾ। ਇਸਦੇ ਉੱਪਰ ਕੈਮਿਸਟਰੀ ਲੈਬ ਦੀ ਪਹਿਲੀ ਖਿੜਕੀ ਸੀ। ਸੈਣੀ ਸਾਹਿਬ ਰਾਊਂਡ ਤੇ ਜਾਂਦੇ ਗਾਹੇ ਬਿਹਾਏ

Continue reading

ਇਕੱਲੀ ਮਾਂ ਪੁੱਛਦੀ | ikalli maa puchdi

ਰੋਟੀ ਖਾਧੀ ਕਿ ਨਹੀ ਖਾਧੀ ਇਕੱਲੀ ਮਾਂ ਪੁੱਛਦੀਂ। ਲੰਬੇ ਸਫਰ ਤੇ ਜਾਂਦਿਆਂ ਇਕ ਟਰੱਕ ਦੇ ਪਿੱਛੇ ਲਿਖੀਆਂ ਇਹਨਾਂ ਲਾਇਨਾ ਨੇ ਮਨ ਨੂੰ ਬਹੁਤ ਝੰਝੋੜ ਦਿੱਤਾ। ਰੋਟੀ ਖਾਧੀ ਕਿ ਨਹੀ ਖਾਧੀ ਇੱਕਲੀ ਮਾਂ ਪੁੱਛਦੀ ਪੈਸੇ ਕਿੰਨੇ ਨੇ ਕਮਾਏ ਬਾਕੀ ਸਾਰੇ ਪੁੱਛਦੇ। ਮਾਂ ਦੀ ਭੁਮਿਕਾ ਨੂੰ ਯਾਦ ਕਰਕੇ ਅੱਖਾਂ ਚੋ ਪਾਣੀ ਆਉਣਾ

Continue reading

ਢਾਬੇ ਦੀ ਗੱਲ | dhabe di gal

ਪਿਛਲੇ ਸਾਲ ਫਿਲਮ ਵੇਖਣ ਚਲੇ ਗਏ ਬਠਿੰਡੇ। ਕੋਈ ਸਾਢੇ ਚਾਰ ਪੰਜ ਵਜੇ ਸੋਚਿਆ ਕਿਸੇ ਸਾਕ ਸਬੰਧੀ ਨੂੰ ਤਕਲੀਫ ਕੀ ਦੇਣੀ ਹੈ ਰੋਟੀ ਕਿਸੇ ਹੋਟਲ ਢਾਬੇ ਤੋਂ ਹੀ ਖਾ ਲੈਂਦੇ ਹਾਂ। ਬਸ ਸਟੈਂਡ ਦੇ ਨੇੜੇ ਬਹੁਤ ਮਸ਼ਹੂਰ ਹੋਟਲ ਹੈ। ਨਾਮ ਵੀ ਵੱਡੇ ਸ਼ਹਿਰਾਂ ਵਾਲਾ ਹੈ। ਦਿੱਲੀ ਚ ਤਾਂ ਉਸ ਨਾਮ ਦੀਆਂ

Continue reading


ਤਰਲ ਕੈਮੀਕਲ ਪਦਾਰਥ | taral chemical padarth

1974 ਤੋਂ ਪਹਿਲਾ ਮੇਰੇ ਪਾਪਾ ਜੀ ਅਕਸਰ ਘੁੱਟ ਲਾ ਲੈਂਦੇ ਸੀ। ਤੇ ਪੀਣ ਵਾਲਾ ਆਪਣੇ ਪਿਓ ਨਾਲ ਤੇ ਕਦੇ ਪੁੱਤ ਨਾਲ ਬੈਠ ਕੇ ਪੀ ਹੀ ਲੈਂਦਾ ਹੈ। ਮੇਰੇ ਦਾਦਾ ਜੀ ਮੇਰੇ ਚਾਚੇ ਨਾਲ ਰਹਿੰਦੇ ਸਨ। ਵੈਸੇ ਓਹਨਾ ਦਾ ਘਰੇ ਬਹੁਤ ਰੋਹਬ ਸੀ ਤੇ ਕੋਈ ਓਹਨਾ ਅੱਗੇ ਕੁਸਕਦਾ ਨਹੀ ਸੀ। ਓਹ

Continue reading

ਲੁਧਿਆਣਾ ਫੇਰੀ | ludhiana pheri

ਅੱਸੀ ਦੇ ਦਹਾਕੇ ਵਿੱਚ ਮੈਂ ਤੇ ਮੇਰਾ ਦੋਸਤ ਬੀ ਆਰ ਬੀ ਦਾ ਟੈਸਟ ਦੇਣ ਲਈ ਲੁਧਿਆਣਾ ਗਏ। ਉਥੇ ਅਸੀਂ ਕਿਚਲੂ ਨਗਰ ਵਿੱਚ ਰਹਿੰਦੀ ਮੇਰੀ ਕੁਲੀਗ ਮੈਡਮ ਕੁਲਦੀਪ ਕੰਡਾ ਦੀ ਭੈਣ ਦੇ ਘਰੇ ਰਾਤ ਰੁਕੇ। ਉਸਦੀ ਭੈਣ ਦਾ ਦੇਵਰ ਯੂਥ ਕਾਂਗਰਸ ਦਾ ਕੋਈ ਵੱਡਾ ਆਗੂ ਸੀ। ਜਿਸਦੇ ਗਿਆਨੀ ਜੈਲ ਸਿੰਘ ਜੀ

Continue reading

ਫ਼ਿਲਮ ਦੀ ਕਹਾਣੀ | film di kahani

ਮੈਂ ਪੰਜਵੀ ਵਿੱਚ ਪੜ੍ਹਦਾ ਸੀ। ਪਿੰਡੋਂ ਘੁਮਿਆਰੇ ਤੋਂ ਫ਼ਿਲਮ ਦੇਖਣ ਆਇਆ। ਡੀਲਾਇਟ ਸਿਨੇਮੇ ਦੀ ਬੀ ਕਲਾਸ ਵਿੱਚ ਬੈਠਾ। ਪੋਣੇ ਕ਼ੁ ਦੋ ਰੁਪਏ ਟਿਕਟ ਸੀ ਪਰ ਮੈਨੂੰ ਪਾਸ ਮਿਲਿਆ ਸੀ। ਇਹ ਦੋ ਭੈਣਾਂ ਦੀ ਕਹਾਣੀ ਸੀ ਫ਼ਿਲਮ ਦਾ ਨਾਮ ਸੀ #ਦੋ_ਕਲੀਆਂ। ਕਹਾਣੀ ਭਾਵੇਂ ਮੈਨੂੰ ਹੁਣ ਯਾਦ ਨਹੀਂ। ਪਰ ਦੋਨਾਂ ਭੈਣਾਂ ਨੂੰ

Continue reading


ਬੈਸਟ ਦੋਸਤ | best dost

ਅੱਜ ਦੀ ਤਾਰੀਖ ਵਿਚ ਮੇਰੇ 4569 ਫਬ ਦੋਸਤ ਹਨ ਕੋਈ 870 ਦੇ ਕਰੀਬ ਦੋਸਤੀ ਕਰਨ ਦੀ ਚਾਹਤ ਲਈ ਫੇਸ ਬੁੱਕ ਦੇ ਦਰਵਾਜ਼ੇ ਤੇ ਖੜ੍ਹੇ ਹਨ।।ਕੋਈ 170 ਬਿਚਾਰੇ ਮੇਰੀ ਬਲਾਕ ਲਿਸਟ ਵਿੱਚ ਸ਼ਾਮਿਲ ਹਨ। ਗੱਲ ਮੌਜੂਦਾ ਫਬ ਦੋਸਤਾਂ ਦੀ ਹੈ ਇਹਨਾਂ ਵਿੱਚ ਬਹੁਤੇ ਆਮ ਆਦਮੀ ਲੀਡਰ ਡਾਕਟਰ ਕਲਾਕਾਰ ਲੇਖਕ ਸਮਾਜ ਸੇਵੀ

Continue reading

ਕੜ੍ਹੀ ਘੋਲ਼ਤੀ | karhi gholti

ਲੋਕੀਂ ਆਪਣਾ ਸ਼ਾਹੀ ਪਨੀਰ ਵੀ ਲੁਕੋਕੇ ਖਾਂਦੇ ਹਨ ਅਸੀਂ ਵੇਸ਼ਣ ਘੋਲੇ ਦੀ ਵੀ ਫੁਕਰੀ ਮਾਰੀ ਜਾਂਦੇ ਹਾਂ। ਕਈ ਦਿਨਾਂ ਦਾ ਕੜ੍ਹੀ ਖਾਣ ਨੂੰ ਮਨ ਸੀ ਬੱਸ ਡਰ ਉਹ ਸੀ ਕਿ ਮੇਡ ਨੇ ਕੱਚਾ ਵੇਸ਼ਣ ਘੋਲ ਦੇਣਾ ਹੈ ਕਾਹਲੀ ਕਾਹਲੀ ਵਿੱਚ। ਕਿਉਂਕਿ ਕਹਿੰਦੇ ਹਨ ਕੜ੍ਹੀ ਨੂੰ ਸੱਤਰ ਉਬਾਲੇ ਆਉਣੇ ਚਾਹੀਦੇ ਹਨ

Continue reading

ਹੁਣ ਭਾਈ ਤੁਸੀ ਸਹਿਰੀਏ ਹੋਗੇ | hun bhai tusi shehriye hogye

ਵਾਹਵਾ ਪੁਰਾਣੀ ਗੱਲ ਹੈ ਓੁਦੋ ਅਸੀ ਪਿੰਡ ਘੁਮਿਆਰਾ ਛੱਡ ਕੇ ਨਵੇ ਨਵੇ ਸaਹਿਰੀਏ ਬਣੇ ਸੀ। ਸਹਿਰ ਆਉਣ ਤੋ ਮਹੀਨਾ ਕੁ ਬਾਅਦ ਮੈ ਪਿੰਡ ਗਿਆ ਤਾਂ ਮੇਰੀ ਗੁਆਂਢੀ ਤਾਈ ਸੁਰਜੀਤ ਕੁਰ ਨੇ ਮੈਨੂੰ ਬੁਕੱਲ ਵਿੱਚ ਲੈ ਲਿਆ ਅਤੇ ਦੋਹਾਂ ਹੱਥਾਂ ਨਾਲ ਮੇਰਾ ਸਿਰ ਵੀ ਪਲੂਸਿਆ। ਅਸੀਸਾਂ ਦੀ ਝੜ੍ਹੀ ਲਾ ਦਿੱਤੀ। ਵੇ

Continue reading