ਮੇਰੇ ਲਈ ਪੰਜਾਬੀ ਹੋਣਾ ਤੇ ਪੰਜਾਬੀਅਤ ਨਾਲ ਪਿਆਰ ਕਰਨਾ ਬਹੁਤ ਵੱਡੀ ਗੱਲ ਹੈ। ਪੰਜਾਬੀ ਮਾਂ ਬੋਲ਼ੀ ਦੀ ਸੇਵਾ ਕਰਨ ਵਾਲੇ ਮੇਰੇ ਲਈ ਬਹੁਤ ਹੀ ਸਤਿਕਾਰਿਤ ਹਨ। ਡਾਕਟਰ ਖ਼ੁਸ਼ਨਸੀਬ ਕੌਰ ਜੋ Surya Khush ਦੇ ਨਾਮ ਤੇ ਸ਼ੋਸ਼ਲ ਮੀਡੀਆ ਤੇ ਵਿਚਰਦੀ ਹੈ ਓਹਨਾ ਵਿਚੋਂ ਇੱਕ ਹੈ। ਕੁਝ ਹੀਰੇ ਅਜਿਹੇ ਹੁੰਦੇ ਹਨ ਜੋ
Continue readingMonth: January 2024
ਕਾਮਜਾਬ ਆਦਮੀ ਦਾ ਰਾਜ਼ | kaamyaab aadmi da raaz
ਕਹਿੰਦੇ ਹਨ ਹਰ ਕਾਮਜਾਬ ਆਦਮੀ ਦੀ ਕਾਮਜਾਬੀ ਪਿੱਛੇ ਔਰਤ ਦਾ ਹੱਥ ਹੁੰਦਾ ਹੈ। ਮੇਰੇ ਗੁਆਂਢੀ ਸ੍ਰੀ Surinder Kumar Mittal ਦੀ ਅੱਜ ਸੇਵਾ ਮੁਕਤੀ ਪਾਰਟੀ ਸੀ। ਮੈਨੂੰ ਕੁਝ ਦਿਨ ਪਹਿਲਾ ਹੈ ਮਿੱਤਲ ਸਾਬ ਨੇ ਚਾਰ ਸ਼ਬਦ ਉਸ ਮੌਕੇ ਤੇ ਬੋਲਣ ਲਈ ਕਿਹਾ। ਮੈ ਕਦੇ ਸਟੇਜ ਤੇ ਨਹੀਂ ਚੜਿਆ। ਬਸ ਐਵੇ ਹਿੱਚ
Continue readingਮਰਗ ਦਾ ਭੋਗ ਤੇ ਖਾਣਾ | marag da bhog te khana
“ਪਾਪਾ ਸਸਕਾਰ ਤੇ ਰੋਟੀ ਵਾਲੇ ਕਿੰਨੇ ਕੁ ਜਣੇ ਹੋ ਜਾਣਗੇ। ਐਂਕਲ ਪੁੱਛਦੇ ਸੀ।” ਕੈਂਸਰ ਦੀ ਲੰਮੀ ਬਿਮਾਰੀ ਪਿੱਛੋਂ ਮਰੀ ਆਪਣੀ ਪਤਨੀ ਦੇ ਸੱਥਰ ਤੇ ਬੈਠੇ ਨੂੰ ਉਸਦੇ ਬੇਟੇ ਨੇ ਪੁੱਛਿਆ। ਉਹ ਆਪਣੀ ਪਤਨੀ ਬਾਰੇ ਹੀ ਸੋਚ ਰਿਹਾ ਸੀ। ਅਜੇ ਤਿੰਨ ਕੁ ਮਹੀਨੇ ਪਹਿਲਾਂ ਹੀ ਉਸਦੀ ਬਿਮਾਰੀ ਜਾਹਿਰ ਹੋਈ ਸੀ। ਫਿਰ
Continue readingਧੀ ਭੈਣ ਭੂਆ | dhee bhen bhua
ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਸੀ ਤੇ ਭਰਾ ਕੋਈ ਨਹੀਂ ਸੀ। ਜਿੰਨਾ ਨੂੰ ਅਸੀਂ ਭੂਆ ਸਾਵੋ, ਭੂਆ ਸੋਧਾਂ, ਭੂਆ ਭਗਵਾਨ ਕੁਰ ਤੇ ਭੂਆ ਰਾਜ ਕੁਰ ਆਖਦੇ ਸੀ। ਇਹ ਚਾਰੇ ਮੇਰੇ ਦਾਦਾ ਜੀ ਨੂੰ ਬਾਈ ਆਖਕੇ ਬੁਲਾਉਂਦੀਆਂ ਸਨ। ਪੰਜਾਬੀ ਵਿੱਚ ਜੇ ਬਾਈ ਦਾ ਮਤਲਬ ਵੀਹ ਤੇ ਦੋ ਹੁੰਦਾ ਹੈ ਤਾਂ
Continue readingਮਜ਼ਾਕ ਦਾ ਪਾਤਰ | mzaak da patar
ਪਤੀਆਂ ਦੇ ਮਜ਼ਾਕ ਦਾ ਪਾਤਰ ਨਹੀ ਹਨ ਪਤਨੀਆਂ ਜਿੰਦਗੀ ਦੀ ਰੇਲ ਗੱਡੀ ਪਤੀ ਅਤੇ ਪਤਨੀ ਨਾਮੀ ਦੋ ਪਹੀਆਂ ਦੇ ਸਹਾਰੇ ਹੀ ਦੌੜਦੀ ਹੈ।ਇਹਨਾ ਦੋਨਾਂ ਦੇ ਆਪਸੀ ਸੁਮੇਲ ਨਾਲ ਇਹ ਸਰਪਟ ਦੌੜਦੀ ਹੈ। ਤੇ ਆਪਸੀ ਖੱਟਪੱਟ ਨਾਲ ਇਸ ਵਿਚਲੀਆਂ ਬੈਠੀਆਂ ਸਵਾਰੀਆਂ ਭਾਵ ਬਾਲ ਬੱਚੇ ਵੀ ਸੁਰਖਿਅੱਤ ਨਹੀ ਰਹਿੰਦੇ। ਮੁਕਦੀ ਗੱਲ
Continue readingਮਿੰਨੀ ਕਹਾਣੀ – ਗੰਦਗੀ ਦੀ ਬੋ | gandgi di bo
ਮਾਪਿਆਂ ਨੇ ਆਪਣੀ ਧੀ ” ਭੋਲੀ ” ਦਾ ਬੜੇ ਚਾਵਾਂ ਨਾਲ ਇੱਕ ਚੰਗੇ ਘਰ ਵਿੱਚ ਵਿਆਹ ਕਰ ਦਿੱਤਾ । ਫਿਰ ਉਸ ਨੇ ਦੋ ਸਾਲ ਬਾਅਦ ਇੱਕ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਮ ” ਨੀਰੂ ” ਰੱਖਿਆ ਕੁੱਝ ਸਾਲ ਬਹੁਤ ਵਧੀਆ ਗੁਜ਼ਰੇ ਉਸ ਤੋਂ ਬਾਅਦ ਉਸਦਾ ਪਤੀ ” ਮੀਤ ”
Continue readingਛੁਹਾਰੇ | chuhare
ਛੁਹਾਰੇ ਆਮ ਕਰਕੇ ਸ਼ਰਦੀਆਂ ਵਿੱਚ ਖਾਧੇ ਜਾਂਦੇ ਹਨ। ਮੇਰੇ ਦਾਦਾ ਜੀ ਦੁੱਧ ਵਿੱਚ ਛੁਹਾਰੇ ਉਬਾਲ ਕੇ ਖਾਂਦੇ। ਕਹਿੰਦੇ ਸਰੀਰ ਨਿਰੋਆ ਰਹਿੰਦਾ ਹੈ। ਉਹ ਰੋਜ਼ ਹੀ ਚਾਰ ਪੰਜ ਛੁਹਾਰੇ ਖਾਂਦੇ। ਪਰ ਅੱਜ ਕੱਲ ਦੇ ਜੁਆਕਾਂ ਬੰਦਿਆ ਨੂੰ ਛੁਹਾਰੇ ਗਰਮੀ ਕਰ ਦਿੰਦੇ ਹਨ। ਇੱਕ ਦਿਨ ਛੁਹਾਰੇ ਖਾ ਕੇ ਓਹ ਸ੍ਕਿਨ ਕ੍ਰੀਮ ਖਰੀਦਦੇ
Continue readingਜੁਲਾਹਾ ਤੇ ਰੂੰ | julaha te roo
ਮੇਰੀ ਮਾਂ ਇੱਕ ਕਹਾਣੀ ਸੁਣਾਉਂਦੀ ਹੁੰਦੀ ਸੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ। ਕਹਾਣੀ ਸੁਣਾਉਣ ਦਾ ਮਕਸਦ ਕੋਈਂ ਗੱਲ ਸਮਝਾਉਣਾ ਹੁੰਦਾ ਸੀ। ਪਹਿਲਾਂ ਵਾਲੀਆਂ ਕਹਾਣੀਆਂ ਜੋ ਬਜ਼ੁਰਗ ਸੁਣਾਉਂਦੇ ਸਨ ਪ੍ਰੇਰਨਾਦਾਇਕ ਹੁੰਦੀਆਂ ਹਨ। ਮਾਤਾ ਦੱਸਦੀ ਹੁੰਦੀ ਸੀ ਕਿ ਇੱਕ ਜੁਲਾਹਾ ਸੀ। ਉਹ ਆਪਣੇ ਘਰ ਅੱਗੇ ਵਹਿਲਾ ਬੈਠਾ ਸੀ। ਇੰਨੇ ਨੂੰ ਤਿੰਨ
Continue readingਮਲਕੀ ਕੀਮਾ | malki keema
ਛੇਵੀਂ ਜਮਾਤ ਵਿੱਚ ਮੇਰੇ ਨਾਲ ਸੱਤ ਕੁੜੀਆਂ ਪੜ੍ਹਦੀਆਂ ਸਨ। ਓਹਨਾ ਵਿਚੋਂ ਛੇ ਲੋਹਾਰੇ ਪਿੰਡ ਦੀਆਂ ਸਨ। ਸਾਡੀ ਆਪਿਸ ਵਿੱਚ ਵਾਹਵਾ ਬਣਦੀ ਸੀ। ਉਦੋਂ ਮੁੰਡੇ ਕੁੜੀਆਂ ਵਾਲਾ ਬਹੁਤਾ ਫਰਕ ਨਹੀਂ ਸੀ ਪਤਾ। ਕਈ ਵਾਰੀ ਅਸੀਂ ਸਾਈਕਲ ਲੈਕੇ ਲੋਹਾਰੇ ਘੁੰਮਣ ਚਲੇ ਜਾਂਦੇ। ਕਈ ਮੁੰਡੇ ਹਮਜਮਾਤੀ ਮਿਲ ਜਾਂਦੇ। ਤੇ ਕਈ ਵਾਰੀ ਕੋਈ ਕੁੜੀ
Continue readingਉੱਪ ਤਹਿਸੀਲਦਾਰ | up tehseeldar
ਡੱਬਵਾਲੀ ਦਾ ਜੰਮਪਲ ਇੱਕ ਉਪ ਤਹਿਸੀਲਦਾਰ ਹੁੰਦਾ ਸੀ ਜੋ ਬਜ਼ੁਰਗ ਅਵਸਥਾ ਵਿੱਚ ਸੀ। ਜੋ ਅਕਸਰ ਸ਼ਰਦੀਆਂ ਵਿੱਚ ਗੂੜੇ ਰੰਗ ਦੇ ਗਰਮ ਪਜਾਮੇ ਪਾਉਂਦਾ ਸੀ। ਇੱਕ ਦਿਨ ਜਦੋ ਉਹ ਰੈਸਟ ਹਾਊਸ ਦੇ ਵਾਸ਼ਰੂਮ ਤੋਂ ਬਾਹਰ ਆਇਆ ਤਾਂ ਇੱਕ ਪਾਸੇ ਤੋਂ ਉਸ ਦਾ ਪਜਾਮਾ ਕਾਫੀ ਗਿੱਲਾ ਸੀ। “ਪੰਡਿਤ ਜੀ ਆਹ ਕੀ ਹੋ
Continue reading