10 ਨਵੰਬਰ 2017 ਨੂੰ ਬੇਟੇ ਦਾ ਵਿਆਹ ਸੀ। ਘਰ ਵਿਚ ਪਹਿਲਾ ਵਿਆਹ ਸੀ ਤੇ ਖੂਬ ਰੌਣਕ ਸੀ। ਰੰਗ ਵਾਲੇ ਪੇਂਟਰ ਲੱਕੜ ਵਾਲੇ ਮਿਸਤਰੀ ਬਿਜਲੀ ਵਾਲੇ ਸਭ ਆਪਣੇ ਕੰਮ ਵਿਚ ਰੁੱਝੇ ਸਨ। ਸਾਰਿਆਂ ਦੇ ਦੇਖਰੇਖ ਬਲਬੀਰ ਹਵਾਲੇ ਸੀ। ਵਿਆਹ ਵਿੱਚ ਅਸੀਂ ਸਰਸੇ ਵਾਲੀ ਮਾਸੀ ਨੂੰ ਪਹਿਲਾਂ ਹੀ ਬੁਲਾ ਲਿਆ। ਬਜ਼ੁਰਗਾਂ ਦੀ
Continue readingMonth: January 2024
ਸਰੋਤਿਆਂ ਨੂੰ ਬੰਨ੍ਹਣ ਦੀ ਕਲਾ ਦਾ ਮਾਹਿਰ ਸ਼ਾਦ | saroteya nu bannan di kala
ਸਾਇਦ 26 ਜਨਵਰੀ ਜਾ ਪੰਦਰਾਂ ਅਗਸਤ ਦਾ ਦਿਹਾੜਾ ਸੀ ਉਹ।ਪੰਜਵੀ ਜਾਂ ਛੇਵੀਂ ਜਮਾਤ ਦਾ ਵਿਦਿਆਰਥੀ ਇਕੱਲਾ ਹੀ ਮੰਚ ਸਾਹਮਣੇ ਮੂਹਰਲੀ ਕਤਾਰ ਵਿੱਚ ਲੱਗੇ ਸੋਫਿਆਂ ਤੇ ਕੁਰਸੀਆਂ ਕੋਲ ਪਹੁੰਚ ਗਿਆ।ਭੋਲੇ ਭਾਲੇ ਜੁਆਕ ਨੂੰ ਇਹ ਨਹੀ ਸੀ ਪਤਾ ਕਿ ਮੂਹਰਲੀਆਂ ਕੁਰਸੀਆਂ ਤੇ ਸੋਫੇ ਵੱਡੇ ਲੀਡਰਾਂ ਅਫਸਰਾਂ ਤੇ ਧੰਨਾਂ ਸੇਠਾਂ ਲਈ ਰਾਖਵੇਂ ਹੁੰਦੇ
Continue readingਮਨ ਦਾ ਸਕੂਨ | man da skoon
ਗਲ 1985-86 ਦੀ ਹੈ ਮੇਰੇ ਛੋਟੇ ਮਜੀਠੀਏ ਦਾ ਵਿਆਹ ਸੀ। ਓਥੇ ਕਈ ਰਿਸ਼ਤੇਦਾਰ ਬੇਸੁਰਾ ਜਿਹਾ ਨਚੀ ਜਾਣ. ਆਖੇ ਜੀਜਾ ਤੁਸੀਂ ਨੋਟ ਵਾਰੋ। ਭਾਈ ਮੈ ਜੀਜਾ ਪੁਣੇ ਚ ਆਏ ਨੇ 50-60 ਇਕ ਇਕ ਰੁਪੈ ਦੇ ਨੋਟ ਓਹਨਾ ਨਚਦਿਆਂ ਉੱਤੋ ਵਾਰ ਦਿੱਤੇ। ਬਹੁਤ ਦਿਲ ਜਿਹਾ ਦੁਖਿਆ। ਸੀ ਤਾਂ ਫਜੂਲ ਖਰਚੀ ਤੇ ਫੁਕਰਾਪਣ।
Continue readingਕਿਹਾ ਤੇ ਮੈਂ ਛੱਡ ਦਿੱਤਾ | keha te mai chadd ditta
“ਬੇਟਾ ਮੈਨੂੰ ਸ਼ੂਗਰ ਹੈ। ਕਿਸੇ ਨੂੰ ਘਰ ਵਿੱਚ ਅੰਬ ਖਾਂਦਾ ਵੇਖ ਲਵਾਂ ਤੇ ਮੇਰਾ ਵੀ ਦਿਲ ਕਰਦਾ ਹੈ।” ਮਾਂ ਦਾ ਸੋਚ ਕੇ ਅੰਬ ਖਾਣਾ ਛੱਡ ਦਿੱਤਾ ਇਹ ਗੱਲ 2004 ਦੀ ਹੈ ਸ਼ਾਇਦ। ਜਵਾਨੀ ਵਿੱਚ ਇਸ਼ਕ ਹੋ ਗਿਆ। ਪਰ ਅੰਨ੍ਹਾ ਨਹੀਂ ਹੋਇਆ। ਘਰ ਵਾਲਿਆਂ ਨੂੰ ਪਤਾ ਸੀ। ਉਹ ਘਰੇ ਆਉਣ ਲੱਗ
Continue readingਤੂੜੀ ਦਾ ਕੁੱਪ | toodi da kupp
ਬੀ ਕਾਮ ਦੇ ਪਹਿਲੇ ਵਰ੍ਹੇ ਹੋਏ ਪੇਪਰਾਂ ਨੇ ਫੇਲ ਹੋਣ ਦਾ ਡਰ ਪਾ ਦਿੱਤਾ। ਕਹਿੰਦੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਜਾ ਕੇ ਪੇਪਰਾਂ ਦਾ ਪਿੱਛਾ ਕਰਨਾ ਪਊ। ਗੱਲ ਪੈਸਿਆਂ ਤੇ ਅਟਕ ਗਈ। ਪਿਓ ਪਟਵਾਰੀ ਸੀ ਪਰ ਫਿਰ ਵੀ ਪੈਸਿਆਂ ਦੀ ਕਿੱਲਤ। ਪਿਓ ਸੀ ਨਾ ਉਹ। ਬੰਦੋਬਸਤ ਵੀ ਤਾਂ ਫਿਰ ਉਸਨੇ ਹੀ ਕਰਨਾ
Continue readingਬਹਾਦਰੀ ਦੇ ਕਿੱਸੇ | bahadari de kisse
ਦੋ ਸਿੱਖ ਲੜਾਕੇ..ਅਠਾਰਾਂ ਸੌ ਸੱਤਰ ਪੰਝੱਤਰ ਦੇ ਐਂਗਲੋ-ਅਫਗਾਨ ਯੁੱਧ ਵੇਲੇ ਦੀ ਫੋਟੋ..ਗੋਰਿਆਂ ਵੱਲੋਂ ਲੜੇ ਸਨ..ਪੰਜਾਬ ਅੰਗਰੇਜਾਂ ਅਧੀਨ ਹੋਏ ਨੂੰ ਸਿਰਫ ਤੀਹ ਕੂ ਵਰੇ ਹੀ ਹੋਏ ਸਨ..ਪਜਾਮੇ ਕੁੜਤੇ ਵਸਤਰ ਕਿਰਪਾਨ ਦੀ ਮੁੱਠ ਨੂੰ ਪਾਏ ਹੱਥ..ਗਰਮੀਆਂ ਵਿਚ ਸਿਆਹ ਹੋਏ ਰੰਗ..ਦੁਮਾਲੇ ਤਿਉੜੀਆਂ ਕਿੰਨਾ ਕੁਝ ਬਿਆਨ ਕਰ ਰਹੇ..ਅਜੋਕੀ ਪੀੜੀ ਲਈ ਅਤੀਤ ਇਤਿਹਾਸ ਪੜਨਾ ਵਿਚਾਰਨਾ
Continue readingਨਾਇਕ | naik
ਬੀਬੀ ਹਰਲੇਪ ਕੌਰ..ਪ੍ਰੋਫੈਸਰ ਰਾਜਿੰਦਰਪਾਲ ਸਿੰਘ ਬੁਲਾਰਾ ਦੀ ਧੀ..ਇੰਟਰਵਿਊ ਦੌਰਾਨ ਪਿਤਾ ਜੀ ਦਾ ਹਵਾਲਾ ਆਉਂਦਿਆਂ ਹੀ ਗੱਚ ਭਰ ਆਇਆ..! ਨਾਨੀ ਆਖਿਆ ਕਰਦੀ ਕੇ ਮੈਂ ਏਦਾਂ ਦਾ ਜੁਆਈ ਲੈ ਲੱਭਣਾ ਜਿਹੜਾ ਕਦ ਕਿਰਦਾਰ ਖਾਨਦਾਨੀ ਪੱਖੋਂ ਏਡਾ ਉੱਚਾ ਕੇ ਕੋਈ ਬਰੋਬਰੀ ਹੀ ਨਾ ਕਰ ਸਕੇ..ਫੇਰ ਇੱਕ ਦਿਨ ਨਾਨੀ ਜੀ ਦੇ ਮਿਥੇ ਮਿਆਰ ਤੇ
Continue readingਪੈਨਸ਼ਨ | pension
ਸ਼ਾਇਦ 1983 84 ਦੀ ਗੱਲ ਹੈ ਪਿੰਡ ਬਾਦਲ ਦੇ ਸੈਂਟਰਲ ਬੈੰਕ ਵਿੱਚ ਐਚ ਐਸ ਕਪੂਰ ਨਾਮ ਦਾ ਮੈਨੇਜਰ ਆਇਆ। ਉਸ ਨੇ ਮੈਨੂੰ ਸਕੂਲ ਸਟਾਫ ਲਈ ਸੀ ਪੀ ਐਫ ਖਾਤੇ ਖੁਲਵਾਉਣ ਦਾ ਮਸ਼ਵਰਾ ਦਿੱਤਾ। ਮੈਂ ਇਸ ਕਿਸਮ ਦੇ ਪ੍ਰੋਵੀਡੈਂਟ ਫੰਡ ਬਾਰੇ ਸਕੂਲ ਮੁਖੀ ਸਰਦਾਰ ਹਰਬੰਸ ਸਿੰਘ ਸੈਣੀ ਨਾਲ ਗੱਲ ਕੀਤੀ। ਇਸ
Continue readingਵਿਸ਼ਵ ਜੋਤੀ | vishab jyoti
” ਬਾਬੂ ਜੀ, ਤੁਹਾਡਾ ਨੰਬਰ ਬਾਬੇ ਤੋ ਬਾਅਦ” ” ਅੱਛਾ ।” ” ਲਾਲਾ ਜੀ, ਤੁਹਾਡਾ ਨੰਬਰ ਬਾਬੂ ਜੀ ਤੋ ਬਾਅਦ” ਬਠਿੰਡੇ ਦੀ ਗੋਲ ਮਾਰਕੀਟ ਦੇ ਨੇੜੇ ਪਾਣੀ ਦੀ ਟੈੰਕੀ ਦੇ ਥੱਲੇ ਖੜ੍ਹਾ ਗਿਆਨੀ ਪਰਾਂਠੇ ਵਾਲਾ ਆਪਣੇ ਗਾਹਕ ਨਿਪਟਾ ਰਿਹਾ ਸੀ । ਮੇਰਾ ਨੰਬਰ ਬਾਬੇ ਤੋ ਬਾਅਦ ਸੀ ਪਰ ਬਾਬੇ ਤੋ
Continue readingਮੇਰੀ ਮਾਂ | meri maa
ਜਦੋ ਮੇਰੀ ਮਾਂ ਨੇ ਮੇਰਾ ਝੂਠਾ ਪੱਖ ਲਿਆ ਅੋਲਾਦ ਦਾ ਰਿਸ਼ਤਾ ਹੀ ਅਜਿਹਾ ਹੈ ਕਿ ਮਾਂ ਪਿਉ ਆਪਣੀ ਅੋਲਾਦ ਲਈ ਕੁਝ ਵੀ ਕਰ ਸਕਦੇ ਹਨ।ਮਾਂ ਪਿਉ ਆਪਣੇ ਬੱਚਿਆਂ ਲਈ ਵਿੱਕਣ ਤੱਕ ਜਾਂਦੇ ਹਨ। ਮਾਂ ਖੁੱਦ ਗਿੱਲੀ ਥਾਂ ਤੇ ਪੈਂਦੀ ਹੈ ਤੇ ਬੱਚੇ ਨੂੰ ਸੁੱਕੀ ਥਾਂ ਤੇ ਲਿਟਾਉਂਦੀ ਹੈ। ਅੋਲਾਦ ਦਾ
Continue reading