ਮਿੰਨੀ ਕਹਾਣੀ —- ਮਿਲਣੀ

ਅੱਜ ਪਹਿਲੀ ਵਾਰੀ ਜੀਤੀ ਨੂੰ ਵੇਖਣ ਆਵਣਾ ਸੀਂ। ਉਸ ਦਾ ਬਾਪੂ ਜੀ ਜੋਂ ਕਿ ਉਸ ਨੂੰ ਬਿਨਾਂ ਦਸੇ ਹੀ ਉਸ ਦਾ ਰਿਸ਼ਤਾ ਤੇ ਕਰ ਆਇਆ ਸੀ। ਸ਼ਰਾਬੀ ਪੀਹੋ ਪਤਾ ਨੀ ਕਿਸ ਤਰਾਂ ਦੇ ਘਰ ਨਾਲ਼ ਉਸ ਦਾ ਰਿਸ਼ਤਾ ਕਰ ਆਇਆ ਸੀ। ਮਾਂ ਦਾ ਓਹਲਾ ਤੇ ਪਹਲਾ ਹੀ ਰੱਬ ਨੇ ਖੋਹ

Continue reading


ਪਿਆਰ ਦੀ ਮਹਿਕ——ਭਾਗ ਦੂਜਾ

ਮੈਨੂੰ ਲੱਗਦਾ ਰਮਨ ਕੰਮ ਅੱਜ ਤੇ ਵਾਦੁ ਗਾ। ਉਸ ਨੇ ਵੀ ਇਸ਼ਾਰਾ ਕੀਤਾ ਆਹੋ। ਪਰ o ਕੁੱੜੀ ਟੱਸ ਤੋ ਮਸ ਨਾਂ ਹੋਇ। ਪਤਾ ਨੀ ਕੀ ਜਿਗਰਾ ਲੈਕੇ ਆਹੀ ਸੀ। ਮੈ ਆਪਣੇ ਮੰਨ c ਗੱਲ ਸੋਚਦਾਂ ਜਿੱਸ ਨਾਲ ਇਸ ਦੀ ਮੈਰਿਜ ਹੋਗੀ ਉ ਤੇ ਮੌਜ ਕਰੋ। ਪਰ ਔਨ ਟਾਇਮ ਸਾਡੀ ਮੈਡਮ,

Continue reading

ਪਟਵਾਰੀ ਤੇ ਰੈਡੀ ਰੈਕਨਰ | patwari te ready Reckner

ਇਕ ਵਾਰੀ ਜਦੋਂ ਹਰਿਆਣਾ ਵਿਚ ਨਵੇ ਪੇ ਸਕੇਲ ਲਾਗੂ ਹੋਏ ਤਾਂ ਮੇਰੇ ਪਾਪਾ ਜੀ ਜੋ ਉਸ ਸਮੇ ਕਨੂੰਨਗੋ ਸਨ ਨੇ ਕੋਲ੍ਹ ਖਡ਼ੇ ਸੁੰਦਰ ਸ਼ਾਮ ਪਟਵਾਰੀ ਨੂੰ ਬਜ਼ਾਰ ਚੋ Ready Reckner ਰੈਡੀ ਰੈਕਨਰ ਲੈਣ ਭੇਜ ਦਿੱਤਾ। ਤਾਂਕਿ ਨਵੀ ਪੇ ਦਾ ਹਿਸਾਬ ਲਗਾਇਆ ਜਾ ਸਕੇ। ਉਂਜ ਕਹਿੰਦੇ ਹਨ ਕਿਬਪੁਲਸ ਵਾਲੇ ਤੇ ਮਾਲ

Continue reading

ਸਲਾਹ | slaah

ਹੁਣ ਤੀਕਰ ਇੱਕ ਬਹੁਤ ਹੀ ਸੁਹਿਰਦ ਲੱਗਦੀ ਭੈਣ ਜੀ ਦੀ ਸਲਾਹ ਸੀ..ਤੁਹਾਨੂੰ ਸਿਆਸਤ ਅਤੇ ਧਰਮ ਵਾਲੇ ਪਾਸਿਓਂ ਟਾਲਾ ਵੱਟ ਸਿਰਫ ਸਾਹਿਤ ਦੀ ਸੇਵਾ ਕਰਨੀ ਚਾਹੀਦੀ..ਏਧਰ ਬਹੁਤ ਸਕੋਪ ਏ..ਓਧਰ ਤੇ ਡੱਡੂ ਛੜੱਪੇ ਵੱਜਦੇ ਆਏ ਤੇ ਵੱਜਦੇ ਹੀ ਰਹਿਣੇ..ਸਿਆਸਤ ਵਿਚ ਵੀ ਜੋ ਅੱਜ ਆਪਣਾ ਕੱਲ ਲਾਲਚ ਵੱਸ ਦੂਜੇ ਪਾਸੇ ਜਾਊ ਹੀ ਜਾਊ..ਰਹੀ

Continue reading


ਹੁਣ ਬਲਬੀਰ ਦਾ ਫੋਨ ਕਦੇ ਨਹੀਂ ਆਵੇਗਾ | balbir da phone

ਸੇਠ ਜੀ ਬਲਬੀਰ ਪੂਰਾ ਹੋ ਗਿਆ। ਅਣਜਾਣ ਜਿਹੇ ਨੰਬਰ ਤੋ ਆਈ ਫੋਨ ਕਾਲ ਨੇ ਮੇਰਾ ਤ੍ਰਾਹ ਹੀ ਕੱਢ ਦਿੱਤਾ। ਮੈ ਸੁੰਨ ਜਿਹਾ ਹੋ ਗਿਆ। ਪੇਸ਼ੇ ਤੌ ਮਜਦੂਰ ਬਲਬੀਰ ਨਾਲ ਮੇਰਾ ਵਾਹ ਕੋਈ ਸੱਤ ਅੱਠ ਸਾਲ ਪਹਿਲਾਂ ਪਿਆ ਸੀ। ਉਹ ਗੁਰਦਾਸ ਮਿਸਤਰੀ ਦੇ ਨਾਲ ਕੰਮ ਕਰਦਾ ਸੀ। ਦੋਹਾਂ ਦੇ ਸੁਭਾਅ ਵਿੱਚ

Continue reading

ਅਸ਼ੀਰਵਾਦ ਦੇਣ ਵਾਲਾ | ashirvaad den wala

ਅੱਜ ਪਤਾ ਨਹੀ ਕਿਉਂ ਮੈਨੂੰ ਉਸ ਸਖਸ਼ ਦੀ ਯਾਦ ਆ ਰਹੀ ਹੈ ਜੋ ਮੈਨੂੰ ਰਮੇਸ਼ ਕੁਮਾਰ ਆਖ ਕੇ ਬਲਾਉਂਦਾ ਹੁੰਦਾ ਸੀ । ਉਸ ਦੇ ਰਮੇਸ਼ ਕੁਮਾਰ ਆਖਣ ਦਾ ਅੰਦਾਜ਼ ਹੀ ਵਖਰਾ ਸੀ। ਉੱਨੀ ਸੋ ਪਚਾਸੀ ਤੋ ਲੈ ਕੇ ਦੋ ਹਜ਼ਾਰ ਸੱਤ ਤੱਕ ਉਸ ਦਾ ਨਾਲ ਮੇਰੇ ਸਿਰ ਤੇ ਹੱਥ ਰਿਹਾ।

Continue reading

ਪਿਆਰ ਦੀ ਮਹਿਕ – ਭਾਗ ਪਹਿਲਾ | pyar di mehak part 1

ਗੱਲ ਖੁੱਲ੍ਹ ਕੇ ਕਰੋ, ਇੱਕ ਆਵਾਜ਼ ਮੇਰੀ ਕੰਨੀ ਵਜ਼ੀ। ਮੈ ਪਿੱਛਲੀ ਸੀਟ ਤੌ ਵੀ ਪਿੱਛਲੀ ਸੀਟ ਤੇ ਬੈਠੀ ਕੁੱੜੀ ਦੇ ਮਹੌ ਗੱਲ ਸੁਣੀ, ਮੇਰਾ ਧਿਆਨ ਉਸ ਵੱਲ ਗਿਆ ਕੁੱੜੀ ਆਪਣੇ ਫ਼ੋਨ ਤੇ ਕਿਸੇ ਨਾਲ ਗੱਲ ਕਰ ਰਹੀਂ ਸੀਂ। ਮੈਨੂੰ ਇਜ ਲੱਗਾ ਕਿ ਕੋਈ ਮੁੰਡਾ ਇਸ ਨਾਲ ਬੈਠਾ ਹੈ ਮੈ ਫਿਰ

Continue reading


ਮਿੱਟੀ ਦਾ ਮੋਹ | mitti da moh

“ਭਾਜੀ ਜਦੋਂ ਦਾਰ ਜੀ ਪਾਕਿਸਤਾਨ ਤੋਂ ਇੱਧਰ ਆਏ ਤਾਂ ਇਹਨਾਂ ਨੂੰ ਬਟਾਲੇ ਦੇ ਲਾਗੇ ਸ਼ੇਰਪੁਰ, ਸਠਿਆਲੀ ਤੇ ਤਲਵੰਡੀ ਤੁੰਗਲਾਂ ਨਾਮੀ ਪਿੰਡਾਂ ਵਿੱਚ ਜਮੀਨ ਅਲਾਟ ਹੋਈ। ਉਥੇ ਵੀ ਛੇ ਸੱਤ ਸੌ ਮੁਰੱਬੇ ਜਮੀਨ ਸੀ ਉਸੀ ਹਿਸਾਬ ਨਾਲ ਇਥੇ ਮਿਲੀ। ਸਾਰੇ ਬਹੁਤ ਖੁਸ਼ ਸਨ। ਇਥੇ ਵੀ ਉਹੀ ਸਰਦਾਰੀ ਕਾਇਮ ਹੋ ਗਈ ਸੀ।”

Continue reading

ਸੈਲਰੀ | salary

ਅੱਜ ਆਲਿਆਂ ਦੀ ਕਾਹਦੀ ਸੈਲਰੀ ਹੁੰਦੀ ਹੈ। ਸਿੱਧੀ ਖਾਤੇ ਵਿਚ ਜਾਂਦੀ ਹੈ। ਇੱਕ ਮੈਸੇਜ ਹੀ ਆਉਂਦਾ ਹੈ ਯੂਅਰ ਬੈੰਕ ਅਕਾਊਂਟ xxxxx144 ਹੈਜ ਬਿੰਨ ਕ੍ਰੈਡਿਟਡ ਆਈ ਐਨ ਆਰ xxxxxx ਅਵੇਲੇਬਲ ਬੈਲੈਂਸ xxxxxx। ਸੈਲਰੀ ਤਾਂ ਪਹਿਲਾਂ ਹੁੰਦੀ ਸੀ ਜਦੋਂ ਨਕਦ ਮਿਲਦੀ ਸੀ। ਦਸ ਦਸ ਦੇ ਨੋਟਾਂ ਦੀ ਗੁੱਟੀ । ਜਦੋ ਨੋ ਕ਼ੁ

Continue reading

ਲਾਲਚੀ ਬਗਲੇ | laalchi bagle

ਬੜਾ ਵਿਲੱਖਣ ਕਲਿੱਪ..ਲਹਿੰਦੇ ਪੰਜਾਬ ਤੋਂ..ਕੱਦੂ ਕੀਤੀ ਪੈਲੀ ਵਿਚ ਖਲੋਤਾ ਇੱਕ ਚਿੱਟਾ ਬਗਲਾ..ਇੱਕ ਵੀਰ ਨੇ ਜੁਗਤ ਲੜਾਈ..ਲੀੜੇ ਲਾਹ ਕੇ ਚਿੱਕੜ ਮਲ ਲਿਆ..ਫੇਰ ਲੇਟਦਾ ਹੋਇਆ ਬਗਲੇ ਵੱਲ ਵਧਣ ਲੱਗਾ..ਹਰਕਤਾਂ ਬਿਲਕੁਲ ਡੱਡੂ ਵਰਗੀਆਂ..ਬਗਲਾ ਵੀ ਬੜਾ ਖੁਸ਼ ਅੱਜ ਵੱਡਾ ਡੱਡੂ ਆਪੇ ਕੋਲ ਤੁਰਿਆ ਅਉਂਦਾ..ਲਾਲਚ ਵਿਚ ਇਹ ਵੀ ਭੁੱਲ ਗਿਆ ਭਲਾ ਏਡਾ ਵੱਡਾ ਡੱਡੂ ਕਦੇ

Continue reading