ਬਰਤਾਨੀਆ ਫਰੂਟ ਕੇਕ | bartaniya fruit cake

ਇਹ ਗੱਲ 1980 ਦੇ ਨੇੜੇ ਤੇੜੇ ਦੀ ਹੈ। ਸਾਨੂੰ ਸਾਡੇ ਦੋਸਤ Sat Bhushan Grover ਨੇ ਬਰਤਾਨੀਆਂ ਫਰੂਟ ਕੇਕ ਦੇ ਬੜੇ ਸੋਹਣੇ ਸੋਹਣੇ ਕਈ ਸਟਿਕਰ ਦਿੱਤੇ। ਅਬੋਹਰ ਵਿੱਚ ਰਹਿੰਦੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਕੋਲ੍ਹ ਇਸ ਕੇਕ ਕੰਪਨੀ ਦੀ ਏਜੇਂਸੀ ਸੀ। ਸਟਿਕਰ ਬਹੁਤ ਸੋਹਣੇ ਸਨ। ਜੋ ਸਾਡੀ ਉਸ ਉਮਰ ਅਤੇ ਉਸ ਸਮੇਂ

Continue reading


ਗੁੱਸਾ ਤੇ ਪਸਚਾਤਾਪ | gussa te paschataap

ਮੈਨੂੰ ਯਾਦ ਹੈ ਗਿਆਰਾਂ ਤੋਂ ਪੰਦਰਾਂ ਸਾਲ ਦੀ ਉਮਰ ਤੱਕ ਕਈ ਵਾਰੀ ਮੈਂ ਪਰਿਵਾਰ ਵਿੱਚ ਵਿਰੋਧ ਬਗਾਵਤ ਦਾ ਝੰਡਾ ਚੁੱਕਿਆ। ਮਾਂ ਪਿਓ ਦੇ ਨਾਲ ਬਹਿਸ ਵੀ ਕੀਤੀ। ਕਈ ਵਾਰੀ ਲੱਗਿਆ ਕਿ ਇਹ ਮੇਰੇ ਹਿਤੈਸ਼ੀ ਨਹੀਂ ਹਨ। ਗੁੱਸੇ ਵਿੱਚ ਆਕੇ ਉੱਚੀ ਵੀ ਬੋਲਿਆ। 2003 ਵਿੱਚ ਪਾਪਾ ਜੀ ਦੇ ਜਾਣ ਤੋਂ ਬਾਦ

Continue reading

ਨਹਾਉਣ ਗਿਆ ਹੈ। | nahaun gya hai

ਸਾਡੇ ਮਕਾਨ ਦੇ ਉਪਰਲੇ ਪੋਰਸ਼ਨ ਵਿੱਚ ਇੱਕ ਬਾਗੜੀ ਬਨੀਆਂ ਪਰਿਵਾਰ ਰਹਿੰਦਾ ਸੀ।ਕੋਈ ਦਸ ਕੁ ਸਾਲ ਉਹ ਸਾਡੇ ਕੋਲ ਰਹੇ। ਮੂਲਰੂਪ ਵਿੱਚ ਉਹ ਦਿੱਲੀ ਦੇ ਸਨ ਤੇ ਪੂਰੀ ਹਿੰਦੀ ਬੋਲਦੇ ਸਨ। ਪਰ ਸਾਡੇ ਕਰਕੇ ਉਹ ਥੋੜੀ ਬਹੁਤ ਪੰਜਾਬੀ ਸਮਝਣ ਤੇ ਬੋਲਣ ਲੱਗ ਪਾਏ। ਇੰਨੇ ਲੰਬੇ ਸਮੇ ਦੌਰਾਨ ਉਹ ਸਾਡੀਆਂ ਲਿਹਾਜਾਂ ਤੇ

Continue reading

ਗਲ ਗਲਾਂ ਦਾ ਆਚਾਰ | gal gla da achaar

ਕੱਲ੍ਹ ਕੋਈ ਦੋਸਤ ਨਿੰਬੂ ਦੇ ਨਾਲ ਮਿਲਦੇ ਜੁਲਦੇ ਫਲ ਦੇ ਗਿਆ ਦਸ ਬਾਰਾ ਪੀਸ ਸਨ। ਅਕਾਰ ਵਿਚ ਨਿੰਬੂ ਨਾਲੋ ਵੱਡੇ। ਹੁਣ ਸਮਝ ਨਾ ਆਵੇ ਕੀ ਹੋ ਸਕਦਾ ਹੈ। ਰੰਗ ਰੂਪ ਨਿੰਬੂ ਵਰਗਾ ਹੀ ਸੀ। “ਕੀ ਹੈ ਇਹ? ਕੀ ਕਰੀਏ ਇਹਨਾ ਦਾ।” ਉਸਨੇ ਮੈਨੂੰ ਪੁੱਛਿਆ। “ਸਮਝ ਨਹੀਂ ਆਈ। ਕੀ ਹੋ ਸਕਦਾ

Continue reading


ਦੋ ਕੱਪ ਚਾਹ | do cup chah

“ਸੇਠਾ ਦੋ ਕੱਪ ਚਾਹ ਬਣਾਈ ਵਧੀਆ ਜਿਹੀ।” ਓਹਨਾ ਚਾਹ ਦੀ ਦੁਕਾਨ ਤੇ ਪਏ ਬੈੰਚਾਂ ਤੇ ਬੈਠਦਿਆ ਹੀ ਕਿਹਾ। “ਯਾਰ ਆਹ ਪੱਖਾਂ ਵੀ ਤੇਜ਼ ਕਰਦੇ ਗਰਮੀ ਬਹੁਤ ਐ।” ਹੁਣ ਦੂਜਾ ਬੋਲਿਆ। “ਬਾਈ ਪਹਿਲਾਂ ਠੰਡਾ ਪਾਣੀ ਪਿਆ ਦੇ ਬਰਫ ਪਾਕੇ।” ਇਹ ਦੂਜਾ ਹੀ ਬੋਲਿਆ। “ਓਏ ਮੁੰਡੂ ਗਿਲਾਸ ਧੋ ਲਈਂ ਪਹਿਲਾਂ। ਨਾਲੇ ਮੇਜ਼

Continue reading

ਕਲਪਨਾ | kalpana

ਆਜ ਮੌਸਮ ਕੁੱਝ ਖਰਾਬ ਸੀ। ਹਲਕੀ ਹਲਕੀ ਰੈਣ, ਹੋ ਰਹੀ ਸੀ। ਮੈਂ ਚਾਅ ਦੀ ਘੁੱਟ ਪੀ ਸੋਚਦਾਂ ਕੀ ਬਹਾਰ ਦਾ ਮਜ਼ਾ ਵੀ ਲੈਅ ਅਵਾ। ਪਰ ਰੈਣ ਹੋਰ ਤੇਜ਼ ਹੋ ਗਈ। ਕੋਈ 1.00ਘੰਟਾ ਪੂਰਾ ਰੈਣ ਹੋਇ। ਬਹਾਰ ਜਾਣਾ ਮੁਸ਼ਕਿਲ ਹੋਗਿਆ ਕੁੱਝ ਮਿੰਟਾਂ ਬਾਅਦ ਇੱਕ ਰਿਸਕੇ ਵਾਲ਼ਾ ਉਸ ਤਰਫ਼ ਦੀ ਆ ਗਿਆ।

Continue reading

ਮਿੰਨੀ ਕਹਾਣੀ – ਰਾਣੋ | raano

ਨੀ ,ਰਾਣੋ ਆਜ ਤੇ ਜਲਦੀ ਖੜੀ ਹੋ ਜਾ, ਬਲਜੀਤ ਕੌਰ ਨੇ ਅਦਰਲੈ ਕਮਰੇ ਚਹ ਅਵਾਜ ਮਾਰਦੀ ਨੇ ਬੋਲਿਆ। ਚਾਅ ਬਣਾ ਲਿਆ। ਹੋਰ ਨਾਲ ਗੋਹਾ ਕੂੜਾ ਵੀ ਕਰਨਾ। ਚਾਲ ਉਟ ਮੇਰੀ ਧੀ। ਰਾਣੋ ਨੂੰ ਬਹੁਤ ਚਾਅ ਸੀ ਕੀ ਕੱਲ ਓਸ ਨੂੰ ਵੇਕਣ ਅਵਣਾ। ਤੇ ਓਸ ਨੂੰ ਉਸ ਦੀਆ ਸਾਰੀਆ ਸਤਨਾ ਮਜ਼ਾਕ

Continue reading


ਕੌਂਮ ਦਾ ਰਾਖਾ | kaum da raakha

ਇੱਕ ਅੰਗਰੇਜੀ ਫਿਲਮ.. ਮੌਤ ਦੇ ਸਜਾ ਵਾਲੇ ਕੈਦੀਆਂ ਨੂੰ ਸਿਰੋਂ ਮੁੰਨ ਫੇਰ ਸਿਰਾਂ ਤੇ ਗਿੱਲੀ ਸਪੰਜ ਰੱਖੀ ਜਾਂਦੀ..! ਉੱਪਰ ਗਿੱਲੀ ਟੋਪੀ ਪਵਾ ਫੇਰ ਕਰੰਟ ਲਾਇਆ ਜਾਂਦਾ..! ਗਿੱਲੀ ਥਾਂ ਕਰਕੇ ਬਿਜਲੀ ਛੇਤੀ ਅਸਰ ਕਰਦੀ ਤੇ ਬੰਦਾ ਛੇਤੀ ਮੁੱਕ ਜਾਂਦਾ..! ਪਰ ਇੱਕ ਜੇਲ ਕਰਮਚਾਰੀ..ਬੜਾ ਅਜੀਬ ਝੱਸ..ਕੈਦੀ ਨੂੰ ਤੜਪ ਤੜਪ ਕੇ ਮਰਦਾ ਹੋਇਆ

Continue reading

ਇਲਾਕੇ ਇਲਾਕੇ ਦੀ ਚੱਟਣੀ | ilake ilake di chattni

ਸਾਡੇ ਸਾਬਕਾ ਪ੍ਰਿੰਸੀਪਲ ਸ੍ਰੀ ਹਰਬੰਸ ਸਿੰਘ ਸੈਣੀ ਮੂਲ ਰੂਪ ਵਿੱਚ ਰੋਪੜ ਜ਼ਿਲ੍ਹੇ ਦੇ ਪਿੰਡ ਮੁਜ਼ਾਫ਼ਤ ਦੇ ਨਿਵਾਸੀ ਹਨ। ਉਹ ਬਹੁਤ ਵਧੀਆ ਐਡਮੀਨਿਸਟ੍ਰੇਟਰ ਸਨ। ਪਰ ਜਿਵੇਂ ਕਹਿੰਦੇ ਹਨ ਇਲਾਕੇ ਇਲਾਕੇ ਦੀ ਬੋਲ਼ੀ ਤੇ ਖਾਣ ਪਾਣ ਦਾ ਫਰਕ ਹੁੰਦਾ ਹੈ। ਇੱਧਰ ਮਾਲਵੇ ਵਿੱਚ ਲੋਕ ਆਖਦੇ ਹਨ “ਜ਼ਹਿਰ ਖਾਣ ਜੋਗੇ ਪੈਸੇ ਹੈਣੀ।” ਪਰ

Continue reading

ਪ੍ਰਿੰਸੀਪਲ ਅਰੋੜਾ ਦੀ ਗੱਲ | principal arora di gal

ਪ੍ਰੋ Atma Ram Arora ਇਲਾਕੇ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਹਰਮਨ ਪਿਆਰੀ ਸਖਸ਼ੀਅਤ ਸਨ। ਉਹ ਸਾਦਗੀ ਦੀ ਮਿਸਾਲ ਸਨ। “ਪਹਿਲਾ ਪ੍ਰੋਫੈਸਰ ਤੇ ਫਿਰ ਕਾਲਜ ਪ੍ਰਿੰਸੀਪਲ ਵਰਗੇ ਅਹੁਦੇ ਤੇ ਪਹੁੰਚਕੇ ਵੀ ਉਹ ਇੱਕ ਆਮ ਆਦਮੀ ਹੀ ਰਹੇ। ਮੇਰੇ ਉਹਨਾਂ ਨਾਲ 1975 ਤੋਂ ਹੀ ਵਧੀਆ ਸਬੰਧ ਸਨ। ਇੱਕ ਵਾਰੀ 2001 ਦੇ ਲਾਗੇ

Continue reading