ਕਾਰ ਉਸ ਪਿੰਡ ਨੂੰ ਜਾ ਰਹੀ ਸੀ ਜਿੱਥੇ ਉਹ ਅੱਜ ਤੋ ਕੋਈ ਪਜਾਹ ਸੱਠ ਸਾਲ ਪਹਿਲਾ ਵਿਆਹੀ ਆਈ ਸੀ।। ਚਾਹੇ ਲੋਕਾਂ ਨੇ ਘਰ ਪੱਕੇ ਪਾ ਲਏ ਸਨ ਉਹੀ ਸੜਕਾਂ ਤੇ ਓਹੀ ਮੋੜ ਘੋੜ ਜਿਹੇ ਸਨ। ਪਿੰਡ ਦੀ ਲਿੰਕ ਰੋਡ ਤੇ ਕਾਰ ਦੋੜ ਨਹੀ ਸਗੋ ਹੋਲੀ ਹੋਲੀ ਚੱਲ ਰਹੀ ਸੀ ।ਉਸ
Continue readingMonth: January 2024
ਛਿੰਦਾ ਚਾਚਾ…ਭਾਗ ਚੌਥਾ
ਛਿੰਦਾ ਚਾਚਾ….ਭਾਗ ਚੌਥਾ ਛਿੰਦਾ ਸਾਰਾ ਝੋਨਾ ਸਾਂਭ ਚੁੱਕਾ ਸੀ,ਬੱਸ ਹੁਣ ਅਗਲੀ ਫਸਲ ਲਈ ਖੇਤਾਂ ਨੂੰ ਤਿਆਰ ਕਰਨਾ ਸੀ। “ਛਿੰਦੇ ਆੜਤੀਆਂ ਨਾਲ ਹਿਸਾਬ ਕਰ ਲਿਆ ਈ ਕਿ ਰਹਿੰਦਾ ਅਜੇ…..।”ਮੰਜੇ ਉੱਤੇ ਕੋਲ ਬੈਠੇ ਛਿੰਦੇ ਨੂੰ ਉਸ ਦੇ ਭਰਾ ਧਰਮ ਸਿੰਘ ਨੇ ਕਿਹਾ। “ਵੀਰ,ਸਾਰਾ ਹਿਸਾਬ ਹੋ ਗਿਆ ਏ…ਉਸ ਨੇ ਚੈੱਕ ਦਿੱਤਾ ਸੀ,ਉਹ ਮੈਂ
Continue readingਮੇਰਾ ਗੁਆਂਢੀ ਨਾਲ਼ ਰੌਲਾ | mera guandi naal rola
ਗੱਲ ਬਹੁਤ ਵਾਰੀਂ ਹੋਗਿ ਸੀ ਸੋਚਦਾਂ ਸੀ ਪਗਾ ਨਾ ਲਵਾ ਪਰ ਇਹ ਨਾ ਮੰਨਣਾ ਵਾਲਿਆ ਚ ਸੀ ਰੋਜ ਦੀ ਤਰਾਂ ਇਸ ਵਾਰੀ ਵੀ ਦਲਜੀਤ ਸਿੰਘ ਵਾਸਿੰਗ ਮਸਿੰਨ ਸਵੇਰ ਵੇਲੇ ਹਿ ਲਹਿ ਬੈਠਾ ਸੀਂ, ਇੱਕ ਤਾਂ ਮੈ ਬਿਮਾਰੀ ਨਾਲ ਜੂਝ ਰਿਹਾ ਸੀ ਦੂਸਰਾ ਹੈ ਟਾਇਮ ਹੋਣਾ ਕੋਈ 4.39ਮਿੰਟ ਦਾ ਆਪਣੀ ਮਸ਼ੀਨ
Continue readingਪਾਪਾ ਜੀ ਦਾ ਗੁੱਸਾ | papa ji da gussa
“ਯੇ ਕਿਆ ਬਕਵਾਸ ਲਗਾ ਰੱਖੀ ਹੈ ਆਪਨੇ? ਹਰ ਬਾਰ ਪ੍ਰੋਗਰਾਮ ਕੈਂਸਲ ਕਰ ਦੇਤੇ ਹੋ।” ਇੰਨਾ ਸੁਣਦੇ ਹੀ ਪਾਪਾ ਜੀ ਨੇ ਤੜਾਕ ਕਰਦਾ ਥੱਪੜ ਉਸਦੇ ਮੂੰਹ ਤੇ ਜੜ੍ਹ ਦਿੱਤਾ। ਉਹ ਅੰਡਰਟ੍ਰੇਨਿੰਗ ਐਚ ਸੀ ਐਸ ਸੀ। ਉਸਦੀ ਡਿਊਟੀ ਪਾਪਾ ਜੀ ਕੋਲ਼ੋਂ ਫੀਲਡ ਟ੍ਰੇਨਿੰਗ ਲੈਣ ਲਈ ਲੱਗੀ ਹੋਈ ਸੀ। ਉਂਜ ਉਹ ਖੇਤੀਬਾੜੀ ਵਿਭਾਗ
Continue readingਨੌਂਹ ਮਾਸ ਦਾ ਰਿਸ਼ਤਾ | nahun maas da rishta
“ਕੀ ਪ੍ਰਿੰਸੀਪਲ ਸਾਹਿਬ ਜੋਇਨ ਕਰਵਾਉਣ ਤੋਂ ਇਨਕਾਰ ਵੀ ਕਰ ਸਕਦੇ ਹਨ?” ਜਦੋ ਜਵਾਹਰ ਨਵੋਦਿਆ ਵਿਦਿਆਲਿਆ ਦੇ ਮੁੱਖ ਦਫਤਰ ਦਿੱਲੀ ਦੇ ਡੀਲਿੰਗ ਹੈਂਡ ਨੇ ਬਾਹਰ ਆਕੇ ਮੈਨੂੰ ਦੱਸਿਆ ਕਿ ਡਾਈਰੈਕਟਰ ਸਾਹਿਬ ਜੀ ਨੇ ਮੇਰੀ ਸੁਪਰਡੈਂਟ ਜੇਐਨਵੀ ਬੜਿੰਗਖੇੜਾ ਲਈ ਡੈਪੂਟੇਸ਼ਨ ਦੀ ਫਾਈਲ ਨੂੰ ਅਪਰੂਵਲ ਦੇ ਦਿੱਤੀ ਹੈ ਤਾਂ ਮੈਂ ਆਪਣੀ ਸ਼ੰਕਾ ਜਾਹਿਰ
Continue readingਰੂਹ ਦਾ ਦਰਦ | rooh da dard
ਬਹੁਤ ਸਾਲ ਪਹਿਲਾਂ ਮੈਂ ਸਕੂਲ ਦੇ ਬੱਚਿਆਂ ਨਾਲ ਮਸੂਰੀ ਟੂਰ ਤੇ ਗਿਆ। ਉਹ ਪਹਾੜੀ ਸਟੇਸ਼ਨ ਹੈ। ਓਥੇ ਆਮ ਰਿਕਸ਼ਾ ਨਹੀਂ ਸਪੈਸ਼ਲ ਰਿਕਸ਼ਾ ਚਲਦਾ ਸੀ। ਜਿਸਨੂੰ ਆਦਮੀ ਇਧਰਲੀ ਰੇਹੜੀ ਵਾੰਗੂ ਅੱਗੋਂ ਖਿੱਚਦਾ ਸੀ। ਮੋਢੇ ਵਿੱਚ ਪਟਾ ਪਾਕੇ। ਜਿਵੇਂ ਮੈਦਾਨ ਇਲਾਕਿਆਂ ਵਿੱਚ ਅਸੀਂ ਮੂਹਰੇ ਪਸ਼ੂ ਜੋੜਦੇ ਹਾਂ। ਇੱਕ ਆਦਮੀ ਮੁਹਰੋਂ ਖਿੱਚਦਾ ਹੈ
Continue readingਲੋਹੜੀ ਅਤੇ ਪੰਜਾਬੀ | lohri ate punjabi
ਪੋਤੀ ਦੀ ਪਹਿਲੀ ਮਨਾ ਕੇ ਜਦੋਂ ਅਸੀਂ ਨੋਇਡਾ ਪਹੁੰਚੇ ਤਾਂ ਇੱਥੇ ਵੀ ਲੋਹੜੀ ਵੰਡਣੀ ਹੈ ਦਾ ਫੁਰਮਾਨ ਜਾਰੀ ਹੋ ਗਿਆ। ਸਵੇਰੇ ਸ਼ਾਮ ਆਉਂਦੀ ਕੁੱਕ ਪ੍ਰਵੀਨ ਨੂੰ, ਕਪੜੇ ਧੋਣਵਾਲੀ ਪੁਸ਼ਪਾ ਨੂੰ ਅਤੇ ਸਫਾਈ ਵਾਲੀ ਗੁਡੀਆ ਨੂੰ ਇੱਕ ਇੱਕ ਡਿੱਬਾ ਤੇ ਨਾਲ ਕੁਝ ਮਾਇਆ ਦੇ ਦਿੱਤੀ। ਗੇਟ ਦੇ ਬਾਹਰ ਲੱਗੇ ਸਕਿਉਰਿਟੀ ਨਾਕੇ
Continue readingਦੁਕਾਨਦਾਰੀ ਦਾ ਕੀੜਾ | dukandaari da keeda
1988 89 ਦੇ ਲਾਗੇ ਜਿਹੇ ਅਸੀਂ ਇਲੈਕਟ੍ਰੋਨਿਕਸ ਦੀ ਦੁਕਾਨ ਕੀਤੀ। ਟੀ ਵੀ ਰੇਡੀਓ ਟੇਪ ਰਿਕਾਰਡ ਪ੍ਰੈਸ ਕਲੋਕ ਕੈਸਟਸ ਸਭ ਕੁਝ ਰੱਖਦੇ ਸੀ। ਸਮਾਨ ਤਾਂ ਪਾ ਲਿਆ ਪਰ ਸੇਲਜ਼ਮੈਨਸ਼ਿਪ ਨਹੀਂ ਸੀ ਆਉਂਦੀ ਸਾਨੂੰ। ਜਾਣ ਪਹਿਚਾਣ ਵਾਧੂ। ਪਾਪਾ ਜੀ ਕਾਨੂੰਗੋ। ਜਿਹੜਾ ਗ੍ਰਾਹਕ ਆਉਂਦਾ ਉਹ ਜਾਣ ਪਹਿਚਾਣ ਦਾ ਹੀ ਆਉਂਦਾ। ਫਿਰ ਉਸਨੂੰ ਆਏ
Continue readingਸਿਰਸਾ ਕਾਲਜ ਦੀ ਗੱਲ | sirsa college di gal
ਮੈਨੂੰ ਪੰਜਾਬੀ ਹੋਣ ਤੇ ਮਾਣ ਹੋਇਆ। 1980 ਚ ਮੈਂ ਬੀ ਕਾਮ ਭਾਗ ਪਹਿਲਾ ਲਈ ਸਿਰਸਾ ਦੇ ਸਰਕਾਰੀ ਨੈਸ਼ਨਲ ਕਾਲਜ ਵਿੱਚ ਦਾਖਿਲਾ ਲਿਆ। ਸ਼ਾਇਦ ਉਸੇ ਸਾਲ ਹੀ ਉਹ ਸਰਕਾਰੀ ਕਾਲਜ ਬਣਿਆ ਸੀ। ਸਾਡੀ ਕਲਾਸ ਵਿੱਚ ਕੋਈ 65 ਵਿਦਿਆਰਥੀ ਸਨ। 64 ਮੁੰਡੇ ਤੇ ਇੱਕ ਲੜਕੀ ਸੀ। ਇੱਕਲਾ ਮੈਂ ਤੇ ਉਹ ਲੜਕੀ ਹੀ
Continue readingਅਣ ਸੁਲਝੇ ਸਵਾਲ | ansuljhe swaal
“ਬੜੇ ਪਾਪਾ ਕਿਆ ਕਰ ਰਹੇ ਹੋ? ਉਸ ਨੇ ਮੇਰੇ ਕੋਲੇ ਆ ਕੇ ਭੋਲਾ ਜਿਹਾ ਮੂੰਹ ਬਣਾ ਕੇ ਪੁਛਿਆ। “ਓਹ ਯਾਰ ਤੈਨੂੰ ਕਿੰਨੀ ਵਾਰੀ ਆਖਿਆ ਹੈ ਮੈਨੂੰ ਤੂੰ ਬੜੇ ਪਾਪਾ ਨਾ ਕਿਹਾ ਕਰ।ਦਾਦੂ ਜਾ ਦਾਦਾ ਜੀ ਆਖਿਆ ਕਰ। ਮੈ ਥੌੜਾ ਜਿਹਾ ਖਿਝ ਕੇ ਆਖਿਆ। “ ਦਾਦਾ ——– ਦਾਦਾ ਸਬਦ ਕਾ ਅਰਥ
Continue reading