ਪੇਕੇ | peke

ਉਸ ਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਤਾਂ ਕਰਵਾ ਲਿਆ ਸੀ, ਬੇਸ਼ੱਕ ਦੋਨਾਂ ਦਾ ਆਪਸ ਵਿੱਚ ਪਿਆਰ ਵੀ ਬਹੁਤ ਸੀ, ਪਰ ਵਿਆਹ ਨੂੰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹ ਨਾ ਤਾਂ ਆਪਣੇ ਸਹੁਰਿਆਂ ਨਾਲ ਫ਼ੋਨ ਤੇ ਗੱਲ-ਬਾਤ ਕਰਨੀ ਪਸੰਦ ਕਰਦਾ ਸੀ ਤੇ ਨਾ ਹੀ ਓਹਨਾਂ ਦਾ ਆਉਣਾ

Continue reading


ਮਿੰਨੀ ਕਹਾਣੀ – ਗਹਿਰੇ ਜਖ਼ਮ | gehre jakham

ਆਪਣੇ ਆਪ ਨੂੰ ਸਮਝਦਾਰ ਸਮਝਣ ਵਾਲਾ ਲਾਲੀ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰਕੇ ਕਾਲਜ ਵਿੱਚ ਪੜ੍ਹਨ ਜਾਇਆ ਕਰਦਾ ਸੀ। ਉਹ ਆਪਣੇ ਮਾਲਵਾ ਕਾਲਜ ਵਿੱਚ ਚੰਗੀ ਤਰ੍ਹਾਂ ਪੈਰ ਜਮਾ ਚੁੱਕਿਆ ਸੀ । ਸਮਝਦਾਰ ਹੋਣ ਕਰਕੇ ਕਾਲਜ ਦਾ ਸਟਾਪ ਤੇ ਹਰ ਕੋਈ ਉਸ ਦੀ ਇੱਜ਼ਤ ਕਰਦਾ ਸੀ । ਇੱਕ ਦਿਨ ਕਾਲਜ ਦੇ

Continue reading

ਅਮਲੀਆਂ ਤੋਂ ਕਾਮੇ | amliya to kaame

ਤ੍ਰਿਵੈਣੀ (ਬੋਹੜ,ਪਿੱਪਲ,ਨਿੱਮ)ਥੱਲੇ ਡਾਹੇ ਹੋਏ ਤਖਤਪੋਸ਼ ਦੇ ਉੱਤੇ ਚਾਰ ਪੰਜ ਅਮਲੀ ਨਸ਼ੇ ਵਿੱਚ ਮਸਤ ਹੋਏ ਆਪਸ ਵਿੱਚ ਗੱਲਾਂ ਕਰਦੇ ਪਏ ਸਨ।ਇੰਨੇ ਨੂੰ ਬੇਬੇ ਚਰਨ ਕੌਰ ਛਾਹ ਵੇਲਾ ਫੜਾ ਕੇ ਖੇਤਾਂ ਵਿੱਚੋਂ ਪਰਤ ਆਈ ਅਤੇ ਅਮਲੀਆਂ ਨੂੰ ਹਾਸਾ ਮਖੌਲ ਕਰਦੇ ਵੇਖ ਦੰਦਾਂ ਚ ਚੁੰਨੀ ਦੇ ਕੇ ਗੁੱਸੇ ਵਿੱਚ ਆਖਣ ਲੱਗ ਗਈ…. “ਵੇ

Continue reading

ਮਦਰ ਡੇ | mother day

{[ਮਦਰ ਡੇ }]ਰਿੰਕੂ ਆਪਣੇ ਦੋਸਤਾਂ ਨਾਲ ਆਪਣੇ ਕਮਰੇ ਵਿਚ ਬੈਠਾ ਕੰਨਾਂ ਨੂੰ ਹੈਡਫੋਨ ਲਾਕੇ ਗੇਮ ਵਿਚ ਮਸਤ ਸੀ | ਨਾਲ ਦੇ ਕਮਰੇ ਵਿਚ ਉਸ ਦੀ ਮਾਂ ਬਿਮਾਰ ਪਈ ਸੀ |ਉਸ ਦੇ ਸਿਰ ਦਾ ਸਾਈਂ ਇਕ ਸੜਕ ਹਾਦਸੇ ਵਿਚ ਮਾਰਿਆ ਗਿਆ ਸੀ | ਉਸ ਦਾ ਇਕੋ ਇਕ ਜਿਗਰ ਦਾ ਟੁਕੜਾ ਸੀ

Continue reading


ਫੂਕ | fook

ਅੱਜ ਮੈ ਕਹਾਣੀ ਲਿਖਣ ਦਾ ਮਨ ਬਣਾਇਆ ,ਅਤੇ ਮੈ ਕਹਾਣੀ ਲਿਖਣ ਲਈ ਬੜਾ ਕਾਹਲਾ ਪੈ ਗਿਆ |ਮਨ ਨੂੰ ਕਰੜਾ ਕਰਕੇ ,ਮੈ ਆਪਣੀ ਕਾਪੀ ਤੇ ਪਿੰਨ ਚੱਕਿਆ ਬਾਹਰ ਆ ਕੇ ਕੁਰਸੀ ਉਪਰ ਬੈਠ ਗਿਆ ,ਮੈ ਅੱਖਾਂ ਬੰਦ ਕਰਕੇ ਬੈਠ ਗਿਆ ,ਕਹਾਣੀ ਲਿਖਣ ਬਾਰੇ ਸੋਚਣ ਲੱਗਿਆ ,ਮੇਰੀ ਕਹਾਣੀ ਦੇ ਕਈ ਮੁਦੇ ਦਿਮਾਗ

Continue reading

ਪਾਪਾ ਜੀ ਦਾ ਸੁਫਨਾ | papa ji da sufna

ਤੁਰ ਜਾਣ ਤੋਂ ਬਾਅਦ ਵੀ ਮਾਪੇ ਆਪਣੇ ਬੱਚਿਆਂ ਦੀ ਸੰਭਾਲ ਹੀ ਨਹੀਂ ਸਗੋਂ ਰਾਹ ਦਸੇਰਾ ਵੀ ਬਣਦੇ ਹਨ। 29 ਅਕਤੂਬਰ 2003 ਨੂੰ ਮੇਰੇ ਪਾਪਾ ਜੀ ਗਏ ਤੇ 16 ਫਰਬਰੀ 2012 ਨੂੰ ਮੇਰੇ ਮਾਤਾ ਜੀ। 10 ਨਵੰਬਰ 2017 ਨੂੰ ਮੇਰੇ ਵੱਡੇ ਬੇਟੇ ਦੀ ਸ਼ਾਦੀ ਤੇ 12 ਦਾ ਰਿਸੈਪਸ਼ਨ ਸੀ। ਜਿਸ ਦਿਨ

Continue reading

ਮਿੰਨੀ ਕਹਾਣੀ – ਬਾਪੂ | baapu

“ਆਹ ਕੰਮ ਵਾਲੀ ਤੋ ਸਾਰਾ ਕੰਮ ਕਰਵਾ ਲਿਉ ਕਿੱਧਰੇ ਟੀ.ਵੀ ਤੇ ਹੀ ਖਬਰਾਂ ਨਾ ਸੁਣਦੇਂ ਰਿਹੋ” ਗੁਰਨਾਮ ਦੀ ਘਰਵਾਲੀ ਨੇ ਐਕਟਿਵਾ ਸਟਾਰਟ ਕਰਦੇ ਹੋਏ ਕਿਹਾ। ” ਦੁਪਿਹਰ ਨੂੰ ਬੱਚਿਆਂ ਨੂੰ ਲਿਆਉਣਾ ਨਾ ਭੁੱਲ ਜਾਇਉ ਆਪਣੀਆਂ ਮੀਟਿੰਗਾ ਦੇ ਚੱਕਰ ਚ ” ” ਠੀਕ ਹੈ ਤੂੰ ਜਾਹ ਵੀ ਹੁਣ ਲੇਟ ਹੋ ਰਹੀ

Continue reading


ਦੁੱਖ ਧਰਤ ਪੰਜਾਬ ਦਾ | dukh dharat punjab da

ਜਿੰਦਰ ਆਪਣੀ ਸੱਸ ਨੂੰ ਪੁੱਛਦੀ ਹੋਈ ਬੋਲੀ ਬੀਬੀ ਮੈਂ ਕਦੀ ਚਾਚੀ ਨਸੀਬ ਕੌਰ ਨੂੰ ਬੋਲਦੇ ਸੁਣਦੇ ਨਹੀਂ ਦੇਖਿਆ ਸਦਾ ਹੀ ਗੁੰਮ ਸੁੰਮ ਰਹਿੰਦੀ ਏ ਵਿੱਚੋਂ ਹੀ ਗੱਲ ਟੋਕਦਿਆਂ ਹੋਇਆਂ ਤਾਈ ਬੋਲ ਪਈ ਧੀਏ ਜਦੋਂ ਦੁੱਖਾਂ ਦੇ ਪਹਾੜ ਝੱਲੇ ਹੋਣ ਤਾਂ ਬੰਦਾ ਗੁੰਮ ਸੁੰਮ ਹੋ ਹੀ ਜਾਂਦਾ ਲੈ ਫਿਰ ਤੈਨੂੰ ਦੱਸਦੀ

Continue reading

ਹਾਊਸ ਵਾਈਫ਼ ਬਨਾਮ ਹੋਮ ਮੈਨੇਜਰ | house wife

ਪ੍ਰਤੀਕ ਦੀ ਪ੍ਰਮੋਸ਼ਨ ਹੋਣ ਕਰਕੇ ਅੱਜ ਉਹਨੇ ਘਰ ਵਿੱਚ ਛੋਟੀ ਜਿਹੀ ਪਾਰਟੀ ਰੱਖੀ ਸੀ ਜਿਸ ਵਿੱਚ ਸਾਰੇ ਦੋਸਤ ਤੇ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਸੀ। ਕੇਕ ਕੱਟਣ ਲੱਗਿਆਂ ਇੱਕ ਦੋਸਤ ਨੇ ਪੁੱਛਿਆ… ਯਾਰ ਪ੍ਰਤੀਕ ਤੇਰੀ ਤਰੱਕੀ ਦਾ ਕੀ ਰਾਜ ਆ? ਪ੍ਰਤੀਕ ਨੇ ਮੁਸਕਰਾ ਕੇ ਆਪਣੀ ਪਤਨੀ ਪੂਜਾ ਵੱਲ ਇਸ਼ਾਰਾ ਕੀਤਾ

Continue reading

ਕੂੜਾ ਪਾ ਦੋ ਜੀ | kooda paa do ji

ਕੂੜਾ ਪਾ ਦੋ ਜੀ ਸਖ਼ਤ ਨਫ਼ਰਤ ਹੈ ਮੈਨੂੰ ਇਸ ਸ਼ਬਦ ਨਾਲ ਪਰ ਦਿਨ ਵਿੱਚ ਘੱਟੋ ਘੱਟ ਪੰਜਾਹ ਕੁ ਵਾਰ ਤਾਂ ਬੋਲਣਾ ਹੀ ਪੈਂਦਾ ਹੈ, ਕਿਉਂਕਿ ਇਸੇ ਚੋਂ ਤਾਂ ਮੇਰੀ ਰੋਜ਼ੀ ਰੋਟੀ ਚੱਲਦੀ ਹੈ ਅਤੇ ਜਿੱਥੇ ਸਵਾਲ ਢਿੱਡ ਦਾ ਹੋਵੇ  ਤਾਂ ਫਿਰ ਪਸੰਦ ਨਾਪਸੰਦ ਦਾ ਕੋਈ ਮਾਇਨਾ ਨਹੀਂ ਹੁੰਦਾ। ਜੇਕਰ ਇਹ

Continue reading