ਪਿਆਸਾ ਕਾਂ | pyasa kaa

ਪਾਪਾ ਕਹਾਣੀ ਸੁਣਾਓ। ਛੋਟਾ ਗੀਤ ਜਿੱਦ ਕਰ ਰਿਹਾ ਸੀ। ਪਰ ਮੈਨੂੰ ਕੋਈ ਕਹਾਣੀ ਨਹੀਂ ਸੀ ਔਡ਼ ਰਹੀ। ਪਰ ਜੁਆਕ ਦੀ ਜਿੱਦ ਜਿੱਦ ਹੀ ਹੁੰਦੀ ਹੈ। ਤੇ ਸੁਣ। ਮੈਂ ਆਖਿਆ। ਇੱਕ ਕਾਂ ਸੀ ਬਹੁਤ ਤਿਹਾਇਆ। ਗਰਮੀ ਦੇ ਦਿਨ ਸਨ। ਕਿਤੇ ਵੀ ਪਾਣੀ ਨਜ਼ਰ ਨਹੀਂ ਸੀ ਆਉਂਦਾ। ਸਾਰੇ ਖੂਹ ਟੋਬੇ ਸੁੱਕੇ ਪਏ

Continue reading


ਉਸਨੂੰ ਮੈਂ ਬਾਜ਼ਾਰ ਭੁੱਲ ਗਿਆ | usnu mai bazaar bhul gya

ਗੱਲ 2003 ਦੇ ਸਿਤੰਬਰ ਮਹੀਨੇ ਦੀ ਹੈ। ਅਚਾਨਕ ਕਿਸੇ ਅਫਸਰ ਦਾ ਸਾਡੇ ਘਰ ਆਉਣ ਦਾ ਪ੍ਰੋਗਰਾਮ ਬਣ ਗਿਆ। ਮਨ ਵਿਚ ਕਾਹਲੀ ਤੇ ਫਿਕਰ ਜਿਹਾ ਬਣਿਆ ਹੋਇਆ ਸੀ। ਖਾਣ ਪੀਣ ਦਾ ਮੀਨੂ ਅਤੇ ਗਿਫ਼੍ਟ ਕਈ ਗੱਲਾਂ ਦਾ ਘੜਮੱਸ ਜਿਹਾ ਦਿਮਾਗ ਵਿੱਚ ਘੁੰਮ ਰਿਹਾ ਸੀ। ਡਿਊਟੀ ਤੋਂ ਬਾਦ ਘਰੇ ਪਹੁੰਚਦੇ ਹੀ ਮੈਂ

Continue reading

ਤੀਜੀ ਬੇਟੀ | teeji beti

“ਹੈਲੋ ਸਰ ਜੀ। ਮੈਂ ਬੇਅੰਤ ਬੋਲ ਰਿਹਾ ਹਾਂ।” “ਹਾਂਜੀ ਹਾਂਜੀ ਤੁਹਾਡਾ ਨੰਬਰ ਮੇਰੇ ਕੋਲ ਸੇਵ ਹੈ।” ਕੱਲ੍ਹ ਸ਼ਾਮੀ ਜਦੋ ਮੈ ਪਰਿਵਾਰ ਵਿੱਚ ਬੈਠਾ ਸੀ ਤੇ ਕੁਝ ਮਹਿਮਾਨ ਵੀ ਆਏ ਸਨ। ਬੇਅੰਤ ਦਾ ਫੋਨ ਆ ਗਿਆ। “ਸਰ ਜੀ ਮੇਰੇ ਘਰ ਬਾਈ ਫਰਬਰੀ ਨੂੰ ਤੀਸਰੀ ਬੇਟੀ ਹੋਈ ਹੈ। ਬਹੁਤ ਪਿਆਰੀ ਹੈ। ਮੈਂ

Continue reading

ਨਵੇਂ ਰਿਸ਼ਤੇ | nve rishte

ਮੈਂ ਮੋਟਰ ਸਾਈਕਲ ਹੌਲੀ ਜਿਹੀ ਘਰੋਂ ਕੱਢ ਸਟਾਰਟ ਕੀਤੇ ਬਗੈਰ ਹੀ ਰੇਹੜ ਕੇ ਗਲੀ ਦੇ ਮੋੜ ਤੱਕ ਲੈ ਆਂਦਾ..! ਫੇਰ ਓਹਲੇ ਜਿਹੇ ਨਾਲ ਤਾਈ ਹੁਰਾਂ ਦੇ ਘਰ ਵੱਲ ਵੇਖ ਛੇਤੀ ਨਾਲ ਕਿੱਕ ਮਾਰ ਹਵਾ ਹੋ ਗਿਆ.. ਤਾਈ ਦੀ ਬੜੀ ਅਜੀਬ ਆਦਤ ਸੀ.. ਜਦੋਂ ਵੀ ਮੇਰਾ ਮੋਟਰ ਸਾਈਕਲ ਸਟਾਰਟ ਹੋਇਆ ਵੇਖਦੀ..ਇੱਕਦਮ

Continue reading


ਅਵਤਾਰ ਸਿੰਘ ਗੁਜਰਾਤ ਇੱਕ ਸਖਸ਼ੀਅਤ

ਫਬ ਦਾ ਹਰ ਖਾਤਾਧਾਰਕ 5000 ਤੱਕ ਆਪਣੇ ਦੋਸਤ ਰੱਖ ਸਕਦਾ ਹੈ। ਮੇਰੇ ਵੀ ਕੋਈਂ 4900 ਦੇ ਕਰੀਬ ਫਬ ਦੋਸਤ ਹਨ। ਇਹਨਾਂ ਵਿਚੋਂ ਗਿਣਤੀ ਦੇ ਦੋਸਤ ਹੀ ਕਾਰਜਸ਼ੀਲ ਹਨ ਬਾਕੀ ਬਹੁਤੇ ਗਹਿਰੀ ਨੀਂਦ ਸੁੱਤੇ ਹੋਏ ਹਨ। ਕੁਝ ਕੁ ਨੂੰ ਮੈਂ ਉਹਨਾਂ ਦੀਆਂ ਪੋਸਟਾਂ ਤੋਂ ਚੰਗੀ ਤਰ੍ਹਾਂ ਜਾਣਦਾ ਹਾਂ। ਭਾਵੇਂ ਕਦੇ ਨਹੀਂ

Continue reading

ਨਾ ਵੇ ਰੱਬਾ ਨਾ | na ve rabba na

ਅਖੀਰ ਊਠ ਪਹਾੜ ਹੇਠ ਆ ਹੀ ਗਿਆ..ਹਾਲਾਂਕਿ ਫਰੈਂਡਲੀ ਮੈਚ ਦੀ ਅਵਾਜ ਵੀ ਪੈਂਦੀ..ਖੈਰ ਮੁੱਕਦੀ ਗੱਲ..ਵਾਰੀ ਹਰੇਕ ਦੀ ਆਉਣੀ ਹੀ ਆਉਣੀ..ਅੱਗੋਂ ਜਾ ਪਿੱਛੋਂ..! ਕੁੱਕੜ ਰੰਗ ਬਿਰੰਗੇ ਬਾਂਗਾਂ ਇੱਕੋ ਜਿਹੀਆਂ..ਨੁਕਰੇ ਕਾਲੇ ਚਿੱਟੇ ਵਾਗਾਂ ਇੱਕੋ ਜਿਹੀਆਂ..ਓਹੀ ਰਾਮ ਰੌਲਾ..ਕਨੂੰਨ ਦਾ ਦੁਰਉਪਯੋਗ ਹੋਇਆ..ਆਪਣੀ ਵਾਰੀ ਘੱਟ ਕੋਈ ਵੀ ਨੀ ਕਰਦਾ..ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ..ਜਿਸਦਾ

Continue reading

ਆਲੂ ਬੇਂਗੁਣ | aaloo bengan

ਸਾਨੂੰ ਸ਼ਹਿਰ ਆਇਆ ਨੂੰ ਅਜੇ ਕੁਝ ਹੀ ਸਾਲ ਹੋਏ ਸਨ। ਪਰ ਸਾਡੀ ਰਹਿਣੀ ਸਹਿਣੀ ਖਾਣਪੀਣ ਸਭ ਪੈਂਡੂ ਹੀ ਸੀ। ਅਸੀਂ ਘਰੇ ਦੇਸੀ ਸਬਜ਼ੀਆਂ ਟਿੰਡੀਆਂ ਭਿੰਡੀਆਂ ਕੱਦੂ ਪੇਠਾ ਬੇਂਗੁਣ ਹੀ ਬਣਾਉਂਦੇ ਸੀ। ਆਲੂ ਮਟਰ ਆਲੂ ਗੋਭੀ ਵਰਗੀਆਂ ਮਹਿੰਗੀਆਂ ਸਬਜ਼ੀਆਂ ਬਣਾਉਣ ਤੋਂ ਅਕਸਰ ਹੀ ਗੁਰੇਜ਼ ਕਰਦੇ ਸੀ। ਸਾਡੇ ਘਰ ਦੇ ਨੇੜੇ ਮੇਰੀ

Continue reading


ਪਾਣੀ ਬਚਾਓ | paani bchao

ਪਾਣੀ ਪਾਣੀ ਪਾਣੀ। ਕੱਲ੍ਹ ਸ਼ਾਇਦ ਵਿਸ਼ਵ ਪਾਣੀ ਦਿਹਾੜਾ ਸੀ। ਸਰਕਾਰ, ਬੁੱਧੀਜੀਵੀਆਂ ਤੇ ਫੇਸ ਬੁੱਕੀਆਂ ਨੇ ਵਾਧੂ ਪੋਸਟਾਂ ਪਾਈਆਂ। ਸਰਕਾਰ ਨੇ ਤਾਂ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਨਾਲ ਇਕੱਠਾ ਕੀਤਾ ਕਰੋੜਾਂ ਰੁਪਈਆ ਵਿਸ਼ਵ ਜਲ ਦਿਵਸ ਦੇ ਪ੍ਰਚਾਰ ਤੇ ਬਹਾ ਦਿੱਤਾ। ਅਮਲ ਸ਼ਾਇਦ ਧੇਲੇ ਦਾ ਵੀ ਨਹੀਂ ਹੋਇਆ। ਪਰ ਜੋ ਮੇਰੇ

Continue reading

ਤਾਹੀਓਂ ਤਾਂ ਸੋਨੂ ਅਰੋੜੇ ਕਹਿੰਦੇ ਹਨ | tahio ta sonu arore kehnde ne

ਆਪਣੀ 37 ਦੀ ਪਿੰਡ ਬਾਦਲ ਦੀ ਨੌਕਰੀ ਦੌਰਾਨ ਮੈਂ ਕਈ ਸਾਲ ਬੱਸ ਤੇ ਹੀ ਆਉਂਦਾ ਜਾਂਦਾ ਰਿਹਾ ਹਾਂ ਤੇ ਕਈ ਸਾਲ ਬਾਇਕ ਤੇ। ਕੋਈ 2005 ਦੇ ਲਾਗੇ ਤਾਗੇ ਜਿਹੇ ਮੈਂ ਆਪਣੀ ਕਾਰ ਤੇ ਜਾਣ ਲੱਗ ਪਿਆ। ਫਿਰ ਕੁਝ ਫੀਮੇਲ ਸਹਿਕਰਮੀ ਵੀ ਮੇਰੇ ਨਾਲ ਜਾਣ ਆਉਣ ਕਰਨ ਲੱਗੇ। ਉਹਨਾਂ ਤੋਂ ਕਿਰਾਇਆ

Continue reading

ਤਾੜੀ ਤੇ ਥਾਲੀ | taarhi te thaali

ਜਦੋਂ ਅਸੀਂ ਗੁਰੂ ਨਾਨਕ ਕਾਲਜ ਵਿੱਚ ਪੜ੍ਹਦੇ ਸੀ ਤਾਂ ਕਾਲਜ ਵਿੱਚ ਇੱਕ ਗਾਉਣ ਦਾ ਮੁਕਾਬਲਾ ਹੋਇਆ। ਮੇਰੇ ਇੱਕ ਦੋਸਤ ਨੇ ਜੋ ਨਜ਼ਦੀਕੀ ਪਿੰਡ ਦਾ ਸੀ ਉਸ ਮੁਕਾਬਲੇ ਵਿਚ ਭਾਗ ਲਿਆ ਅਤੇ ਬਹੁਤ ਹੀ ਸੋਹਣਾ ਗਾਣਾ ਗਾਇਆ। ਸਾਨੂੰ ਤਾਂ ਕੀ ਜੱਜ ਸਹਿਬਾਨ ਨੂੰ ਵੀ ਲੱਗਿਆ ਕਿ ਪਹਿਲਾਂ ਸਥਾਨ ਇਸ ਦਾ ਪੱਕਾ

Continue reading