ਕਾਸ਼ ਮੇਰੇ ਵੀ ਇੱਕ ਧੀ ਹੁੰਦੀ | kaash meri vi ikk dhee hundi

ਜੇ ਮੇਰੇ ਵੀ ਇੱਕ ਧੀ ਹੁੰਦੀ। ਤਾਈ ਕੀ ਹਾਲ ਹੈ ਤੇਰਾ ਹੁਣ। ਬੀਜੀ ਦੱਸਦੇ ਸਨ ਕਿ ਤੇਰੀ ਤਾਈ ਵੀ ਕਈ ਦਿਨਾਂ ਦੀ ਢਿੱਲੀ ਹੈ। ਮਖਿਆ ਮੈ ਪਤਾ ਲੈ ਆਉਂਦੀ ਹਾਂ।ਗੁਆਂਡੀਆਂ ਦੀ ਕੁੜੀ ਸੀਬੋ ਜੋ ਆਪਣੀ ਕਈ ਦਿਨਾਂ ਦੀ ਆਪਣੀ ਮਾਂ ਦਾ ਪਤਾ ਲੈਣ ਆਈ ਹੋਈ ਸੀ ਨੇ ਉਸਨੂੰ ਪੁੱਛਿਆ। ਠੀਕ

Continue reading


ਨਸ਼ੇੜੀ ਪੁੱਤ | nashedi putt

ਘਰ ਦੇ ਹਾਲਾਤ ਚੰਗੇ ਨਹੀਂ ਸੀ ।ਦੋ ਕਿੱਲੇ ਜਮੀਨ ਹੋਣ ਕਰਕੇ ਗੁਜ਼ਾਰਾ ਔਖਾ ਹੀ ਚੱਲਦਾ ਸੀ । ਮਾਪਿਆ ਦਾ ਕੱਲਾ ਕੱਲਾ ਪੁੱਤ ਸੀ । ਮਾਪਿਆਂ ਦੀ ਆਪਸ ਵਿੱਚ ਘੱਟ ਹੀ ਬਣਦੀ ਸੀ । ਪੈਸੇ ਦੀ ਤਗੀਂ ਤੇ ਬਾਪੂ ਦੀ ਸ਼ਰਾਬ ਪੀਣ ਦੀ ਆਦਤ ਨੇ ਘਰ ਚ ਖ਼ੁਸੀਆ ਨਹੀਂ ਰਹੀਆਂ। ਪਰ

Continue reading

ਡਾਕਟਰ ਮਯੁਰ | doctor mayur

#ਕੌਫੀ_ਵਿਦ_ਡਾਕਟਰ_ਮਾਯੂਰ “ਐਂਕਲ ਕੋਫ਼ੀ ਯ ਚਾਹ?’ ਮੇਰੇ ਡਰੈਸਿੰਗ ਕਰਨ ਤੋਂ ਬਾਦ ਕੈਬਿਨ ਵੜਦੇ ਨੂੰ ਹੀ ਮੈਨੂੰ ਡਾਕਟਰ Mayur Garg ਜੀ ਨੇ ਪੁੱਛਿਆ। “…….” “ਅੱਜ ਮੈਂ ਅਪਰੇਸ਼ਨ ਸਵੇਰੇ ਹੀ ਕਰ ਲਿੱਤੇ। ਆਓਂ ਕੋਫ਼ੀ ਪੀਂਦੇ ਹਾਂ।” ਮੇਰੀ ਚੁੱਪ ਹੀ ਮੇਰੀ ਸਹਿਮਤੀ ਸੀ। ਡਾਕਟਰ ਸਾਹਿਬ ਨੇ ਟੇਬਲ ਤੇ ਪਈ ਘੰਟੀ ਮਾਰੀ ਤੇ ਮੁੰਡੇ ਨੂੰ

Continue reading

ਸਾਬਕਾ ਮਰੀਜ਼ | sabka mreez

#ਅੱਜ_ਦਾ_ਡਿਨਰ। “ਤੁਸੀਂ ਰੋਟੀ ਖਾ ਲੋਂ ਹੁਣ। ਦਸ ਵੱਜ ਗਏ।” “ਬਸ ਹੁਣ ਕਾਹਦਾ ਡਿਨਰ?’ “ਕਿਓੰ??????” “ਆਹ ਲੱਪ ਕ਼ੁ ਗੋਲੀਆਂ ਕੈਪਸੂਲ ਖਾਣੇ ਹਨ। ਫਿਰ ਡਿਨਰ ਤੋਂ ਛੁੱਟੀ ਸਮਝੋ।” “ਇੰਨੀਆਂ ਦਵਾਈਆਂ।” “ਹੋਰ ਕੀ। ਸ਼ੂਗਰ ਬੀਪੀ ਨੀਂਦ ਤੋਂ ਇਲਾਵਾ ਜਖਮ ਸੁਖਾਉਣ ਵਾਲੀ ਗੈਸ ਤੇਜਾਬ ਦੀ ਤੇ ਤਾਕਤ ਦੀ ਗੋਲੀ।” ਮੈਂ ਵਿਆਖਿਆ ਕੀਤੀ। ਪਰ ਮੈਨੂੰ

Continue reading


ਤਰਬੂਜ਼ | tarbooj

ਅੱਜ ਤਰਬੂਜ਼ ਖਾਣ ਲੱਗਿਆ ਤਾਂ ਮੈਨੂੰ ਮੇਰੀ ਸੋਚ ਬਹੁਤ ਪਿੱਛੇ ਲ਼ੈ ਗਈ। ਪਿੰਡ ਦੇ ਖੇਤ ਵਿੱਚ ਮਤੀਰੀਆਂ ਉਗਦੀਆਂ ਤੇ ਵੱਡੀਆਂ ਹੋਣ ਤੋਂ ਪਹਿਲਾਂ ਹੀ ਅਸੀਂ ਤੋੜਕੇ ਖਾ ਲੈਂਦੇ। ਕਾਹਲੀ ਇਸ ਲਈ ਕਰਦੇ ਤੇ ਜੇ ਅਸੀਂ ਨਾ ਤੋੜੀਆਂ ਤਾਂ ਕੋਈਂ ਹੋਰ ਤੋੜਕੇ ਲ਼ੈ ਜਾਵੇਗਾ। ਸਾਇਕਲਾਂ ਤੇ ਸਬਜ਼ੀ ਵੇਚਣ ਵਾਲੇ ਲਾਲ ਲਾਲ

Continue reading

ਛੋਟੀ ਉਮਰੇ ਜਿੰਮੇਵਾਰੀ

ਬਠਿੰਡਾ AIIMS ਸਤਮੀ ਜਮਾਤ ਦਾ ਬੱਚਾ ਆਪਣੇ ਪਾਪਾ ਨੂੰ ਚੈਕ ਕਰਾਉਣ ਆਇਆ ਬੜਾ ਖੁੱਸ ਕਦੇ ਲਿਫਟ ਰਾਹੀਂ ਉੱਪਰ ਕਦੇ ਥੱਲੇ ਨਰਸਾ ਨਾਲ ਪੁਰੀ ਹਾਜ਼ਰ ਜਵਾਬ ਰਿਪੋਰਟ ਆਉਣ ਤੇ ਤਿੰਨ ਨੜਾ ਬੰਦ ਅਜੇ ਵੀ ਉਹੀ ਹੋਸਲਾ ਕਿ ਠੀਕ ਹੋ ਜੋ ਪਾਪਾ ਦੀ ਉਮਰ 36 ਸਾਲ ਮੇਰੇ ਕੋਲ ਖੜੇ ਦਾ ਗੱਚ ਭਰ

Continue reading

ਮਿੰਨੀ ਕਹਾਣੀ – ਬੌਝ | bojh

ਸਟੇਸ਼ਨ ਤੇ ਝੁੱਗੀ ਬਣਾ ਕੇ ਭਿਖਾਰੀ ਭਿਖਾਰਨ ਰਹਿ ਰਹੇ ਸੀ । ਉਹ ਹਰ ਰੋਜ਼ ਦੀ ਭੀਖ ਮੰਗਣ ਲਈ ਗਏ , ਜਦੋਂ ਉਹ ਇੱਕ ਕੂੜੇ ਦੇ ਢੇਰ ਕੋਲੋਂ ਲੰਘ ਰਹੇ ਸੀ ਤਾਂ ਉਹਨਾਂ ਨੂੰ ਇੱਕ ਛੋਟੇ ਬੱਚੇ ਦੇ ਰੋਣ ਦੀ ਅਵਾਜ਼ ਸੁਣਾਈ ਦਿੱਤੀ ਜਦ ਉਹਨਾਂ ਨੇ ਕੂੜੇ ਦੇ ਢੇਰ ਕੋਲ ਜਾ

Continue reading


ਕਬਰਸਤਾਨ | kabaristan

ਮੈਂ ਕਬਰਸਤਾਨ ਵਿੱਚ ਉਹਨਾਂ ਲੋਕਾਂ ਦੀਆਂ ਕਬਰਾਂ ਵੀ ਵੇਖੀਆਂ ਜੋ ਆਪਣੇ ਹੱਕਾਂ ਲਈ ਇਸ ਲਈ ਨੀ ਲੜੇ ਕੇ ਕਿਧਰੇ ਮਾਰੇ ਨਾ ਜਾਈਏ ਬਹੁਤ ਸਮਾਂ ਪਹਿਲਾਂ ਇੱਕ ਦੇਸ਼ ਦੇ ਲੋਕਾਂ ਨੂੰ ਹਰ ਬਾਰੀ ਕੋਈ ਨਾ ਕੋਈ ਦੂਜੇ ਦੇਸ ਦਾ ਰਾਜਾ ਲੁੱਟ ਕੇ ਲੈ ਜਾਂਦਾ ਸੀ ਕਿਓ ਕੀ ਉਸ ਦੇਸ਼ ਦੇ ਲੋਕ

Continue reading

ਦਰੜ ਫਰੜ ਚੱਟਣੀ | dararh fararh chattni

“ਹੈਂ ਸੇਠੀ ਮੈਡਮ ਪਿਆਜ਼ ਟਮਾਟਰ ਦੀ ਚੱਟਣੀ ਤਾਂ ਅਸੀਂ ਵੀ ਬਣਾਉਂਦੇ ਹਾਂ। ਪਰ ਆਹ ਦਰੜ ਫਰੜ ਕਿਹੜੀ ਹੋਈ।?” ਸਰਕਾਰੀ ਸਕੂਲ ਮਸੀਤਾਂ ਦੇ ਸਟਾਫ ਰੂਮ ਵਿੱਚ ਬੈਠੀਆਂ ਟੀਚਰਾਂ ਚੋ ਇੱਕ ਨੇ ਮੇਰੀ ਹਮਸਫਰ ਨੂੰ ਪੁੱਛਿਆ। “ਤੈਨੂੰ ਮੈਂ ਬਣਾਕੇ ਹੀ ਖ਼ਵਾਉ ਇੱਕ ਦਿਨ।” ਮੈਡਮ ਨੇ ਉਸ ਨੂੰ ਲਾਰਾ ਜਿਹਾ ਲਾਇਆ। “ਚੱਟਣੀ ਬਣਾਉਣ

Continue reading

ਸ਼ਾਕੇਬ ਜਲਾਲੀ | shakeb jalali

ਸ਼ਾਕੇਬ ਜਲਾਲੀ..ਅਜੀਮ ਪਾਕਿਸਤਾਨੀ ਸ਼ਾਇਰ..ਉੱਨੀ ਸੌ ਛੱਤੀ ਵਿਚ ਅਲੀਗੜ ਉੱਤਰ ਪ੍ਰਦੇਸ਼ ਵਿਚ ਜੰਮਿਆ..ਨਿੱਜੀ ਜਿੰਦਗੀ ਹਾਦਸਿਆਂ ਨਾਲ ਲਬਰੇਜ..ਬਾਪ ਪੁਲਸ ਇੰਸਪੈਕਟਰ..ਨੌਂ ਸਾਲ ਦਾ ਸੀ..ਜਦੋਂ ਬਰੇਲੀ ਰੇਲਵੇ ਟੇਸ਼ਨ ਤੇ ਬਾਪ ਨੇ ਮਾਂ ਨੂੰ ਆਉਂਦੀ ਗੱਡੀ ਅੱਗੇ ਧੱਕਾ ਦੇ ਦਿੱਤਾ..ਉਹ ਮਾਸੂਮ ਦੀਆਂ ਅੱਖਾਂ ਸਾਮਣੇ ਕੱਟੀ ਵੱਡੀ ਗਈ..ਬੇਬਸ ਕੁਝ ਨਾ ਕਰ ਸਕਿਆ..ਨਾ ਏਨੀ ਸਮਝ ਹੀ ਕੇ

Continue reading