ਰੁਪਏ ਵਾਲੀ ਕੁਲਫੀ | rupye wali kulfi

ਮੁੰਡਾ ਸਵੇਰ ਦਾ ਹੀ ਰੋਈ ਜਾ ਰਿਹਾ ਸੀ ਤੇ ਬਾਰ ਬਾਰ ਇੱਕੋ ਹੀ ਗੱਲ ਕਹਿ ਰਿਹਾ ਸੀ ਪਾਪਾ ਇਕ ਰੁਪਈਆ ਦੇ ਮੈਂ ਕੁਲਫੀ ਖਾਣੀ ਉਧਰ ਚੇਤੂ ਸੋਚਦਾ ਕਿ ਮੈਂ ਕਿਥੋਂ ਇਸ ਨੂੰ ਦੇ ਦੇਵਾਂ ਮੇਰੀ ਤਾਂ ਜੇਬ ਚ ਇੱਕ ਪੈਸਾ ਵੀ ਨਹੀਂ ਸਿਆਲ ਦੇ ਦਿਨ ਚਲਦੇ ਸੀ ਤੇ ਮਹੀਨਾ ਹੋ

Continue reading


ਦਾਲ ਦੀ ਕਹਾਣੀ | daal di kahani

ਅੱਸੀ ਦੇ ਦਹਾਕੇ ਵਿੱਚ ਆਪਣੀਆਂ ਚੰਡੀਗੜ੍ਹ ਦੀਆਂ ਫੇਰੀਆਂ ਦੌਰਾਨ ਮੈਂ ਪੰਦਰਾਂ ਸੈਕਟਰ ਵਿੱਚ ਰਹਿੰਦੇ ਆਪਣੇ ਕਜ਼ਨ ਗਿਆਨ ਕੋਲ ਠਹਿਰਦਾ। ਉਹ ਸਵੇਰ ਦਾ ਖਾਣਾ ਖੁਦ ਬਣਾਉਂਦੇ ਸਨ ਤੇ ਰਾਤੀ ਡਿਨਰ ਉਸੇ ਸੈਕਟਰ ਦੀ ਮਸ਼ਹੂਰ ਰੇਹੜੀ ਮਾਰਕੀਟ ਵਿੱਚ ਕਰਦੇ। ਉਹ ਦਾਲ ਫਰਾਈ ਲਈ ਘਰੋਂ ਵੀ ਪਿਆਜ਼ ਟਮਾਟਰ ਹਰੀ ਮਿਰਚ ਅਦਰਕ ਕੱਟਕੇ ਤੇ

Continue reading

ਰੀਤੂ ਨੰਦਾ ਇੱਕ ਪ੍ਰਿੰਸੀਪਲ | ritu nanda ikk principal

ਅੱਜ ਸਵੇਰੇ ਹੀ ਫੋਨ ਆਇਆ ਕਿ ਮੇਰੀ ਕਰਮ ਭੂਮੀ ਵਾਲੇ ਸਕੂਲ ਵਿੱਚ ਮੈਡਮ Ritu Nanda ਜੀ ਨੂੰ ਬਤੋਰ ਪ੍ਰਿੰਸੀਪਲ ਨਿਯੁਕਤ ਕਰ ਦਿੱਤਾ ਗਿਆ ਹੈ। ਕਿਉਂਕਿ ਉਹ ਅਜੇ ਕਾ ਕਾ ਪ੍ਰਿੰਸੀਪਲ ਵਜੋਂ ਕੰਮ ਕਰ ਰਹੇ ਸਨ। ਕਾਰਜਕਾਰੀ ਪ੍ਰਿੰਸੀਪਲ ਦੇ ਰੂਪ ਵਿੱਚ ਉਹਨਾਂ ਦੀ ਪਿੱਛਲੇ ਦੋ ਮਹੀਨਿਆਂ ਦੀ ਕਾਰਗੁਜ਼ਾਰੀ ਕਾਬਿਲ ਏ ਤਾਰੀਫ਼

Continue reading

ਕੰਨ ਵਿੱਚ ਚਾਬੀ ਮਾਰਨ ਦੀ ਸਜ਼ਾ | kann vich chaabi

ਇੱਕ ਵਾਰੀ ਮੇਰੇ ਇੱਕ ਜਾਣਕਾਰ ਐਂਕਲ ਦੀ ਬਾਇਕ ਦੁਰਘਟਨਾ ਵਿੱਚ ਲੱਤ ਦੀ ਹੱਡੀ ਟੁੱਟ ਗਈ ਤੇ ਹੋਰ ਵੀ ਕੁਝ ਕ਼ੁ ਸੱਟਾਂ ਲੱਗੀਆਂ। ਉਹ ਕਈ ਦਿਨ ਦਿੱਲੀ ਦੇ ਕਿਸੇ ਨਾਮੀ ਹਸਪਤਾਲ ਵਿਚ ਦਾਖਿਲ ਰਹੇ। ਜਦੋ ਉਹ ਲੱਗਭੱਗ ਠੀਕ ਹੋਣ ਵਾਲੇ ਸਨ ਤਾਂ ਇੱਕ ਦਿਨ ਉਹਨਾਂ ਨੇ ਬੈਡ ਦੇ ਨਾਲਦੇ ਟੇਬਲ ਤੇ

Continue reading


ਅਨਵਰ ਮੋਹੰਮਦ ਇੱਕ ਕਿਰਤੀ | anwar mohammad

ਇਹ ਅਨਵਰ ਮੋਹੰਮਦ ਨਾਮ ਦਾ ਸਖਸ਼ ਜੋ ਬਿਹਾਰ ਦਾ ਰਹਿਣ ਵਾਲਾ ਹੈ ਅੱਜ ਕੱਲ੍ਹ 56 ਸੈਕਟਰ ਦੀ ਮਦਰ ਡੇਅਰੀ ਦੇ ਕੋਲ ਸੜਕ ਕਿਨਾਰੇ ਬੈਠਦਾ ਹੈ। ਕਿਸੇ ਵੇਲੇ ਇਸ ਦੀ ਬਿਹਾਰ ਵਿਚ ਟੇਲਰਿੰਗ ਸ਼ੋਪ ਸੀ ਹਾਲਾਤ ਨੇ ਨੋਇਡਾ ਪਟਕ ਦਿੱਤਾ। ਅਨਵਰ ਸਿਰਫ ਮੁਰੰਮਤ ਦਾ ਕੰਮ ਕਰਦਾ ਹੈ। ਕੋਈ ਕਪੜਾ ਖੁੱਲ੍ਹਾ ਭੀੜਾ

Continue reading

ਸੁੱਚੇ ਪੂਰਨ ਕੇ | sacche pooran ke

ਸਾਡੇ ਸ਼ਹਿਰ ਵਿਚ ਇੱਕ ਦੁਕਾਨ ਹੈ। ਜਿਸ ਤੋ ਹਰੇਕ ਕਿਸਮ ਦਾ ਲੋਹੇ ਦਾ ਨੱਟ ਪੇਚ ਮੇਖਾਂ ਰੰਗ ਰੋਗਨ ਪਲਾਈ ਬੱਠਲ ਬਾਲਟੀ ਸੰਗਲ ਜਾਲੀ ਤਾਲੇ ਯਾਨੀ ਹਰ ਤਰਾਂ ਦਾ ਸਮਾਨ ਜੋ ਘਰ ਬਣਾਉਣ ਸਮੇਂ ਲੋੜੀਂਦਾ ਹੁੰਦਾ ਹੈ ਮਿਲਦਾ ਹੈ। ਫਰਮ ਦਾ ਅਸਲੀ ਨਾਮ ਸੁੱਚਾ ਮਲ ਪੂਰਨ ਚੰਦ ਹੈ। ਬਹੁਤ ਮਸ਼ਹੂਰ ਦੁਕਾਨ

Continue reading

ਢਿੱਲੀ ਵਿਚੋਲਣ | dhilli vicholan

ਜਦੋ ਮੇਰੀ ਮਾਂ ਦੇ ਮਾਮੇ ਦੀ ਕੁੜੀ ਯਾਨੀ ਮੇਰੀ ਮਾਸੀ ਤੇ ਮੇਰੀ ਘਰਵਾਲੀ ਦੀ ਸਕੀ ਮਾਮੀ ਨੇ ਸਾਡੀ ਵਿਚੋਲਣ ਬਣਨ ਦਾ ਫੈਸਲਾ ਕੀਤਾ ਤਾਂ ਉਸ ਸਮੇ ਸ਼ਾਇਦ ਇਹ ਉਸਦਾ ਪਹਿਲਾ ਕੇਸ ਸੀ ਯ ਉਹ ਅਜੇ ਵੀ ਇਸ ਕੰਮ ਚ ਅਨਾੜੀ ਸੀ।ਇੱਕ ਪਾਸੇ ਮਹਿਮਾ ਸਰਕਾਰੀ ਦੇ ਮਾਸਟਰਾਂ ਦਾ ਸ਼ਰੀਫ ਟੱਬਰ ਸੀ

Continue reading


ਮੈਂ ਕਿੰਦਾ ਮਾਸੜ ਹਾਂ | mai kida maasar aa

ਕੋਈ ਆਦਮੀ ਸ੍ਰੀ ਹਰਿਦ੍ਵਾਰ ਸਾਹਿਬ ਨਹਾਉਣ ਗਿਆ। ਓਥੇ ਉਸਨੂੰ ਤਿੰਨ ਚਾਰ ਠੱਗ ਔਰਤਾਂ ਮਿਲੀਆਂ ।ਕਹਿੰਦੀਆਂ “ਹੋਰ ਸੁਣਾ ਮਾਸੜਾ ਕੀ ਹਾਲ ਹੈ ਕੱਲਾ ਹੀ ਆਇਆ ਹੈ ਨਹਾਉਣ।ਮਾਸੀ ਨਹੀਂ ਆਈ ਨਾਲ।” “ਕੁੜੀਓ ਮੈਂ ਤੇ ਤੁਹਾਨੂੰ ਪਹਿਚਾਣਿਆ ਹੀ ਨਹੀਂ।” ਮਾਸੜ ਨੇ ਆਖਿਆ। “ਲੈ ਦੱਸ ਮਾਸੜਾ ਭੁੱਲ ਗਿਆ ।ਕੁੜਮਨੀ ਦੇ ਜੁਆਕਾਂ ਨੂੰ ਭੁੱਲ ਗਿਆ।”

Continue reading

ਕਿੰਦਾ ਫੋਨ | kinda phone

ਕਿੰਦਾ ਫੋਨ ਸੀ? ਕੋਲੇ ਮੈਲੇ ਕਪੜੇ ਚੁੱਕਣ ਆਈਂ ਨੇ ਪੁੱਛਿਆ। 140 ਨੰਬਰ ਵਾਲਾ ਸੀ ਕੰਪਨੀ ਦਾ। ਮੈਂ ਸੰਖੇਪ ਵਿੱਚ ਉਤਰ ਦਿੱਤਾ। ਕੌਣ ਸੀ ਫੋਨ ਤੇ। ਹੁਣ ਉਹ ਸਿਰਹਾਣੇ ਪਏ ਗਿਲਾਸ ਚੁੱਕਣ ਆਈ ਸੀ। ਕਿਸੇ ਪਾਠਕ ਦਾ ਸੀ। ਕੱਲ੍ਹ ਵਾਲੀ ਰਚਨਾ ਦੀ ਤਾਰੀਫ ਕਰਦਾ ਸੀ। ਮੈਂ ਕਿਹਾ। ਕਿਸਦਾ ਫੋਨ ਸੀ। ਉਹ

Continue reading

ਟੀਟੀ ਦੀ ਕੁੱਟ | tt di kutt

ਛੇਵੀਂ ਜਮਾਤ ਵਿੱਚ ਪੜਦੇ ਸੀ । ਅੰਗਰੇਜ਼ੀ ਪੰਜਵੀ ਚ ਹੀ ਸ਼ੁਰੂ ਹੋ ਗਈ ਸੀ। ਸੋਖੇ ਵਾਕਾਂ ਦੀ ਪੰਜਾਬੀ ਨਹੀਂ ਸੀ ਆਉਂਦੀ। ਮੈਂ ਅਕਸਰ ਘਰੋਂ ਪੜ੍ਹਕੇ ਜਾਂਦਾ ਤੇ ਪੰਜਾਬੀ ਸਹੀ ਸੁਣਾ ਦਿੰਦਾ। ਸ੍ਰੀ ਰਾਜ ਕੁਮਾਰ ਬਾਗਲਾ ਅੰਗਰੇਜ਼ੀ ਦੇ ਅਧਿਆਪਕ ਹੁੰਦੇ ਸਨ। ਚਾਹੇ ਬਲਦੇਵ, ਜੀਤ, ਲਾਭ, ਭੁਪਿੰਦਰ, ਸ਼ਿੰਦਰ ਛਿੰਦੀ, ਗਾਂਧੀ, ਬੰਤ, ਅਜਮੇਰ,

Continue reading