ਮੇਰਾ ਦਾਗਿਸਤਾਨ ਵਾਲਾ ਰਸੂਲ ਹਮਜ਼ਾਤੋਵ ਆਖਦਾ..ਇਤਿਹਾਸ ਨੂੰ ਗੋਲੀ ਮਾਰੋਗੇ ਤਾਂ ਭਵਿੱਖ ਤੁਹਾਨੂੰ ਤੋਪਾਂ ਨਾਲ ਉੜਾਵੇਗਾ..ਇਤਿਹਾਸ ਭੁੱਲ ਗਿਆ ਤਾਂ ਘੱਟੇ ਮਿੱਟੀ ਵਾਲੀ ਹਨੇਰੀ ਵਿਚ ਹੱਥ ਪੈਰ ਮਾਰਦੇ ਵਕਤੀ ਤੌਰ ਤੇ ਅੰਨ੍ਹੇ ਹੋ ਗਏ ਉਸ ਪ੍ਰਾਣੀ ਵਾਂਙ ਹੋ ਜਾਵਾਂਗੇ ਜਿਸਨੂੰ ਕੋਈ ਵੀ ਉਂਗਲ ਲਾ ਕੇ ਆਪਣੀ ਕੁੱਲੀ ਵਿਚ ਲੈ ਜਾਵੇਗਾ..! ਯਹੂਦੀ ਕਿਤਾਬਾਂ
Continue readingMonth: March 2024
ਕੀਮਤੀ ਸ਼ੈਵਾਂ | keemti sheh
ਪਰਸੋਂ 9 ਮਾਰਚ 1846 ਨੂੰ ਸੱਤ ਸਾਲ ਦੇ ਮਹਾਰਾਜੇ ਦਲੀਪ ਸਿੰਘ ਨੂੰ ਅੰਗਰੇਜਾਂ ਨਾਲ ਸੰਧੀ ਲਈ ਮਜਬੂਰ ਹੋਣਾ ਪਿਆ..ਕਿੰਨਾ ਕੁਝ ਧੱਕੇ ਨਾਲ ਮਨਾ ਲਿਆ..ਡੇਢ ਕਰੋੜ ਦਾ ਜੰਗੀ ਹਰਜਾਨਾ ਵੀ ਪਾਇਆ..ਫੇਰ ਕਰੋੜ ਰੁਪਈਏ ਪਿੱਛੇ ਕਸ਼ਮੀਰ ਨਾਲ ਰਲਾ ਲਿਆ..ਗੁਲਾਬ ਸਿੰਘ ਡੋਗਰੇ ਨੇ ਸਰਕਾਰ-ਏ-ਖਾਲਸਾ ਦੇ ਖਜਾਨੇ ਵਿਚੋਂ ਹੇਰਾ ਫੇਰੀ ਨਾਲ ਹਥਿਆਈ ਰਕਮ ਦੇ
Continue readingਸੇਵਾ | sewa
ਹਰਨਾਮੀ ਨੂੰ ਨਹਾ ਕੇ ਨੂੰਹ ਨੇ ਨਵੇਂ ਕੱਪੜੇ ਪਾ ਕੇ ਵਿਹੜੇ ਵਿਚ ਬਿਠਾ ਦਿੱਤਾ। ਤੇ ਰਸੋਈ ਵੱਲ ਚਲੀ ਗਈ “ਲੈ ਬੇਬੇ ਨਵੀਂ ਜੁੱਤੀ ਪਾ”ਹਰਨਾਮੀ ਦਾ ਮੁੰਡਾ ਜੀਤਾ ਜੁੱਤੀ ਲਿਆ ਕੇ ਪੈਰਾਂ ਵਿੱਚ ਪਾਉਣ ਲੱਗਿਆ। “ਲੈ ਬੇਬੇ ਦੁੱਧ ਪੀ”ਹਰਨਾਮੀ ਦੀ ਨੂੰਹ ਨੇ ਦੁੱਧ ਦਾ ਗਿਲਾਸ ਹਰਨਾਮੀ ਵੱਲ ਕਰਦਿਆਂ ਕਿਹਾ। “ਬਈ ਬੜੀ
Continue readingਇੱਕ ਰੁਪਏ ਦੀ ਮੁਸਕਾਨ | ikk rupaye di muskaan
ਮੁਸਕਰਾਹਟ ਅਨਮੋਲ ਹੁੰਦੀ ਹੈ ਤੁਹਾਡੀ ਇੱਕ ਮੁਸਕਾਨ ਤੁਹਾਡੀ ਤਸਵੀਰ ਨੂੰ ਯਾਦਗਾਰੀ ਬਣਾ ਸਕਦੀ ਹੈ। ਕਹਿੰਦੇ ਮੁਸਕਾਨ ਮੁੱਲ ਨਹੀਂ ਮਿਲਦੀ। (ਮੁਸਕਾਨ ਨਾਮ ਦੀ ਗਰਲਫਰੈਂਡ ਨੂੰ ਛੱਡਕੇ)। ਮੈਂ ਅਕਸਰ ਇੱਕ ਰੁਪਏ ਵਿੱਚ ਮੁਸਕਾਨ ਖਰੀਦ ਲੈਂਦਾ ਹਾਂ। ਬੇਗਮ ਕਹਿੰਦੀ “ਤੁਸੀਂ ਇਸ ਬਾਰੇ ਪੋਸਟ ਨਾ ਪਾਇਓ। ਇਹ ਐਵੇਂ ਫੁਕਰੀ ਜਿਹੀ ਲੱਗਦੀ ਹੈ। ਆਪਣੀ ਵਡਿਆਈ
Continue readingਅਣਸੁਲਝੇ ਸਵਾਲ | ansuljhe swaal
ਅਣਸੁਲਝੇ ਸਵਾਲ – ਰਮੇਸ਼ ਸੇਠੀ ਬਾਦਲ “ਬੜੇ ਪਾਪਾ ਕਿਆ ਕਰ ਰਹੇ ਹੋ? ਉਸ ਨੇ ਮੇਰੇ ਕੋਲੇ ਆ ਕੇ ਭੋਲਾ ਜਿਹਾ ਮੂੰਹ ਬਣਾ ਕੇ ਪੁੱਛਿਆ। “ਓਹ ਯਾਰ ਤੈਨੂੰ ਕਿੰਨੀ ਵਾਰੀ ਆਖਿਆ ਹੈ, ਮੈਂਨੂੰ ਤੂੰ ਬੜੇ ਪਾਪਾ ਨਾ ਕਿਹਾ ਕਰ। ਦਾਦੂ ਜਾਂ ਦਾਦਾ ਜੀ ਆਖਿਆ ਕਰ।” ਮੈਂ ਥੌੜਾ ਜਿਹਾ ਖਿਝ ਕੇ ਆਖਿਆ।
Continue readingਮਿੰਨੀ ਕਹਾਣੀ – ਦਰਵਾਜ਼ੇ ਬੰਦ | darwaze band
ਮੇਰੇ ਪਿੰਡ ਬੌਂਦਲੀ ਵਿਖੇ ਦੋ ਭਰਾ ਆਪਣੇ ਮਾਤਾਪਿਤਾ ਦੇ ਸੁਵਾਰਗ ਸੁਧਾਰਨ ਤੋਂ ਬਾਅਦ ਵੀ ਬਹੁਤ ਪਿਆਰ ਸਤਿਕਾਰ ਨਾਲ ਇੱਕੋ ਘਰ ਵਿੱਚ ਇਕੱਠੇ ਰਹਿ ਰਹੇ ਸਨ ! ਜਿਸ ਵਿੱਚ ਬਲਦੇਵ ਸਿੰਘ ਵੱਡਾ ਅਤੇ ਜਰਨੈਲ ਸਿੰਘ ਛੋਟਾ ਸੀ ਦੋਹਨੇ ਖੇਤੀਬਾਡ਼ੀ ਦਾ ਹੀ ਕੰਮ ਕਰਦੇ ਸਨ ! ਇੱਕ ਦਿਨ ਦੋਵਾਂ ਭਰਾਵਾਂ ਦਾ ਕਿਸੇ
Continue readingਅਣਸੁਲਝੇ ਸਵਾਲ | ansuljhe swaal
“ਸਾਸਰੀ ਕਾਲ ਸਾਹਿਬ ਜੀ।” ਸਵੇਰੇ ਸਵੇਰੇ ਮੈਂ ਅਜੇ ਕੋਠੀ ਚ ਬਣੇ ਲਾਣ ਵਿੱਚ ਬੈਠਾ ਅਖਬਾਰ ਪੜ੍ਹ ਰਿਹਾ ਸੀ। “ਆਜੋ ਮਾਤਾ ਬੈਠੋ। ਕਿਵੇਂ ਦਰਸ਼ਨ ਦਿੱਤੇ।” ਮੈਂ ਯਕਦਮ ਪੁੱਛਿਆ। ਕਿਉਂਕਿ ਤਿੰਨ ਕ਼ੁ ਮਹੀਨੇ ਹੋਗੇ ਮੈਨੂੰ ਰਿਟਾਇਰ ਹੋਏ ਨੂੰ। ਦਫਤਰੋਂ ਘੱਟ ਵੱਧ ਹੀ ਲੋਕ ਗੇੜਾ ਮਾਰਦੇ ਸਨ। ਇਸ ਲਈ ਸਫਾਈ ਸੇਵਿਕਾ ਨੂੰ ਵੇਖਕੇ
Continue readingਮਿੰਨਿ ਕਹਾਣੀ – ਸੁੱਖ ਦਾ ਸਾਹ | sukh da saah
ਸੀਮਾ ਹਰ ਰੋਜ਼ ਦੀ ਤਰ੍ਹਾਂ ਇਕੱਲੀ ਹੀ ਸੜਕ ਉੱਪਰ ਆਪਣੀ ਬਿਊਟੀ ਪਾਰਲਰ ਦੀ ਦੁਕਾਨ ਵੱਲ ਜਾ ਰਹੀ ਸੀ । ਗਰਮੀ ਦਾ ਮਹੀਨਾ , ਸਿਰ ‘ਤੇ ਕੜਕਦੀ ਧੁੱਪ ਪੈ ਰਹੀ ਸੀ । ਇਸ ਤਰ੍ਹਾਂ ਲੱਗ ਰਿਹਾ ਸੀ , ਜਿਵੇਂ ਆਪਣੀ ਦੁਕਾਨ ਖੋਲ੍ਹਣ ਦੇ ਟਾਈਮ ਤੋਂ ਲੇਟ ਹੋ ਚੁੱਕੀ ਹੋਵੇ , ਬਹੁਤ
Continue readingਮੁਹੱਬਤਾਂ ਦਾ ਕਾਫਲਾ | muhabattan da kaafla
ਵੱਡੇ ਸਾਰੇ ਰਾਹ ਤੋਂ ਜਾਂਦੀ ਪਿੰਡ ਨੂੰ ਦੋਨੋਂ ਪਾਸੀ ਸਰ ਕਾਨਿਆਂ ਨਾਲ ਲਪੇਟੀ ਢੇਡੀ ਮੇਢੀ ਡੰਡੀ ਪਿੰਡ ਆਣ ਵੜਦੀ, ਤੇ ਪਿੱਛੇ ਛੱਡ ਜਾਂਦੀ ਕਿੰਨੀ ਸਾਰੀ ਉਡਦੀ ਧੂੜ। ਸ਼ਹਿਰੋਂ ਇੱਕੋ ਹੀ ਬਸ ਦਿਨ ਵਿੱਚ ਇੱਕ ਹੀ ਗੇੜਾ ਮਾਰਦੀ। ਟਾਂਗੇ ਤੇ ਬੈਲ ਗੱਡੀਆਂ ਹੀ ਆਉਣ ਜਾਣ ਦਾ ਮੁੱਖ ਸਾਧਨ ਸੀ। ਤਰਕਾਲਾ ਤੱਕ
Continue readingਮਹਿੰਗੇ ਫੁੱਲ | mehnge phul
(ਮਹਿੰਗੇ ਫੁੱਲ) ਅਰਜਨ ਸਿੰਘ ਸਾਰੇ ਦਿਨ ਦੀ ਤਪਦੀ ਧੁੱਪ ,ਕਹਿਰ ਦੀ ਗਰਮੀ ਵਿੱਚ ,ਪਸੀਨੋ ਪਸੀਨੀ ਹੋਇਆ ਦਿਹਾੜੀ ਕਰ ਕੇ ,,ਸ਼ਾਮ ਨੂੰ ਘਰ ਪਰਤਿਆ , ਨਿਕੀ ਪੋਤੀ ਭੱਜ ਕੇ ,ਅਰਜਨ ਸਿੰਘ ਕੋਲ ਆ ਗਈ ਪੋਤੀ ਨੇ ,ਅਰਜਨ ਸਿੰਘ ਦੀ ਉਂਗਲੀ ਫੜੀ ,ਅੰਦਰ ਆ ਗਏ ,ਵੇਹੜੇ ਵਿਚ ਕੰਧ ਨਾਲ ਖੜਾ ਮੰਜਾ,ਵੇਹੜੇ ਵਿਚ
Continue reading