ਬੀਬੀ ਕੁਲਵੰਤ ਗੱਗੜ | biib kulwant gaggarh

ਇੱਕ ਵਾਰੀ ਅਸੀਂ ਸਕੂਲ ਦੇ ਬੱਚਿਆਂ ਦੇ ਨਾਲ ਰਾਜਸਥਾਨ ਦੇ ਟੂਰ ਤੇ ਆਪਣੀ ਹੀ ਬੱਸ ਅਤੇ ਆਪਣੇ ਕੁੱਕ ਲੈ ਕੇ ਗਏ। ਖਾਣੇ ਪਾਣੀ ਦਾ ਆਪਣਾ ਇੰਤਜ਼ਾਮ ਹੋਣ ਕਰਕੇ ਜਿਥੇ ਜੀ ਕਰਦਾ ਬੱਸ ਰੋਕ ਕੇ ਡੇਰੇ ਲਾ ਲੈਂਦੇ। ਬੱਚੇ ਨੱਚਣ ਗਾਉਣ ਤੇ ਘੁੰਮਣ ਫਿਰਨ ਵਿੱਚ ਮਸ਼ਰੂਫ ਹੋ ਜਾਂਦੇ। ਤੇ ਸਾਡੇ ਨਾਲ

Continue reading


ਅਜਮੇਰ ਸਿੰਘ ਸੇਵਾਦਾਰ | ajmer singh sewadar

ਜ਼ਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸਾਹਿਬ ਦੀ ਰਿਹਾਇਸ਼ ਤੇ ਅਜਮੇਰ ਸਿੰਘ ਨਾਮ ਦਾ ਇੱਕ ਸਾਬਕਾ ਫੌਜ਼ੀ ਸੀ ਜੋ ਟੈਲੀਫੋਨ ਅਪਰੇਟਰ ਦੀ ਪੋਸਟ ਤੇ ਤਾਇਨਾਤ ਸੀ। 1982 ਤੋਂ 94 ਤੱਕ ਮੇਰਾ ਉਸ ਦਫਤਰ ਵਿੱਚ ਕਾਫੀ ਆਉਣਾ ਜਾਣਾ ਬਣਿਆ ਹੋਇਆ ਸੀ। ਅਜਮੇਰ ਸਿੰਘ ਦਾ ਵਿਹਾਰ ਬਹੁਤ ਵਧੀਆ ਸੀ। ਉਸ ਸਮੇ ਮੋਬਾਈਲ ਫੋਨ

Continue reading

ਛੱਜੂ ਰਾਮ ਪੰਡਿਤ | chajju ram pandit

ਸਾਡੇ ਪਿੰਡ ਘੁਮਿਆਰੇ ਬਲੰਗਲਣਾ ਵਾਲੀ ਗਲੀ ਦੇ ਮੋੜ ਤੇ ਅਤੇ ਮੁਕੰਦ ਸਰਪੰਚ ਦੇ ਘਰ ਦੇ ਨੇੜੇ ਛੱਜੂ ਰਾਮ ਪੰਡਿਤ ਦਾ ਘਰ ਸੀ। ਬਹੁਤਾ ਸਮਾਂ ਉਹ ਘਰ ਬੰਦ ਹੀ ਰਹਿੰਦਾ ਕਿਉਂਕਿ ਪੰਡਿਤ ਜੀ ਬਾਹਰ ਹੀ ਰਹਿੰਦੇ ਸਨ। ਕੱਦੇ ਕੱਦੇ ਉਹ ਕੁਝ ਕ਼ੁ ਦਿਨਾਂ ਲਈ ਪਿੰਡ ਆਉਂਦੇ ਤੇ ਕਿਸੇ ਨਾ ਕਿਸੇ ਘਰੋਂ

Continue reading

ਬਾਰਾਂ ਬਾਈ ਦੀ ਚਾਹ | baara baai di chah

ਗੱਲ ਫਿਰ ਓਥੇ ਹੀ ਆ ਜਾਂਦੀ ਹੈ। ਅਖੇ ਸੋਡੀ ਗੱਲ ਵਿੱਚ ਖਾਣ ਪੀਣ ਦਾ ਜ਼ਿਕਰ ਜਰੂਰ ਹੁੰਦਾ ਹੈ। ਕਰੀਏ ਕੀ ਸਾਲੀ ਨਿਗ੍ਹਾ ਹੀ ਓਥੇ ਜਾਂਦੀ ਹੈ। ਨੋਇਡਾ ਦਾ ਬਾਰਾਂ ਬਾਈ ਚੌਂਕ ਖਾਣ ਪੀਣ ਦੇ ਸਮਾਨ ਦੀ ਹੱਬ ਹੈ। ਫਾਸਟ ਫੂਡ ਸਵੀਟ ਫ਼ੂਡ ਫਰੂਟ ਗੱਲ ਕੀ ਸੈਂਕੜੇ ਰੇਹੜੀਆਂ ਸਟਾਲ ਠੇਲੇ ਖੋਖੇ

Continue reading


ਦੂਰ ਦੇ ਵਿਛੋੜੇ | door de vichore

#ਕਰੋਨਾ_ਪ੍ਰਭਾਵਿਤ_ਜਿੰਦਗੀ #ਦੂਰ_ਦੇ_ਵਿਛੋੜੇ ਸੱਚੀ ਕਹਾਣੀ ਕਰਨ ਅਤੇ ਅਮਨ ਦੋਨੋਂ ਭੈਣ ਭਰਾ ਸਨ ।ਜਦ ਅਮਨ ਦਾ ਵਿਆਹ ਨਹੀਂ ਹੋਇਆ ਸੀ ਤਾਂ ਦੋਨੋਂ ਭੈਣ ਭਰਾਵਾਂ ਵਿੱਚ  ਥੋੜ੍ਹੀ ਬਹੁਤ ਲੜਾਈ ਝਗੜਾ ਹੋਣ ਦੇ ਬਾਵਜੂਦ ਵੀ ਪਿਆਰ ਬਹੁਤ ਸੀ  ।ਪਰ ਤਿੰਨ ਕ ਸਾਲ ਪਹਿਲਾਂ ਅਮਨ ਦਾ ਵਿਆਹ ਹੋ ਗਿਆ  ।ਵਿਆਹ ਤੋਂ ਮਹੀਨੇ ਕ ਮਗਰੋਂ ਅਮਨ

Continue reading

ਐਨਕਾਂ ਵਾਲੀ ਕੁੜੀ | ainka wali kudi

ਪ੍ਰਭਲੀਨ  ਦੇਖਣ ਵਿਚ ਬਹੁਤ ਹੀ ਪਿਆਰੀ ਸੀ ।ਜਨਮ ਤੋਂ ਕੁਝ ਸਮੇਂ ਬਾਅਦ ਹੀ ਪ੍ਰਭਲੀਨ ਇਧਰ ਉਧਰ ਦੇਖਦੀ ਰਹਿੰਦੀ ਪਰ ਬੱਚੀ ਹੋਣ ਕਰਕੇ ਸਭ ਨੂੰ ਲੱਗਦਾ ਕਿ ਛੱਤ ਵੱਲ ਦੇਖ ਰਹੀ ਜਾਂ ਗੂੜ੍ਹੇ ਰੰਗ ਦੇਖ ਕੇ ਖੁਸ਼ ਹੋ ਰਹੀ ।ਜਦ ਪ੍ਰਭਲੀਨ ਦੀ ਉਮਰ ਡੇਢ ਕ ਸਾਲ ਦੀ ਸੀ ਤਾਂ ਪ੍ਰਭਲੀਨ  ਆਪਣੇ

Continue reading

ਸੂਰਜ ਢੱਲ ਗਿਆ ਗੱਲਾਂ ਗੱਲਾਂ ਵਿੱਚ | sooraj dhal gya gallan gallan vich

ਮੈਨੂੰ ਪੜ੍ਹਾਈ ਪੂਰੀ ਕਰਨ ਉਪਰੰਤ ਸ਼ਹਿਰ ਵਿੱਚ ਨੌਕਰੀ ਮਿਲ ਗਈ। ਮੈ ਪਰਿਵਾਰ ਸਮੇਤ ਸ਼ਹਿਰ ਹੀ ਰਹਿਣ ਲੱਗ ਪਿਆ ,ਜਿਸ ਕਰਕੇ ਮੇਰਾ ਪਿੰਡ ਨਾਲੋ ਮੇਰਾ ਨਾਤਾ ਬਿਲਕੁੱਲ ਹੀ ਟੁੱਟ ਗਿਆ ।ਕੁਝ ਸਾਲਾਂ ਬਾਦ ਮੈਂ ਸਾਰੇ ਪਰਿਵਾਰ ਨਾਲ ਦਸੰਬਰ ਦੀਆਂ ਛੁੱਟੀਆ ਕੱਟਣ ਲਈ ਪਿੰਡ ਆਇਆਂ ।ਇੱਕ ਦਿਨ  ਮੈਂ ਤਿੰਨ ਕੁ ਵਜੇ ਘਰੋਂ

Continue reading


ਇਕ ਬੂੰਦ | ikk boond

ਹਾਕਮ ਸਿਹਾ, ਅੱਜ ਭਲਾ ਰਾਤ ਨੂੰ ਪਾਣੀ ਦੀ ਵਾਰੀ ਤੇਰੀ ਏ। ਵਾਰੀ ਤਾਂ ਨਾਜਰਾ ਮੇਰੀ ਹੀ ਏ, ਪਰ ਕੌਣ ਮਰੇ ਅੱਧੀ ਰਾਤ ਨੂੰ ਉਨੀਂਦਰੇ। ਐਵੇਂ ਖਾਲਾਂ ਵਿੱਚ ਨੱਕੇ ਮੋੜਦੇ ,ਬੰਦ ਕਰਦੇ, ਰਾਤ ਲੰਘ ਜਾਂਦੀ ਏ। ਆਹ ਸਵੇਰੇ ਲਾਈਟ ਦੀ ਵਾਰੀ ਆ, ਆਪੇ ਮੋਟਰ ਛੱਡਦਾਂਗੇ। ਭਰੀ ਜਾਣਗੇ ਵਾਹਣ ਆਪੇ। ਤੇਰੀ ਮਰਜ਼ੀ

Continue reading

ਵੋਟ ਦੀ ਕੀਮਤ ਤੇ ਹੱਕ | vote di keemat te haq

ਰਾਜ ਦੇ ਨਾਗਰਿਕਾਂ ਨੂੰ ਦੇਸ਼ ਦੇ ਸੰਵਿਧਾਨ ਅਨੁਸਾਰ ਦਿੱਤਾ ਹੋਇਆ ਹੈ । ਗਣਰਾਜ ਦੀ ਨੀਂਹ ਵੋਟ ਦੇ ਹੱਕ ਤੇ ਹੀ ਰੱਖੀ ਜਾਂਦੀ ਹੈ । ਇਸ ਪ੍ਰਣਾਲੀ ਉੱਤੇ ਅਧਾਰਿਤ ਸਮਾਜ ਅਤੇ ਸ਼ਾਸਨ ਦੀ ਸਥਾਪਨਾ ਲਈ ਜ਼ਰੂਰੀ ਪ੍ਰਤੀਨਿਧ ਚੁਣਨ ਦਾ ਅਧਿਕਾਰ ਸਾਡੀ ਵੋਟ ਦੁਆਰਾ ਦਿੱਤਾ ਗਿਆ ਹੈ । ਆਪ ਸਭ ਨੂੰ ਪਤਾ

Continue reading

ਜਾਦੂਗਰ | jaadugar

ਵਿਆਹ ਤੋਂ ਮਗਰੋਂ ਮੈਂ ਸਕੂਲ ਵਿੱਚ ਪੜਾਉਣ ਦੀ ਜਿੱਦ ਕੀਤੀ ਕਿਉਂ ਕਿ ਪੜਾਉਣਾ ਮੇਰਾ ਸ਼ੌਕ ਸੀ ।ਸਭ ਕਹਿੰਦੇ ਟਿਊਸ਼ਨ ਪੜਾ ਲਾ ,ਪਰ ਮੈਨੂੰ ਲੱਗਦਾ ਸੀ ਜੋ ਮਜ਼ਾ ਕਲਾਸ ਨੂੰ ਪੜਾ ਕੇ ਆਉਦਾ ਉਹ ਟਿਊਸ਼ਨ ਵਿੱਚ ਨਹੀਂ ਆਉਦਾ।ਮੇਰੇ ਪਤੀ ਨੇ ਨੇੜੇ ਦੇ ਸਕੂਲਾਂ ਦੇ ਨਾਮ ਦੱਸੇ ਤਾਂ ਮੈਂ ਉਹਨਾਂ ਸਕੂਲਾਂ ਵਿੱਚ

Continue reading