#ਟੋਟਕੇ_ਤੇ_ਦੇਸੀ_ਇਲਾਜ ਮੇਰੇ ਯਾਦ ਹੈ ਮੇਰੇ ਦਾਦਾ ਜੀ ਅਕਸਰ ਹੀ ਸਿੱਟਾ ਮਿਸ਼ਰੀ ਨੂੰ ਪਹਿਲਾਂ ਗਿੱਲੀ ਲੀਰ ਵਿੱਚ ਵਲ੍ਹੇਟਕੇ ਉਸਨੂੰ ਚੁੱਲ੍ਹੇ ਦੀ ਅੱਗ ਵਿੱਚ ਭੁੰਨਦੇ ਤੇ ਫਿਰ ਹੋਲੀ ਹੋਲੀ ਖਾਂਦੇ। ਇਹ ਖੰਘ ਦੀ ਅਚੂਕ਼ ਦਵਾਈ ਹੁੰਦੀ ਸੀ। ਛੋਟੇ ਹੁੰਦੇ ਅਸੀਂ ਵੀ ਮਿਸ਼ਰੀ ਖਾਣ ਲਈ ਖੰਘ ਦੇ ਬਹਾਨੇ ਬਣਾਉਂਦੇ। ਢਿੱਡ ਦੇ ਦਰਦ ਲਈ
Continue readingMonth: April 2024
ਕਮਾਲ ਦੀ ਸੋਚ | kmaal di soch
“ਮੈਂ ਕਹਿਂਦਾ ਸੀ ਕਿ ਆਪਾਂ ਮੰਮੀ ਡੈਡੀ ਨੂੰ ਹਰ ਮਹੀਨੇ ਕੁਝ ਬੱਝਵੀਂ ਰਕਮ ਦੇ ਦਿਆ ਕਰੀਏ।” ਉਸਨੇ ਕਾਰ ਵਿੱਚ ਬੈਠੀ ਆਪਣੀ ਪਤਨੀ ਦਾ ਮੂਡ ਵੇਖਕੇ ਹੋਲੀ ਜਿਹਾ ਕਿਹਾ। ਕਈ ਦਿਨਾਂ ਤੋਂ ਇਹ ਗੱਲ ਉਸਦੇ ਦਿਮਾਗ ਵਿੱਚ ਘੁੰਮ ਰਹੀ ਸੀ ਪਰ ਉਸ ਦਾ ਘਰਆਲੀ ਨੂੰ ਕਹਿਣ ਦਾ ਹੌਸਲਾ ਨਹੀਂ ਸੀ ਪੈ
Continue readingਖਰਬੂਜੇ ਦੀ ਸਬਜ਼ੀ | kharbuje di sabji
ਇਹਨਾਂ ਦਿਨਾਂ ਵਿੱਚ ਖਰਬੂਜੇ ਦੀ ਸਬਜ਼ੀ ਮੇਰੀ ਮਨਪਸੰਦ ਸਬਜ਼ੀ ਹੁੰਦੀ ਹੈ। ਜਦੋਂ ਖਰਬੂਜਾ ਬਾਜ਼ਾਰ ਵਿੱਚ ਮਿਲਣ ਲੱਗ ਜਾਂਦਾ ਹੈ ਤਾਂ ਮੇਰੇ ਲਈ ਇਹ ਸਬਜ਼ੀ ਬਿਨਾਂ ਨਾਗਾ ਬਣਦੀ ਹੈ। ਜਦੋ ਮੈ ਆਪਣੀ ਨੌਕਰੀ ਦੌਰਾਨ ਆਪਣੀ ਰੋਟੀ ਲੈਕੇ ਡਿਊਟੀ ਤੇ ਜਾਂਦਾ ਸੀ ਤਾਂ ਮੇਰੇ ਕੁਲੀਗ ਨਿੱਤ ਮੇਰੀ ਇੱਕੋ ਸਬਜ਼ੀ ਵੇਖਕੇ ਹੱਸਦੇ ਤੇ
Continue readingਮਾਮਾ ਬਿਹਾਰੀ ਲਾਲ | mama bihari laal
ਮਾਮਾ ਸ਼ਬਦ ਦੋ ਵਾਰੀ ਮਾਂ ਆਖਣ ਨਾਲ ਬਣਦਾ ਹੈ। ਇਸ ਲਈ ਇਸ ਵਿਚ ਮਾਂ ਦਾ ਦੂਹਰਾ ਪਿਆਰ ਹੁੰਦਾ ਹੈ। ਨਾਨਕਿਆਂ ਦੇ ਬਗੀਚੇ ਦਾ ਜੰਮਪਲ ਮਾਮਾ ਹੀ ਲਾਡ ਲੜਾਉਂਦਾ ਹੈ। ਭਾਵੇਂ ਪੰਜਾਬ ਵਿਚ ਇੱਕ ਵਿਭਾਗ ਦੇ ਬੰਦਿਆਂ ਨੂੰ ਕਿਸੇ ਹੋਰ ਤਨਜ਼ ਤੇ ਮਾਮੇ ਆਖਿਆ ਜਾਂਦਾ ਹੈ ਪਰ ਮਾਮੇ ਦਾ ਰਿਸ਼ਤਾ ਬਹੁਤ
Continue readingਮਾਸਟਰ ਬਸੰਤ ਰਾਮ ਗਰੋਵਰ ਨੂੰ ਯਾਦ ਕਰੜੀਆਂ | master basant
ਮੇਰੇ ਸਹੁਰਾ ਸਾਹਿਬ ਮਾਸਟਰ ਬਸੰਤ ਰਾਮ ਨੂੰ ਯਾਦ ਕਰਦਿਆਂ। ਕਈ ਲੋਕ ਇਸ ਸੰਸਾਰ ਤੇ ਗਰੀਬੀ ਦੀ ਹਾਲਤ ਵਿੱਚ ਜਨਮ ਲੈੱਦੇ ਹਨ ਪਰ ਉਹ ਜਿੰਦਗੀ ਵਿੱਚ ਇੰਨੀ ਦੌਲਤ ਕਮਾ ਲੈੱਦੇ ਹਨ ਤੇ ਅਮੀਰ ਹੋ ਜਾਂਦੇ ਹਨ ਕਿ ਉਹਨਾ ਦਾ ਨਾਮ ਸਦੀਆਂ ਤੱਕ ਯਾਦ ਰੱਖਿਆ ਜਾਂਦਾ ਹੈ। ਇਸੇ ਤਰਾਂ ਕਈ ਲੋਕ ਰੁਤਬੇ
Continue readingਪੇਇੰਗ ਗੈਸਟ | paying guest
“ਬਾਈ ਜੀ ਮੈਂ ਕਲ ਤੋਂ ਜਿੰਮੀ ਘਰੇ ਹੀ ਪ੍ਹੜ ਲਿਆ ਕਰਾਂਗਾ।’ ਮੈa ਮੇਰੀ ਨਾਨੀ ਨੂੰ ਕਿਹਾ। ਅਸੀ ਸਾਰੇ ਨਾਨੀ ਮਾਂ ਨੂੰ ਬਾਈ ਜੀ ਹੀ ਆਖਦੇ ਸੀ। “ਕਿਓੁਂ ਕੀ ਗੱਲ ਹੋਗੀ ?’ ਅਚਾਨਕ ਮੇਰੀ ਗੱਲ ਸੁਣ ਕੇ ਬਾਈ ਦਾ ਮੂੰਹ ਹੈਰਾਨੀ ਨਾਲ ਅੱਡਿਆ ਗਿਆ।ਮੈਂ ਪਲੱਸ ਟੂ ਤੋਂ ਬਾਅਦ ਸੀ ਈ ਟੀ
Continue readingਕਾਚਰੀ ਸ਼ਾਂਗਰੀ | kaachri shangri
ਛੋਟੇ ਹੁੰਦਾ ਮੈਂ ਅਕਸਰ ਹੀ ਰਾਜਸਥਾਨ ਦੇ ਪਿੰਡ ਵਣਵਾਲੇ ਪਾਪਾ ਜੀ ਦੀ ਭੂਆ ਰਾਜ ਕੁਰ ਨੂੰ ਮਿਲਣ ਮੇਰੇ ਦਾਦਾ ਜੀ ਨਾਲ ਜਾਂਦਾ। ਬਾਗੜੀ ਬੈਲਟ ਦੇ ਇਸ ਪਿੰਡ ਵਿੱਚ ਓਦੋਂ ਬਿਜਲੀ ਨਹੀਂ ਸੀ ਆਈ ਅਜੇ। ਖਾਣ ਪਾਣ ਨਿਰੋਲ ਰਾਜਸਥਾਨੀ ਹੀ ਹੁੰਦਾ ਸੀ। ਭੂਆ ਅਕਸਰ ਪਾਪੜੀ, ਖੇਲਰੀ ( ਸੁਕਾਈ ਹੋਈ ਖੱਖੜੀ), ਸਾਂਗਰੀ
Continue readingਸਬਜ਼ੀ ਵਾਲੇ | sabji wale
“ਚਲੋ ਖਰਬੂਜੇ ਹੀ ਲ਼ੈ ਚੱਲੀਏ।” ਬਾਜ਼ਾਰ ਤੋਂ ਵਾਪੀਸੀ ਸਮੇਂ ਹਾਜ਼ੀ ਰਤਨ ਚੌਂਕ ਨੇੜੇ ਲੱਗੀਆਂ ਰੇਹੜੀਆਂ ਵੇਖਕੇ ਉਸਨੇ ਕਿਹਾ। ਭਾਅ ਪੁੱਛਕੇ ਅਸੀਂ ਕਾਰ ਚ ਬੈਠਿਆਂ ਨੇ ਦੋ ਖਰਬੂਜੇ ਪਸੰਦ ਕਰ ਲਏ। ਰੇਹੜੀ ਵਾਲੇ ਨੇ ਤੋਲਣ ਵੇਲੇ ਵੱਡੇ ਛੋਟੇ ਦੇ ਚੱਕਰ ਵਿੱਚ ਇੱਕ ਖਰਬੂਜਾ ਬਦਲ ਦਿੱਤਾ। ਲਿਫ਼ਾਫ਼ਾ ਫੜਕੇ ਅਸੀਂ ਕਾਰ ਤੋਰੀ ਹੀ
Continue readingਸੂਚ ਜੂਠ ਤੇ ਬੇਪਰਵਾਹ | sooch jhooth te beparwah
47 ਦੇ ਰੋਲਿਆਂ ਤੋਂ ਪਹਿਲਾਂ ਮੇਰੇ ਨਾਨਕਿਆਂ ਦੇ ਪਿੰਡ ਵਿੱਚ ਬਹੁਤੇ ਘਰ ਮੁਸਲਮਾਨਾਂ ਦੇ ਹੀ ਸਨ। ਇਸ ਲਈ ਮੇਰੀ ਮਾਂ ਦਾ ਬਚਪਨ ਮੁਸਲਿਮ ਪਰਿਵਾਰਾਂ ਦੇ ਗੁਆਂਢੀ ਵਜੋਂ ਬੀਤਿਆ। ਮਾਂ ਦੱਸਦੀ ਹੁੰਦੀ ਸੀ ਕਿ ਮੁਸਲਿਮ ਬਹੁਤੇ ਸੁੱਚੇ ਜੂਠੇ ਦੀ ਪਰਵਾਹ ਨਹੀਂ ਸੀ ਕਰਦੇ। ਚਟਨੀ ਵਾਲੀ ਕੂੰਡੀ ਵਿਚੋਂ ਜਿਹੜਾ ਆਉਂਦਾ ਉਹ ਹੀ
Continue readingਮੇਰੀ ਬਰਸੀ ਨਾ ਮਨਾਇਓ | meri barsi na mnayo
ਕਾਰ ਪੂਰੀ ਸਪੀਡ ਨਾਲ ਚੱਲ ਰਹੀ ਸੀ । ਮੈਂ ਦੋ ਤਿੰਨ ਵਾਰ ਡਰਾਇਵਰ ਨੂੰ ਟੋਕਿਆ ਵੀ। ਪਰ ਉਸ ਨੂੰ ਥੋੜੀ ਕਾਹਲੀ ਸੀ ਕਿਉਂਕਿ ਉਹ ਮੈਨੂੰ ਘਰੇ ਛੱਡ ਕੇ ਜਲਦੀ ਆਪਣੇ ਘਰ ਪਹੁੰਚਣਾ ਚਾਹੁੰਦਾ ਸੀ ਖੋਰੇ ਕੋਈ ਖਾਸ ਕੰਮ ਸੀ। ਵੈਸੇ ਤਾਂ ਸੁੱਖ ਗੱਡੀ ਆਪ ਹੀ ਲੈ ਕੇ ਜਾਂਦਾ ਹੈ ਹਰ
Continue reading