ਮਾਂ | maa

ਉਹ ਜਦੋਂ ਵੀ ਸਕੂਲੋਂ ਆਉਂਦੀਆਂ ਤਾਂ ਮਾਂ ਬੂਹੇ ਤੇ ਖਲੋਤੀ ਉਡੀਕ ਰਹੀ ਹੁੰਦੀ.. ਬਸਤੇ ਸੁੱਟ ਓਸੇ ਵੇਲੇ ਜਾ ਜੱਫੀ ਪਾ ਲੈਂਦੀਆਂ ਤੇ ਨਿੱਕੀ ਕੁੱਛੜ ਚੜੀ-ਚੜਾਈ ਹੀ ਮਾਂ ਨੂੰ ਅੰਦਰ ਤੱਕ ਲੈ ਆਉਂਦੀ..! ਇਹ ਰੋਜ ਦਾ ਦਸਤੂਰ ਸੀ ਪਰ ਅੱਜ ਉਹ ਬੂਹੇ ਤੇ ਖਲੋਤੀ ਹੋਈ ਨਾ ਦਿਸੀ..ਤਿੰਨੋਂ ਮੰਮੀ-ਮੰਮੀ ਆਖਦੀਆਂ ਅੰਦਰ ਜਾ

Continue reading


ਬੀਟ ਕੌਫ਼ੀ | beet coffee

ਸੱਤਰ ਦੇ ਦਹਾਕੇ ਵਿੱਚ ਅਸੀਂ ਸ਼ਹਿਰ ਮੇਰੀ ਮਾਸੀ ਘਰੇ ਵੇਖਦੇ ਕਿ ਉਹ ਕਿਸੇ ਖਾਸ ਮਹਿਮਾਨ ਦੇ ਆਉਣ ਤੋਂ ਪਹਿਲਾਂ ਸਟੀਲ ਦੇ ਗਿਲਾਸ ਵਿੱਚ ਚਾਹ ਪੱਤੀ ਜਿਹੀ ਤੇ ਖੰਡ ਪਾਕੇ ਚਮਚ ਨਾਲ਼ ਕਾਫੀ ਦੇਰ ਹਿਲਾਉਂਦੇ ਰਹਿੰਦੇ। ਜਦੋਂ ਉਸਦੀ ਝੱਗ ਜਿਹੀ ਬਣ ਜਾਂਦੀ ਤਾਂ ਉਹ ਕੱਪਾਂ ਵਿੱਚ ਪਾਕੇ ਸਰਵ ਕਰਦੇ। “ਇਹ ਕਾਫ਼ੀ

Continue reading

ਮੁੱਖ ਦਰਵਾਜ਼ਾ | mukh darwaza

ਕਿਸੇ ਵੀ ਘਰ ਕੋਠੀ ਦਾ ਮੇਨ ਗੇਟ ਘਰ ਦੀ ਪਹਿਚਾਣ ਹੁੰਦਾ ਹੈ। ਸਾਡੇ ਪਿੰਡ ਵਾਲੇ ਘਰ ਦੇ ਦਰਵਾਜੇ ਦਾ ਮੁੱਖ ਗੇਟ ਕਾਫੀ ਵੱਡਾ ਸੀ ਜੋ ਕਿੱਕਰ ਦੇ ਵੱਡੇ ਛੋਟੇ ਫੱਟਿਆਂ ਦਾ ਬਣਿਆ ਹੋਇਆ ਸੀ। ਉਪਰ ਵੀ ਵੱਡੇ ਵੱਡੇ ਮੋਰੇ ਸਨ ਜਿਸ ਵਿਚੋਂ ਕਬੂਤਰ ਕ਼ਾ ਵਗੈਰਾ ਸੌਖੇ ਅੰਦਰ ਲੰਘ ਆਉਂਦੇ ਸਨ

Continue reading

ਖੰਭ | khamb

ਅੱਜ ਸਾਡੀ ਜਸਮੇਹ ਦਾ ਪੰਜਵਾਂ ਜਨਮ ਦਿਨ ਹੈ। ਸਵੇਰ ਤੋਂ ਹੀ ਸਾਰੇ ਜਣੇ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਪਾਪਾ ਰੂਮ ਸਜਾ ਰਹੇ ਹਨ, ਦਾਦੀ ਮੰਮਾ ਸਮੋਸੇ ਬਣਾ ਰਹੇ ਹਨ ਤੇ ਮੰਮੀ ਜਸਮੇਹ ਲਈ ਡੌਲ ਕੇਕ ਬਣਾ ਰਹੇ ਹਨ | ਲੌਕਡਾਉਣ ਨੇ ਤਾਂ ਸਭ ਨੂੰ ਹਲਵਾਈ ਬਣਾ ਦਿੱਤਾ। ਦਾਦੀ ਮਾਂ ਨੇ

Continue reading


ਤਾਲੀਮ (ਮਿੰਨੀ ਕਹਾਣੀ) | talim

ਰਣਜੀਤ ਕੌਰ ਦਾ ਵਿਆਹ ਹੋਗਿਆ ਸੀ ਜਿਸ ਘਰ ਜਾਣਾ ਸੀ। O ਨਵਾ ਘਰ c ਬੇਬੇ ਜੀ ਕੋਲੋ ਬਹੁਤ ਕੁੱਝ ਸਿਖ ਕੇ ਕੁੱੜੀ ਜਾਂਦੀ a , ਪਰ ਰਣਜੀਤ ਕੌਰ ਮਾ ਪਿਓ ਦੀ ਲਾਡਲੀ ਹੋਣ ਕਾਰਣ ਘਰ ਵਿੱਚ ਨੌਕਰ ਆਮ ਸਨ। ਹਰ ਆਈਟਮ ਟਾਇਮ ਨਾਲ ਮੀਲ ਜਾਣਦੀ ਸੀ। ਪਰ ਹੀ ਇਸ ਨੂੰ

Continue reading

ਨਾਨਕ ਹੋਸੀ ਭੀ ਸਚੁ | nanak hosi bhi sach

ਅਸੀਂ ਆਪਣੇ ਨਿੱਕੇ ਹਰਤੇਗ ਨੂੰ ‘ਆਓ ਪੰਜਾਬੀ ਸਿੱਖੀਏ’ ਨਾਂ ਦੀ ਇੱਕ ਕਿਤਾਬ ਲੈਕੇ ਦਿੱਤੀ ਕਿ ਚਲੋ ਮੂਰਤਾਂ ਹੀ ਦੇਖੇ ਅਜੇ।ਇਹਨਾਂ ਦੇ ਸਕੂਲ ਤਾਂ ਪਹਿਲੀ ਜਮਾਤ ਤੋਂ ਪੰਜਾਬੀ ਲਗਦੀ ਹੈ।ਉਹ ਅਜੇ LKG ਵਿੱਚ ਪੜ੍ਹਦਾ ਹੈ।ਉਸ ਕਿਤਾਬ ਵਿਚ ‘ਆਓ ਸੁੰਦਰ ਲਿਖੀਏ ‘ ਪਾਠ ਵਿਚ ਬਿੰਦੀਆਂ ਜੋੜ ਕੇ ਅੱਖਰਾਂ ਦੀ ਬਣਤਰ ਸਿਖਾਈ ਹੋਈ

Continue reading

ਚੰਗਾ ਕੰਮ | changa kam

ਚੰਗਾ ਕੰਮ )ਸਿਖਰ ਦੁਪਹਿਰ ,ਸੂਰਜ ਦੀਆਂ ਤਿੱਖੀਆਂ ਕਿਰਨਾਂ ਤੇ ਸੂਰਜ ਦੀ ਅੱਗ ਵਾਂਗ ਦਿਸਦੀ ਲਾਲ ਟਿੱਕੀ ,ਕਹਾਵਤ ਹੈ ਕੇ ਕਾਂ ਦੀ ਅੱਖ ਨਿਕਲਦੀ ਹੋਵੇ , ਸਕੂਲ ਵਿਚੋਂ ਘੰਟੀ ਵਜੀ ,ਸਕੂਲ ਵਿਚ ਸਾਰੀ ਛੁੱਟੀ ਹੋ ਗਈ , ਬਚੇ ਗੇਟ ਤੋਂ ਬਾਹਰ ਆਉਣ ਲਗੇ ,ਕਿਰਨਾਂ ਵੀ ਆਪਣਾ ਬੈਗ ਚੱਕੀ ਗਰਮੀ ਵਿਚ ਸੜਕ

Continue reading


ਮੋਰ ਦੇ ਪੈਰ | mor de pair

ਮੰਜੇ ਤੇ ਮਾਂ ਦੇ ਇੱਕ ਪਾਸੇ ਮੈਂ ਪਿਆ ਸੀ ਤੇ ਦੂਜੇ ਪਾਸੇ ਸਾਡਾ ਨਿੱਕਾ। ਮੈਂ ਚਾਹੁੰਦਾ ਸੀ ਮੇਰੀ ਮਾਂ ਮੇਰੇ ਵੱਲ ਮੂੰਹ ਕਰੇ ਪਰ ਨਿੱਕਾ ਵੀ ਘੱਟ ਨਹੀਂ ਸੀ ਉਹ ਮਾਂ ਨੂੰ ਆਪਣੇ ਵਾਲੇ ਪਾਸੇ ਮੂੰਹ ਕਰਨ ਲਈ ਆਖਦਾ। ਮੇਰੇ ਕੋਲੇ ਜਿਦ ਸੀ ਉਸਕੋਲ ਰੋਣ ਦਾ ਹਥਿਆਰ ਸੀ। ਚੰਗਾ ਇਕ

Continue reading

ਘਰਵਾਲੀ | gharwali

ਸ਼ਾਮੀ ਮੈ ਬਾਈਕ ਲੈ ਕੇ ਹੁਣੇ ਆਇਆ ਕਹਿਕੇ ਬਜਾਰ ਨੁੰ ਨਿਕਲ ਗਿਆ।ਬਜਾਰ ਕਈ ਦੋਸਤ ਮਿਲ ਗਏ ਤੇ ਪੁਰਾਣੀਆ ਗੱਲਾਂ ਕਰਦੇ ਟਾਇਮ ਦਾ ਪਤਾ ਹੀ ਨਾ ਚੱਲਿਆ। ਵੈਸੇ ਮੈ ਇੱਕਲਾ ਬਜਾਰ ਬਹੁਤ ਹੀ ਘੱਟ ਜਾਂਦਾ ਹਾਂ ਜੇ ਜਾਵਾਂ ਵੀ ਤਾਂ ਉਸਨੂੰ ਨਾਲ ਹੀ ਲੈ ਜਾਂਦਾ ਹਾਂ । ਕਦੇ ਘਰ ਦਾ ਨਿੱਕਸੁੱਕ

Continue reading

ਬਾਬਾ ਜੱਸਾ | baba jassa

ਮੈਨੂੰ ਯਾਦ ਹੈ ਕੇਰਾਂ ਮੈਂ ਸ਼ਾਮੀ ਮੱਝ ਲਈ ਆਪਣੇ ਖੇਤੋਂ ਪੱਠੇ ਲੈਣ ਚੱਲਿਆ ਸੀ ਆਪਣੇ ਸਾਈਕਲ ਤੇ ਤਾਂ ਦੇਖਿਆ ਬਾਬੇ ਜੱਸੇ ਕੇ ਨੋਹਰੇ ਵਿੱਚ ਕਾਫੀ ਭੀੜ ਸੀ। ਬਾਬਾ ਜੱਸਾ ਜਿਸ ਦਾ ਪੂਰਾ ਨਾਮ ਜਸਵੰਤ ਸਿੰਘ ਸੀ ਸ਼ਾਇਦ, ਪੰਚਾਇਤ ਮੇਂਬਰ ਵੀ ਸੀ। ਇਹ ਨੋਹਰਾ ਬਾਬੇ ਜੱਸੇ ਕੇ ਘਰ ਦੇ ਨਾਲ ਹੀ

Continue reading