ਬਜ਼ੁਰਗਾਂ ਦੀ ਰੋਟੀ | bajurga di roti

ਮੇਰੇ ਯਾਦ ਹੈ ਕਿ ਮੇਰੇ ਵੱਡੇ ਮਾਮਾ ਸ੍ਰੀ ਸ਼ਾਦੀ ਰਾਮ ਜੀ ਦੀ ਰੋਟੀ ਲਈ ਸਪੈਸ਼ਲ ਕਾਂਸੇ ਦੀ ਥਾਲੀ ਪਰੋਸੀ ਜਾਂਦੀ ਸੀ। ਉਹ ਉਸ ਪਰਿਵਾਰ ਦੇ ਮੁਖੀਆ ਸਨ। ਰੋਟੀ ਖਵਾਉਣ ਵੇਲੇ ਕੋਈ ਨਾ ਕੋਈ ਸਿਰਹਾਣੇ ਖੜਾ ਰਹਿੰਦਾ ਸੀ। ਜੋ ਰੋਟੀ ਖਾਣ ਤੋਂ ਪਹਿਲਾਂ ਤੇ ਬਾਦ ਵਿੱਚ ਹੱਥ ਵੀ ਧਵਾਉਂਦਾ ਸੀ। ਮੇਰੇ

Continue reading


ਮੈਨੂੰ ਅਫੀਮ ਖੁਆਤੀ | mainu afeem khuati

ਗੱਲ 1974 ਦੀ ਹੈ। ਓਦੋਂ ਨੌਵੀਂ ਕਲਾਸ ਦੇ ਵੀ ਬੋਰਡ ਦੇ ਪੇਪਰ ਹੁੰਦੇ ਸਨ। ਸਾਡਾ ਘੁਮਿਆਰੇ ਵਾਲਿਆਂ ਦਾ ਸੈਂਟਰ ਲੰਬੀ ਸਰਕਾਰੀ ਸਕੂਲ ਬਣਿਆ ਸੀ। ਸਾਡਾ ਸ਼ਾਮ ਦੇ ਸੈਸ਼ਨ ਵਿਚ ਹਿਸਾਬ ਏ ਦਾ ਪੇਪਰ ਸੀ। ਪੇਪਰ ਦੀ ਮੈਨੂੰ ਥੋੜੀ ਘਬਰਾਹਟ ਜਿਹੀ ਸੀ। ਇਹ ਗੱਲ ਮੈਂ ਮੇਰੇ ਹਾਕੂਵਾਲਾ ਵਾਲੇ ਦੋਸਤ ਬਲਦਰਸ਼ਨ ਨਾਲ

Continue reading

ਭੂਆਂ ਬੋਲਦੀ ਹਾਂ | bhua boldi ha

“ਹੈਲੋ, ਕੋਣ ਬੋਲਦਾ ਹੈ? ਮੇਸ਼ਾ ਕਿ ਛਿੰਦਾ? “______ “ਮੈਂ ਭੂਆ ਬੋਲਦੀ ਹਾਂ ਜੈਤੋ ਤੋਂ।ਪੁੱਤ ਕਈ ਦਿਨ ਹੋਗੇ ਫੂਨ ਮਿਲਾਉਂਦੀ ਨੂੰ। ਕਿਸੇ ਨੇ ਚੁਕਿਆ ਹੀ ਨਹੀ। ਅੱਜ ਹੀ ਪਿਲਸ਼ਨ ਮਿਲੀ ਸੀ । ਮੈ ਆਖਿਆ ਪਹਿਲਾ ਮੈ ਪੇਕੇ ਗੱਲ ਕਰ ਲਞਾਂ। ਫੇਰ ਪੈਸੇ ਸਾਰੇ ਖਰਚੇ ਜਾਂਦੇ ਹਨ ਤੇ ਗੱਲ ਕਰਨ ਨੂੰ ਤਰਸਦੀ

Continue reading

ਸੇਵ ਦ ਗਰਲ ਚਾਈਲਡ | save the girl child

“ਮਾਸਟਰ ਜੀ ਵਧਾਈਆਂ ਹੋਣ ਤੁਸੀ ਦਾਦਾ ਬਣ ਗਏ। ਡਾਕਟਰ ਸਾਹਿਬਾਂ ਨੇ ਨੰਨੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ।” ਨਰਸ ਨੇ ਆਕੇ ਮੈਨੂੰ ਦੱਸਿਆ। ਇਹ ਮੇਰੇ ਡਾਕਟਰ ਬੇਟੇ ਦਾ ਆਪਣਾ ਹੀ ਹਸਪਤਾਲ ਸੀ ਤੇ ਮੇਰੀ ਨੂੰਹ ਦਾ ਇਹ ਪਹਿਲਾ ਬੱਚਾ ਸੀ ਸਾਰਾ ਪਰਿਵਾਰ ਤੇ ਸਟਾਫ ਖੁਸ਼ ਸੀ। ਚਿਹਰਾ ਤਾਂ ਮੇਰਾ ਵੀ

Continue reading


ਮਾਂ ਦੇ ਹੱਥਾਂ ਦੀ ਕਰਾਮਾਤ | maa de hatha di karamaat

ਬਚਪਨ ਤੋਂ ਹੀ ਮੈਂ ਚੱਖਕੇ ਦੱਸ ਦਿੰਦਾ ਸੀ ਕਿ ਇਹ ਸਬਜ਼ੀ ਮੇਰੀ ਮਾਂ ਨੇ ਬਣਾਈ ਹੈ। ਕਿਸੇ ਹੋਰ ਦੀ ਬਣਾਈ ਸਬਜ਼ੀ ਖਾਣ ਵੇਲੇ ਮੈਂ ਸੋ ਨੱਕ ਬੁੱਲ ਚਿੜਾਉਂਦਾ। ਭਾਵੇਂ ਓਦੋਂ ਕੋਈ ਬਾਹਲੇ ਮਿਰਚ ਮਸਾਲੇ ਪਾਉਣ ਦਾ ਰਿਵਾਜ਼ ਨਹੀਂ ਸੀ। ਪਰ ਮਾਂ ਕੋਲ ਸਬਜ਼ੀ ਬਣਾਉਣ ਦੀ ਕਲਾ ਸੀ। ਸਬਜ਼ੀਆਂ ਵੀ ਆਮ

Continue reading

ਕਰਮਾ (ਮਿੰਨੀ ਕਹਾਣੀ) | karma

ਗਰਮੀ ਦੇ ਦਿਨ ਆ ਗਏ ਹੁਣ ਕਣਕ ਦੀ ਵਾਢੀ ਸ਼ੁਰੂ ਹੋਣੀ ਸੀ। ਪਿੰਡ c ਰੌਲਾ ਹੋਗਿਆ। ਕੀ ਨੰਬਰਦਾਰ ਅਪਣਾ ਖੇਤ ਵੇਚ ਰਹੇ ਹੈ। ਬੋਲੀ ਸੁਰੂ ਹੋਣੀ ਸੀ। ਕਰਮ ਸਿੰਘ ਸੋਚਦਾ ਇਸ ਵੇਰੀ 5ਕਿਲ੍ਹੇ ਲੈਅ ਲੇਵਾ ਗਾ। ਉ ਮੰਡੀ ਵਿੱਚ ਆਪਣੇ ਆੜਤੀਆ ਕੋਲ ਜਾਂ ਕੇ ਪੈਸੇ ਮੰਗਦਾ ਹੈ। ਪਰ ਉਸ ਨੂੰ

Continue reading

ਜੇ ਪੁਲਿਸ ਚਾਵੇ ਤਾਂ ਅਪਰਾਧੀ ਨੂੰ ਪਤਾਲ ਚੋਂ ਵੀ ਲੱਭ ਸਕਦੀ ਹੈ | je pulis chaave ta apraadhi nu ptaal cho v labh sakdi hai

ਅਗਰ ਪੁਲਿਸ ਚਾਹਵੇ ਤਾਂ ਅਪਰਾਧੀ ਨੂੰ ਪਤਾਲ ਚੋਂ ਵੀ ਲੱਭ ਸਕਦੀ ਆ ਇਸ ਦਾ ਬੈਸਟ ਐਗਜਾਮਪਲ ਹੈਗਾ ਆ ਸਜਨੀ ਮਰਡਰ ਕੇਸ ਹੈ ਸਜਨੀ 26 ਸਾਲ ਦੀ ਔਰਤ ਸੀ ਉਸ ਦਾ ਕਤਲ 14 ਫਰਵਰੀ 2003 ਵਿੱਚ ਹੋਇਆ ਸੀ ਇਹ ਲੁੱਟ ਪਾਟ ਤੇ ਕਤਲ ਦਾ ਮਾਮਲਾ ਸੀ ਅਜੇ ਪੁਲਿਸ ਇਸ ਕਤਲ ਕੇਸ

Continue reading


ਸਨਮਾਨ ਪੱਤਰ | sanman pattar

“ਆਹ ਮੂਹਰਲੀ ਲਾਈਨ ਵਿੱਚ ਬੈਠੇ ਸ੍ਰੀ ਰਮੇਸ਼ ਸੇਠੀ ਬਾਬਾ ਨੋਧਾ ਮਲ ਸੇਠੀ ਦੇ ਵੰਸ਼ਜ ਤੇ ਸੇਠ ਹਰਗੁਲਾਲ ਜੀ ਦੇ ਪੋਤਰੇ ਹਨ। ਇਹ੍ਹਨਾਂ ਦਾ ਜਨਮ ਮਾਤਾ ਕਰਤਾਰ ਕੌਰ ਉਰਫ ਪੁਸ਼ਪਾ ਰਾਣੀ ਦੀ ਕੁੱਖੋਂ 14 ਦਿਸੰਬਰ 1960 ਨੂੰ ਆਪਣੇ ਨਾਨਕੇ ਪਿੰਡ ਬਾਦੀਆਂ ਵਿਖੇ ਨਾਨਾ ਸ੍ਰੀ ਲੇਖ ਰਾਮ ਅਤੇ ਨਾਨੀ ਮਾਤਾ ਪਰਸਿੰਨੀ ਦੇਵੀ

Continue reading

ਭੈਣ | bhen

“ਆਂਟੀ ਤੁਸੀ ਆਪ ਕਿਉਂ ਖੇਚਲ ਕਰਦੇ ਹੁੰਦੇ ਹੋ।ਕਿਸੇ ਜੁਆਕ ਨੂੰ ਭੇਜ ਦਿੱਦੇ। ਸਟੀਲ ਦੀ ਪਲੇਟ ਵਿੱਚ ਚਾਰ ਕੁ ਲੱਡੂ ਤੇ ਜਲੇਬੀਆਂ ਦੇਣ ਆਈ ਅੱਸੀ ਸਾਲਾਂ ਦੀ ਮਾਤਾ ਨੂੰ ਮੈਂ ਕਿਹਾ। ਵਿਚਾਰੀ ਕੁੱਬ ਕੱਢ ਕੇ ਤੁਰਦੀ ਹੋਈ ਮਸਾਂ ਹੀ ਸਾਡੇ ਘਰ ਪੰਹੁਚੀ ਸੀ। ਉੱਤੋ ਚਾਰ ਪੋੜੀਆਂ ਦੀ ਚੜਾਈ ਚੜਣੀ ਕਿਹੜਾ ਸੋਖੀ

Continue reading

ਪੋਤੇ ਪੋਤੀਆਂ ਤੇ ਦਾਦਾ ਦਾਦੀ | pote potiya te dada daadi

ਮੇਰੇ ਇੱਕ ਜਾਣਕਾਰ ਪ੍ਰੋਫੈਸਰ ਹਨ। ਉਂਜ ਉਹ ਭਾਵੇਂ ਬੂਟਿਆਂ ਪੌਦਿਆਂ ਦੇ ਵਿਸ਼ੇ ਨਾਲ ਸਬੰਧਿਤ ਹਨ ਤੇ ਉਸੇ ਵਿਸ਼ੇ ਦੇ ਡਾਕਟਰ ਤੇ ਮਾਹਿਰ ਹਨ। ਕਿਉਂਕਿ ਉਹਨਾਂ ਨੇ ਇਸੇ ਵਿਸ਼ੇ ਵਿਚ ਪੀਐਚਡੀ ਕੀਤੀ ਹੋਈ ਹੈ ਤੇ ਗੋਲਡ ਮੈਡਲਿਸਟ ਵੀ ਹਨ। ਪਰ ਉਹਨਾਂ ਨੂੰ ਮਾਨਵੀ ਕਦਰਾਂ ਕੀਮਤਾਂ, ਰਿਸ਼ਤਿਆਂ ਅਤੇ ਇਨਸਾਨੀਅਤ ਦਾ ਬਹੁਤਾ ਗਿਆਨ

Continue reading