ਪੜ੍ਹਾਈ ਪੂਰੀ ਹੋਣ ਮਗਰੋਂ ਹੀ ਮੇਰਾ ਵਿਆਹ ਹੋ ਗਿਆ ।ਮੈਂ ਨਵੇਂ ਪਰਿਵਾਰ ਨੂੰ ਸਮਝਣ ਲਈ ਆਪਣਾ ਸਮਾਂ ਦੇਣ ਲੱਗੀ ।ਕੁਝ ਜਿੰਮੇਵਾਰੀਆ ਵੀ ਵੱਧ ਗਈਆ ਸੀ ।ਪਰ ਫਿਰ ਵੀ ਮੇਰੀ ਪੱਕੀ ਸਹੇਲੀ ਗੁਰਮੀਤ ਕਦੇ ਕਦੇ ਵੱਟਸਅਪ ਤੇ ਮੈਸੇਜ ਕਰ ਹਾਲ ਪੁੱਛ ਲੈਂਦੀ ਸੀ ।ਪਰ ਕਾਲ ਤੇ ਗੱਲ ਕਰਨ ਦਾ ਸਮਾਂ ਦੋਹਾਂ
Continue readingMonth: April 2024
ਮੈਂ ਕੌਣ ਹਾਂ ? |. mai kaun ha ?
ਘਰ ਵਿੱਚ ਪਾਠ ਦਾ ਭੋਗ ਸੀ ।ਸਭ ਪਿੰਡ ਵਾਲੇ ਅਤੇ ਮਿੱਤਰ ਕੰਮ ਕਰ ਰਹੇ ਸਨ । ਰਾਜ ਉਹਨਾਂ ਨੂੰ ਕੰਮ ਕਰਦੇ ਦੇਖਦਾ ਰਹਿੰਦਾ। ਘਰ ਦੀ ਨੁਕਰੇ ਉਦਾਸ ਬੈਠਾ ਆਪਣੇ ਬਚਪਨ ਵਿਚ ਚਲਾ ਜਾਂਦਾ । ਬਚਪਨ ਸਮੇਂ ਪਾਠ ਵਾਲੇ ਘਰ ਜਾਂ ਗੁਰਦੁਆਰਾ ਸਾਹਿਬ ਕੰਮ ਕਰਨ ਦੀ ਕਿੰਨੀ ਰੀਝ ਹੁੰਦੀ ਸੀ।ਚਾਈਂ ਚਾਈਂ
Continue readingਮਿੰਨੀ ਕਹਾਣੀ – ਮੁਆਵਜ਼ਾ | muavza
“ਵੇ ਆਹ ਦੇਖ ਅਖ਼ਬਾਰ ਵਿਚ ਖ਼ਬਰ ਲੱਗੀ”ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਪਰਿਵਾਰ ਨੂੰ ਸਰਕਾਰ ਦਸ ਲੱਖ ਤੇ ਸਰਕਾਰੀ ਨੌਕਰੀ ਦਿਉ “ਬਲਵੀਰ ਕੌਰ ਨੇ ਜੱਸੇ ਨੂੰ ਕਿਹਾ “ਫਿਰ ਮੈਂ ਕੀ ਕਰਾਂ “ਜੱਸਾ ਬੋਲਿਆ “ਵੇ ਕਰਨਾ ਕੀ ਆ ਸ਼ਰਾਬ ਈ ਪੀ ਲੈ ਕੀ ਆ ਜੁਆਕਾਂ ਦੀ ਕੁਝ ਬਣਜੇ ਮੁਆਵਜ਼ਾ ਮਿਲਜੇ”ਪੜ੍ਹ
Continue readingਵਿਸ਼ਕੀ ਮੇਰਾ ਪਾਲਤੂ | whiskey mera paaltu
“ਸੇਠੀ ਯਾਰ ਗੁੱਸਾ ਨਾ ਮੰਨੀ ਇਹ ਕੀ ਕਤੀੜ ਪਾਲ ਰੱਖਿਆ ਹੈ ਤੁਸੀਂ। ਮੁਸ਼ਕ ਦਾ ਘਰ।” ਉਸ ਦਿਨ ਬਾਹਰ ਗਲੀ ਚ ਬੈਠੇ ਨੂੰ ਮੇਰੇ ਗੁਆਂਢੀ ਨੇ ਮੈਨੂੰ ਕਿਹਾ। ਮੈਨੂੰ ਉਸਦੀ ਗੱਲ ਤੀਰ ਵਾੰਗੂ ਚੁਬੀ।ਵਿਸ਼ਕੀ ਸਾਡੇ ਪਰਿਵਾਰ ਦਾ ਜੀਅ ਹੀ ਹੈ। ਇਹ ਦਸ ਕੁ ਦਿਨਾਂ ਦਾ ਸੀ ਜਦੋਂ ਇਹ ਆਇਆ ਸੀ। ਇਸ
Continue readingਬਹਿਮਨ ਦੀਵਾਨੇ ਦੀ ਫੇਰੀ | behman diwane di feri
#ਇੱਕ_ਫੇਰੀ_ਬਹਿਮਨ_ਦੀਵਾਨਾ_ਦੀ। ਫਬ ਦੀ ਚਰਚਿਤ ਹਸਤੀ ਅਤੇ ਮੇਰੇ ਅਜ਼ੀਜ ਸ੍ਰੀ Baljeet Sidhu ਨੇ ਬਹਿਮਨ ਦੀਵਾਨਾ ਪਿੰਡ ਦੀ ਮੁੱਖ ਸੜ੍ਹਕ ਤੇ ਪਾਈ ਇਕ ਸ਼ਾਨਦਾਰ ਕੋਠੀ ਦਾ ਅੱਜ ਮਹੂਰਤ ਸੀ ਤੇ ਜਿਸ ਲਈ ਬੀਬਾ ਵੀਰਪਾਲ ਨੇ ਆਪਣੀ ਨਨਾਣ ਮੇਰੀ ਲਾਣੇਦਾਰਨੀ ਨੂੰ ਉਚੇਚਾ ਸੱਦਾ ਦਿੱਤਾ ਸੀ। ਮੈਨੂੰ ਵੀ ਬੱਚਿਆਂ ਸਮੇਤ ਪਹੁੰਚਣ ਦੀ ਤਾਕੀਦ ਕੀਤੀ
Continue readingਸਮੇਂ ਸਮੇਂ ਦੀ ਗੱਲ | sme sme di gal
ਉਹ ਵੇਲਾ ਯਾਦ ਹੈ ਜਦੋਂ ਕਿਸੇ ਖਾਸ ਮਹਿਮਾਨ ਦੇ ਆਉਣ ਤੇ ਹੀ ਘਰੇ ਮੰਜਾ ਡਾਹਿਆ ਜਾਂਦਾ ਸੀ। ਤੇ ਜਵਾਈ ਭਾਈ ਦੇ ਆਉਣ ਤੇ ਮੰਜੇ ਤੇ ਬਿਸਤਰਾ ਯ ਚਾਦਰ ਵਿਛਾਈ ਜਾਂਦੀ ਸੀ। ਉਂਜ ਮੰਜੇ ਸਾਰਾ ਦਿਨ ਖਡ਼ੇ ਹੀ ਰੱਖੇ ਜਾਂਦੇ ਸਨ ਤੇ ਰਾਤ ਨੂੰ ਡਾਹੇ ਤੇ ਬਿਛਾਏ ਜਾਂਦੇ ਸਨ। ਬਜ਼ੁਰਗਾਂ ਤੇ
Continue readingਸਬਜ਼ੀਆਂ ਤੇ ਪਿਛੋਕੜ | sabjiyan te pichokarh
ਸ਼ਾਹੀ ਪਨੀਰ, ਦਾਲ ਮੱਖਣੀ, ਮਲਾਈ ਕੋਫਤਾ, ਮਿਕਸ ਵੈਜੀਟੇਬਲ, ਮਟਰ ਮਲਾਈ ਤੇ ਪਾਲਕ ਪਨੀਰ ਵਰਗੀਆਂ ਸਬਜ਼ੀਆਂ ਚ ਉਹ ਸਵਾਦ ਨਹੀਂ ਜੋ ਘਰ ਦੇ ਬਣੇ ਛਿਲਕੇ ਵਾਲੇ ਸੁੱਕੇ ਆਲੂਆਂ ( ਅਣਛਿੱਲੇ ਬਿਨਾਂ ਛਿੱਲੇ) ਦੀ ਸਬਜ਼ੀ ਵਿੱਚ ਹੁੰਦਾ ਹੈ। ਤੇ ਜੇ ਨਾਲ ਤੜਕੀਆਂ ਹਰੀਆਂ ਮਿਰਚਾਂ ਹੋਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।
Continue readingਧੀ ਕਿ ਸ਼ਰੀਕ | dhee k shareek
ਜਦੋ ਕਿਸੇ ਔਰਤ ਦੇ ਪੇਕਿਆਂ ਦੇ ਪਰਿਵਾਰ ਵਿੱਚ ਕੋਈ ਖੁਸ਼ੀ ਆਉਂਦੀ ਹੈ ਮਤਲਬ ਕੋਈ ਵਿਆਹ ਸ਼ਾਦੀ, ਬੱਚੇ ਦਾ ਜਨਮ, ਕੋਈ ਪਲਾਟ ਮਕਾਨ ਯ ਕੋਈ ਵਹੀਕਲ ਖਰੀਦਿਆ ਜਾਂਦਾ ਹੈ, ਯ ਕੋਈ ਨਵਾਂ ਕਾਰੋਬਾਰ ਸ਼ੁਰੂ ਕੀਤਾ ਜਾਂਦਾ ਤਾਂ ਉਸ ਔਰਤ ਨੂੰ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ। ਉਸਦੇ ਮੂੰਹੋ ਢੇਰ ਸਾਰੀਆਂ ਦੁਆਵਾਂ ਨਿਕਲਦੀਆਂ
Continue readingਅਧੂਰੀ ਪ੍ਰੇਮ ਕਹਾਣੀ ਭਾਗ 4 | | adhuri prem kahani part 4
ਮਈ ਦੇ ਮਹਿਨੇ ਰਿਜ਼ਲਟ ਆਇਆਂ। ਸਿਮਰ ਤੇ ਰਵੀ ਚੰਗੇਂ ਨੰਬਰਾ ਵਿੱਚ ਪਾਸ ਹੋਏ। ਐਸ ਵਾਰ ਰਵੀ ਦੀ ਫ਼ਸਲ ਵੀ ਚੰਗੀ ਹੋਈ ਸੀ। ਕਣਕ ਦਾ ਝਾੜ ਚੰਗਾਂ ਸੀ।ਰਵੀ ਨੇ ਇਸ ਵਾਰ ਵਧੀਆਂ ਵਰੈਂਟੀ ਦਾ ਨਰਮਾਂ ਬਿਜੀਆਂ ਸੀ । ਇਸ ਦਾ ਬੀਜ਼ ਉਹ ਲੁਧਿਆਣੇ ਤੋਂਂ ਸਪੈਸ਼ਲ ਲੈ ਕੇ ਆਇਆ ਸੀ। ਨਰਮੇਂ ਵਿੱਚੋ
Continue readingਅਧੂਰੀ ਪ੍ਰੇਮ ਕਹਾਣੀ ਭਾਗ 3 | adhuri prem kahani part 3
ਯੂਥ ਫੈਸਟੀਵਲ ਕਿਉਕਿ ਇਸੇ ਕਾਲਜ ਹੋਣਾ ਸੀ ਇਸ ਲਈ ਸਾਰੇ ਪ੍ਰਬਧ ਵੀ ਕਰਨੇ ਸਨ। ਰਵੀ ਤੇ ਉਸਦੇ ਦੋਸਤਾਂ ਨੇ ਅਮਨਦੀਪ ਸਰ ਦੀ ਬਹੁਤ ਮਦਦ ਕੀਤੀ। ਇਨ੍ਹਾਂ ਰਿਹਾਸਲ ਵਾਲੇ ਦਿਨਾਂ ਵਿੱਚ ਸਿਮਰ ਮਨਜੀਤ ਤੇ ਰਵੀ ਦੀ ਕਾਫ਼ੀ ਨੇੜਤਾ ਹੋ ਗਈ । ਯੂਥ ਫੈਸਟੀਵਲ ਸ਼ੁਰੂ ਹੋਇਆ, ਇਹ ਦੋ ਦਿਨ ਦਾ ਫ਼ਕਸ਼ਨ ਸੀ।
Continue reading