ਗਿਰਝਾਂ | girzan

ਨੇਕ ਸਿੰਹਾਂ, ਤੂੰ ਵੀ ਅੜੀ ਛੱਡਦੇ। ਆਹ ਕਰਮੋਂ ਕਾ ਜੱਦੀ ਪੁਸ਼ਤੀ ਕੰਮ ਆ ,ਕਿੰਨੀ ਕੁ ਕਮਾਈ ਕਰ ਲਈ ਭਲਾ, ਉਨ੍ਹਾਂ ਨੇ, ਇਸ ਕੰਮ ‘ਚੋਂ।ਸਾਰਾ ਦਿਨ ਮਰੇ ਪਸ਼ੂਆਂ ਦੀਆਂ ਖੱਲਾਂ ਲਾਉਣੀਆਂ ਕੋਈ ਸੁਖਾਲਾ ਕੰਮ ਆ। ਤੂੰ ਐਵੇਂ ਵਾਲਾ ਹਮਾਇਤੀਆਂ ਨਾ ਬਣ, ਆਹ ਮੂੰਹ ਖੋਰ ਦੀ ਬਿਮਾਰੀ ਨੇ ਪਿੰਡ ਦੇ ਕਿੰਨੇ ਪਸ਼ੂ

Continue reading


ਨਿਰੀ ਖੰਡ | niri khand

“ਤਰਬੂਜ਼ ਤਾਂ ਨਿਰੀ ਖੰਡ ਹੈ ਬਾਊ ਜੀ। ਲੋਕੀ ਤਾਂ ਕਹਿੰਦੇ ਇਹ ਇੰਨੇ ਮਿੱਠੇ ਕਿਉਂ ਹਨ?” ਸ਼ਬਜੀ ਵਾਲੇ ਰਾਜੂ ਨੇ ਮੈਨੂੰ ਫੋਨ ਤੇ ਕਿਹਾ। ਰਾਜੂ ਹਾਊਸਫੈਡ ਦੇ ਗੇਟ ਮੂਹਰੇ ਫਲਾਈਓਵਰ ਥੱਲ੍ਹੇ ਫਰੂਟ ਤੇ ਸਬਜ਼ੀ ਦਾ ਕੰਮ ਕਰਦਾ ਹੈ। ਰਾਜੂ ਖ਼ੁਦ ਮੇਰੇ ਵਾੰਗੂ ਗਾਲੜੀ ਬਹੁਤ ਹੈ ਪਰ ਬੋਲ਼ੀ ਦਾ ਮਿੱਠਾ ਹੈ। ਰਾਜੂ

Continue reading

ਬਲਵਿੰਦਰ ਸਿੱਧੂ ਦੀ ਗੱਲ | balwinder sidhu di gal

ਵਾਹਵਾ ਸਾਲ ਪੁਰਾਣੀ ਗੱਲ ਹੈ। ਮੈਂ ਤੇ ਮੇਰਾ ਕੁਲੀਗ ਦਫਤਰ ਵਿੱਚ ਬੈਠੇ ਸ਼ਾਮ ਦੀ ਚਾਹ ਪੀਣ ਦੀ ਤਿਆਰੀ ਕਰ ਰਹੇ ਸੀ ਕਿ ਉਸ ਦਿਨ ਹੋਸਟਲ ਠੇਕੇਦਾਰ ਸ੍ਰੀ ਦੇਵ ਰਾਜ ਚੁੱਘ ਨੇ ਸਾਨੂੰ ਨੂਡਲਜ਼ ਦਾ ਡੋਂਗਾ ਭਰ ਕੇ ਭੇਜ ਦਿੱਤਾ। ਇਹ ਉਸ ਦੀ ਆਦਤ ਸੀ ਕਿ ਜਿਸ ਦਿਨ ਕੋਈ ਨਵੀਂ ਚੀਜ਼

Continue reading

ਡਬਲ ਐਕਸ਼ਨ ਚੱਟਣੀ | double action chuttney

ਰਾਤ ਦੇ ਦਸ ਵਜੇ ਦੇ ਕਰੀਬ ਕਿਸੇ ਵਿਸ਼ੇਸ਼ ਕਿਸਮ ਦੀ ਚੱਟਣੀ ਬਾਰੇ ਪੋਸਟ ਪਾਉਣ ਦਾ ਕੋਈ ਬਾਹਲਾ ਤੁੱਕ ਨਹੀਂ ਹੁੰਦਾ। ਕਿਉਂਕਿ ਆਮ ਜਨਤਾ ਸੱਤ ਅੱਠ ਵਜੇ ਰੋਟੀ ਪਾਣੀ ਤੋਂ ਨਿਫਰ ਹੋ ਜਾਂਦੀ ਹੈ। ਆਪਣੇ ਘਰੇ ਲੇਟ ਨਾਈਟ ਡਿਨਰ ਕਰਨ ਵਾਲੇ ਬਹੁਤ ਘੱਟ ਲੋਕ ਬੱਚਦੇ ਹਨ ਜਿਹੜੇ ਇਸ ਸਵਾਦੀ ਚੱਟਣੀ ਬਣਾਉਣ

Continue reading


ਪਗਫੇਰਾ | pagfera

ਪਗਫੇਰਾ (ਕਹਾਣੀ ) ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ

Continue reading

ਜਥੇਦਾਰ ਬਸਤਾ ਸਿੰਘ | jathedaar basta singh

ਅਕਤੂਬਰ 1984 ਦੇ ਪਹਿਲੇ ਹਫਤੇ ਮੈਨੂੰ ਸਕੂਲੀ ਬੱਚਿਆਂ ਦੇ ਨਾਲ ਦਿੱਲੀ ਆਗਰਾ ਦੇ ਟੂਰ ਤੇ ਜਾਣ ਦਾ ਮੌਕਾ ਮਿਲਿਆ। ਦਿੱਲੀ ਵਿੱਚ ਅਸੀਂ ਜਥੇਦਾਰ ਬਸਤਾ ਸਿੰਘ ਦੀ ਬਦੌਲਤ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਵਿਖੇ ਠਹਿਰੇ। ਉਹ ਸਾਡੇ ਸਕੂਲ ਮੁਖੀ ਦੇ ਪਿੰਡ ਦਾ ਸੀ ਅਤੇ ਮੋਜੂਦਾ ਪ੍ਰਧਾਨ ਦਾ ਨਿੱਜੀ ਗਾਰਡ ਸੀ। ਅਸੀਂ

Continue reading

ਡਾਕਟਰ ਤੇ ਕਮਿਸ਼ਨ | doctor te commision

ਜਦੋ ਵੀ ਕੋਈ ਡਾਕਟਰਾਂ ਦੀ ਕਾਰਜ ਸ਼ੈਲੀ ਬਾਰੇ ਕੋਈ ਪੋਸਟ ਪੜ੍ਹਦਾ ਹਾਂ ਤਾਂ ਡਾਕਟਰਾਂ ਦੇ ਟੈਸਟਾਂ ਦਵਾਈਆਂ ਵਿਚੋਂ ਕਮਿਸ਼ਨ ਤੇ ਹੋਰ ਲੁੱਟ ਘਸੁੱਟ ਬਾਰੇ ਹੀ ਸੁਣਿਆ ਹੈ। ਕਈ ਸਾਲ ਹੋਗੇ ਅਸੀਂ ਇੱਕ ਅਲਟਰਾ ਸਾਉੰਡ ਕਰਵਾਉਣ ਲਈ ਬਠਿੰਡੇ ਗਏ। ਉਸ ਤੋਂ ਪਹਿਲਾਂ ਅਸੀਂ ਹਾਜ਼ੀ ਰਤਨ ਰੋਡ ਤੇ ਬਣੇ ਇੱਕ ਹਸਪਤਾਲ ਦੇ

Continue reading


ਚਿੜਾ ਤੇ ਚਿੜ੍ਹੀ | chira te chiri

ਇੱਕ ਚਿੜਾ ਚਿੜੀ ਦਾ ਬਹੁਤ ਪਿਆਰ ਸੀ। ਇੱਕਠੇ ਰਹਿੰਦੇ ਸੀ। ਕਿਸੇ ਵਜ੍ਹਾ ਕਰਕੇ ਚਿੜੇ ਦੇ ਦੋਨੋ ਖੰਭ ਟੁੱਟ ਗਏ ਤੇ ਉਹ ਉਡਣ ਤੋਂ ਅਮਰਥ ਹੋ ਗਿਆ। ਚਿੜੀ ਚਿੜੇ ਦੀ ਖੂਬ ਸੇਵਾ ਕਰਦੀ। ਇੱਕ ਦਿਨ ਭਾਰੀ ਤੂਫ਼ਾਨ ਤੇ ਮੀਂਹ ਦਾ ਮਾਹੌਲ ਬਣਿਆ । ਚਿੜਾ ਚਿੜੀ ਨੂੰ ਕਹਿੰਦਾ ਤੂੰ ਉੱਡ ਜਾ। ਜਾਨ

Continue reading

ਸਾਗ ਵੱਟੇ ਆਲੂ | saag vatte alloo

ਜਦੋ ਅਸੀਂ ਸਾਗ ਵੱਟੇ ਆਲੂ ਦਿੱਤੇ। ਅਸੀਂ ਪਿੰਡ ਰਹਿੰਦੇ ਸੀ। ਸਾਡੇ ਘਰ ਨਾਲ ਕਿਸੇ ਹੋਰ ਘਰ ਦੀ ਪਿੱਠ ਲਗਦੀ ਸੀ। ਉਸ ਘਰ ਵਿੱਚ ਬਸ ਉਹ ਦੋ ਭੈਣਾਂ ਤੇ ਉਹਨਾਂ ਦੇ ਛੋਟੇ ਛੋਟੇ ਦੋ ਭਰਾ ਹੀ ਰਹਿੰਦੇ ਸਨ। ਉਸਦੇ ਮਾਂ ਪਿਓ ਦੋਨੋ ਹੀ ਘਰ ਨਹੀਂ ਸੀ ਹੁੰਦੇ। ਘਰ ਵਿੱਚ ਅੱਤ ਦੀ

Continue reading

ਤੂੰਬਾ | tumba

ਇੱਕ ਵੇਲਾ ਸੀ ਜਦੋਂ ਸ਼ਹਿਰਾਂ ਦੇ ਹਲਵਾਈ ਚਾਹ ਦੁੱਧ ਦੀਆਂ ਦੁਕਾਨਾਂ ਕਰਦੇ ਸੀ। ਪਿੰਡਾਂ ਵਿੱਚ ਇਹ ਦੁਕਾਨਾਂ ਨਹੀਂ ਸੀ ਹੁੰਦੀਆਂ।ਓਹਨਾ ਕੋਲ ਕੋਇਲੇ ਦੀ ਭੱਠੀ ਹੁੰਦੀ ਸੀ। ਜੋ ਹਰ ਸਮੇਂ ਮਘਦੀ ਰਹਿੰਦੀ ਸੀ। ਉਸ ਭੱਠੀ ਤੇ ਸਾਰਾ ਦਿਨ ਦੁੱਧ ਦਾ ਟੋਪੀਆ ਯ ਚਾਹ ਲਈ ਪਾਣੀ ਗਰਮ ਹੁੰਦਾ ਰਹਿੰਦਾ। ਉਹ ਆਪ ਨਿੱਤ

Continue reading