ਗੁਰੂ ਨਾਨਕ ਕਾਲਜ ਕਿਲਿਆਂਵਾਲੀ ਵਿਖੇ ਮੇਰੀ ਪੜ੍ਹਾਈ ਦੌਰਾਨ ਬਹੁਤ ਵਾਰੀ ਹੜਤਾਲਾਂ ਧਰਨੇ ਹੋਏ। ਕਦੇ ਸਰਕਾਰ ਖਿਲਾਫ ਕਦੇ ਕਾਲਜ ਪ੍ਰਬੰਧਕ ਕਮੇਟੀ ਖਿਲਾਫ ਤੇ ਕਦੇ ਬੱਸ ਮਾਲਿਕਾ ਯ ਸਿਨੇਮਾ ਮਾਲਿਕਾ ਖਿਲਾਫ। ਪ੍ਰੋਫ਼ਸਰ ਹਰਨੇਕ ਸਿੰਘ ਵਰਮਾ ਬਹੁਤ ਸੀਨੀਅਰ ਪ੍ਰੋਫ਼ਸਰ ਸਨ। ਕਹਿੰਦੇ ਉਹ ਅਕਸ਼ਰ ਹੀ ਅਸਤੀਫਾ ਦੇ ਦਿੰਦੇ ਸਨ ਤੇ ਪ੍ਰਬੰਧਕ ਕਮੇਟੀ ਮਿਨਤ ਵਗੈਰਾ
Continue readingMonth: April 2024
ਸਰਕਾਰਾਂ ਦੀ ਲੁੱਟ ਅਤੇ ਲਾਰੇ | sarkara di lutt ate laare
ਖੁੰਢ ਚਰਚਾ। ਉਹ ਦਿਨ ਕਿੰਨੇ ਵਧੀਆ ਸੀ ਜਦੋਂ ਸਾਧਾਂ ਵਾਲਾ ਬਾਣਾ ਪਾਕੇ ਅਲੋਮ ਵਿਲੋਮ ਸਿਖਾਉਣ ਵਾਲੇ ਵਪਾਰੀ ਬਾਬੇ ਨੇ ਜਨਤਾ ਨੂੰ ਕਿਹਾ ਚਿੰਤਾ ਛੱਡੋ ਪੈਟਰੋਲ 35 ਰੁਪਏ ਲਿਟਰ ਹੋਵੇਗਾ। ਕਾਲਾ ਧਨ ਵਾਪਿਸ ਆਵੇਗਾ। ਹਰ ਇੱਕ ਦੇ ਹਿੱਸੇ ਪੰਦਰਾਂ ਲੱਖ ਆਉਣ ਗੇ। ਤੁਸੀਂ ਇਸ ਫਕੀਰ ਨੂੰ ਵੋਟ ਪਾਓ। ਕਾਂਗਰਸ ਨੇ 70
Continue readingਰਿਸ਼ਤੇ ਰਿਸ਼ਤੇ ਰਿਸ਼ਤੇ | rishte rishte rishte
ਉਹ ਵੇਲੇ ਕਿੰਨੇ ਵਧੀਆ ਸਨ ਜਦੋਂ ਪਾਟਿਆਂ ਨੂੰ ਸਿਉਤਾਂ ਜਾਂਦਾ ਸੀ। ਟੁਟਿਆਂ ਨੂੰ ਗੰਡਾਇਆ ਜਾਂਦਾ ਸੀ। ਰੁੱਸਿਆਂ ਨੂੰ ਮਨਾਇਆ ਜਾਂਦਾ ਸੀ। ਪਾਉਣ ਵਾਲੇ ਕੱਪੜਿਆਂ ਤੇ ਟਾਕੀਆਂ ਲੱਗੀਆਂ ਹੁੰਦੀਆਂ ਜੁੱਤੀਆਂ ਦੇ ਵੀ ਟਾਕੀਆਂ। ਕਈ ਵਾਰੀ ਜੁੱਤੀਆਂ ਇੰਨੀਆਂ ਘੱਸ ਜਾਂਦੀਆਂ ਕਿ ਤਲੇ ਚ ਮੋਰੀ ਹੋ ਜਾਂਦੀ ਸੀ। ਕੋਈ ਮਹਿਸੂਸ ਨਹੀਂ ਸੀ ਕਰਦਾ।
Continue readingਰਾਇਤਾ ਚਲੀਸਾ | raita chalisa
ਕਦੇ ਲੱਸੀ ਨੂੰ ਖੱਦਰ ਦੇ ਕਪੜੇ ਚ ਪੁਣਕੇ ਰਾਇਤਾ ਪਾਇਆ ਜਾਂਦਾ ਸੀ। ਬੱਸ ਲਾਲ ਮਿਰਚ ਤੇ ਨਮਕ। ਫਿਰ ਦਹੀਂ ਦਾ ਰਾਇਤਾ ਬਣਨ ਲੱਗ ਪਿਆ। ਦਹੀਂ ਨੂੰ ਥੋੜਾ ਡਿਲੀਊਟ ਕਰ ਲੈਂਦੇ ਸੀ ਪਾਣੀ ਦੁੱਧ ਯ ਲੱਸੀ ਪਾਕੇ। ਵਿਆਹ ਸ਼ਾਦੀਆਂ ਤੇ ਵੱਡੇ ਸਮਾਗਮਾਂ ਵੇਲੇ ਇਹ ਲੋਕ ਦਹੀਂ ਵਿੱਚ ਕਰੀਮ ਪਾਉਣ ਲੱਗ ਪਏ।
Continue readingਚਗਲ ਮਾਰ ਕੇ ਖਾਣੀ | chagal maar ke khaani
ਮੇਰੇ ਵਿਆਹ ਤੋਂ ਕੁਝ ਕ਼ੁ ਦਿਨ ਬਾਅਦ ਮੇਰੇ ਦੋਸਤ Sham Chugh ਦੇ ਪਰਿਵਾਰ ਨੇ ਸਾਡੀ ਰੋਟੀ ਆਖੀ। ਉਂਜ ਭਾਵੇ ਅਸੀਂ ਰੋਜ਼ ਹੀ ਇਕੱਠੇ ਇੱਕ ਘਰੇ ਰੋਟੀ ਖਾਂਦੇ ਸੀ। ਪਰ ਇਹ ਰੋਟੀ ਮੇਰੀ ਸ਼ਰੀਕ ਏ ਹੈਯਾਤ ਦੇ ਸਨਮਾਨ ਵਿੱਚ ਸੀ। ਸ਼ਾਮ ਲਾਲ ਸਮੇਤ ਉਸਦੇ ਪੰਜੇ ਭਰਾ ਮੈਥੋਂ ਛੋਟੇ ਸਨ ਤੇ ਉਹਨਾਂ
Continue readingਖੇਮ ਰਾਜ ਅਤੇ ਲਾਲ ਮਿਰਚਾਂ ਦੀ ਚੱਟਣੀ | khem raj ate laal mircha di chutney
ਇੱਕ ਸਾਲ ਸਕੂਲ ਵਿੱਚ Khem Garg ਦੀ ਡਿਊਟੀ ਬਤੌਰ ਕੇਂਦਰ ਸੁਪਰਡੈਂਟ ਸਾਡੇ ਸਕੂਲ ਵਿਚ ਲੱਗੀ। ਸ੍ਰੀ ਖੇਮ ਰਾਜ ਸਾਡੇ ਸਕੂਲ ਵਿਚ ਹੀ ਕਾਫੀ ਦੇਰ ਪਹਿਲਾਂ ਸਾਇੰਸ ਅਧਿਆਪਕ ਵੀ ਕੰਮ ਕਰਦਾ ਰਿਹਾ ਸੀ ਇਸ ਲਈ ਮੇਰਾ ਦੋਸਤ ਵੀ ਸੀ ਤੇ ਚੇਲਾ ਵੀ। ਖੇਮ ਰਾਜ ਅਤੇ ਉਸਦਾ ਵੱਡਾ ਭਰਾ Vijay Garg ਅਸੂਲਾਂ
Continue readingਜਿੰਦਗੀ ਦੇ ਪਛਤਾਵੇ | zindagi de pachtave
ਜਿੰਦਗੀ ਦਾ ਦਸਤੂਰ ਅਜੀਬ ਹੈ। ਬੰਦਾ ਕਿਸੇ ਦੂਸਰੇ ਲਈ ਪੂਰੀ ਮੇਹਨਤ ਕਰਕੇ ਉਸਨੂੰ ਚੋਣ ਜਿਤਾਉਂਦਾ ਹੈ ਉਸਦੀ ਜਿੱਤ ਨੂੰ ਆਪਣੀ ਜਿੱਤ ਸਮਝਦਾ ਹੈ। ਯ ਕਿਸੇ ਦੂਸਰੇ ਲਈ ਸਖਤ ਮਿਹਨਤ ਕਰਕੇ ਉਸਨੂੰ ਕਿਸੇ ਉੱਚੇ ਅਹੁਦੇ ਤੱਕ ਪਹੁੰਚਾ ਕੇ ਅਥਾਹ ਖੁਸ਼ ਹੁੰਦਾ ਹੈ। ਪਰ ਉੱਚੇ ਅਹੁਦੇ ਤੇ ਪਹੁੰਚਦੇ ਹੀ ਉਹ ਬੰਦਾ ਆਪਣੀ
Continue readingਸਮੋਸੇ | samose
ਜਬ ਤੱਕ ਰਹੇਗਾ ਸਮੋਸੇ ਮੇੰ ਆਲੂ। ਤਬ ਤਕ ਬਿਹਾਰ ਮੇੰ ਰਹੇਗਾ ਲਾਲੂ। ਹੁਣ ਬਿਹਾਰ ਵੀ ਲਾਲੂ ਰਹਿਤ ਹੋ ਗਿਆ। ਨੀਤੀਸ਼ ਕੁਮਾਰ ਆ ਗਿਆ। ਫਿਰ ਵਿਚਾਰੇ ਸਮੋਸੇ ਦੀ ਕੀ ਔਕਾਤ ਆਲੂ ਨਾਲ ਗੁਜਾਰਾ ਕਰ ਲਵੇ। ਲੌਕ ਡਾਊਨ ਦੇ ਦੌਰਾਨ ਘਰੇ ਸਮੋਸੇ ਬਣਾਉਣ ਸਮੇ ਆਲੂ ਦੇ ਨਾਲ ਨਾਲ ਸਮੋਸਿਆਂ ਨੂੰ ਪਨੀਰ ਕਾਜੂ
Continue readingਭੁਜੀਆਂ | bhujiya
ਅਸੀਂ ਸਕੂਲ ਦੇ ਬੱਚਿਆਂ ਦੇ ਨਾਲ ਬੰਬੇ ਗੋਆ ਦੇ ਟੂਰ ਤੇ ਗਏ।1990 91 ਦੀ ਗੱਲ ਹੈ। ਇਹ ਬਹੁਤ ਵਧੀਆ ਟੂਰ ਸੀ। ਬੰਬੇ ਜਾ ਕੇ ਅਸੀਂ ਬੱਚਿਆਂ ਨਾਲ Essal World ਵੇਖਣ ਚਲੇ ਗਏ ਓਥੇ ਹੀ ਸਾਡੇ ਲੰਚ ਦਾ ਇੰਤਜ਼ਾਮ ਸੀ। ਟੀ ਵੀ ਵਿੱਚ Essal World ਦੀ ਮਸ਼ਹੂਰੀ ਦੇਖੀ ਸੀ। ਬਹੁਤ ਵਧੀਆ
Continue readingਵਰੋਲੇ ਵਾੰਗੂ ਉੱਡਦੇ ਰਿਸ਼ਤੇ | varole vangu udade rishte
ਰਾਤ ਨੂੰ ਬਾਰਾਂ ਇੱਕ ਵਜੇ ਸਭ ਥੱਕ ਟੁੱਟ ਕੇ ਜਿਸਨੂੰ ਜਿੱਥੇ ਵੀ ਜਗ੍ਹਾ ਮਿਲੀ ਸੋਂ ਗਏ। ਪਰ ਬੀਜੀ ਨੂੰ ਨੀਂਦ ਕਿੱਥੇ? ਕਿਉਕਿ ਅੱਜ ਉਸਦੀ ਧੀ ਸਾਰੇ ਭੈਣ ਭਰਾਵਾਂ ਤੋਂ ਟੁੱਟ ਗਈ ਸੀ। ਧੀ ਦਾ ਬੇਬਸ ਚੇਹਰਾ ਉਸ ਦੀਆਂ ਅੱਖਾਂ ਅੱਗੇ ਬਾਰ ਬਾਰ ਆ ਜਾਂਦਾ । ਤੇ ਬੀਤੀਆਂ ਸਾਰੀਆਂ ਪੁਰਾਣੀਆਂ ਗੱਲਾਂ
Continue reading