ਟਰੱਕ | truck

ਉਹ ਘਰਾਂ ਦਾ ਕੰਮ ਕਰਨ ਜਾਂਦੀ ਮੇਰੇ ਖੋਖੇ ਅੱਗਿਓਂ ਹੀ ਲੰਘਦੀ..ਇੱਕ ਦਿਨ ਪੁੱਤ ਨੂੰ ਲੈ ਆਈ..ਕੰਮ ਤੇ ਰੱਖ ਲਵੋ..ਮੁੰਡੇ ਨੂੰ ਪੁੱਛਿਆ ਸਕੂਲ ਜਾਂਦਾ? ਕਹਿੰਦਾ ਹਾਂਜੀ ਪਰ ਹੁਣ ਛੁੱਟੀਆਂ ਨੇ! ਓਦੇ ਗਲ਼ ਹਮੇਸ਼ਾਂ ਇੱਕੋ ਬੁਨੈਣ ਹੀ ਹੁੰਦੀ..ਥੱਲੇ ਨਿੱਕਰ..ਵਗਦੇ ਪਾਣੀ ਨਾਲ ਬੜਾ ਮੋਹ..ਹੱਥ ਵਾਲੇ ਨਲਕੇ ਚੋ ਵਗਦੇ ਜਾਂਦੇ ਪਾਣੀ ਦੇ ਖਾਲ ਵਿਚ

Continue reading


ਤੂੰ ਆਪਣਾ ਖਿਆਲ ਰੱਖੀ | tu apna khyal rakhi

ਹਰਜੀਤ ਮਿਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ ।ਉਸ ਦਾ ਪਿਤਾ ਨਸ਼ੇੜੀ ਹੈ ਤੇ ਘਰ ਵਿਚ ਜਿਆਦਾ ਹਰਜੀਤ ਦੀ ਦਾਦੀ ਦੀ ਚੱਲਦੀ ਹੈ। ਹਰਜੀਤ ਨੇ ਪੰਜਵੀਂ ਜਮਾਤ ਸਕੂਲ ਵਿਚੋਂ ਪਹਿਲਾਂ ਤੇ ਬਲਾਕ ਵਿਚੋ ਤੀਜਾ  ਸਥਾਨ ਲੈ ਪਾਸ ਕੀਤੀ ।ਪੰਜਵੀਂ ਪਾਸ  ਕਰਨ  ਬਾਅਦ ਘਰ ਵਿਚ ਬਹੁਤ ਕਲੇਸ਼ ਹੋਇਆ ਹਰਜੀਤ ਕਹੇ,ਮੈ ਅੱਗੇ

Continue reading

ਨਾਨੀ ਮਾਂ | naani maa

ਨਾਨਕਿਆਂ ਦੇ ਰਿਸ਼ਤੇ ਵਿੱਚ ਮਾਂ ਦੀ ਮਾਂ ਨੂੰ ਨਾਨੀ ਕਿਹਾ ਜਾਂਦਾ ।ਨਾਨੀ ਤੇ ਦੋਹਤੇ ਦੋਹਤੀਆਂ ਦਾ ਰਿਸ਼ਤਾ ਬਿਲਕੁੱਲ ਇਸ ਕਹਾਵਤ ਤੇ ਢੁੱਕਦਾ ਹੈ ਕਿ “ਮੂਲ ਨਾਲੋਂ ਜਿਆਦਾ ਵਿਆਜ ਪਿਆਰਾ” ।ਸੱਚ ਹੀ ਤਾਂ ਹੈ ਨਾਨੀ ਆਪਣੀ ਧੀ ਤੋਂ ਜਿਆਦਾ ਪਿਆਰ ਦੋਹਤੇ ਦੋਹਤੀਆਂ ਨੂੰ ਕਰਦੀ। ਮੈਂ ਕਿਸਮਤ ਵਾਲੀ ਆ ਮੈਨੂੰ ਇਕ ਨੀ

Continue reading

ਖੂਬਸੂਰਤ ਪਲ | khoobsurat pal

ਹਰ ਕਿਸੇ ਦੀ ਜਿੰਦਗੀ ਵਿੱਚ ਕੁਝ ਪਲ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਯਾਦ ਕਰ ਸਾਡੇ  ਉਦਾਸ ਚਿਹਰੇ ਉੱਤੇ ਵੀ ਹਾਸਾ ਆ ਜਾਂਦਾ ਹੈ । ਮੇਰਾ ਸਾਰਾ ਬਚਪਨ ਹੀ ਐਵੇ ਦੇ ਖੂਬਸੂਰਤ ਪਲਾਂ ਵਿੱਚ ਗੁਜਰਿਆ ।ਕਿੰਨੇ ਚੰਗੇ ਦਿਨ ਹੁੰਦੇ ਸੀ ਉਦੋਂ ।ਹੁਣ ਦੀ ਤਰ੍ਹਾਂ  ਰੋਕ ਟੋਕ ਜਾਂ ਕੋਈ ਬੰਦਿਸ਼ ਨਹੀਂ ਸੀ

Continue reading


ਅਧੂਰੀ ਪ੍ਰੇਮ ਕਹਾਣੀ ਭਾਗ 2 | adhuri prem kahani part 2

ਇਸ ਤਰ੍ਹਾਂ ਦੋ ਦਿਨ ਬੀਤ ਗਏ। ਹੜਤਾਲ ਦੁਰਾਨ ਯੂਨੀਅਨ ਲੀਡਰਾਂ ਵਲੋਂ ਲੰਬੇ ਲੰਬੇ ਭਾਸ਼ਨ ਸੁਣਾਏ ਜਾਂਦੇ। ਕਾਮਰੇਡ ਲੀਡਰ ਗੱਲ਼ ਅਮਰੀਕਾਂ ਤੋ ਸ਼ੁਰੂ ਕਰਕੇ ਰੂਸ ਤੱਕ ਲੈ ਜਾਂਦੇ ।ਭਾਸ਼ਨਾ ਵਿੱਚ ਭਾਰੇ ਭਾਰੇ ਲਫ਼ਜ਼ ਵਰਤੇ ਜਾਂਦੇ ਜੋ ਵਿਦਿਆਰਥੀਆਂ ਨੂੰ ਸੱਮਝ ਨਾ ਪੈਂਦੇ। ਉਹ ਬੋਰੀਅਤ ਫ਼ੀਲ ਕਰਦੇ । ਭਾਸ਼ਨ ਭਾਵੇ ਪੰਜਾਬੀ ਵਿੱਚ ਹੀ

Continue reading

ਨੋਇਡਾ ਇੱਕ ਤਾਰੀਫ | noida ikk tareef

ਪਿਛਲੇ ਸਾਲ ਮੈਨੂੰ ਦਿੱਲੀ ਦੇ ਨਾਲ ਲਗਦੇ ਨੋਇਡਾ ਵਿਚ ਰਹਿਣ ਦਾ ਮੌਕਾ ਮਿਲਿਆ। ਅਸੀਂ ਕੋਈ ਸੱਤ ਅੱਠ ਮਹੀਨੇ ਉੱਥੇ ਛਿਪੰਜਾ ਸੈਕਟਰ ਵਿਚ ਰਹੇ। ਉੱਤਰ ਪ੍ਰਦੇਸ਼ ਵਿਚ ਬਸਪਾ ਸਪਾ ਤੇ ਭਾਜਪਾ ਦਾ ਸ਼ਾਸ਼ਨ ਰਿਹਾ ਹੈ। ਕੁੱਝ ਕੰਮਾਂ ਦੀ ਤਾਰੀਫ ਕਰਨੀ ਬਣਦੀ ਹੈ। ਕੂੜੇ ਦੀ ਕੋਈ ਸਮੱਸਿਆ ਨਹੀਂ। ਕਿਸੇ ਗਲੀ ਸੜਕ ਯ

Continue reading

ਅਧੂਰੀ ਪ੍ਰੇਮ ਕਹਾਣੀ ਭਾਗ 1 | adhuri prem kahani

ਬਘੇਲ ਸਿੰਘ ਆਪਣੇ ਚਾਰਾ ਭਰਾਵਾਂ ਵਿੱਚੋ ਸਭ ਤੋਂ ਛੋਟਾ ਸੀ।ਉਸ ਦੇ ਬਾਪ ਕੋਲ ਵੀਹ ਕਿੱਲੇ ਜਮੀਨ ਸੀ ।ਉਸ ਦੇ ਤਿੰਨ ਭੈਂਣਾ ਸਨ  ਸਾਰੇ ਭੈਂਣ ਭਰਾਂ ਵਿਆਹੇ ਗਏ ਸਨ।ਸਾਰੀਆ ਵਿੱਚੋ ਬਘੇਲ ਸਿੰਘ ਹੀ ਦਸ ਪੜ੍ਹੀਆਂ ਸੀ।ਉਸ ਦੇ ਆਬਦੇ ਵੀ ਚਾਰ ਬੱਚੇ ਸਨ ਦੋ ਮੁੰਡੇ ਤੇ ਦੋ ਕੁੜੀਆਂ। ਬਘੇਲ ਸਿੰਘ ਦੇ ਵੱਡੇ

Continue reading


ਕਰਮਭੂਮੀ ਦਾ ਗੇੜਾ | karambhoomi

ਕਾਫੀ ਅਰਸੇ ਬਾਅਦ ਅੱਜ ਮੇਰੀ ਮੈਨੂੰ ਮੇਰੀ ਕਰਮਭੂਮੀ ਪਿੰਡ ਬਾਦਲ ਜਾਣ ਦਾ ਮੌਕਾ ਮਿਲਿਆ। ਇਸ ਤੋਂ ਪਹਿਲਾਂ ਪਿੰਡ ਬੀਦੋਵਾਲੀ ਮੈਡਮ Surinder Bedowali ਦੇ ਘਰ ਗਏ। ਕਈ ਦਿਨਾਂ ਦੀ ਇੱਛਾ ਸੀ ਪਰ ਜਾ ਨਹੀਂ ਸੀ ਹੋਇਆ। ਅਚਾਨਕ ਉਸਦੇ ਸੋਹਰਾ ਸਾਹਿਬ ਦੇ ਆਕਾਲ ਚਲਾਣੇ ਦੀ ਖਬਰ ਸੁਣਕੇ ਅੱਜ ਦਾ ਪ੍ਰੋਗਰਾਮ ਬਣਿਆ। ਪਿੰਡ

Continue reading

ਰਾਮਰੱਤੀ ਦਾ ਸਬਰ | ramratti da sabar

ਲੌਕ ਡਾਊਨ ਦੇ ਪਹਿਲੇ ਦਿਨ ਹੀ ਮਾਂ ਪੁੱਤਾਂ ਤੇ ਬੇਟੀ ਨੇ ਫੈਸਲਾ ਸੁਣਾ ਦਿੱਤਾ ਕਿ ਡੱਬਵਾਲੀ ਵਿਚਲੀਆਂ ਤੇ ਨੋਇਡਾ ਵਾਲੀਆਂ ਕੰਮ ਵਾਲੀਆਂ ਦੀ ਤਨਖਾਹ ਨਹੀਂ ਕੱਟੀ ਜਾਵੇਗੀ। ਬਿਨਾਂ ਕੰਮ ਤੋਂ ਹੀ ਤਨਖਾਹ ਦਿੱਤੀ ਜਾਵੇਗੀ। ਆਪਾਂ ਵੀ ਹੁੰਗਾਰਾ ਭਰ ਦਿੱਤਾ। ਜਦੋਂ ਦੇਣੇ ਉਹਨਾਂ ਨੇ ਆਪਾਂ 3260 ਰੁਪਏ ਪੈਨਸ਼ਨ ਲੈਣ ਵਾਲੇ ਸੇਵਾ

Continue reading

ਬੱਤੀ ਗੁੱਲ | batti gull

ਗਲੀ ਵਿੱਚ ਮੰਜੀ ਡਾਹਕੇ ਬੈਠੀਆਂ ਜਨਾਨੀਆਂ ਬਿਜਲੀ ਦੇ ਚਲੇ ਜਾਣ ਦਾ ਅਫਸੋਸ ਕਰ ਰਹੀਆਂ ਸੀ। “ਇੰਨੀ ਗਰਮੀ ਹੈ ਉੱਤੋਂ ਬਿਜਲੀ ਚਲੀ ਗਈ। ਕੀ ਬਣੂ ਹੁਣ।” ” ਅੰਟੀ ਤੁਸੀਂ ਤਾਂ ਸਾਰਾ ਦਿਨ ਗਲੀ ਚ ਬਹਿਣਾ ਹੁੰਦਾ ਹੈ । ਕਦੇ ਪੱਖਾਂ ਤਾਂ ਚਲਾਉਣਾ ਨਹੀਂ। ਤੁਹਾਨੂੰ ਬਿਜਲੀ ਜਾਣ ਯ ਨਾ ਜਾਣ ਦੀ ਕੀ

Continue reading