ਉਹ ਪਾਗਲ ਨਹੀਂ ਸੀ | oh pagal nahi c

ਜਦੋ ਵੀ ਉਸ ਨੂੰ ਥੋੜੀ ਜਿਹੀ ਸੁਰਤ ਆਉੱਦੀ ਉਹ ਇੱਕੋ ਹੀ ਫਿਕਰਾ ਬੋਲਦਾ । ਡਾਕ ਸਹਿਬ ਮੈ ਪਾਗਲ ਨਹੀ ਹਾਂ।ਮੈ ਪਾਗਲ ਨਹੀ ਹਾਂ। ਤੇ ਡਾਕਟਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਅਸੀ ਝੱਟ ਉਸ ਦੇ ਨਸੇa ਦਾ ਟੀਕਾ ਲਾ ਦਿੰਦੇ ਉਹ ਟੀਕਾ ਨਾ ਲਵਾਉਣ ਦੀ ਪੂਰੀ ਕੋਸਿਸ ਕਰਦਾ। ਪਰ ਅਸੀ ਆਪਣੀ ਸਹੂਲੀਅਤ

Continue reading


ਸੁਫ਼ਨੇ | sufne

ਮੈਨੂੰ ਵੇਹੜੇ ਦੀ ਨੁੱਕਰ ਵਿਚ ਇੰਝ ਦੇ ਸਦੀਵੀਂ ਬੁਝਾ ਦਿੱਤੇ ਚੁੱਲਿਆਂ ਵਿਚ ਫਸ ਕੇ ਬੈਠਣਾ ਬੜਾ ਵਧੀਆ ਲੱਗਦਾ..ਇੰਝ ਲੱਗਦਾ ਰਾਜਾ ਬਣ ਕਿਸੇ ਤੰਗ ਸਿੰਘਾਸਨ ਅੰਦਰ ਬੈਠੇ ਨੂੰ ਆਸ ਪਾਸ ਦੇ ਲੋਕ ਸਲਾਮਾਂ ਸਿਜਦੇ ਕਰ ਰਹੇ ਹੋਣ..! ਇਹ ਵੀ ਮਹਿਸੂਸ ਹੁੰਦਾ ਕੇ ਇਸ ਸਿੰਘਾਸਨ ਦੀਆਂ ਮਜਬੂਤ ਕੰਧਾਂ ਮੈਨੂੰ ਹਮੇਸ਼ਾਂ ਲਈ ਇੰਝ

Continue reading

ਰੁਤਬਾ | rutba

ਸਵੇਰ ਤੋਂ ਹੀ ਗੁਰੂ ਘਰ ਵਿੱਚ ਸੇਵਾ ਦਾ ਕੰਮ ਚੱਲੀ ਜਾ ਰਿਹਾ ਸੀ । ਗੁਰੂ ਘਰ ਕਾਫੀ ਵੱਡਾ ਹੋਣ ਕਰ ਕੇ ਕਾਫੀ ਲੋਕ ਸੇਵਾ ਦਾ ਫਰਜ਼ ਨਿਭਾ ਰਹੇ ਸੀ। ਗੁਰੂ ਘਰ ਵਿੱਚ ਕੋਈ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚਲ ਰਿਹਾ ਸੀ । ਦੁਪਹਿਰ ਵੇਲੇ ਲੰਗਰ ਖਾ ਕੇ ਲੋਕ ਫਿਰ

Continue reading

ਔੜਾ ਵੀ ਨਹੀਂ | aura vi nahi

ਸਕੂਲ ਦੀ ਨੌਕਰੀ ਦੌਰਾਨ ਬਾਕੀ ਕੰਮਾਂ ਦੇ ਨਾਲ ਪੋਸਟ ਮੈਟ੍ਰਿਕ ਅਤੇ ਪ੍ਰੀ ਮੈਟ੍ਰਿਕ ਵਜੀਫੇ ਦੇ ਫਾਰਮ ਭਰਨ ਦਾ ਕੰਮ ਵੀ ਕਰਵਾਉਣਾ ਮੇਰੇ ਜਿੰਮੇ ਹੁੰਦਾ ਸੀ। ਚਾਹੇ ਇਸ ਕੰਮ ਲਈ ਇੱਕ ਸੀਨੀਅਰ ਟੀਚਰ ਜੋ ਪੰਜਾਬੀ ਵਿਸ਼ੇ ਦੀ ਸੀ ਨੂੰ ਨੋਡਲ ਅਫਸਰ ਵੀ ਲਾਇਆ ਹੋਇਆ ਸੀ। ਜੋ ਆਪਣੇ ਕੰਮ ਵਿੱਚ ਨਿਪੁੰਨ ਸੀ।

Continue reading


ਮਾਂ ਦੀਆਂ ਆਂਦਰਾਂ | maa diya aandra

ਮਾਂ ਦਾ ਰੁਤਬਾ ਰੱਬ ਤੋ ਵੀ ਉਚਾ ਮੰਨਿਆ ਗਿਆ ਹੈ। ਮਾਂ ਮਾਂ ਹੀ ਹੁੰਦੀ ਹੈ ਤੇ ਮਾਂ ਦਾ ਕਈ ਬਦਲ ਨਹੀ ਹੁੰਦਾ। ਮਾਂ ਆਪਣੇ ਖੂਨ ਨਾਲ ਬੱਚੇ ਨੂੰ ਸਿੰਜਦੀ ਹੈ। ਤੇ ਨੋ ਮਹੀਨੇ ਆਪਣੇ ਪੇਟ ਚ ਰੱਖ ਕੇ ਪਰਵਰਿਸ ਕਰਦੀ ਹੈ।ਮਾਂ ਦਾ ਦਿਲ ਸਭ ਕੁਝ ਜਾਣਦਾ ਹੁੰਦਾ ਹੈ ਤੇ ਕਹਿੰਦੇ

Continue reading

ਹੈਡ ਮਾਸਟਰ ਮੁਸਾਫ਼ਿਰ ਸਾਹਿਬ | head master musafir sahib

1969 70 ਦੇ ਨੇੜੇ ਤੇੜੇ ਦੀ ਗੱਲ ਹੈ। ਪਿੰਡ ਘੁਮਿਆਰੇ ਵਾਲਾ ਸਕੂਲ ਓਦੋਂ ਮਿਡਲ ਤੱਕ ਦਾ ਹੀ ਸੀ। ਤੇ ਸ੍ਰੀ ਗੁਰਚਰਨ ਸਿੰਘ ਮੁਸਾਫ਼ਿਰ ਸਕੂਲ ਦੇ ਹੈਡ ਮਾਸਟਰ ਹੁੰਦੇ ਸਨ। ਉਹ ਪਾਪਾ ਜੀ ਦੇ ਦੋਸਤ ਵੀ ਸਨ ਤੇ ਹਮ ਪਿਆਲਾ ਵੀ। ਮੈਂ ਅਕਸ਼ਰ ਹੀ ਸ਼ਾਮੀ ਸਕੂਲ ਚਲਾ ਜਾਂਦਾ। ਵੱਡੇ ਮੁੰਡੇ ਵਾਲੀਬਾਲ

Continue reading

ਪਿਆਰੇ ਪਾਪਾ ਜੀ | pyare papa ji

#ਹੈਪੀ_ਜਨਮਦਿਨ_ਪਾਪਜੀ ਜੇ ਕਾਗਜਾਂ ਦੀ ਮੰਨੀਏ ਤਾਂ 1940 ਨੂੰ ਅੱਜ ਦੇ ਹੀ ਦਿਨ ਉਸ ਵੇਲੇ ਜਦੋ ਹਰਿਆਣਾ ਪੰਜਾਬ ਹੀ ਨਹੀਂ ਪਾਕਿਸਤਾਨ ਵੀ ਨਹੀਂ ਸੀ ਬਣਿਆ ਤਾਂ ਪਿੰਡ ਘੁਮਿਆਰੇ ਵਿਚ ਛੋਟੀ ਜਿਹੀ ਹੱਟੀ ਕਰਦੇ ਸ੍ਰੀ ਤੁਲਸੀ ਰਾਮ ਸੇਠੀ ਦੇ ਘਰ ਪਹਿਲੇ ਪੋਤੇ ਨੇ ਜਨਮ ਲਿਆ। ਇਸ ਤੋਂ ਪਹਿਲਾਂ ਉਸਦੇ ਮਾਇਆ ਤੇ ਸਰੁਸਤੀ

Continue reading


ਬਲਬੀਰ ਦੀ ਘੀਸ ਵਾਲ | balbir di ghees wal

“ਬਲਬੀਰ ਕੀ ਖਾਣਾ ਹੈ।” “ਮੈਨੂੰ ਖ ਖ ਖ ਖ ਖੰਗ ਹੈ।ਤੇ ਗਲੇ ਦੀ ਵੀ ਤ ਤ ਤ ਤ ਤਕਲੀਫ ਹੈ।” “ਫਿਰ ਕੀ ਖਾਣਾ ਹੈ।’ “ਭ ਭ ਭ ਭ ਭੱਲੇ ਖਾ ਲੈਂਦਾ ਹਾਂ।” —- “ਯਰ ਘੁੱਟ ਕੇ ਪ ਪ ਪ ਪ ਪ ਪਾਣੀ ਪਿਲਾ ਦੇ ਗੋਲ ਗੱਪਿਆਂ ਵਾਲਾ, ਚਿੱਤ ਕ ਕ

Continue reading

ਬਾਬਾ ਚੂਨੀ ਮੌਂਗਾ | baba chooni monga

ਬਾਬਾ ਚੂਨੀ ਸ਼ਬਜ਼ੀ ਵਾਲਾ। ਸਾਡੇ ਗੁਆਂਢ ਵਿੱਚ ਰਹਿੰਦਾ ਬਾਬਾ ਚੂਨੀ ਸ਼ਬਜ਼ੀ ਦੀ ਰੇਹੜੀ ਲਾਉਂਦਾ ਸੀ। ਉਸ ਨੂੰ ਬਹੁਤ ਹੀ ਘੱਟ ਨਜ਼ਰ ਆਉਂਦਾ ਸੀ। ਪਰ ਜਿੰਦਗੀ ਦੇ ਕਈ ਦਹਾਕਿਆਂ ਦਾ ਤਜ਼ੁਰਬਾ ਸੀ। ਤੋਲ ਨੂੰ ਪੂਰਾ ਸੀ।ਲੱਕੜ ਦੇ ਤਿੰਨ ਪਹੀਆਂ ਵਾਲੀ ਮਸਾਂ ਰੋੜਦਾ। ਡੰਡੀ ਵਾਲੀ ਤੱਕੜੀ ਤੇ ਪੂਰੀ ਪਕੜ ਸੀ। ਇੱਕ ਦਿਨ

Continue reading

ਸ਼ਾਹੀ ਪਨੀਰ | shaahi paneer

ਪੰਜਾਬ ਦੇ ਕਾਲੇ ਦੌਰ ਦੇ ਦਿਨਾਂ ਦੀ ਗੱਲ ਹੈ। ਮੇਰੇ ਪਾਪਾ ਜੀ ਤੇ ਮਾਤਾ ਜੀ ਚੰਡੀਗੜ੍ਹ ਤੋਂ ਕਾਰ ਰਾਹੀ ਵਾਪਿਸ ਆ ਰਹੇ ਸਨ। ਓਹਣੀ ਦਿਨੀ ਨੰਦ ਲਾਲ ਸਾਡਾ ਡਰਾਈਵਰ ਹੁੰਦਾ ਸੀ। ਰਾਤ ਦੇ ਲਗਭਗ 9 ਵੱਜਣ ਵਾਲ਼ੇ ਸਨ। ਉਹਨਾਂ ਦਿਨਾਂ ਵਿੱਚ ਹੰਡਿਆਏ ਵਾਲਾ ਢਾਬਾ ਮਸ਼ਹੂਰ ਸੀ। ਰੋਟੀ ਦਾ ਟਾਈਮ ਵੇਖ

Continue reading