ਸ਼ਿਵ | shiv

ਬਟਾਲੇ ਟੇਸ਼ਨ ਤੋਂ ਬਾਹਰ ਨਿੱਕਲ ਖੱਬੇ ਪਾਸੇ ਨੂੰ ਪਹਿਲਾ ਮੋੜ..ਮੁਹੱਲਾ ਪ੍ਰੇਮ ਨਗਰ..ਥੋੜੀ ਅੱਗੇ ਡੇਰਾ ਬਾਬਾ ਨਾਨਕ ਰੋਡ ਵੱਲ ਉੱਚੇ ਚੁਬਾਰੇ ਵਿਚ ਸ਼ਿਵ ਹੁਰਾਂ ਦਾ ਕਿਰਾਏ ਦਾ ਮਕਾਨ ਹੁੰਦਾ ਸੀ..ਸ਼ਿਵ ਨੇ ਇਥੇ ਕਿੰਨਾ ਕੁਝ ਰਚਿਆ..ਐਸੇ ਅੱਖਰ ਅਹੁੜਦੇ ਜਿਹੜੇ ਕਿਸੇ ਨਾ ਸੁਣੇ ਹੁੰਦੇ..! ਪੁੱਤਰ ਮੇਹਰਬਾਨ ਪਹਿਲੀ ਵੇਰ ਸਕੂਲੇ ਪਾਇਆ ਤਾਂ ਚੁਬਾਰੇ ਤੋਂ

Continue reading


ਗਾਰੰਟੀ | guarantee

ਵਰਤਾਰਾ ਨਵਾਂ ਨਹੀਂ..ਦਹਾਕਿਆਂ ਪੁਰਾਣਾ ਏ..ਲਹਿਰ ਵੇਲੇ ਵੀ ਇੱਕ ਟਾਈਮ ਐਸਾ ਆਇਆ ਜਦੋਂ ਠਾਹਰ ਤੇ ਬੈਠਿਆਂ ਨੂੰ ਖਾਕੀ ਵਰਦੀ ਤੇ ਜਿਪਸੀਆਂ ਨਾਲੋਂ ਖੱਟੇ ਪਰਨੇਆ ਵੱਲ ਵੇਖ ਜਿਆਦਾ ਚੌਕੰਨੇ ਹੋ ਜਾਣਾ ਪੈਂਦਾ ਸੀ..! ਓਦੋਂ ਲੋਹੇ ਨੂੰ ਕੱਟਣ ਲਈ ਲੋਹੇ ਦੀਆਂ ਕੁਲ੍ਹਾੜੀਆਂ ਤਿਆਰ ਕੀਤੀਆਂ..ਬੋਰੀਆਂ ਭਰ ਭਰ ਫ਼ੰਡ ਸਿੱਧੇ ਦਿੱਲੀਓਂ ਆਉਂਦੇ ਸਨ..ਕੋਈ ਆਡਿਟ ਪੁੱਛ

Continue reading

ਕੈਨੇਡਾ ਵਿੱਚ 4 ਕੁਵੰਟਲ ਸੋਨੇ ਸਭ ਤੋਂ ਵੱਡਾ ਡਾਕਾ ਦੋ ਪੰਜਾਬੀਆਂ ਦੇ ਨਾ | canada vich 4 kg gold theft

17 ਅਪ੍ਰੈਲ 2023 ਟੋਰਾਂਟੋ ਏਅਰ ਕਨੇਡਾ ਦਾ ਜਹਾਜ਼ ਪੀਅਰਸਨ ਹਵਾਈ ਅੱਡੇ ਦੇ ਉਤਰਿਆ ਇਹ ਕੋਈ ਆਮ ਜਹਾਜ ਨਹੀਂ ਸੀ ਇਸ ਵਿੱਚ ਇੱਕ ਕੰਟੇਨਰ ਸੋਨੇ ਦੇ ਬਿਸਕੁਟਾਂ ਨਾਲ ਭਰਿਆ ਹੋਇਆ ਸੀ ਇਸ ਵਿੱਚ 6.600 ਪਿਓਰ ਸੋਨੇ ਦੇ ਬਿਸਕੁਟ ਸਨ ਜਿਨਾਂ ਦਾ ਵੇਟ 4 ਕੁਇੰਟਲ ਬਣਦਾ ਸੀ ਨਾਲ ਹੀ ਫੋਰਨ ਕਰਸੀ ਦੇ

Continue reading

ਯਾਦਾਂ ਮਾਂ ਦੀਆਂ | yaada maa diya

ਮਾਂ ਦੀਆਂ ਯਾਦਾਂ ਕਦੇ ਭੁੱਲਦੀਆਂ ਨਹੀਂ। 16 ਫਰਬਰੀ 2012 ਨੂੰ ਮਾਂ ਚਲੀ ਗਈ। ਇਹ ਗੱਲ ਸ਼ਾਇਦ 2010 ਦੀ ਹੈ। ਅਸੀਂ ਰਿਸ਼ਤੇਦਾਰੀ ਚ ਮਿਲਣ ਗਏ। ਮੇਰੀ ਮਾਂ ਵੀ ਨਾਲ ਹੀ ਸੀ। ਓਹਨਾ ਚਾਹ ਨਾਲ ਭੂਜੀਆ, ਬਿਸਕੁਟ ਮਿਠਾਈ ਤੇ ਬੇਸਣ ਨਾਲ ਤਲੀ ਚਨੇ ਮੂੰਗਫਲੀ ਜਿਸ ਨੂੰ ਬਹੁਤੇ ਲੋਕ ਟੇਸਟੀ ਆਖਦੇ ਹਨ ਵੀ

Continue reading


ਧੀ ਦੀ ਦਾਤ | dhee di daat

ਮੇਰਾ ਇੱਕ ਕਰੀਬੀ ਰਿਸ਼ਤੇਦਾਰ ਸੀ ਉਸਦਾ ਪਿਓ ਨਹੀਂ ਸੀ। ਤੰਗੀ ਤੁਰਸੀ ਚ ਵੀ ਭੈਣਾਂ ਦੇ ਵਿਆਹ ਬਹੁਤ ਸੋਹਣੇ ਕੀਤੇ। ਹੱਦੋਂ ਵੱਧ ਦਿੱਤਾ। ਸਕੂਟਰ ਫਰਿਜ ਟੀ ਵੀ ਤੇ ਹੋਰ ਲਟਰਮ ਪਟਰਮ। ਫਿਰ ਉਸ ਦਾ ਵਿਆਹ ਹੋ ਗਿਆ। ਉਸ ਦੇ ਪਹਿਲਾ ਬੱਚਾ ਲੜਕੀ ਹੋਈ। ਭੋਰਾ ਮੱਥੇ ਤੇ ਸ਼ਿਕਨ ਨਾ ਪਾਈ। ਕੁਦਰਤ ਦੀ

Continue reading

ਪਟਵਾਰੀ 1 | patwari 1

1 ਕਹਿੰਦੇ ਇੱਕ ਜੱਟ ਬਾਜਰੇ ਦੇ ਸਿੱਟੇ ਆਪਣੀ ਤਲੀ ਨਾਲ ਰਗੜਕੇ ਪਟਵਾਰੀ ਨੂੰ ਖਵਾ ਰਿਹਾ ਸੀ। ਕਹਿੰਦੇ ਇੰਨੇ ਨੂੰ ਕੋਈ ਕਰਮਚਾਰੀ ਇੱਕ ਪਰਵਾਨਾ ਲ਼ੈ ਕੇ ਆ ਗਿਆ ਕਿ ਪਟਵਾਰੀ ਦੀ ਬਦਲੀ ਹੋ ਗਈ। ਉਸ ਜੱਟ ਨੇ ਰਗੜੀ ਹੋਈ ਬਾਜਰੀ ਦਾ ਫੱਕਾ ਖੁਦ ਮਾਰ ਲਿਆ। 2 ਇੱਕ ਕਿਸਾਨ ਖੇਤਾਂ ਨੂੰ ਪਾਣੀ

Continue reading

ਮਦਰ ਡੇਅਰੀ | mother dairy

“ਸਰ ਜੀ ਕੱਲ੍ਹ ਆਪਨੇ ਕਿਆ ਕੀਆ। ਡਬਲ ਪੇਂਮੈਂਟ ਕਰ ਦੀ। ਆਪ ਕੇ ਏਕ ਸੋ ਦੋ ਰੁਪਏ ਜਮ੍ਹਾ ਹੈ।” ਕਾਊਂਟਰ ਤੇ ਬੈਠੀ ਮਿਸੇਜ ਸਦੀਕੀ ਨੇ ਮੈਨੂੰ ਕਿਹਾ। ਮੈਨੂੰ ਪਿਛਲੇ ਸਾਲ ਮੇਰੇ ਨੋਇਡਾ ਪ੍ਰਵਾਸ ਦੌਰਾਨ ਇੱਕ ਗੱਲ ਬਹੁਤ ਵਧੀਆ ਲੱਗੀ ਸੀ ਕਿ ਉਥੇ ਪਰਚੂਨ ਖਰਚਿਆਂ ਲਈ ਨਕਦ ਪੈਸੇ ਦੇਣ ਖੁੱਲੇ ਰੱਖਣ ਦਾ

Continue reading


ਹਾਦਸਾ | haadsa

ਗੱਲ ਵੀਹ ਮਾਰਚ ਵੀਹ ਸੌ ਵੀਹ ਦੀ ਹੈ। ਅਜੇ ਕਰੋਨਾ ਦੇ ਆਉਣ ਦੀ ਘੁਸਰ ਮੁਸਰ ਸ਼ੁਰੂ ਹੀ ਹੋਈ ਸੀ। ਸਭ ਕਾਰੋਬਾਰ ਧੰਦੇ ਉਸ ਤਰ੍ਹਾਂ ਹੀ ਚੱਲ ਰਹੇ ਸਨ। ਅਸੀਂ ਵਿਸ਼ਕੀ ਨੂੰ ਅਕਸ਼ਰ ਪਾਰਕ ਘੁੰਮਾਉਣ ਲੈ ਜਾਂਦੇ ਸੀ। ਉਸ ਦਿਨ ਅਸੀਂ ਪਾਰਕ ਨਾ ਜ਼ਾਕੇ ਮੇਨ ਸੜਕ ਤੇ ਹੀ ਉਸਨੂੰ ਘੁੰਮਾਉਣ ਦਾ

Continue reading

ਜਦੋਂ ਅਸੀਂ ਇਕੱਲੀ ਦਾਲ ਹੀ ਖਾਧੀ | jdo asi ikalli daal hi khaadi

ਪੁਰਾਣੀ ਗੱਲ ਚੇਤੇ ਆਗੀ। ਤੇ ਹੁਣ ਲਿਖੇ ਬਿਨ ਰਹਿ ਨਹੀਂ ਹੁੰਦਾ। ਮੇਰੀ ਮਾਂ ਨੇ ਕਿਸੇ ਦੇ ਘਰ ਕੰਮ ਜਾਣਾ ਸੀ। ਉਦੋਂ ਪਿੰਡ ਵਿਚ ਬਿਜਲੀ ਨਹੀਂ ਸੀ ਆਈ। ਉਸ ਸੋਚਿਆ ਕਿ ਜੇ ਲੇਟ ਹੋਗੀ ਤਾਂ ਫਿਰ ਆਕੇ ਰੋਟੀ ਟੁੱਕ ਵੀ ਕਰਨਾ ਹੋਊ ਲਾਲਟੈਨ ਦੀ ਰੋਸ਼ਨੀ ਚ। ਅੱਧਾ ਕੰਮ ਨਿਬੇੜਨ ਦੀ ਮਾਰੀ

Continue reading

ਬੀਂ ਏ ਵਾਇਆ ਬਠਿੰਡਾ | b a via bathinda

ਦਸਵੀਂ ਜਮਾਤ ਪਾਸ ਕਰਨ ਤੋਂ ਬਾਦ ਘਰੇ ਬੈਠੇ ਗਿਆਨੀ ਦਾ ਇਮਤਿਹਾਨ ਪਾਸ ਕਰਕੇ ਫਿਰ ਇੱਕ ਜਮਾਤ ਦੀ ਅੰਗਰੇਜ਼ੀ ਦਾ ਪੇਪਰ ਦੇ ਕੇ ਸਿੱਧਾ ਬੀ ਏ ਫਾਈਨਲ ਦੇ ਪੇਪਰ ਦਿੱਤੇ ਜਾ ਸਕਦੇ ਸਨ। ਇਸ ਤਰਾਂ ਇਸ ਸੋਖੀ ਬੀ ਏ ਕਰਨ ਵਾਲਿਆ ਨੂੰ ਆਮ ਬੋਲੀ ਵਿੱਚ ਬੀ ਏ ਵਾਇਆ ਬਠਿੰਡਾ ਆਖਿਆ ਜਾਂਦਾ

Continue reading